ਜੀ ਟੀ ਏ

ਕੈਨੇਡਾ ਚਾਈਲਡ ਬੈਨੇਫਿਟ ਦੀ ਕਰਮਬੱਧ ਸੂਚੀ ਮੱਧ ਵਰਗੀ ਪਰਿਵਾਰਾਂ ਨੂੰ ਮਜ਼ਬੂਤ ਬਣਾਵੇਗੀ- ਕਮਲ ਖੈਹਰਾ

ਕੈਨੇਡਾ ਚਾਈਲਡ ਬੈਨੇਫਿਟ ਦੀ ਕਰਮਬੱਧ ਸੂਚੀ ਮੱਧ ਵਰਗੀ ਪਰਿਵਾਰਾਂ ਨੂੰ ਮਜ਼ਬੂਤ ਬਣਾਵੇਗੀ- ਕਮਲ ਖੈਹਰਾ

July 4, 2018 at 8:56 pm

ਬਰੈਂਪਟਨ, ਉਂਟੇਰੀਓ, ਪੋਸਟ ਬਿਉਰੋ- ਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਕਮਲ ਖੈਹਰਾ ਨੇ ਇੱਕ ਪਰੈੱਸ ਰੀਲੀਜ਼ ਵਿੱਚ ਕਿਹਾ ਹੈ ਕਿ ਜੁਲਾਈ 2018 ਤੋਂ ਆਰੰਭ ਕਰਕੇ ਸਾਡੀ ਸਰਕਾਰ ਕੈਨੇਡਾ ਚਾਈਲਡ ਬੈਨੇਫਿਟ ਦੀਆਂ ਪੇਅਮੈਂਟਾਂ ਦੀੰ ਕਰਮਬੱਧ ਢੰਗ ਨਾਲ ਸੂਚੀ ਤਿਆਰ ਕਰੇਗੀ ਤਾਂ ਜੋ ਇਸਨੂੰ ਜਿੰ਼ਦਗੀ ਦੇ ਵੱਧਦੇ ਖਰਚਿਆਂ ਨਾਲ ਮੇਲ ਕੇ ਰੱਖਿਆ ਜਾ […]

Read more ›
ਫੋਰਡ ਨੇ ਓਨਟਾਰੀਓ ਦੇ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਐਕਟ ਨੂੰ ਲਾਗੂ ਕਰਨ ਉੱਤੇ ਲਾਈ ਰੋਕ

ਫੋਰਡ ਨੇ ਓਨਟਾਰੀਓ ਦੇ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਐਕਟ ਨੂੰ ਲਾਗੂ ਕਰਨ ਉੱਤੇ ਲਾਈ ਰੋਕ

July 4, 2018 at 7:05 am

ਓਨਟਾਰੀਓ, 4 ਜੁਲਾਈ (ਪੋਸਟ ਬਿਊਰੋ) : ਡੱਗ ਫੋਰਡ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਸਰਕਾਰ ਨੇ ਓਨਟਾਰੀਓ ਸਪੈਸ਼ਲ ਇਨਵੈਸਟੀਗੇਸ਼ਨਜ਼ ਯੂਨਿਟ ਐਕਟ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਮੁਲਤਵੀ ਕਰ ਦਿੱਤਾ ਹੈ। ਫੋਰਡ ਦਾ ਕਹਿਣਾ ਹੈ ਕਿ ਜਿਹੜੇ ਸੁਧਾਰ ਲਿਬਰਲ ਸਰਕਾਰ ਵੱਲੋਂ ਉਸਾਰੂ ਦੱਸ ਕੇ ਲਿਆਂਦੇ ਗਏ ਹਨ ਉਨ੍ਹਾਂ ਨਾਲ ਸਗੋਂ ਪੁਲਿਸ ਦੇ […]

