Welcome to Canadian Punjabi Post
Follow us on

17

May 2021
 

ਈ-ਪੇਪਰ

ਵੀਡੀਓ ਗੈਲਰੀ

ਅੱਜ-ਨਾਮਾ

ਮਹਿਕਮਾ ਕੋਈ ਹੈ ਹਿੰਦ ਦੇ ਦੇਸ਼ ਵਾਲਾ,
ਕਰਦਾ ਬਹੁਤ ਬਾਤਾਂ, ਕੰਮ ਘੱਟ ਮੀਆਂ।
ਗੱਲੀਂ ਟਾਕੀ ਅਸਮਾਨ ਨੂੰ ਲਾਉਣ ਸਾਰੇ,
ਸਾਰੇ ਈ ਆਖਦੇ, ਕੱਢ ਦੂੰ ਵੱਟ ਮੀਆਂ।
ਦਰਜਨ ਵਾਰ ਵੀ ਕੰਮ ਨੂੰ ਆਖ ਦੇਈਏ,
ਲਾਈ ਸੁਣੀ ਜਾਵੇ ਇਹ ਹੀ ਰੱਟ ਮੀਆਂ।
ਬਾਪੂ ਗਾਂਧੀ ਦਾ ਕਾਗਜ਼ ਵਿਖਾਓ ਜੇਕਰ,
ਅੜਿਆ ਕੰਮ ਵੀ ਹੁੰਦਾ ਈ ਝੱਟ ਮੀਆਂ।
ਰਾਜ ਬਦਲਦੇ, ਜਾਣ ਫਿਰ ਬਦਲ ਰਾਜੇ,
ਬਦਲੀ ਰਾਜ ਦੀ ਕਦੀ ਨਾ ਰੀਤ ਮੀਆਂ।
ਬਦਲਦਾ ਝੰਡੇ ਦਾ ਰੰਗ, ਜਾਂ ਰਾਜਨੀਤੀ,
ਡਿੱਠੀ ਬਦਲਦੀ ਕਦੀ ਨਾ ਨੀਤ ਮੀਆਂ।
-ਤੀਸ ਮਾਰ ਖਾਂ

ਤਾਜ਼ੀ ਖ਼ਬਰਾਂ

 

ਫੋਟੋ ਗੈਲਰੀ

ਪ੍ਰਸਿੱਧ ਖ਼ਬਰਾਂ

ਸੁਝਾਅ