Welcome to Canadian Punjabi Post
Follow us on

20

October 2018
ਬ੍ਰੈਕਿੰਗ ਖ਼ਬਰਾਂ :
ਜੀਟੀਏ
‘ਡਾਇਬੇਟੀਜ਼ ਪ੍ਰੋਫ਼ੈਸ਼ਨਰਜ਼ ਕਾਨਫ਼ਰੰਸ' `ਚ ਸੋਨੀਆ ਸਿੱਧੂ ਨੇ ਸਿਹਤ ਮੰਤਰੀ ਵੱਲੋਂ ਕੀਤੀ ਸ਼ਮੂਲੀਅਤ

ਬਰੈਂਪਟਨ, -ਬੀਤੇ ਦਿਨੀਂ ਹੈਲੀਫ਼ੈਕਸ ਵਿਚ ਹੋਈ ਸਾਲ 2018 ਦੀ ਡਾਇਬੇਟੀਜ਼ ਪ੍ਰੋਫ਼ੈਸ਼ਨਲ ਕਾਨਫ਼ਰੰਸ ਜਿਸ ਵਿਚ 1800 ਡੈਲੀਗੇਟਾਂ ਨੇ ਭਾਗ ਲਿਆ, ਵਿਚ ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਸ਼ਮੂਲੀਅਤ ਕੀਤੀ ਅਤੇ ਉੱਥੇ ਡੈਲੀਬੇਟਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੈਨੇਡਾ ਦੇ ਸਿਹਤ ਮੰਤਰੀ ਮਾਣਯੋਗ ਗਿਨੇਤ ਪੈਤੀਪਾ ਵੱਲੋਂ ਆਪਣੇ ਵਿਚਾਰ ਪ੍ਰਗਟ ਕੀਤੇ। 

ਸੀਨੀਅਰਜ਼ ਐਸੋਸੀਏਸ਼ਨ ਦਾ ਵਫਦ ਐੱਮ. ਪੀ. ਕਮਲ ਖਹਿਰਾ ਨੂੰ ਸੀਨੀਅਰਜ਼ ਦੀਆਂ ਮੰਗਾਂ ਬਾਰੇ ਮਿਲਿਆ

(ਹਰਜੀਤ ਬੇਦੀ): ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੀ ਜਨਰਲ ਬਾਡੀ ਦੇ ਫੈਸਲੇ ਮੁਤਾਬਕ ਬਰੈਂਪਟਨ ਦੇ ਐਮ ਪੀਜ਼ ਨੂੰ ਮਿਲਣ ਦੇ ਤੀਜੇ ਪੜਾਅ ਵਿੱਚ ਐਮ ਪੀ ਕਮਲ ਖਹਿਰਾ ਦੇ ਦਫਤਰ ਵਿੱਚ ਉਸ ਨਾਲ ਮੀਟਿੰਗ ਕੀਤੀ ਗਈ। ਵਫਦ ਵਿੱਚ ਸ਼ਾਮਲ ਪ੍ਰੋ; ਨਿਰਮਲ ਸਿੰਘ ਧਾਰਨੀ, ਦੇਵ ਸੂਦ, ਕਰਤਾਰ ਚਾਹਲ ਅਤੇ ਬੰਤ ਸਿੰਘ ਰਾਓ ਆਦਿ ਨੇ ਸੀਨੀਅਰਜ਼਼ ਸਬੰਧੀ ਮੰਗਾਂ 

ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ਆਯੋਜਿਤ ਸਮਾਗ਼ਮ 'ਚ ਲਿੰਡਾ ਜੈੱਫ਼ਰੀ, ਗੁਰਪ੍ਰੀਤ ਢਿੱਲੋਂ, ਹਰਕੀਰਤ ਸਿੰਘ ਤੇ ਬਲਬੀਰ ਸੋਹੀ ਨੇ ਕੀਤੀ ਸਿ਼ਰਕਤ

