Welcome to Canadian Punjabi Post
Follow us on

29

May 2024
ਬ੍ਰੈਕਿੰਗ ਖ਼ਬਰਾਂ :
3 ਜੂਨ ਦੀ ਰਾਤ ਨੂੰ ਪਾਰਲੀਮੈਂਟ ਚੋਣਾਂ ਦੇ ਨਤੀਜਿਆਂ ਦਾ ਬਰੈਂਪਟਨ ‘ਚ ਇਕੱਠੇ ਅਨੰਦ ਮਾਣੋਪੀਸੀਐੱਚਐੱਸ ਦੇ ਸੀਨੀਅਰਜ਼ ਗਰੁੱਪ ‘ਚ ਦੰਦਾਂ ਦੀ ਸੰਭਾਲ ਤੇ ਲੋੜਵੰਦਾਂ ਨੂੰ ਮੋਬਿਲਿਟੀ ਸਹਾਇਤਾ ਸਾਧਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ‘ਇੰਸਪੀਰੇਸ਼ਨਲ ਸਟੈੱਪਸ-2024’ ਈਵੈਂਟ ਰਿਹਾ ਬੇਹੱਦ ਕਾਮਯਾਬ‘ਪੀਪਲ ਅਗੇਨਸਟ ਲਿੱਟਰਿੰਗ’ ਨੇ ਮੀਂਹ-ਕਣੀ ਦੌਰਾਨ ਵੀ ਜਾਰੀ ਰੱਖੀ ਆਪਣੀ ਸਫ਼ਾਈ ਮੁਹਿੰਮਓਟਵਾ `ਚ ਰਿਕਾਰਡ ਤੋੜ ਮੀਂਹ ਤੋਂ ਬਾਅਦ ਮੰਗਲਵਾਰ ਨੂੰ ਗਰਜ ਤੇ ਤੂਫਾਨ ਦੀ ਸੰਭਵਾਨਾਇਜ਼ਰਾਈਲੀ ਹਮਲੇ 'ਚ ਫਲਸਤੀਨੀਆਂ ਦੀ ਮੌਤ ਵੱਡੀ ਗਲਤੀ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਪਹਿਲੀ ਵਾਰ ਮੰਨੀ ਗਲਤੀਰੂਸ ਨੇ ਲਿਆ ਫੈਸਲਾ: ਤਾਲਿਬਾਨ ਨੂੰ ਅੱਤਵਾਦੀ ਸੰਗਠਨਾਂ ਦੀ ਸੂਚੀ 'ਚੋਂ ਹਟਾਏਗਾਚੈੱਕ ਗਣਰਾਜ 'ਚ ਸੈਰ ਦੌਰਾਨ ਔਰਤ ਨੂੰ ਮਿਲਿਆ ਖਜ਼ਾਨਾ, 2 ਹਜ਼ਾਰ 12ਵੀਂ ਸਦੀ ਦੇ ਚਾਂਦੀ ਦੇ ਸਿੱਕੇ ਮਿਲੇ
 
