ਸੁਰਜੀਤ ਸਿੰਘ ਫਲੋਰਾ
ਤੁਹਾਡੇ ਕੋਲ ਆਪਣੇ ਬੱਚੇ ਦੀਆਂ ਖੂਬੀਆਂ ਅਤੇ ਕਮਜ਼ੋਰੀਆਂ ਨੂੰ ਸੱਚਮੁੱਚ ਸਮਝਣ ਦਾ ਮੌਕਾ ਹੁੰਦਾ ਹੈ। ਪਰ ਕੰਮ ਕਾਜ਼ ਦੀ ਦੌੜ ਵਿਚ ਅਸੀਂ ਕਦੇ ਇਹਨਾਂ ਗੱਲਾਂ ਵੱਲ ਧਿਆਨ ਹੀ ਨਹੀਂ ਦਿੰਦੇ । ਜਿਥੇ ਕਿ ਬਿਨਾਂ ਕਿਸੇ ਨਿਰਣੇ ਦੇ ਹਰੇਕ ਖੇਤਰ ਵਿੱਚ ਉਹਨਾਂ ਦੇ ਵਿਕਾਸ ਲਈ ਬਰਾਬਰ ਸਹਾਇਤਾ ਪ੍ਰਦਾਨ ਕਰਦੇ ਹੋਏ, ਉਨ੍ਹਾਂ ਲਈ ਤੁਹਾਡਾ ਪਿਆਰ ਅਟੁੱਟ ਅਤੇ ਬੇ ਸ਼ਰਤ ਹੋਣਾ ਚਾਹਿਮਦਾ ਹੈ। ਵਿਦਿਅਕ, ਐਥਲੈਟਿਕ, ਵਿਗਿਆਨਕ, ਗਣਿਤਿਕ, ਕਲਾਤਮਕ, ਅਤੇ ਹੋਰ ਬਹੁਤ ਕੁਝ ਜਿਸ ਵਾਰੇ ਤੁਸੀਂ ਉਹਨਾਂ ਨਾਲ ਸਾਂਝ ਪਾ ਸ