ਬਰੈਂਪਟਨ, (ਡਾ. ਝੰਡ) -ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਸਾਬਕਾ-ਪ੍ਰਧਾਨ ਕਰਤਾਰ ਸਿੰਘ ਚਾਹਲ ਵੱਲੋਂ ਮਿਲੀ ਸੂਚਨਾ ਅਨੁਸਾਰ ਬੀਤੇ ਸ਼ੁੱਕਰਵਾਰ 12 ਅਕਤੂਬਰ ਨੂੰ ਇਸ ਕਲੱਬ ਵੱਲੋਂ ਟੌਰਬਰਮ ਰੋਡ ਤੇ ਫ਼ਾਦਰ ਟੌਬਿਨ ਇੰਟਰਸੈੱਕਸ਼ਨ ਨੇੜਲੇ ਪਲਾਜ਼ੇ ਸਥਿਤ 'ਸੰਧੂ ਸਵੀਟਸ ਐਂਡ ਰੈੱਸਟੋਰੈਂਟ' ਵਿਚ ਆਯੋਜਿਤ ਕੀਤੇ ਗਏ ਸਮਾਗ਼ਮ ਵਿਚ ਮੇਅਰ ਲਈ ਮੁੜ ਉਮੀਦਵਾਰ ਲਿੰਡਾ ਜੈੱਫ਼ਰੀ, ਵਾਰਡ 9-10 ਲਈ ਰੀਜਨਲ ਕਾਊਂਸਲਰ ਉਮੀਦਵਾਰ ਗੁਰਪ੍ਰੀਤ ਸਿੰਘ ਢਿੱਲੋਂ, ਸਿਟੀ ਕਾਊਂਸਲਰ ਉਮੀਦਵਾਰ ਹਰਕੀਰਤ ਸਿੰਘ ਅਤੇ ਸਕੂਲ-ਟਰੱਸਟੀ ਉਮੀਦਵਾਰ ਬਲਬੀਰ ਸੋ

ਜਸ਼ਨ ਸਿੰਘ, ਮਾਰਟਿਨ ਸਿੰਘ, ਲਿੰਡਾ ਜੈਫ਼ਰੀ ਤੇ ਹੋਰ ਬਾਲੀ ਗਰੇਵਾਲ ਦੇ ਗ੍ਰਹਿ ਵਿਖੇ ਹੋਈ ਇਕੱਤਰਤਾ ਵਿਚ ਹੋਏ ਸ਼ਾਮਲ

ਬਰੈਂਪਟਨ, (ਡਾ. ਝੰਡ) -ਬੀਤੇ ਦਿਨੀਂ ਰਿਵਰਸਟੋਨ ਏਰੀਏ ਵਿਚ ਬਾਲੀ ਗਰੇਵਾਲ ਦੇ ਗ੍ਰਹਿ ਵਿਖੇ ਇਕ ਇਕੱਤਰਤਾ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਮੇਅਰ ਲਈ ਦੂਸਰੀ ਵਾਰ ਚੋਣ ਲੜ ਰਹੀ ਉਮੀਦਵਾਰ ਲਿੰਡਾ ਜੈੱਫ਼ਰੀ ਦੇ ਨਾਲ ਵਾਰਡ ਨੰਬਰ 7-8 ਤੋਂ ਸਿਟੀ ਕਾਊਂਸਲਰ ਉਮੀਦਵਾਰ ਮਾਰਟਿਨ ਸਿੰਘ ਅਤੇ ਸਕੂਲ-ਟਰੱਸਟੀ ਲਈ ਉਮੀਦਵਾਰ ਜਸ਼ਨ ਸਿੰਘ ਨੇ ਆਪਣੀ ਸ਼ਮੂਲੀਅਤ ਕੀਤੀ। 

