ਜੀ ਟੀ ਏ

ਡੌਨ ਮਿਨੈਕਰ ਸੀਨੀਅਰ ਕਲੱਬ ਦੀ ਨਵੀਂ ਕਮੇਟੀ ਦੀ ਚੋਣ ਹੋਈ

ਡੌਨ ਮਿਨੈਕਰ ਸੀਨੀਅਰ ਕਲੱਬ ਦੀ ਨਵੀਂ ਕਮੇਟੀ ਦੀ ਚੋਣ ਹੋਈ

September 21, 2017 at 9:32 pm

ਡੌਨ ਮਿਨੈਕਰ ਸੀਨੀਅਰ ਕਲੱਬ ਬਰੈਪਟਨ ਚਾਰ ਸਾਲ ਪਹਿਲਾਂ ਹੋਂਦ ਵਿਚ ਆਈ ਤੇ ਵੱਖ-ਵੱਖ ਪ੍ਰੋਗਰਾਮ ਕਰਦੀ ਹੈ। ਹੁਣ ਇਸ ਦਾ ਵਿਸਥਾਰ ਕੀਤਾ ਗਿਆ ਹੈ। ਮਿਨੈਕਰ ਪਾਰਕ ਦੇ ਇਕ ਕਿਲੋਮੀਟਰ ਦੇ ਦਾਇਰੇ ਵਿਚ ਰਹਿੰਦੀਆਂ ਔਰਤਾਂ ਤੇ ਮਰਦ ਇਸ ਦੇ ਮੈਂਬਰ ਬਣ ਸਕਦੇ ਹਨ, ਜਿਨ੍ਹਾਂ ਦੀ ਉਮਰ 55 ਸਾਲ ਜਾਂ ਇਸ ਤੋਂ ਉਪਰ […]

Read more ›

ਸਾਬਕਾ ਜੱਜ ਅਵਤਾਰ ਸਿੰਘ ਗਿੱਲ ਜਾਣਗੇ ਭਾਰਤ

September 21, 2017 at 9:30 pm

ਬਰੈਂਪਟਨ: (ਬਲਬੀਰ ਮੋਮੀ) ਸਾਬਕਾ ਜੱਜ ਅਵਤਾਰ ਸਿੰਘ ਗਿੱਲ ਜੋ ਸਿੱਖ ਹਿਸਟਰੀ ਦੇ ਬੜੇ ਮਾਹਰ ਹਨ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਸਿੱਖ ਹਿਸਟਰੀ ਤੇ ਅੰਗਰੇਜ਼ੀ ਅਤੇ ਪੰਜਾਬੀ ਵਿਚ ਕਈ ਕਿਤਾਬਾਂ ਲਿਖੀਆਂ ਹਨ, ਜਲਦੀ ਇੰਡੀਆ ਜਾ ਰਹੇ ਹਨ। ਗਿੱਲ ਸਾਹਿਬ ਨੇ ਆਪਣੇ ਜੁਡੀਸ਼ਲ ਕਾਲ ਵਿਚ ਕਈ ਬੜੇ ਪੇਚੀਦਾ ਤੇ ਅਹਿਮ […]

