ਇਸਲਾਮਾਬਾਦ, 4 ਫਰਵਰੀ (ਪੋਸਟ ਬਿਊਰੋ): ਪਾਕਿਸਤਾਨ ਕ੍ਰਿਕਟ ਬੋਰਡ ਨੇ ਹਿਨਾ ਮੁਨੱਵਰ ਨੂੰ ਪੁਰਸ਼ ਕ੍ਰਿਕਟ ਟੀਮ ਦੀ ਪਹਿਲੀ ਮਹਿਲਾ (ਆਪਰੇਸ਼ਨਜ਼) ਮੈਨੇਜਰ ਨਿਯੁਕਤ ਕੀਤਾ ਹੈ। ਉਹ ਅਗਾਮੀ ਤਿਕੋਣੀ ਲੜੀ ਤੇ ਚੈਂਪੀਅਨਜ਼ ਟਰਾਫੀ 2025, ਜੋ 19 ਫਰਵਰੀ ਤੋਂ ਕਰਾਚੀ ਵਿਚ ਸ਼ੁਰੂ ਹੋ ਰਹੀ ਹੈ, ਤੋਂ ਇਹ ਨਵੀਂ ਜਿ਼ੰਮੇਵਾਰੀ ਸੰਭਾਲਣ