ਗੁਰਪ੍ਰੀਤ ਬੈਂਸ ਦੀ ਚੋਣ-ਮੁਹਿੰਮ ਵਿਚ ਆਈ ਬੇਹੱਦ ਤੇਜ਼ੀ

ਬਰੈਂਪਟਨ, (ਡਾ. ਝੰਡ) -22 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਵਿਚ ਬਰੈਂਪਟਨ ਦੇ ਵਾਰਡ ਨੰਬਰ 2 ਤੇ 6 ਤੋਂ ਰੀਜਨਲ ਕਊਸਲਰ ਲਈ ਉਮੀਦਵਾਰ ਗੁਰਪ੍ਰੀਤ ਬੈਂਸ ਆਪਣੀ ਟੀਮ ਦੇ ਸਹਿਯੋਗੀਆਂ ਨਾਲ ਸਖ਼ਤ ਮਿਹਨਤ ਕਰ ਰਹੀ ਹੈ ਜਿਸ ਸਦਕਾ ਉਸ ਦੀ ਚੋਣ-ਮੁਹਿੰਮ ਵਿਚ ਕਾਫ਼ੀ ਤੇਜ਼ੀ ਨਜ਼ਰ ਆਈ ਹੈ। ਗੁਰਪ੍ਰੀਤ ਬੈਂਸ ਟੋਰਾਂਟੋ ਦੀ ਜੰਮਪਲ ਹੈ ਅਤੇ ਹੁਣ ਇਸ ਸਮੇਂ ਆਪਣੇ ਪਰਿਵਾਰ ਸਮੇਤ ਬਰੈਂਪਟਨ ਵਿਚ ਰਹਿ ਰਹੀ ਹੈ। ਲਾਅ ਸਕੂਲ ਤੋਂ ਵਕਾਲਤ ਦੀ ਪੜ੍ਹਾਈ ਕਰਨ ਉਪਰੰਤ ਉਸ ਨੇ ਆਪਣਾ ਆਜ਼ਾਦਾਨਾ ਲਾਅ-ਆਫਿ਼ਸ ਬਣਾਇਆ ਅਤੇ ਪ੍ਰੈਕਟਿਸ ਕ

ਛੇਵੀਂ ਸਲਾਨਾ ਬਹੁਤ ਹੀ ਕਾਮਯਾਬ ਰਹੀ ਗਾਲਾ ਨਾਈਟ

ਪੰਜਾਬੀ ਬਿਜਨਸ ਪ੍ਰੋਫੇਸ਼ਨਲ ਐਸੋਸੀਏਸ਼ਨ ਵਲੋਂ ਛੇਵੀਂ ਸਲਾਨਾ ਗਾਲਾ ਨਾਈਟ ਬੇਹੱਦ ਸਫਲ ਰਹੀ। ਰੋਇਲ ਬੈਂਕਅਟ ਹਾਲ ਵਿਚ 14 ਅਕਤੂਬਰ ਨੂੰ ਗਾਲਾ ਨਾਈਟ ਦੀ ਸ਼ੁਰੂਆਤ ਅਜੈਬ ਸਿੰਘ ਚੱਠਾ ਨੇ ਰੀਬਨ ਕੱਟ ਕੇ ਕੀਤੀ। ਸ਼ਮ੍ਹਾਂ ਰੌਸ਼ਨ ਕਰਨ ਦੀ ਰਸਮ ਸ੍ਰੀਮਤੀ ਕੰਵਲਜੀਤ ਕੌਰ ਬੇਂਸ, ਗੁਰਦਰਸ਼ਨ ਸਿੰਘ ਸੀਰਾ, ਰਾਜਬੀਰ ਕੌਰ ਦੋਸਾਂਝ, ਪਰਿਨ ਚੌਕਸੀ ਤੇ ਡਾ. ਸੋਲਮੋਨ ਨਾਜ਼ ਨੇ ਕੀਤੀ। ਗਾਲਾ ਨਾਈ

ਮਿਸੀਸਾਗਾ ਵਾਰਡ ਪੰਜ ਤੋਂ ਸਕੂਲ ਟਰੱਸਟੀ ਉਮੀਦਵਾਰ ਅਵਤਾਰ ਘੋਤਰਾ ਦੀ ਜਿੱਤ ਯਕੀਨੀ

ਮਿਸੀਸਾਗਾ, 16 ਅਕਤੂਬਰ (ਪੋਸਟ ਬਿਊਰੋ)- ਮਿਸੀਸਾਗਾ ਦੀ ਵਾਰਡ ਪੰਜ ਤੋਂ ਪੰਜਾਬੀ ਭਾਈਚਾਰੇ ਦੀ ਪ੍ਰਸਿੱਧ ਤੇ ਜਾਣੀ ਪਹਿਚਾਣੀ ਸਖ਼ਸੀਅਤ ਅਵਤਾਰ ਘੋਤਰਾ ਸਕੂਲ ਟਰੱਸਟੀ ਲਈ ਉਮੀਦਵਾਰ ਹਨ। ਇਹ ਲੰਮੇ ਸਮੇਂ ਤੋਂ ਮਾਲਟਨ ਵਿਖੇ ਰਹਿ ਰਹੇ ਹਨ ਤੇ ਇਹ ਮੌਰਨਿੰਗ ਸਟਾਰ ਮਿਡਲ ਸਕੂਲ ਵਿਖੇ ਕੌਂਸਲ ਦੇ ਕੋ-ਚੇਅਰ ਵੀ ਹਨ। ਇਥੇ ਇਨ੍ਹਾਂ ਨੇ ਲੰਮੇ ਸਮੇ ਤੋਂ ਨਵੇਂ ਆਉਣ ਵਾਲੇ ਪ੍ਰਵਾ