Read more ›

ਪ੍ਰਿੰਸੀਪਲ ਪਾਖਰ ਸਿੰਘ ਨੂੰ ‘ਪੰਜਾਬੀ ਨੋਬਲ ਪਰਾਈਜ਼’ ਦੇਣ ਦੀਆਂ ਤਿਆਰੀਆਂ ਸ਼ੁਰੂ

September 21, 2017 at 9:29 pm

ਬਰੈਂਪਟਨ: (ਬਲਬੀਰ ਮੋਮੀ) ਬੀਤੇ ਸੋਮਵਾਰ ਟਿਮ ਹਾਰਟਨ ਨੇੜੇ ਸ਼ਾਪਰਜ਼ ਵਰਲਡ ਵਿਖੇ ਸ. ਗੁਰਦਿਆਲ ਸਿੰਘ ਦਿਓਲ, ਫਾਊਂਡਰ ਪੰਜਾਬੀ ਸਾਹਿਤ ਸਭਾ ਉਨਟੈਰੀਓ ਦੀ ਪ੍ਰਧਾਨਗੀ ਹੇਠਾਂ ਕੁਝ ਬੁਧੀਜੀਵੀਆਂ ਤੇ ਪੰਜਾਬੀ ਬੋਲੀ ਦੇ ਹਿਤੈਸ਼ੀਆਂ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਵਿਚ ਪ੍ਰਧਾਨ ਗੁਰਨਾਮ ਸਿੰਘ ਕੈਰੋਂ, ਪ੍ਰਧਾਨ ਹਰਦਿਆਲ ਸਿੰਘ ਸੰਧੂ, ਗੁਰਦੇਵ ਸਿੰਘ ਸੰਧੂ, ਬਲਬੀਰ ਸਿੰਘ […]

Read more ›

ਪਰਮਿੰਦਰ ਮਾਂਗਟ ਨੂੰ ਆਰ.ਬੀ.ਸੀ ਵੱਲੋਂ ਕੈਨੇਡਾ ਭਰ `ਚੋਂ ਟੌਪ ਮੌਰਗੇਜ ਏਜੰਟ ਅਵਾਰਡ

September 20, 2017 at 10:22 pm

ਬਲੂ ਮਾਊਨਟੇਨ: ਰੋਇਲ ਬੈਂਕ ਆਫ ਕੈਨੇਡਾ ਨੇ ਸਾਲ 2016-17 ਦੇ ਸਲਾਨਾ ਅਵਾਰਡ ਸਮਾਰੋਹ ਦੌਰਾਨ ਪਰਮਿੰਦਰ ਮਾਂਗਟ ਨੂੰ ਚੇਅਰਮੈਨ ਰਾਊਂਡ ਟੇਬਲ ਅਵਾਰਡ ਨਾਲ ਸਨਮਾਨਿਆ ਹੈ। ਚੇਅਰਮੈਨ ਰਾਊਂਡ ਟੇਬਲ ਅਵਾਰਡ ਕੈਨੇਡਾ ਭਰ ਵਿੱਚੋਂ ਰੋਇਲ ਬੈਂਕ ਨਾਲ ਕੰਮ ਕਰਦੇ ਮੌਰਗੇਜ ਏਜੰਟਾਂ ਵਿੱਚੋਂ ਟਾਪ ਏਜੰਟ ਨੂੰ ਹਾਸਿਲ ਹੁੰਦਾ ਹੈ। ਪਰਮਿੰਦਰ ਮਾਂਗਟ ਬੀਤੇ 15 ਸਾਲਾਂ […]

Read more ›
ਪਿਛਲੇ ਵੀਕ-ਐਂਡ ਤੇ “ਟੋਰਾਂਟੋ ਏਅਰਪੋਰਟ ਸਪੋਰਟਸ ਐਂਡ ਰੱਨਰਜ਼ ਕਲੱਬ” ਵਲੋਂ ਕਰਵਾਈ 10 ਕਿਲੋਮੀਟਰ ਵਾਕ ਨੂੰ ਸਫਲਤਾ ਪੂਰਬਕ ਪੂਰੀ ਕਰਨ ਬਾਦ ਮੈਡਲ ਪਹਿਨੇ ਹੋਏ ਬਲਵਿੰਦਰ ਬਰਾੜ ਅਤੇ ਗੁਰਮੇਲ ਬਰਗਾੜੀ।  

ਪਿਛਲੇ ਵੀਕ-ਐਂਡ ਤੇ “ਟੋਰਾਂਟੋ ਏਅਰਪੋਰਟ ਸਪੋਰਟਸ ਐਂਡ ਰੱਨਰਜ਼ ਕਲੱਬ” ਵਲੋਂ ਕਰਵਾਈ 10 ਕਿਲੋਮੀਟਰ ਵਾਕ ਨੂੰ ਸਫਲਤਾ ਪੂਰਬਕ ਪੂਰੀ ਕਰਨ ਬਾਦ ਮੈਡਲ ਪਹਿਨੇ ਹੋਏ ਬਲਵਿੰਦਰ ਬਰਾੜ ਅਤੇ ਗੁਰਮੇਲ ਬਰਗਾੜੀ।  

