ਬਰੈਂਪਟਨ, 10 ਅਗਸਤ (ਗੁਰਪ੍ਰੀਤ ਪੁਰਬਾ): GT20 ਦੇ ਦੂਜੇ ਕੁਆਲੀਫਾਇਰ ਮੈਚ ਵਿਚ ਟੋਰਾਂਟੋ ਦੀ ਟੀਮ ਨੇ ਬਰੈਂਪਟਨ ਦੀ ਟੀਮ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਰੋਮਾਰੀਓ ਸ਼ੈਪਰਡ ਪਲੇਅਰ ਆਫ ਦਾ ਮੈਚ ਰਹੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਖ਼ਾਸ ਮੌਕੇ ਤੇ ਪਹੁੰਚ ਕੇ ਮੈਚ ਦਾ ਆਨੰਦ ਮਾਣਿਆ ।
ਫਾਈਨਲ ਮੈਚ ਪਿਛਲੇ ਸਾਲ ਦੀ ਚੈਂਪੀਅਨ ਮਾਂਟਰੀਅਲ ਦੀ ਟੀਮ ਅਤੇ ਟੋਰਾਂਟੋ ਦੀ ਟੀਮ ਵਿਚਕਾਰ ਐਤਵਾਰ ਨੂੰ ਖੇਡਿਆ ਜਾਵੇਗਾ ।