ਢਾਡੀ ਸੰਦੀਪ ਸਿੰਘ ਰੁਪਾਲੋਂ ਦੀ ਕਿਤਾਬ ‘ਖੂਨ ਸ਼ਹੀਦਾਂ ਦਾ’ ਗੁਰਦੁਆਰਾ ਰੈਕਸਡੇਲ ਵਿਖੇ ਰਿਲੀਜ਼

ਪੰਜਾਬ ਦੀ ਧਰਤੀ ਤੋਂ ਕਨੇਡਾ ਦੀਆਂ ਸਿੱਖ ਸੰਗਤਾਂ ਦੇ ਸੱਦੇ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੈਕਸਡੇਲ ਵਿਖੇ ਪੂਰੇ ਜੱਥੇ ਸਮੇਤ ਪਹੁੰਚੇ ਪੰਥ ਪ੍ਰਸਿਧ ਢਾਡੀ ਸੰਦੀਪ ਸਿੰਘ ਰੁਪਾਲੋਂ ਦੀ ਕਿਤਾਬ,ਖੁਨ ਸਹੀਦਾਂ ਦਾ,ਅੱਜ ਸੰਗਤਾਂ ਦੇ ਭਰਵੇਂ ਇਕੱਠ ‘ਚ ਰਲੀਜ ਕੀਤੀ ਗਈ। ਇਸ ਮੌਕੇ ਬੌਲਦਿਆਂ ਢਾਡੀ ਰੁਪਾਲੋਂ ਨੇ ਕਿਹਾ ਕਿ ਇਹ ਕਿਤਾਬ ਪੁਰਾਤਨ ਛੰਦਾਬੰਦੀ ਮੁਤਾਬਕ ਰਚਿਤ ਢਾਡੀ ਵਾਰਾਂ, ਕਵੀ

ਬਰੇਅਡਨ ਸੀਨੀਅਰ ਕਲੱਬ ਦੀ ਮੀਟਿੰਗ ਹੋਈ

ਬਰੈਂਪਟਨ (ਅਕਤੂਬਰ 16-2018) ਜਿਉਂ ਜਿਉਂ 22 ਅਕਤੂਬਰ ਦਾ ਦਿਨ ਨਜ਼ਦੀਕ ਆ ਰਿਹਾ ਹੈ ਤਿਉਂ ਤਿਉਂ ਬਰੈਂਪਟਨ ਦੇ ਵਾਰਡ 3 ਅਤੇ 4 ਤੋਂ ਕੌਂਸਲਰ ਪਦ ਲਈ ਸੰਘਰਸ਼ ਕਰ ਰਹੇ ਉਮੀਦਵਾਰ ਹਰਪ੍ਰੀਤ ਸਿੰਘ ਹੰਸਰਾ ਦੀ ਕੈਂਪੇਨ ਚਰਮ ਸੀਮਾ ਤੇ ਪੁੱਜ ਰਹੀ ਹੈ। ਇਸਦਾ ਕਾਰਣ ਇਹੀ ਹੈ ਕਿ ਇਥੋਂ ਦਾ ਕੌਂਸਲਰ ਜੈਫ ਬੋਮੈਨ ਜੁਆਬ ਦੇਣ ਤੋਂ ਭੱਜ ਰਿਹਾ ਹੈ ਅਤੇ ਹਰਪ੍ਰੀਤ ਸਿੰਘ ਹੰਸਰਾ 

‘ਵਾਰਡ 3 ਤੇ 4 ਵਿੱਚ ਕੌਂਸਲਰ ਪਦ ਦੀ ਤਬਦੀਲੀ ਸ਼ਹਿਰ ਦੀ ਕਿਸਮਤ ਬਦਲ ਸਕਦੀ ਹੈ’

