Welcome to Canadian Punjabi Post
Follow us on

03

May 2024
Breaking News :
ਬ੍ਰਾਜ਼ੀਲ 'ਚ ਭਾਰੀ ਮੀਂਹ ਕਾਰਨ 29 ਲੋਕਾਂ ਦੀ ਮੌਤ, 60 ਤੋਂ ਵੱਧ ਲੋਕ ਲਾਪਤਾਬੋਇੰਗ ਜਹਾਜ਼ 'ਚ ਗੜਬੜੀ ਦਾ ਪਰਦਾਫਾਸ਼ ਕਰਨ ਵਾਲੇ ਵ੍ਹਿਸਲਬਲੋਅਰ ਦੀ ਹੋਈ ਮੌਤੀ ਮੋਟਾਪਾ ਘੱਟ ਕਰਨ ਲਈ ਪਿਤਾ 6 ਸਾਲ ਦੇ ਬੇਟੇ ਨੂੰ ਟਰੇਡ ਮਿੱਲ 'ਤੇ ਭਜਾਉਂਦਾ ਰਿਹਾ, ਬੇਟੇ ਦੀ ਹੋਈ ਮੌਤਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਹਮਾਸ ਨੂੰ ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕਰਨ ਲਈ ਕਿਹਾਨਿਊਜ਼ੀਲੈਂਡ ਵਿਚ ਕਪੂਰਥਲਾ ਦਾ ਨੌਜਵਾਨ ਬਣਿਆ ਕਬੱਡੀ ਸਟਾਰ, ਪਿੰਡ ਵਾਸੀਆਂ ਨੇ ਕੀਤਾ ਸਵਾਗਤਮੋਦੀ ਲਿਆਏ ਭ੍ਰਿਸ਼ਟਾਚਾਰ ਦੀ ਸਭ ਤੋਂ ਵੱਡੀ ਯੋਜਨਾ : ਪ੍ਰਿਅੰਕਾ -ਕੋਵਿਡ ਸਰਟੀਫਿਕੇਟ ਤੋਂ ਪੀਐੱਮ ਦੀ ਫੋਟੋ ਗਾਇਬ ਭਾਰਤੀ ਪਰਿਵਾਰ ਸੀਰਮ ਇੰਸਟੀਚਿਊਟ ਦੇ ਖਿਲਾਫ ਕੇਸ ਦੀ ਤਿਆਰੀ `ਚ, ਕਿਹਾ ਕੋਵਿਸ਼ੀਲਡ ਲਗਾਉਣ ਤੋਂ 7 ਦਿਨਾਂ ਬਾਅਦ ਬੇਟੀ ਦੀ ਹੋ ਗਈ ਸੀ ਮੌਤਦਿੱਲੀ ਮਹਿਲਾ ਕਮਿਸ਼ਨ ਦੇ 223 ਕਰਮਚਾਰੀਆਂ ਨੂੰ ਹਟਾਇਆ
 

ਈ-ਪੇਪਰ

ਵੀਡੀਓ ਗੈਲਰੀ

ਅੱਜ-ਨਾਮਾ

ਚੋਣ ਕਮਿਸ਼ਨ ਕੋਈ ਵੀ ਯਤਨ ਕਰ ਲਏ,

ਬਦਲਣੀ ਚੋਣ ਦੀ ਨਹੀਂ ਰਿਵਾਇਤ ਬੇਲੀ।
ਝਕਾਨੀ ਲੀਡਰ ਕਾਨੂੰਨਾਂ ਨੂੰ ਦੇਈ ਫਿਰਦੇ,
ਉਲੰਘਣ ਜਾਣ ਰਹੇ ਹਰ ਹਦਾਇਤ ਬੇਲੀ।
ਵੇਲਾ ਵਿਚਾਰ ਕੇ ਕਰਨ ਉਹ ਕੰਮ ਉਲਟੇ,
ਕਰਨੀ ਕਰੇ ਕੋਈ ਕਿਤੇ ਸਿ਼ਕਾਇਤ ਬੇਲੀ।
ਹੋਈ ਪੜਤਾਲ ਤਾਂ ਬਣਨਗੇ ਸਾਫ-ਸੁਥਰੇ,
ਸਾਊ ਪੁੱਤਰ ਹਨ ਜਿਵੇਂ ਨਿਹਾਇਤ ਬੇਲੀ।
ਆ ਜਾਣ ਕਿੰਨੇ ਵੀ ਵੱਡੇ ਪੜਤਾਲ ਕਰਤੇ,
ਜਿਸ ਨੂੰ ਚਾਹੇ ਫੜਾਈ ਜਾਉ ਵਾਗ ਬੇਲੀ।
ਜਿਹੜੇ ਫੋਲਣੇ ਕਾਗਜ਼, ਕੋਈ ਜਾਏ ਫੋਲੀ,
ਫਸਦੇ ਕਦੇ ਨਹੀਂ ਆਗੂ ਹਨ ਘਾਗ ਬੇਲੀ।
-ਤੀਸ ਮਾਰ ਖਾਂ

 

ਤਾਜ਼ੀ ਖ਼ਬਰਾਂ

ਫੋਟੋ ਗੈਲਰੀ

ਪ੍ਰਸਿੱਧ ਖ਼ਬਰਾਂ

ਸੁਝਾਅ