Read more ›
ਪੀਲ ਵਿੱਚ ਨਵੇਂ ਸਿਰੇ ਤੋਂ ਸੁ਼ਰੂਆਤ ਕਰਨ  ਦੀ ਤਿਆਰੀ ਵਿੱਚ ਪੈਟ੍ਰਿਕ ਬ੍ਰਾਊਨ

ਪੀਲ ਵਿੱਚ ਨਵੇਂ ਸਿਰੇ ਤੋਂ ਸੁ਼ਰੂਆਤ ਕਰਨ ਦੀ ਤਿਆਰੀ ਵਿੱਚ ਪੈਟ੍ਰਿਕ ਬ੍ਰਾਊਨ

July 4, 2018 at 7:03 am

ਬਰੈਂਪਟਨ, 4 ਜੁਲਾਈ (ਪੋਸਟ ਬਿਊਰੋ) : ਪੈਟ੍ਰਿਕ ਬ੍ਰਾਊਨ ਹੁਣ ਪੀਲ ਰੀਜਨਲ ਦੇ ਪਹਿਲੇ ਚੇਅਰ ਬਣਨ ਦੀ ਦੌੜ ਵਿੱਚ ਹਿੱਸਾ ਲੈ ਰਹੇ ਹਨ। ਸਾਬਕਾ ਪ੍ਰੋਗਰੈਸਿਵ ਕੰਜ਼ਰਵੇਟਿਵ ਆਗੂ, ਜੋ ਕਿ ਓਨਟਾਰੀਓ ਦੇ ਪ੍ਰੀਮੀਅਰ ਬਣ ਸਕਦੇ ਸਨ, ਨੇ ਮੰਗਲਵਾਰ ਨੂੰ ਇਸ ਦੌੜ ਲਈ ਰਜਿਸਟ੍ਰੇਸ਼ਨ ਕਰਵਾਈ। ਇੱਕ ਇੰਟਰਵਿਊ ਵਿੱਚ ਬ੍ਰਾਊਨ ਨੇ ਆਖਿਆ ਕਿ ਉਹ […]

Read more ›
ਬੱਸ ਵਿੱਚ ਚਾਕੂ ਮਾਰ ਕੇ ਮਹਿਲਾ ਨੇ ਚਾਰ  ਵਿਅਕਤੀਆਂ ਨੂੰ ਕੀਤਾ ਜ਼ਖ਼ਮੀ

ਬੱਸ ਵਿੱਚ ਚਾਕੂ ਮਾਰ ਕੇ ਮਹਿਲਾ ਨੇ ਚਾਰ ਵਿਅਕਤੀਆਂ ਨੂੰ ਕੀਤਾ ਜ਼ਖ਼ਮੀ

July 4, 2018 at 7:02 am

ਬਰੈਂਪਟਨ, 4 ਜੁਲਾਈ (ਪੋਸਟ ਬਿਊਰੋ) : ਬਰੈਂਪਟਨ, ਓਨਟਾਰੀਓ ਦੀ ਇੱਕ ਟਰਾਂਜਿ਼ਟ ਬੱਸ ਵਿੱਚ ਸਵਾਰ ਚਾਰ ਵਿਅਕਤੀਆਂ ਨੂੰ ਮੰਗਲਵਾਰ ਨੂੰ ਇੱਕ ਮਹਿਲਾ ਵੱਲੋਂ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਇਨ੍ਹਾਂ ਚਾਰਾਂ ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ। ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਚਾਰਾਂ ਨੂੰ ਰਾਤੀਂ 9:15 ਵਜੇ ਕੁਈਨ […]

Read more ›

ਕੈਨਸਿੱਖ ਕਲਚਰਲ ਸੈਂਟਰ ਵਲੋਂ 34ਵਾਂ ਖੇਡ ਮੇਲਾ 7, 8 ਜੁਲਾਈ ਨੂੰ

July 3, 2018 at 11:07 pm

ਬਰੈਂਪਟਨ, 4 ਜੁਲਾਈ (ਪੋਸਟ ਬਿਊਰੋ)- ਕੈਨਸਿੱਖ ਕਲਚਰਲ ਸੈਂਟਰ ਵਲੋਂ ਆਪਣਾ 34ਵਾਂ ਖੇਡ ਮੇਲਾ ਇਸ ਆਉੁਣ ਵਾਲੇ ਸ਼ਨਿਚਰਵਾਰ ਤੇ ਐਤਵਾਰ ਨੂੰ 7 ਤੇ 8 ਜੁਲਾਈ ਨੂੰ ਮਾਲਟਨ ਦੇ ਪਾਲ ਕੌਫੀ ਪਾਰਕ ਵਿਚ ਹੋਣ ਜਾ ਰਿਹਾ ਹੈ। ਇਹ ਪਾਰਕ ਜੋ ਲੰਬੇ ਸਮੇਂ ਤੋਂ ਵਾਈਲਡ ਵੁਡ ਪਾਰਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ […]