September 20, 2017 at 10:18 pm
Read more ›
ਮਿਸ਼ਨਰੀ ਪੈਦਲ ਚਾਲਕ-ਪ੍ਰੀਤਮ ਸਿੰਘ ਸੇਖੋਂ

ਮਿਸ਼ਨਰੀ ਪੈਦਲ ਚਾਲਕ-ਪ੍ਰੀਤਮ ਸਿੰਘ ਸੇਖੋਂ

September 20, 2017 at 10:16 pm

ਫਰੀਦਕੋਟ ਜਿ਼ਲੇ ਦੇ ਪਿੰਡ ਮਚਾਕੀ ਕਲਾਂ ਵਿੱਚ 3 ਦਸੰਬਰ 1943 ਨੂੰ ਕੈਪਟਨ ਰਣਜੀਤ ਸਿੰਘ ਸੇਖੋਂ ਦੇ ਘਰ ਮਾਤਾ ਜਲ ਕੌਰ ਦੀ ਕੁੱਖੌਂ ਪੈਦਾ ਹੋਇਆ ਪਰੀਤਮ ਸਿੰਘ ਸੇਖੋਂ 74 ਸਾਲ ਉਮਰ ਦੇ ਬਾਵਜੂਦ ਆਪਣੇ ਦਿਲ ਵਿੱਚ ਲੋਕਾਂ ਨੂੰ ਸੂਗਰ ਪ੍ਰਤੀ ਜਾਗਰੂਕ ਕਰਨ ਦਾ ਮਿਸ਼ਨ ਲੈ ਕੇ ਦੋ ਵਾਰ ਬਰੈਂਪਟਨ ਦੀ ਉੱਤਰ, […]

Read more ›

ਸ਼ੇਖ ਬਾਬਾ ਫ਼ਰੀਦ ਜੀ ਅਗਮਨ ਪੁਰਬ ਸਬੰਧੀ ਪ੍ਰੋਗਰਾਮ

September 20, 2017 at 10:14 pm

ਸਮੂਹ ਇਲਾਕਾ ਫ਼ਰੀਦਕੋਟ ਦੀਆਂ ਸੰਗਤਾਂ ਵੱਲੋ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਸ਼ੇਖ ਬਾਬਾ ਫ਼ਰੀਦ ਜੀ ਦੇ ਅਗਮਨ ਪੁਰਬ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਵਿੱਖੇ ਬੜੀ ਧੂਮ ਧਾਮ ਨਾਲ ਮਨਾਏ ਜਾ ਰਹੇ ਹਨ। ਸਮੂਹ ਸੰਗਤਾਂ ਦੀ ਸੇਵਾ ਵਿੱਚ ਬੇਨਤੀ ਹੈ ਕਿ ਹੇਠ ਲਿਖੇ ਪ੍ਰੋਗਰਾਮ […]

Read more ›

ਫ਼ੰਡ-ਰੇਜਿ਼ੰਗ ਡਿਨਰ 24 ਸਤੰਬਰ ਨੂੰ: ਐੱਮ.ਪੀ. ਸੋਨੀਆ ਸਿੱਧੂ ਤੇ ਰੱਖਿਆ ਮੰਤਰੀ ਹਰਜੀਤ ਸੱਜਣ ਵਿਸ਼ੇਸ਼ ਮਹਿਮਾਨ ਹੋਣਗੇ

September 20, 2017 at 10:13 pm

ਬਰੈਂਪਟਨ, (ਡਾ. ਸੁਖਦੇਵ ਸਿੰਘ ਝੰਡ) -ਬਰੈਂਪਟਨ ਸਾਊਥ ਰਾਈਡਿੰਗ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬਾਠ ਤੋਂ ਪ੍ਰਾਪਤ ਸੂਚਨਾ ਅਨੁਸਾਰ 24 ਸਤੰਬਰ ਦਿਨ ਐਤਵਾਰ ਨੂੰ ਬਰੈਂਪਟਨ ਸਾਊਥ ਫ਼ੈੱਡਰਲ ਲਿਬਰਲ ਐਸੋਸੀਏਸ਼ਨ ਵੱਲੋਂ ‘ਚਾਂਦਨੀ ਕਨਵੈੱਨਸ਼ਨ ਸੈਂਟਰ’ 5 ਗੇਟਵੇਅ ਬੁਲੇਵਾਰਡ ਵਿਖੇ ਸ਼ਾਮ ਦੇ 6.00 ਵਜੇ ‘ਫ਼ੰਡ-ਰੇਜਿ਼ੰਗ ਡਿਨਰ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ਬਰੈਂਪਟਨ […]

