Welcome to Canadian Punjabi Post
Follow us on

06

November 2024
ਬ੍ਰੈਕਿੰਗ ਖ਼ਬਰਾਂ :
ਪ੍ਰੀਮੀਅਰ ਡੱਗ ਫੋਰਡ ਵੱਲੋਂ ਓਂਟਾਰੀਓ ਕਬੱਡੀ ਫੈਡਸੇਸ਼ਨ ਨਾਲ ਮੁਲਾਕਾਤਬਰੈਂਪਟਨ ਦੇ ਦੂਜੇ ਹਸਪਤਾਲ ਦਾ ਨਿਰਮਾਣ ਜਲਦੀ ਹੋਵੇਗਾ ਸ਼ੁਰੂ : ਐੱਮ.ਪੀ.ਪੀ. ਗਰੇਵਾਲਤਿੰਨ ਸਾਲ ਪਹਿਲਾਂ ਕੈਨੇਡਾ ਆਈ ਪੰਜਾਬੀ ਲੜਕੀ ਦੀ ਹੈਲੀਫੈਕਸ ਟਰਾਂਜਿਟ ਬਸ ਦੀ ਟੱਕਰ ਨਾਲ ਮਾਰੇ ਜਾਣ `ਤੇ ਮੌਤ, ਮੈਰੀਟਾਈਮ ਸਿੱਖ ਸੁਸਾਇਟੀ ਵੱਲੋਂ ਦੁੱਖ ਦਾ ਪ੍ਰਗਟਾਵਾਕੈਨੇਡਾ ਵਿੱਚ ਬਰੈਡ ਅਤੇ ਬੰਨਜ਼ ਦੇ ਕਈ ਬਰਾਂਡ ਬੁਲਾਏ ਵਾਪਿਸਹਾਈਵੇ 17 `ਤੇ 3 ਕਾਰਾਂ ਦੀ ਹੋਈ ਟੱਕਰ, ਇੱਕ ਵਿਅਕਤੀ ਨੂੰ ਕੀਤਾ ਗਿਆ ਏਅਰਲਿਫਟਓਟਵਾ ਪਾਰਕਿੰਗ ਸਥਾਨਾਂ ਵਿੱਚ ਪਾਰਕਿੰਗ ਪਰਮਿਟ ਦੀ ਦੁਰਵਰਤੋਂ ਕਰਨ `ਤੇ ਕੀਤੇ ਸੈਂਕੜੇ ਜੁਰਮਾਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਡੋਨਲਡ ਟਰੰਪ ਨੂੰ ਰਾਸ਼ਟਰਪਤੀ ਦੀਆਂ ਚੋਣਾਂ ਵਿੱਚ ਜਿੱਤ `ਤੇ ਦਿੱਤੀ ਵਧਾਈਸਰਹੱਦ ਪਾਰ ਦੇ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼, 1 ਕਿਲੋ ਆਈਸ, 1 ਕਿਲੋ ਹੈਰੋਇਨ ਸਮੇਤ ਤਿੰਨ ਕਾਬੂ
 