Read more ›
ਸੰਤ ਬਾਬਾ ਨਿਰੰਜਨ ਸਿੰਘ ਮੋਹੀ ਵਾਲਿਆਂ ਦੀ ਸਾਲਾਨਾ ਬਰਸੀ 8 ਨੂੰ

ਸੰਤ ਬਾਬਾ ਨਿਰੰਜਨ ਸਿੰਘ ਮੋਹੀ ਵਾਲਿਆਂ ਦੀ ਸਾਲਾਨਾ ਬਰਸੀ 8 ਨੂੰ

July 3, 2018 at 9:57 pm

ਸੰਤ ਨਰਿੰਜਨ ਸਿੰਘ ਜੀ ਮੋਹੀ ਵਾਲੇ ਬਹੁ ਪੱਖੀ ਸਖਸ਼ੀਅਤ ਦੇ ਮਾਲਕ ਸਨ ਜਿਨ੍ਹਾਂ ਨੇ ਆਪਣੇ ਸਮਿਆਂ ਵਿੱਚ ਸਮਾਜ ਦੇ ਹਰ ਖੇਤਰ ਵਿੱਚ ਮਨੁੱਖੀ ਜੀਵਨ ਨੂੰ ਉਚਾ ਚੁੱਕਣ ਤੇ ਚੰਗਾ ਬਣਾਉਣ ਲਈ ਆਪਣਾਂ ਵਡਮੁੱਲਾ ਯੋਗਦਾਨ ਪਾਇਆ 1947ਨੂੰ ਦੇਸ਼ ਦੇ ਅਜਾਦ ਹੋਣ ਦੇ ਨਾਲ ਹੀ ਪੰਜਾਬ ਦੀਆਂ ਵੰਡੀਆਂ ਪੈ ਗਈਆਂ ।ਬਟਵਾਰੇ ਨੇ […]

Read more ›
ਸਾਡੇ ਲੋਕਾਂ ਦਾ ਹਾਲ ਵੇਖੋ-ਸਟੂਡੈਂਟਸ ਮਸਲਾ

ਸਾਡੇ ਲੋਕਾਂ ਦਾ ਹਾਲ ਵੇਖੋ-ਸਟੂਡੈਂਟਸ ਮਸਲਾ

July 3, 2018 at 9:55 pm

ਬਿਓਰੋ ਨੀਊਜ਼: ਬਰੈਂਪਟਨ ਵਿਚ ਸਾਡਾ ਪੰਜਾਬੀ ਭਾਈਚਾਰਾ ਦਿਨੋ ਦਿਨ ਖਬਰਾਂ ਰਾਹੀ ਮਸ਼ਹੂਰ ਹੋ ਰਿਹਾ ਹੈ। ਚੰਗੀਆ ਖਬਰਾਂ ਰਾਹੀਂ ਨਹੀਂ ਮਾੜੀਆ ਰਾਹੀ। ਸਾਡੇ ਪੰਜਾਬ ਵਿਚੋਂ ਆਏ ਬੱਚੇ ਜਿਨ੍ਹਾ ਦੀ ਕਿਸਮਤ ਤੇਜ ਕਿ ਉਹ ਕਨੇਡਾ ਵਿਚ ਪੜ੍ਹਨ ਵਾਸਤੇ ਆਏ, ਪਰ ਅਸੀਂ ਆਪ ਹੀ ਉਨ੍ਹਾ ਦੇ ਭਵਿਖ ਨੂੰ ਖਰਾਬ ਕਰ ਰਹੇ ਹਾਂ ਉਨ੍ਹਾ […]