ਬਰੈਂਪਟਨ (ਅਕਤੂਬਰ 16-2018) ਜਿਉਂ ਜਿਉਂ 22 ਅਕਤੂਬਰ ਦਾ ਦਿਨ ਨਜ਼ਦੀਕ ਆ ਰਿਹਾ ਹੈ ਤਿਉਂ ਤਿਉਂ ਬਰੈਂਪਟਨ ਦੇ ਵਾਰਡ 3 ਅਤੇ 4 ਤੋਂ ਕੌਂਸਲਰ ਪਦ ਲਈ ਸੰਘਰਸ਼ ਕਰ ਰਹੇ ਉਮੀਦਵਾਰ ਹਰਪ੍ਰੀਤ ਸਿੰਘ ਹੰਸਰਾ ਦੀ ਕੈਂਪੇਨ ਚਰਮ ਸੀਮਾ ਤੇ ਪੁੱਜ ਰਹੀ ਹੈ। ਇਸਦਾ ਕਾਰਣ ਇਹੀ ਹੈ ਕਿ ਇਥੋਂ ਦਾ ਕੌਂਸਲਰ ਜੈਫ ਬੋਮੈਨ ਜੁਆਬ ਦੇਣ ਤੋਂ ਭੱਜ ਰਿਹਾ ਹੈ ਅਤੇ ਹਰਪ੍ਰੀਤ ਸਿੰਘ ਹੰਸਰਾ ਕੌਂਸਲਰ ਬੋਮੈਨ ਨੂੰ ਹਰ ਮੁਹਾਜ ਤੇ ਚੈਲਿੰਜ ਕਰ ਰਿਹਾ ਹੈ।

ਬਲੁੂਓਕ ਸੀਨੀਅਰਜ਼ ਕਲੱਬ ਬਰੈਂਪਟਨ ਦੀ ਜਨਰਲ ਮੀਟਿੰਗ ਅਤੇ ਨਵੀਂ ਚੋਣ ਹੋਈ

ਬਲੂ ਓਕ ਸੀਨੀਅਰਜ ਕਲੱਬ ਬਰੈਂਪਟਨ ਦੀ ਜਨਰਲ ਮੀਟਿੰਗ 7 ਅਕਟੂਬਰ ਐਤਵਾਰ ਨੂੰ ਬਲੂਓਕ ਪਾਰਕ ਵਿਚ ਸ਼ਾੰ 4 ਵਜੇ ਤੋਂ 6 ਵਜੇ ਤੱਕ ਹੋਈ। ਮੀਟਿੰਗ ਦੀ ਸੁਰੂਆਤ ਕਰਦਿਆਂ ਮਹਿੰਦਰਪਾਲ ਵਰਮਾ ਸੇਕਟਰੀ ਨੇ ਸਾਰੇ ਆਏ ਮੈਂਬਰਾਂ ਦਾ ਧੰਨਵਾਦ ਕੀਤਾ।ਮੋਹਨ ਲਾਲ ਵਰਮਾ ਖਜਾਨਚੀ ਨੇ ਸਾਰੇ ਸਾਲ ਦੇ ਆਮਦਨ ਅਤੇ ਖਰਚਿਆ ਦਾ ਹਿਸਾਬ ਪੇਸ਼ ਕੀਤਾ ਅਤੇ ਸਰਬਸੰਮਤੀ ਨਾਲ ਪਾਸ ਹੋਇਆ।

ਬਰੈਂਪਟਨ ਵਿਚ ਐਡਵਾਂਸ-ਪੋਲ ਲਈ ਵੋਟਰਾਂ ਵਿਚ ਰਿਹਾ ਭਾਰੀ ਉਤਸ਼ਾਹ

ਬਰੈਂਪਟਨ, (ਡਾ. ਝੰਡ) -ਬਰੈਂਪਟਨ ਦੀਆਂ ਸਿਵਿਕ ਚੋਣਾਂ ਵਿਚ ਹੁਣ ਹਫ਼ਤੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਪੋਲਿੰਗ ਦੀ ਆਖ਼ਰੀ ਤਰੀਕ 22 ਅਕਤੂਬਰ ਹੈ ਅਤੇ ਬੀਤਿਆ ਸ਼ਨੀਵਾਰ ਐਡਵਾਂਸ-ਪੋਲ ਲਈ ਆਖ਼ਰੀ ਦਿਨ ਸੀ ਅਤੇ ਇਸ ਦਿਨ ਲੋਕਾਂ ਵਿਚ ਵੋਟ ਪਾਉਣ ਲਈ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਡਿਕਸੀ ਰੋਡ ਤੇ ਸੈਂਡਲਵੇਅ ਪਾਰਕਵੇਅ ਵਾਲੇ ਬਰੈਂਪਟਨ ਸੌਕ

