ਜੀ ਟੀ ਏ

ਡਿਕਸੀ ਗੁਰੂਘਰ ਵਿਚ ਸਫ਼ਲ ਖੂਨਦਾਨ ਕੈਂਪ

ਡਿਕਸੀ ਗੁਰੂਘਰ ਵਿਚ ਸਫ਼ਲ ਖੂਨਦਾਨ ਕੈਂਪ

November 12, 2012 at 1:52 am

84 ਦਾਨੀਆਂ ਨੇ ਖੂਨ ਦਾ ਕੀਤਾ ਮਿਸੀਸਾਗਾ/ਨਵੰਬਰ 13, 2012 (ਪੋਸਟ ਬਿਊਰੋ)–ਡਿਕਸੀ ਗੁਰੂਘਰ ਵਲੋਂ ਨਵੰਬਰ 84 ਦੇ ਸ਼ਹੀਦਾਂ ਦੀ ਯਾਦ ਵਿਚ 10 ਨਵੰਬਰ ਨੂੰ ਸਵੇਰੇ 10 ਵਜੇ ਤੋਂ 4 ਵਜੇ ਤੱਕ ਇਕ ਸਫਲ ਖੂਨਦਾਨ ਕੈਂਪ ਲਾਇਆ ਗਿਆ ਜਿਸ ਵਿਚ 114 ਤੋਂ ਜਿ਼ਆਦਾ ਖੂਨਦਾਨੀਆਂ ਨੇ ਖੂਨ ਦਾਨ ਕਰਨ ਲਈ ਰਜਿਸਟਰ ਕੀਤਾ ਸੀ […]

Read more ›
ਮਹਿਕ ਰੇਡੀਓ ਵਲੋਂ ਪੰਜ ਸਾਲ ਪੂਰੇ ਹੋਣ `ਤੇ ਧਾਰਮਿਕ ਸਮਾਗਮ

ਮਹਿਕ ਰੇਡੀਓ ਵਲੋਂ ਪੰਜ ਸਾਲ ਪੂਰੇ ਹੋਣ `ਤੇ ਧਾਰਮਿਕ ਸਮਾਗਮ

November 12, 2012 at 1:50 am

ਵੱਖ ਵੱਖ ਸਖਸ਼ੀਅਤਾਂ ਨੇ ਦਿਤੀਆਂ ਸ਼ੁਭ ਕਾਮਨਾਵਾਂ ਅਤੇ ਵਧਾਈਆਂ ਬਰੈਂਪਟਨ/ਨਵੰਵਰ 11, 2012-(ਪੋਸਟ ਬਿਉਰੋ)–ਮਹਿਕ ਰੇਡੀਓ ਅਤੇ ਟੀਵੀ ਵਲੋਂ ਪੰਜ ਸਾਲ ਪੂਰੇ ਹੋਣ `ਤੇ, ਵਾਹਿਗੁਰੂ ਦਾ ਸ਼ੂਕਰਾਨਾ ਕਰਨ ਲਈ ਐਤਵਾਰ ਨੂੰ ਸਵੇਰੇ 10 ਵਜੇ ਤੋਂ 1.30 ਵਜੇ ਤੱਕ ਮਾਲਟਨ ਗੁਰੂਘਰ ਵਿਖੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਵਾਏ ਗਏ। ਇਸ ਤੋਂ ਬਾਅਦ […]