Read more ›
13ਵਾਂ ਵਿਸ਼ਵ ਕਬੱਡੀ ਕੱਪ ਬੇ ਏਰੀਆ ਸਪੋਰਟਸ ਕਲੱਬ ਨੇ ਜਿੱਤਿਆ

13ਵਾਂ ਵਿਸ਼ਵ ਕਬੱਡੀ ਕੱਪ ਬੇ ਏਰੀਆ ਸਪੋਰਟਸ ਕਲੱਬ ਨੇ ਜਿੱਤਿਆ

September 20, 2017 at 10:00 pm

ਯੂਨੀਅਨ ਸਿਟੀ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਹਰ ਵਰ੍ਹੇ ਯੂਨਾਈਟਿਡ ਸਪੋਰਟਸ ਕਲੱਬ ਅਮਰੀਕਾ ਵਲੋਂ ਇੱਥੇ ਲੋਗਨ ਹਾਈ ਸਕੂਲ ਦੀਆਂ ਗਰਾਊਂਡਾਂ ‘ਚ ਕਰਵਾਏ ਗਏ 13ਵੇਂ ਵਿਸ਼ਵ ਕਬੱਡੀ ਕੱਪ ਵਿਚ ਕਬੱਡੀ ਦਾ ਇਤਿਹਾਸ ਸਿਰਜਿਆ ਗਿਆ ਤੇ ਇਸ ਕਬੱਡੀ ਦੌਰਾਨ ਸ੍ਹਾਨਾ ਦੇ ਭੇੜ ਹੋਏ । ਹਰ ਸਮਾਜਿਕ ਗਤੀਵਿਧੀ ਵਿਚ ਸ਼ਰੀਕ ਹੋਣ ਵਾਲੇ ਗਾਖ਼ਲ […]

Read more ›
ਸਾਲਾਨਾ ਹੁਸਿ਼ਆਰਪੁਰ ਨਾਈਟ ਇੱਕ ਵਾਰ ਫਿਰ ਯਾਦਗਾਰੀ ਹੋ ਨਿੱਬੜੀ

ਸਾਲਾਨਾ ਹੁਸਿ਼ਆਰਪੁਰ ਨਾਈਟ ਇੱਕ ਵਾਰ ਫਿਰ ਯਾਦਗਾਰੀ ਹੋ ਨਿੱਬੜੀ

September 20, 2017 at 9:58 pm

ਹੁਸਿ਼ਆਰਪੁਰ ਕਲਚਰਲ ਕਲੱਬ ਵਲੋਂ ਦਿਨ ਸ਼ਨੀਵਾਰ 16 ਸਤੰਬਰ ਦੀ ਸ਼ਾਮ ਨੂੰ ਚਾਂਦਨੀ ਬੈਂਕਟ ਹਾਲ ਵਿੱਚ ਪੰਜਾਬੀ ਸਭਿੱਆਚਾਰ ਨੂੰ ਸਮਰਪਿਤ ਸਾਲਾਨਾ ਹੁਸਿ਼ਆਰਪੁਰ ਨਾਈਟ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਸਿੱਧ ਕਮੇਡੀਅਨ,ਮੀਡੀਆਪਰਸਨ ਰਾਣਾ ਰਣਬੀਰ ਨੇਂ ਸਟੇਜ ਸੰਭਾਲਦਿਆਂ ਸੱਭ ਤੋਂ ਪਹਿਲਾਂ ਸਾਰਿਆਂ ਦਾ ਸਵਾਗਤ ਕੀਤਾ ਅਤੇ ‘ਤੂੰ ਵੀ ਬਦਲ ਜਾ ਯਾਰਾ ਦੁਨੀਆਂ ਬਦਲ […]

Read more ›