ਸਪਰਿੰਗਡੇਲ ਸੰਨੀਮੈਡੋ ਸੀਨੀਅਰਜ਼ ਕਲੱਬ ਨੇ ਗੁਰਪ੍ਰੀਤ ਢਿੱਲੋਂ, ਹਰਕੀਰਤ ਸਿੰਘ ਤੇ ਸਤਪਾਲ ਜੌਹਲ ਦੀ ਕੀਤੀ ਹਮਾਇਤ

ਬਰੈਂਪਟਨ, (ਡਾ. ਝੰਡ) -ਸਪਰਿੰਗਡੇਲ ਸੰਨੀਮੈਡੋ ਸੀਨੀਅਰਜ਼ ਕਲੱਬ ਦੇ ਪ੍ਰਧਾਨ ਦਰਸ਼ਨ ਸਿੰਘ ਗਰੇਵਾਲ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਦੀ ਕਲੱਬ ਦੇ ਮੈਂਬਰਾਂ ਵੱਲੋਂ ਬੀਤੇ ਵੀਰਵਾਰ 11 ਅਕਤੂਬਰ ਨੂੰ ਰੀਜਨਲ ਕਾਊਂਸਲਰ ਉਮੀਦਵਾਰ ਗੁਰਪ੍ਰੀਤ ਸਿੰਘ ਢਿੱਲੋਂ, ਸਿਟੀ ਕਾਊਂਸਲਰ ਉਮੀਦਵਾਰ ਹਰਕੀਰਤ ਸਿੰਘ ਅਤੇ ਸਕੂਲ-ਟਰੱਸਟੀ ਉਮੀਦਵਾਰ ਨੂੰ ਸੱਦਾ-ਪੱਤਰ ਦੇ ਕੇ ਚਾਹ-ਪਾਰਟੀ 'ਤੇ ਵਿਸ਼ੇਸ਼ ਤੌਰ 'ਤੇ ਬੁਲਾਇਆ ਗਿਆ। 

ਸਕੂਲ-ਟਰੱਸਟੀ ਉਮੀਦਵਾਰ ਸਤਪਾਲ ਜੌਹਲ ਵੱਲੋਂ ਬਰੈਮਲੀ-ਸੈਂਡਲਵੁੱਡ ਏਰੀਏ ਵਿਚ ਕੀਤਾ ਚੋਣ-ਪ੍ਰਚਾਰ

ਬਰੈਂਪਟਨ, (ਡਾ. ਝੰਡ) -22 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਦੇ ਆਖ਼ਰੀ ਪੜਾਅ 'ਤੇ ਉਮੀਦਵਾਰਾਂ ਵੱਲੋਂ ਘਰੋ-ਘਰੀਂ ਜਾ ਕੇ 'ਡੋਰ-ਨੌਕਿੰਗ' 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਆਪਣੇ ਵਾਲੰਟੀਅਰਾਂ ਅਤੇ ਸਮੱਰਥਕਾਂ ਨੂੰ ਨਾਲ ਲੈ ਕੇ ਲੋਕਾਂ ਦੇ ਘਰੀਂ ਜਾ ਕੇ ਉਨ੍ਹਾਂ ਦੇ ਦਰਵਾਜ਼ੇ ਖਟ-ਖਟਾ ਰਹੇ ਹਨ ਅਤੇ ਉਨ੍ਹਾਂ ਨੂੰ ਵੋਟ ਦੇਣ ਲਈ ਬੇਨਤੀਆਂ ਕਰ ਰਹੇ ਹਨ।