Read more ›
ਨੂਰਾਂ ਸਿਸਟਰਜ਼ ਦੀ ਬਾ-ਕਮਾਲ ਪੇਸ਼ਕਾਰੀ

ਨੂਰਾਂ ਸਿਸਟਰਜ਼ ਦੀ ਬਾ-ਕਮਾਲ ਪੇਸ਼ਕਾਰੀ

November 12, 2012 at 1:48 am

ਬਰੈਂਪਟਨ/ਨਵੰਬਰ 11, 2012-(ਪੋਸਟ ਬਿਊਰੋ)-ਬਰੈਂਪਟਨ ਦੇ ਚਿੰਗੂਜੀ ਸਕੂਲ ਦਾ ਪੰਜਾਬੀ ਵਿਰਸੇ ਨਾਲ ਸੁਗੰਧਤ ਥੀਏਟਰ। ਚੰਗੀ ਗਾਇਕੀ ਨੂੰ ਮਾਨਣ ਅਤੇ ਦਾਦ ਦੇਣ ਵਾਲੇ ਜੀਟੀਏ ਵਿਚ ਵੱਸਦੇ ਪੰਜਾਬੀਆਂ ਦਾ ਭਰਵਾਂ ਇਕੱਠ। ਪਰਿਵਾਰਾਂ ਸਮੇਤ ਸ਼ਾਮਲ ਇਹਨਾਂ ਪੰਜਾਬੀਆਂ ਵਿਚ ਆਪਣੇ ਵਿਰਸੇ ਨਾਲ ਜੁੜਨ ਅਤੇ ਸੰਗੀਤ ਤੇ ਸੁਰ ਨਾਲ ਲਬਰੇਜ਼ ਸੂਫੀ ਗਾਇਕੀ ਨੂੰ ਸੁਣਨ ਦਾ ਚਾਅ। […]

Read more ›
ਕਿਊਬੈਕ ਫੈਕਟਰੀ ਵਿਚ ਧਮਾਕਾ, 2 ਮੌਤਾਂ 17 ਵਿਅਕਤੀ ਜਖਮੀ

ਕਿਊਬੈਕ ਫੈਕਟਰੀ ਵਿਚ ਧਮਾਕਾ, 2 ਮੌਤਾਂ 17 ਵਿਅਕਤੀ ਜਖਮੀ

November 8, 2012 at 11:58 pm

ਕਿਊਬੈਕ/ਨਵੰਬਰ 8, 2012 – ਕਿਊਬੈਕ ਦੇ ਸ਼ੇਰਬਰੁੱਕ ਟਾਊਨ ਵਿਖੇ ਇਕ ਫੈਕਟਰੀ ਵਿਚ ਧਮਾਕਾ ਹੋਇਆ ਜਿਸ ਨਾਲ 2 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 17 ਵਿਅਕਤੀ ਜ਼ਖਮੀ ਹੋ ਗਏ ਹਨ ਜਿਹਨਾਂ ਦਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਹਨਾਂ ਵਿਚ ਚਾਰ ਦੀ ਹਾਲਤ ਗੰਭੀਰ ਹੈ। ਇਹ ਧਮਾਕਾ ਨੈਪਚੂਨ ਟੈਕਨਾਲੋਜੀ ਅਤੇ […]

Read more ›
ਪੁਲਿਸ ਨੇ ਟੋਰੰਟੋ ਅਤੇ ਵੈਨਕੂਵਰ ਵਿੱਚ ਨਸ਼ੇ, ਕਾਰਾਂ ਅਤੇ ਨਕਦੀ ਜ਼ਬਤ ਕੀਤੀ

ਪੁਲਿਸ ਨੇ ਟੋਰੰਟੋ ਅਤੇ ਵੈਨਕੂਵਰ ਵਿੱਚ ਨਸ਼ੇ, ਕਾਰਾਂ ਅਤੇ ਨਕਦੀ ਜ਼ਬਤ ਕੀਤੀ

November 8, 2012 at 11:56 pm

ਟੋਰਾਂਟੋ ਤੇ ਵੈਨਕੂਵਰ ਦੇ ਨੇੜਲੇ ਇਲਾਕਿਆਂ ਵਿੱਚ ਮਾਰੇ ਗਏ ਛਾਪਿਆਂ ਤੋਂ ਬਾਅਦ ਪੁਲਿਸ ਨੂੰ ਨਕਦੀ, ਕਾਰਾਂ ਤੇ 300 ਕਿਲੋ ਮੈਰੀਜੁਆਨਾ ਮਿਲੀ ਹੈ। ਪੁਲਿਸ ਵੱਲੋਂ ਇਹ ਛਾਪੇ ਮੰਗਲਵਾਰ ਨੂੰ ਮਾਰੇ ਗਏ। ਪ੍ਰੋਜੈਕਟ “ਲਾਇ ਸੀ” ਨਾਂ ਤਹਿਤ ਹੀ ਸੱਤ ਮਹੀਨਿਆਂ ਤੋਂ ਚੱਲੀ ਜਾਂਚ ਤੋਂ ਬਾਅਦ ਇਹ ਛਾਪੇ ਮਾਰੇ ਗਏ। ਪ੍ਰੋਜੈਕਟ ਲਾਇ ਸੀ […]