ਟੋਰਾਂਟੋ/ਜੀਟੀਏ

ਹੁਣ ਹਿਲਜ਼ਵਿਊ ਇਲਾਕੇ `ਚ ਵਾਜਬ ਕੀਮਤ `ਤੇ ਖ਼ਰੀਦੋ 3 ਸਟੋਰੀ ਟਾਊਨਹਾਊਸ

November 03, 2024 10:59 AM

-ਡੁੰਡਾਸ `ਚ ਵੀ ਨਵੀਂਆਂ ਬਣੀਆਂ/ਪ੍ਰੀ ਕੰਸਟ੍ਰਕਸ਼ਨ ਕਮਰਸ਼ੀਅਲ ਯੂਨਿਟਾਂ ਉਪਲੱਬਧ

ਬਰੈਂਪਟਨ, 3 ਨਵੰਬਰ (ਪੋਸਟ ਬਿਊਰੋ): ਮਿਸੀਸਾਗਾ ਅਤੇ ਬਰੈਂਪਟਨ ਦੇ ਬਾਰਡਰ `ਤੇ ਹਿਲਜ਼ਵਿਊ ਇਲਾਕੇ ਵਿਚ ਨਵੇਂ 2004 ਸਕੇਅਰ ਫੁੱਟ ਦੇ 3 ਸਟੋਰੀ ਟਾਊਨਹਾਊਸ, ਜੋਕਿ ਮਾਰਚ, 2026 ਮੁਕੰਮਲ ਹੋਣੇ ਹਨ, ਉਲੱਬਧ ਹਨ। ਇਨ੍ਹਾਂ ਦੀ ਕੀਮਤ 8,79,900 ਡਾਲਰ ਤੋਂ ਸ਼ੁਰੂ ਹੁੰਦੀ ਹੈ। ਕਲੋਜਿ਼ੰਗ ਤੱਕ 10% ਡਾਊਨਪੇਮੈਂਟ `ਤੇ ਮਿਲਣਗੇ। ਇਹ ਪ੍ਰਾਪਰਟੀ ਵਾਲਮਾਰਟ, ਡਾਊਨਟਾਊਨ ਬਰੈਂਪਟਨ ਅਤੇ ਕਈ ਪਾਰਕਾਂ ਦੇ ਨੇੜੇ ਹੈ।
ਇਸੇ ਤਰ੍ਹਾਂ ਮਿਸੀਸਾਗਾ ਵਿਚ ਨਵੀਂਆਂ ਬਣੀਆਂ/ਪ੍ਰੀ ਕੰਸਟ੍ਰਕਸ਼ਨ ਕਮਰਸ਼ੀਅਲ ਯੂਨਿਟਾਂ ਦੇ ਕਾਰਨਰ `ਤੇ ਵਿਕਰੀ ਲਈ ਉਪਲੱਬਧ ਹਨ। ਇਨ੍ਹਾਂ ਯੂਨਿਟਾਂ ਵਿਚੋਂ 60% ਵਿਕ ਚੁੱਕੀਆਂ ਹਨ ਤੇ 900-2200 ਸਕੇਅਰ ਫੁੱਟ ਜਗ੍ਹਾ ਬਚੀ ਹੈ। ਇਨ੍ਹਾਂ ਦੀ ਕੀਮਤ ਕਰੀਬ 1050 ਡਾਲਰ ਪ੍ਰਤੀ ਸਕੇਅਰ ਫੁੱਟ ਹੈ। ਵਧੇਰੇ ਜਾਣਕਾਰੀ ਲਈ ਫੁਸ਼  (Fush)- 647-871-1433 ਅਤੇ ਜੈਸਮੀਨ- 647-878-1433 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਂਟਾਰੀਓ `ਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪਸਾਰ ਲਈ ਅਗਲੇਰੇ ਯਤਨਾਂ ਲਈ ਸਾਂਝੀ ਕਮੇਟੀ ਦੇ ਗਠਨ ਲਈ ਹੋਇਆ ਵਿਚਾਰ-ਵਟਾਂਦਰਾ ਪੀ.ਸੀ.ਐੱਚ.ਐੱਸ. ਦੇ ਸੀਨੀਅਰਜ਼ ਗਰੁੱਪ ਨੇ ਦੀਵਾਲੀ ਦਾ ਤਿਉਹਾਰ `ਤੇ ਬੰਦੀਛੋੜ-ਦਿਵਸ ਮਨਾਇਆ ਪ੍ਰੀਮੀਅਰ ਡੱਗ ਫੋਰਡ ਵੱਲੋਂ ਓਂਟਾਰੀਓ ਕਬੱਡੀ ਫੈਡਸੇਸ਼ਨ ਨਾਲ ਮੁਲਾਕਾਤ ਬਰੈਂਪਟਨ ਦੇ ਦੂਜੇ ਹਸਪਤਾਲ ਦਾ ਨਿਰਮਾਣ ਜਲਦੀ ਹੋਵੇਗਾ ਸ਼ੁਰੂ : ਐੱਮ.ਪੀ.ਪੀ. ਗਰੇਵਾਲ ਬਰੈਂਪਟਨ ਦੇ ‘ਗੋਰ ਮੰਦਰ’ ਵਿਖੇ ਲਗਾਏ ਗਏ ਪਹਿਲੇ ਕੈਂਪ ਦੌਰਾਨ 900 ਤੋਂ ਵਧੇਰੇ ਲਾਈਫ਼-ਸਰਟੀਫ਼ੀਕੇਟ ਜਾਰੀ ਕੀਤੇ ਗਏ ਟੀਪੀਏਆਰ ਕਲੱਬ ਦੇ ਮੈਂਬਰ ਹਰਜੀਤ ਸਿੰਘ ਬਣੇ ‘ਫੁੱਲ ਆਇਰਨਮੈਨ’ ਤੇ ਕੁਲਦੀਪ ਗਰੇਵਾਲ ‘ਹਾਫ਼-ਆਇਰਨ ਮੈਨ’ ਸੀਡੀਸੀਪੀ ਨੇ ਦੰਦਾਂ ਦੀ ਸੰਭਾਲ ਦਾਇੱਕ ਮਿਲੀਅਨ ਲੋਕਾਂ ਤੱਕ ਪਹੁੰਚ ਕਰਕੇ ਆਪਣਾ ਟੀਚਾ ਪੂਰਾ ਕੀਤਾ : ਸੋਨੀਆ ਸਿੱਧੂ ਇੱਕ ਵਿਅਕਤੀ ਇੱਕ ਘਰ `ਤੇ ਚਲਾਈਆਂ 18 ਗੋਲੀਆਂ, ਬੈੱਡਰੂਮ ਦੀ ਟੁੱਟੀ ਖਿੜਕੀ, ਪੁਲਿਸ ਨੇ ਵੀਡੀਓ ਕੀਤੀ ਜਾਰੀ ਅਗਸਤ ਵਿੱਚ ਬਰੈਂਪਟਨ ਵਿੱਚ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਦੋ ਹੋਰ ਲੋਕਾਂ `ਤੇ ਲੱਗੇ ਚਾਰਜਿਜ਼ ਮਿਸੀਸਾਗਾ ਵਿੱਚ ਛੁਰੇਬਾਜ਼ੀ ਦੀ ਘਟਨਾ `ਚ ਇੱਕ ਵਿਅਕਤੀ ਗੰਭੀਰ ਜ਼ਖ਼ਮੀ