ਵਾਰਡ 9-10 ਤੋਂ ਸਕੂਲ-ਟਰੱਸਟੀ ਉਮੀਦਵਾਰ ਬਲਬੀਰ ਸੋਹੀ ਨੇ ਕੀਤਾ ਕਈ ਮੀਟਿੰਗਾਂ ਨੂੰ ਕੀਤਾ ਸੰਬੋਧਨ ਟਾਈਗਰਜੀਤ ਵਲੋਂ ਮੇਅਰ ਗੌਰਡ ਕ੍ਰੇਂਟਸ ਨੂੰ ਸਮਰਥਨ ਸਕੂਲ ਟਰੱਸਟੀ ਉਮੀਦਵਾਰ ਸੋਹੀ ਨੂੰ ਮਿਲਿਆ ਸੀਡੀਐਚਏ ਦਾ ਅਵਾਰਡ ਆਫ਼ ਮੈਰਿਟ ਬਲਬੀਰ ਸੋਹੀ ਦੇ ਵਾਲੰਟੀਅਰ ਦੇ ਰਹੇ ਨੇ ਘਰ ਘਰ ਦਸਤਕ ਸਤੰਬਰ ਮਹੀਨੇ ਵਿਚ ਕੈਨੇਡਾ ਦੇ ਅਰਥਚਾਰੇ ਵਿਚ 63,000 ਨਵੀਆਂ ਨੌਕਰੀਆਂ ਦਾ ਵਾਧਾ ਹੋਇਆ ਸੰਸਾਰ ਵਿਚ ਸ਼ਾਂਤੀ ਬਾਰੇ ਕਰਵਾਇਆ ਸਮਾਗਮ ਸਮਾਪਤ ਪੈਟ੍ਰਿਕ ਬ੍ਰਾਊਨ ਉਤੇ ਧੋਖਾਧੜੀ ਦੀ ਜਾਂਚ ਪ੍ਰਤੀ ਉਠ ਰਹੇ ਹਨ ਸਵਾਲ ਬਰੈਂਪਟਨ ਨਿਵਾਸੀਆਂ ਵਲੋਂ ਲਿੰਡਾ ਜਾਫਰੀ ਲਈ ਵੱਡੀ ਰੈਲੀ 14 ਅਕਤੂਬਰ ਨੂੰ ਮਾਰਟਿਨ ਸਿੰਘ ਦੀ ਚੋਣ-ਮੁਹਿੰਮ ਸਿਖ਼ਰ 'ਤੇ ਸੀਨੀਅਰ ਵੈਟਰਨ ਐਸੋਸੀਏਸ਼ਨ ਦੀ ਸਫਲ ਮਿਲਣੀ ਬਰੈਂਪਟਨ ਵਿੱਚ ਇਮਾਰਤ ਨੂੰ ਲੱਗੀ ਅੱਗ 'ਨੈਸ਼ਨਲ ਸੀਨੀਅਰਜ਼ ਡੇਅ' 'ਤੇ ਸੋਨੀਆ ਸਿੱਧੂ ਵੱਲੋਂ ਸੀਨੀਅਰਜ਼ ਵੱਲੋਂ ਪਾਏ ਜਾ ਰਹੇ ਯੋਗਦਾਨ ਦੀ ਪ੍ਰਸੰ਼ਸਾ ਤਰਕਸ਼ੀਲ ਸੁਸਾਇਟੀ ਦੀ ‘ਵਾਕ ਐਂਡ ਰਨ ਫਾਰ ਐਜੂਕੇਸ਼ਨ’ ਨੂੰ ਭਰਵਾਂ ਹੁੰਗਾਰਾ ਨਿਊ ਹੋਪ ਸੀਨੀਅਰ ਕਲੱਬ ਦਾ ਸਮਾਗਮ: ਬੁਢੇਪਾ ਪੈਨਸ਼ਨ ਬਾਰੇ ਅਹਿਮ ਜਾਣਕਾਰੀਆਂ ਜੌਹਨ ਸੁਪਰੋਵਰੀ ਦੀ ਹਮਾਇਤ ਵਿੱਚ ਲੋਕਾਂ ਨੇ ਦਿਖਾਈ ਏਕਤਾ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਸਮਾਗਮ ਕਰਵਾਇਆ ਤੇਰਵੇਂ ਪੰਜਾਬੀ ਲਿਖਾਈ ਮੁਕਾਬਲੇ 28 ਅਕਤੂਬਰ ਨੂੰ ਬਰੈਂਪਟਨ ਦੇ ਵਾਰਡ 