ਅੰਤਰਰਾਸ਼ਟਰੀ

'ਸਾਰੇ ਜਹਾਂ ਸੇ ਅੱਛਾ' ਵ੍ਹਾਈਟ ਹਾਊਸ 'ਚ ਵਜਾਇਆ ਗਿਆ, ਜੋਅ ਬਾਇਡੇਨ ਵੀ ਰਹੇ ਮੌਜੂਦ

May 15, 2024 03:21 AM

ਵਾਸਿ਼ੰਗਟਨ, 15 ਮਈ (ਪੋਸਟ ਬਿਊਰੋ): ਨੇਟਿਵ ਹਵਾਈਅਨ ਅਤੇ ਪੈਸੀਫਿਕ ਆਈਲੈਂਡਰ) ਹੈਰੀਟੇਜ ਮੰਥ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਦੀ ਮੌਜੂਦਗੀ ਵਿੱਚ ਵ੍ਹਾਈਟ ਹਾਊਸ ਵਿੱਚ ਮਨਾਇਆ ਗਿਆ। ਇਹ ਸਮਾਗਮ ਅਮਰੀਕਾ ਵਿੱਚ ਰਹਿ ਰਹੀਆਂ ਘੱਟ ਗਿਣਤੀਆਂ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ। ਇਸ ਪ੍ਰੋਗਰਾਮ 'ਚ 'ਸਾਰੇ ਜਹਾਂ ਸੇ ਅੱਛਾ' ਗੀਤ ਸੁਣਾਇਆ ਗਿਆ। ਪ੍ਰੋਗਰਾਮ ਵਿੱਚ ਲੋਕਾਂ ਨੂੰ ਪਾਣੀ ਪੁਰੀ ਵੀ ਵਰਤਾਈ ਗਈ। ਅਜੈ ਜੈਨ ਭੂਟੋਰੀਆ ਨੇ ਇਸ ਵੀਡੀਓ ਨੂੰ ਟਵਿਟਰ 'ਤੇ ਸ਼ੇਅਰ ਕੀਤਾ ਹੈ। ਉਹ ਭਾਰਤੀ ਅਮਰੀਕੀ ਭਾਈਚਾਰੇ ਦੇ ਆਗੂ ਹਨ। ਇਸ ਪ੍ਰੋਗਰਾਮ ਵਿੱਚ ਉਪਰਾਸ਼ਟਰਪਤੀ ਕਮਲਾ ਹੈਰਿਸ ਵੀ ਮੌਜੂਦ ਸਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਇਜ਼ਰਾਈਲੀ ਹਮਲੇ 'ਚ ਫਲਸਤੀਨੀਆਂ ਦੀ ਮੌਤ ਵੱਡੀ ਗਲਤੀ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਪਹਿਲੀ ਵਾਰ ਮੰਨੀ ਗਲਤੀ ਰੂਸ ਨੇ ਲਿਆ ਫੈਸਲਾ: ਤਾਲਿਬਾਨ ਨੂੰ ਅੱਤਵਾਦੀ ਸੰਗਠਨਾਂ ਦੀ ਸੂਚੀ 'ਚੋਂ ਹਟਾਏਗਾ ਚੈੱਕ ਗਣਰਾਜ 'ਚ ਸੈਰ ਦੌਰਾਨ ਔਰਤ ਨੂੰ ਮਿਲਿਆ ਖਜ਼ਾਨਾ, 2 ਹਜ਼ਾਰ 12ਵੀਂ ਸਦੀ ਦੇ ਚਾਂਦੀ ਦੇ ਸਿੱਕੇ ਮਿਲੇ ਕੋਰੋਨਾ ਵਰਗੀ ਮਹਾਮਾਰੀ ਦਾ ਫਿਰ ਆਉਣਾ ਯਕੀਨੀ : ਬ੍ਰਿਟਿਸ਼ ਵਿਗਿਆਨੀ ਦਾ ਦਾਅਵਾ ਯੂਨਾਈਟਿਡ ਏਅਰਲਾਈਨਜ਼ ਦੀ ਫਲਾਈਟ ਦੇ ਇੰਜਨ 'ਚ ਲੱਗੀ ਅੱਗ, 148 ਯਾਤਰੀ ਸੁਰੱਖਿਅਤ ਇਜ਼ਰਾਈਲ ਦੇ ਹਵਾਈ ਹਮਲਾ ਦੌਰਾਨ ਗਾਜ਼ਾ 'ਚ 35 ਲੋਕਾਂ ਦੀ ਮੌਤ, ਮਰਨ ਵਾਲਿਆਂ 'ਚ ਜਿ਼ਆਦਾਤਰ ਔਰਤਾਂ ਤੇ ਬੱਚੇ ਅਮਰੀਕਾ 'ਚ ਤੂਫਾਨ ਕਾਰਨ 18 ਮੌਤਾਂ, 42 ਜ਼ਖਮੀ, ਤੇਜ਼ ਹਵਾਵਾਂ ਕਾਰਨ 10 ਕਰੋੜ ਲੋਕ ਪ੍ਰਭਾਵਿਤ ਚੀਨ ਨੇ ਤਾਈਵਾਨ ਨੂੰ ਕਿਹਾ: ਜਦੋਂ ਤੱਕ ਤਾਈਵਾਨ ਸਾਡਾ ਹਿੱਸਾ ਨਹੀਂ ਬਣਦਾ, ਫੌਜੀ ਕਾਰਵਾਈ ਕਰਦੇ ਰਹਾਂਗੇ ਮਾਊਂਟ ਐਵਰੈਸਟ 'ਤੇ 1 ਦਿਨ 'ਚ 200 ਲੋਕ ਪਹੁੰਚੇ, 2 ਪਰਬਤਰੋਹੀਆਂ 'ਡੈਥ ਜ਼ੋਨ' 'ਚ ਡਿੱਗੇ, ਭਾਲ ਜਾਰੀ ਸੋਸ਼ਲ ਮੀਡੀਆ ਦੀ ਜਿ਼ਆਦਾ ਵਰਤੋਂ ਬੱਚਿਆਂ ਲਈ ਨੁਕਸਾਨਦੇਹ : ਐਲਨ ਮਸਕ