Read more ›

ਪੈਨਾਹਿਲ ਸੀਨੀਅਰਜ਼ ਕਲੱਬ ਵੱਲੋਂ ਕੈਨੇਡਾ ਡੇ 8 ਨੂੰ ਮਨਾਇਆ ਜਾਏਗਾ

July 3, 2018 at 9:53 pm

ਬਰੈਂਪਟਨ (ਬਾਸੀ ਹਰਚੰਦ) ਪੈਨਾਹਿਲ ਸੀਨੀਅਰਜ਼ ਕਲੱਬ ਦੇ ਪਰਧਾਨ ਜੰਗੀਰ ਸਿੰਘ ਸੈਂਭੀ ਨੇ ਦਸਿਆ ਕਿ ਹਰ ਸਾਲ ਦੀ ਤਰਾਂ 8 ਜੁਲਾਈ ਦਿਨ ਐਤਵਾਰ ਨੂੰ ਉਮਾਹ ਅਤੇ ਉਤਸ਼ਾਹ ਨਾਲ ਕਨੇਡਾ ਡੇ ਮਨਾਇਆ ਜਾਏਗਾ। ਇਹ ਪਰੋਗਰਾਮ ਦਾ ਸਥਾਨ ਪੈਨਾਹਿਲ ਰੋਡ ਤੇ ਸਥਿਤ ਲਾਅਸਨ ਪਾਰਕ ਵਿਖੇ ਹੈ। ਪ੍ਰੌਗਰਾਮ 12-00ਵਜੇ ਤੋਂ ਸ਼ਾਮ ਦੇ 5-00 ਵਜੇ […]

Read more ›

ਬਿਆਸ ਪਿੰਡ ਦੀ ਸਲਾਨਾ ਪਿਕਨਿਕ 15 ਜੁਲਾਈ ਨੂੰ

July 3, 2018 at 9:49 pm

ਬਿਆਸ ਪਿੰਡ (ਜਿਲਾ ਜਲੰਧਰ) ਨਾਲ ਸਬੰਧਤ ਸਾਰੇ ਪਰਿਵਾਰਾਂ ਨੂੰ ਯਾਦ ਕਰਵਾਇਆ ਜਾਂਦਾ ਹੈ ਕਿ ਇਸ ਸਾਲ ਦੀ ਸਲਾਨਾ ਪਿਕਨਿਕ 15 ਜੁਲਾਈ (ਐਤਵਾਰ) ਨੂੰ ਸੈਨਟੈਨੀਅਲ ਪਾਰਕ, 256 ਸੈਨਟੈਨੀਅਲ ਪਾਰਕ ਰੋਡ, ਈਟੋਬੀਕੋ (ਰੈਨਫੋਰਥ ਡਰਾਈਵ / ਐਗਲਿੰਟਨ ਐਵੇਨਿਊ ਵੈਸਟ) ਦੇ ਪਿਕਨਿਕ ਏਰੀਆ ਨੰਬਰ 7 ਵਿਚ ਬੜੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਇਸ […]

Read more ›
ਸੇਵਾਦਲ ਦਾ ਚੌਥਾ ‘ਆਟਵਾ ਟਰਿਪ` ਸਫਲ ਰਿਹਾ

ਸੇਵਾਦਲ ਦਾ ਚੌਥਾ ‘ਆਟਵਾ ਟਰਿਪ` ਸਫਲ ਰਿਹਾ

July 3, 2018 at 9:48 pm

ਬਜ਼ੁਰਗ ਸੇਵਾਦਲ ਵਲੋਂ ਹਰ ਸਾਲ ਦੀ ਤਰ੍ਹਾ, ਆਟਵਾ ਵਿਚ ਕੈਨੇਡਾ ਡੇਅ ਮਨਾਉਣ ਖਾਤਰ ਉਲੀਕਿਆ ਗਿਆ 2 ਰੋਜ਼ਾ (ਪਹਿਲੀ ਅਤੇ ਦੋ ਜੁਲਾਈ 2018) ਟਰਿਪ ਕਾਮਯਾਬੀ ਨਾਲ ਸੰਪੂਰਣ ਹੋਇਆ। ਜਦ ਕਿਸੇ ਟਰਿਪ ਵਿਚ ਬਸ ਭਰ ਜਾਵੇ, ਖਰਚੇ ਪੂਰੇ ਹੋ ਜਾਣ ਅਤੇ ਸਵਾਰੀਆਂ ਖੁਸ਼ ਹੋ ਜਾਣ ਤਾਂ ਟਰਿਪ ਕਾਮਯਾਬ ਅਤੇ ਯਾਦਗਾਰੀ ਹੋ ਨਿਬੜਦਾ […]

Read more ›