Read more ›
ਟੋਰਾਂਟੋ ਬਾਰਬੀਕਿਊ ਗੋਲੀ ਕਾਂਡ ਵਿੱਚ ਇੱਕ ਵਿਅਕਤੀ ਖਿਲਾਫ ਦੋਸ਼ ਆਇਦ

ਟੋਰਾਂਟੋ ਬਾਰਬੀਕਿਊ ਗੋਲੀ ਕਾਂਡ ਵਿੱਚ ਇੱਕ ਵਿਅਕਤੀ ਖਿਲਾਫ ਦੋਸ਼ ਆਇਦ

November 8, 2012 at 11:55 pm

ਟੋਰਾਂਟੋ, 8 ਨਵੰਬਰ (ਪੋਸਟ ਬਿਊਰੋ) : ਬੀਤੀਆਂ ਗਰਮੀਆਂ ਵਿੱਚ ਟੋਰਾਂਟੋ ਦੀ ਡੈਨਜਿਗ ਸਟਰੀਟ ਵਿੱਚ ਇੱਕ ਬਾਰਬੀਕਿਊ ਪਾਰਟੀ ਦੌਰਾਨ ਹੋਈ ਗੋਲੀਬਾਰੀ, ਜਿਸ ਵਿੱਚ ਕਈ ਲੋਕ ਮਾਰੇ ਗਏ ਸਨ ਤੇ ਕਈ ਜ਼ਖ਼ਮੀ ਵੀ ਹੋਏ ਸਨ, ਵਿੱਚ ਟੋਰਾਂਟੋ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕੀਤਾ ਹੈ। ਬੁੱਧਵਾਰ ਨੂੰ 18 ਸਾਲਾ ਸਾਕੁਆਨ ਮੈਸਕਿਟੋ ਨੂੰ […]

Read more ›
ਮਿਲਟਰੀ ਮੈਂਬਰਾਂ ਵੱਲੋਂ ਬਿਨ ਲਾਦੇਨ ਬਾਰੇ ਬਣਾਈ ਸਕਿੱਟ ਦੀ ਜਾਂਚ ਸ਼ੁਰੂ

ਮਿਲਟਰੀ ਮੈਂਬਰਾਂ ਵੱਲੋਂ ਬਿਨ ਲਾਦੇਨ ਬਾਰੇ ਬਣਾਈ ਸਕਿੱਟ ਦੀ ਜਾਂਚ ਸ਼ੁਰੂ

November 8, 2012 at 11:54 pm

ਨੋਵਾ ਸਕੋਸ਼ੀਆ, 8 ਨਵੰਬਰ (ਪੋਸਟ ਬਿਊਰੋ) : ਇੱਕ ਨਸਲੀ ਤੇ ਅਜੀਬ ਕਿਸਮ ਦਾ ਵੀਡੀਓ ਲੀਕ ਹੋਣ ਮਗਰੋਂ ਕੈਨੇਡੀਅਨ ਫੌਜ ਵੱਲੋਂ ਰਸਮੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਵੀਡੀਓ ਵਿੱਚ ਨੋਵਾ ਸਕੋਸ਼ੀਆ ਸਥਿਤ ਕੈਨੇਡੀਅਨ ਫੋਰਸਿਜ਼ ਬੇਸ ਗ੍ਰੀਨਵੁੱਡ ਦੇ ਕਈ ਅਪਛਾਤੇ ਮੈਂਬਰ ਸ਼ਾਮਲ ਹਨ। ਇੱਕ ਵਿਅਕਤੀ ਨੇ ਭੂਰੇ ਰੰਗ ਦਾ ਮੇਕ-ਅੱਪ […]