10 ਦੇ ਵਾਸੀਆਂ ਵੱਲੋਂ ਢਿੱਲੋਂ, ਹਰਕੀਰਤ ਸਿੰਘ ਅਤੇ ਜੌਹਲ ਦੀ ਹਿਮਾਇਤ ਦਾ ਐਲਾਨ ਬਰੇਡਨ ਸੀਨੀਅਰਜ਼ ਕਲੱਬ ਦੀ ਸਤਪਾਲ ਸਿੰਘ ਜੌਹਲ ਨੂੰ ਪੂਰਨ ਹਿਮਾਇਤ ਰੈੱਡ ਵਿੱਲੋ ਕਲੱਬ ਵੱਲੋਂ ਭਾਰਤ ਜਾ ਰਹੇ ਮੈਂਬਰਾਂ ਨੂੰ ਵਿਦਾਇਗੀ ਪਾਰਟੀ ਸੀਨੀਅਰਜ਼ ਐਸੋਸੀਏਸ਼ਨ ਦੇ ਡੈਪੂਟੇਸ਼ਨ ਦੀ ਐਮ ਪੀ ਰੂਬੀ ਸਹੋਤਾ ਨਾਲ ਮੀਟਿੰਗ ਹੋਮ ਲਾਈਫ਼ ਸਿਲਵਰ ਸਿਟੀ ਬਣੇਗੀ ਪੰਜ ਤਾਰਾ ਬ੍ਰੋਕਰੇਜ: ਐਡਰਿਊ ਸਿਮਰਮੈਨ ਨਵੇਂ ਕਾਰਜਕਾਲ ਵਿੱਚ ਲੋਕਾਂ ਦੀ ਪਾਈ ਪਾਈ ਦਾ ਹਿਸਾਬ ਦੇਵਾਂਗੀ : ਲਿੰਡਾ ਜੈਫਰੀ ਬਰੈਂਪਟਨ ਸਿਟੀ ਕਾਉਂਸਲ ਦੇ ਵਾਰਡ 9 ਤੇ 10, ਸਪਰਿੰਗਡੇਲ ਤੇ ਕਾਸਲਮੋਰ ਤੋਂ ਉਮੀਦਵਾਰ ਰੋਹਿਤ ਸਿੱਧੂ ਬਰੈਂਪਟਨ ਮੇਅਰ ਲਈ ਉਮੀਦਵਾਰ ਪੈਟ੍ਰਿਕ ਬਰਾਊਂਨ ਦੀ ਚੋਣ-ਮਹਿੰਮ ਨੂੰ ਪੰਜਾਬੀ ਕਮਿਊਨਿਟੀ ਵੱਲੋਂ ਮਿਲਿਆ ਭਰਪੂਰ ਹੁੰਗਾਰ ਬਰੈਂਪਟਨ ਤੋਂ ਮੇਅਰ ਦੀ ਮੁੜ ਚੋਣ ਲੜ ਰਹੀ ਲਿੰਡਾ ਜੈਫ਼ਰੀ ਨੇ ਵਧਾਈਆਂ ਆਪਣੀਆਂ ਚੋਣ ਸਰਗ਼ਰਮੀਆਂ ਸਿੱਖੀ ਸਰੂਪ ਕਾਰਨ ਕੈਲੇਡਨ ਦੇ ਉਮੀਦਵਾਰ ਨੂੰ ਕਰਨਾ ਪੈ ਰਿਹਾ ਹੈ ਨਸਲਵਾਦ ਤੇ ਨਫ਼ਰਤ ਦਾ ਸਾਹਮਣਾ ਗੁਰਪ੍ਰੀਤ ਢਿੱਲੋਂ ਨੇ ਰੀਜਨਲ ਕਾਊਂਸਲਰ ਲਈ ਆਪਣੀ ਚੋਣ-ਮੁਹਿੰਮ ਦੀ ਸ਼ੁਰੂਆਤ 'ਚਾਂਦਨੀ ਕਨਵੈੱਨਸ਼ਨ ਸੈਂਟਰ' ਤੋਂ ਕੀਤੀ ਮਾਲਟਨ ਗੁਰੂਘਰ ਵੱਲੋਂ ਆਯੋਜਿਤ ਨਗਰ ਕੀਰਤਨ ਵਿਚ ਹਜ਼ਾਰਾਂ ਸੰਗਤਾਂ ਨੇ ਲਵਾਈ ਹਾਜ਼ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਅਸਤੀਫ਼ਾ ਦੇਣ ਦੀ ਸੰਭਾਵਨਾ ਬਣੀ