Welcome to Canadian Punjabi Post
Follow us on

21

November 2024
 
ਕੈਨੇਡਾ

ਵਿੰਨੀਪੇਗ ਸ਼ਹਿਰ ਦੇ ਡਾਊਨਟਾਊਨ ਵਿੱਚ ਅਪਾਰਟਮੇਂਟ `ਚ ਲੱਗੀ ਅੱਗ, 3 ਲੋਕ ਹਸਪਤਾਲ `ਚ ਦਾਖਲ

November 03, 2024 11:47 AM

ਵਿੰਨੀਪੇਗ, 3 ਨਵੰਬਰ (ਪਸਟ ਬਿਊਰੋ): ਸ਼ਹਿਰ ਦੇ ਡਾਊਨਟਾਊਨ ਵਿੱਚ ਇੱਕ ਅਪਾਰਟਮੈਂਟ ਵਿੱਚ ਅੱਗ ਲੱਗਣ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਤਿੰਨ ਲੋਕਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
ਸ਼ਾਮ 6:50 ਵਜੇ ਦੇ ਆਸਪਾਸ ਵਾਨ ਸਟਰੀਟ ਦੇ 200 ਬਲਾਕ ਵਿੱਚ ਚਾਰ ਮੰਜਿ਼ਲਾ ਅਪਾਰਟਮੈਂਟ ਬਿਲਡਿੰਗ ਵਿੱਚ ਅੱਗ ਲੱਗਣ ਦੀ ਸੂਚਨਾ `ਤੇ ਵਿੰਨੀਪੇਗ ਫਾਇਰ ਪੈਰਾਮੇਡਿਕ ਸਰਵਿਸ ਦੇ ਕਰਮਚਾਰੀਆਂ ਨੂੰ ਬੁਲਾਇਆ ਗਿਆ।
ਇਮਾਰਤ ਵਿਚੋਂ ਧੂੰਆਂ ਨਿਕਲਦਾ ਵੇਖ ਫਾਇਰਕਰਮੀ ਉੱਥੇ ਪਹੁੰਚੇ। ਉਨ੍ਹਾਂ ਨੇ ਅੰਦਰ ਫਸੇ ਲੋਕਾਂ ਨੂੰ ਬਾਹਰ ਕੱਢਣ ਵਿੱਚ ਮਦਦ ਕੀਤੀ, ਜਦੋਂਕਿ ਹੋਰ ਲੋਕ ਖੁਦ ਹੀ ਬਾਹਰ ਨਿਕਲਣ ਵਿੱਚ ਸਫਲ ਰਹੇ।
ਕਰਮਚਾਰੀਆਂ ਨੇ ਅੰਦਰੋਂ ਅੱਗ ਬੁਝਾਈ ਅਤੇ ਸ਼ਾਮ 7:16 ਵਜੇ ਇਸ `ਤੇ ਕਾਬੂ ਪਾ ਲਿਆ। ਤਿੰਨਾਂ ਲੋਕਾਂ ਨੂੰ ਹਸਪਤਾ ਲਿਜਾਇਆ ਗਿਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਵਿਦਿਆਰਥੀਆਂ ਲਈ ਰਾਹਤ: ਬਿਨ੍ਹਾਂ ਵਰਕ ਪਰਮਿਟ ਦੇ 24 ਘੰਟੇ ਕੈਂਪਸ ਤੋਂ ਬਾਹਰ ਹਰ ਹਫ਼ਤੇ ਕਰ ਸਕਣਗੇ ਕੰਮ ਪੋਰਟ ਕੋਕਿਊਟਲੈਮ ਪੈਦਲ ਜਾ ਰਿਹਾ ਵਿਅਕਤੀ ਵਾਹਨ ਦੀ ਚਪੇਟ ਵਿਚ ਆਇਆ, ਹਸਪਤਾਲ ਦਾਖਲ ਐਬਾਟਸਫੋਰਡ ਪਾਰਕਿੰਗ ਵਿੱਚ 85 ਸਾਲਾ ਔਰਤ ਦੀ ਮੰਗਣੀ ਦੀ ਅੰਗੂਠੀ ਲੁੱਟੀ ਮੇਲਾਨੀਆ ਜੋਲੀ ਨੇ ਕਿਹਾ- ਡੱਲਾ ਦੀ ਹਵਾਲਗੀ ਬਾਰੇ ਕੁਝ ਨਹੀਂ ਪਤਾ, ਮੈਂ ਭਾਰਤੀ ਡਿਪਲੋਮੈਟਾਂ ਨਾਲ ਕਰਾਂਗੀ ਗੱਲ ਪੁਲਿਸ ਨੇ ਨਾਰਥ ਵੈਂਕੂਵਰ ਵਿੱਚ 13 ਹਜ਼ਾਰ ਡਾਲਰ ਦੇ ਪਨੀਰ ਦੀ ਚੋਰੀ ਰੋਕੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ 'ਪ੍ਰੋਜੈਕਟ ਚੈਂਪੀਅਨ' ਤਹਿਤ 17 ਲੋਕ ਗ੍ਰਿਫ਼ਤਾਰ ਮੈਨੀਟੋਬਾ ਵਿੱਚ ਵੱਡੀ ਮਾਤਰਾ ਵਿੱਚ ਡਰਗਜ਼ ਭੇਜਣ ਵਾਲੇ ਆਪਰੇਸ਼ਨ ਦਾ ਪਰਦਾਫਾਸ਼, ਚਾਰ ਗ੍ਰਿਫ਼ਤਾਰ ਨਾਰਥ ਏਂਡ ਸਟਰੀਟ `ਤੇ 23 ਸਾਲਾ ਨੌਜਵਾਨ `ਤੇ ਜਾਨਲੇਵਾ ਹਮਲਾ, ਮੌਤ ਅੱਗ ਵਿਚੋਂ ਕੁੱਤਿਆਂ ਨੂੰ ਬਚਾਉਂਦੇ ਸਮੇਂ ਫਾਇਰ ਫਾਈਟਰ ਅਤੇ ਅਧਿਕਾਰੀ ਜ਼ਖ਼ਮੀ, ਇੱਕ ਵਿਅਕਤੀ ਹਸਪਤਾਲ ਦਾਖਲ ਇਨਿਸਫਿਲ ਵਿੱਚ ਬੱਚੇ ਦੀ ਮੌਤ ਦੀ ਪੁਲਿਸ ਕਰ ਰਹੀ ਜਾਂਚ