Read more ›
‘ਕਿੰਗ ਆਫ ਰਿੰਗ’ ਬਾਕਸਿੰਗ ਮੈਚ ਸਫਲ ਰਹੇ

‘ਕਿੰਗ ਆਫ ਰਿੰਗ’ ਬਾਕਸਿੰਗ ਮੈਚ ਸਫਲ ਰਹੇ

November 4, 2012 at 11:57 pm

ਬਰੈਂਪਟਨ/ਨਵੰਬਰ 4, 2012 (ਪੋਸਟ ਬਿਉਰੋ)ਨੌਜਵਾਨਾਂ ਨੂੰ ਨਸਿ਼ਆਂ ਤੋਂ ਦੂਰ ਕਰਨ ਅਤੇ ਉਸਾਰੂ ਗਤੀਵਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਤ ਕਰਨ ਵਾਸਤੇ ‘ਕਿੰਗ ਆਫ ਰਿੰਗ’ ਬਾਕਸਿੰਗ ਮੁਕਾਬਲਿਆਂ ਦਾ ਆਯੋਜਿੱਨ ਕੀਤਾ ਗਿਆ ਜਿਸ ਵਿਚ ਮੁੰਡਿਆਂ ਅਤੇ ਕੁੜੀਆਂ ਦੇ ਬਾਕਸਿੰਗ ਦੇ ਮੁਕਾਬਲੇ ਕਰਵਾਏ। ਇਸ ਮੁਕਾਬਲਿਆਂ ਨੂੰ ਪੀਸੀ ਉਮੀਦਵਾਰ ਪੈਮ ਹੁੰਦਲ ਵਲੋਂ ਸਪਾਂਸਰ ਕੀਤਾ ਗਿਆ […]

Read more ›
ਮਾਤਾ ਕਰਤਾਰ ਕੌਰ ਦੀ ਪਹਿਲੀ ਬਰਸੀ ਐਤਵਾਰ ਨੂੰ

ਮਾਤਾ ਕਰਤਾਰ ਕੌਰ ਦੀ ਪਹਿਲੀ ਬਰਸੀ ਐਤਵਾਰ ਨੂੰ

November 4, 2012 at 11:56 pm

ਮਾਲਟਨ/ਨਵੰਬਰ 4, 2012 (ਪੋਸਟ ਬਿਊਰੋ)ਮਾਲਟਨ ਗੁਰੂਘਰ ਵਿਖੇ ਲੰਮਾਂ ਸਮਾਂ ਪ੍ਰਸ਼ਾਦ ਦੀ ਸੇਵਾ ਨਿਭਾਉਣ ਵਾਲੀ ਅਤੇ ਗੁਰੁ ਜੀ ਦੀ ਅਨਿੰਨ ਭਗਤ ਬੀਬੀ ਕਰਤਾਰ ਕੌਰ ਬੇਦੀ ਜੀ ਜੋ ਪਿਛਲੇ ਸਾਲ ਗੁਰ ਚਰਨਾਂ ਵਿਚ ਜਾ ਬਿਰਾਜੇ ਸਨ, ਉਹਨਾਂ ਦੀ ਪਹਿਲੀ ਬਰਸੀ ਪਰਿਵਾਰ ਵਲੋਂ ਐਤਵਾਰ ਨੂੰ ਮਨਾਈ ਜਾ ਰਹੀ ਹੈ। ਇਸ ਸਬੰਧ ਵਿਚ ਐਤਵਾਰ […]

Read more ›
ਸ਼ੌ੍ਰਮਣੀ ਅਕਾਲੀ ਦਲ ਵਲੋਂ ਸ਼ਰਨਜੀਤ ਸਿੰਘ ਗਰਚਾ ਦਾ ਸਨਮਾਨ

ਸ਼ੌ੍ਰਮਣੀ ਅਕਾਲੀ ਦਲ ਵਲੋਂ ਸ਼ਰਨਜੀਤ ਸਿੰਘ ਗਰਚਾ ਦਾ ਸਨਮਾਨ

November 4, 2012 at 11:55 pm

ਬਰੈਂਪਟਨ/ਨਵੰਬਰ 4, 2012 (ਪੋਸਟ ਬਿਉਰੋ)ਲੁਧਿਆਣਾ ਦੇ ਜਿਲ੍ਹਾ ਪ੍ਰੀਸ਼ਦ ਮੈਂਬਰ, ਸਾਹਨੇਵਾਲ ਸਰਕਲ ਦੇ ਯੂਥ ਅਕਾਲੀ ਦਲ ਦੇ ਪ੍ਰਧਾਨ, ਉਘੇ ਅਕਾਲੀ ਆਗੂ ਅਤੇ ਪਬਲਿਕ ਵਰਕਸ ਮਨਿਸਟਰ ਸ਼ਰਨਜੀਤ ਸਿੰਘ ਢਿਲੋਂ ਦੇ ਨਜਦੀਕੀ, ਸ. ਸ਼ਰਨਜੀਤ ਸਿੰਘ ਗਰਚਾ ਦਾ ਸ਼ੌ੍ਰਮਣੀ ਅਕਾਲੀ ਦਲ ਈਸਟ ਕੈਨੇਡਾ ਵਲੋਂ ਸਨਮਾਨ ਕੀਿਾ ਗਿਆ। ਇਸ ਸਬੰਧ ਵਿਚ ਉਹਨਾਂ ਦੇ ਮਾਣ ਵਿਚ […]

Read more ›