Welcome to Canadian Punjabi Post
Follow us on

15

July 2024
ਬ੍ਰੈਕਿੰਗ ਖ਼ਬਰਾਂ :
ਬੀ.ਐੱਸ.ਐੱਫ. ਨੇ ਫਾਜਿ਼ਲਕਾ 'ਚ ਪਾਕਿਸਤਾਨੀ ਡਰੋਨ ਡੇਗਿਆ, 3 ਪਿਸਤੌਲ ਤੇ 7 ਮੈਗਜ਼ੀਨ ਬਰਾਮਦਪ੍ਰਧਾਨ ਮੰਤਰੀ ਟਰੂਡੋ ਨੇ ਟਰੰਪ ਨਾਲ ਕੀਤੀ ਗੱਲਬਾਤ, ਰਾਜਨੀਤਕ ਹਿੰਸਾ ਦੀ ਕੀਤੀ ਨਿੰਦਾਓ-ਟਰੇਨ 15-28 ਜੁਲਾਈ ਤੱਕ ਰਹੇਗੀ ਬੰਦ ਸ਼ਹੀਦ ਕੈਪਟਨ ਅੰਸ਼ੁਮਨ ਦੇ ਮਾਤਾ-ਪਿਤਾ ਅਤੇ ਪਤਨੀ ਨੂੰ ਬੀਮਾ ਫੰਡ 'ਚੋਂ ਮਿਲੇ 50-50 ਲੱਖ ਰੁਪਏ, ਪਤਨੀ ਨੂੰ ਮਿਲੇਗੀ ਪੈਨਸ਼ਨ ਕੇ-ਡਰਾਮਾ ਦੇਖਣ `ਤੇ ਉੱਤਰੀ ਕੋਰੀਆ 'ਚ 30 ਵਿਦਿਆਰਥੀਆਂ ਨੂੰ ਸਾਰਿਆਂ ਦੇ ਸਾਹਮਣੇ ਮਾਰੀ ਗਈ ਗੋਲੀਟਰੰਪ 'ਤੇ ਹਮਲੇ ਦੀ ਤਸਵੀਰ ਵਾਲੀ ਟੀ-ਸ਼ਰਟ ਮਾਰਕੀਟ ਵਿਚ ਆਈ, ਕੀਮਤ 450 ਰੁਪਏਟਰੰਪ ਦੇ ਹਮਲਾਵਰ ਨੂੰ ਸਕੂਲ 'ਚ ਮਿਲਿਆ ਸੀ ਸਟਾਰ ਐਵਾਰਡ, ਉਸ ਦੇ ਸਕੂਲ ਦੇ ਸਾਥੀ ਉਸ ਨੂੰ ਚਿੜਾਉਂਦੇ ਰਹਿੰਦੇ ਸਨਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਿਲਜੀਤ ਦੋਸਾਂਝ ਨਾਲ ਕੀਤੀ ਸਰਪ੍ਰਾਈਜ਼ ਮੁਲਾਕਾਤ
 
ਟੋਰਾਂਟੋ/ਜੀਟੀਏ

ਨਿਆਗਰਾ ਇਲਾਕੇ ਦੇ ਕੰਟਰੀ ਕਲੱਬ ਵਿਚੋਂ 25 ਗੋਲਫ ਕਾਰਟ ਚੋਰੀ ਬਾਰੇ ਪੁਲਿਸ ਕਰ ਰਹੀ ਜਾਂਚ

July 11, 2024 12:52 AM

ਟੋਰਾਂਟੋ, 10 ਜੁਲਾਈ (ਪੋਸਟ ਬਿਊਰੋ): ਨਿਆਗਰਾ ਪੁਲਿਸ ਪਿਛਲੇ ਹਫ਼ਤੇ ਥੋਰੋਲਡ ਦੇ ਇੱਕ ਕੰਟਰੀ ਕਲੱਬ ਵਿਚੋਂ ਦੋ ਦਰਜਨ ਤੋਂ ਜਿ਼ਆਦਾ ਗੋਲਫ ਕਾਰਟ ਚੋਰੀ ਹੋਣ ਬਾਰੇ ਜਾਂਚ ਕਰ ਰਹੀ ਹੈ।
ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ 3 ਜੁਲਾਈ ਨੂੰ ਥੋਰੋਲਡ ਟਾਊਨਲਾਈਨ ਰੋਡ `ਤੇ ਬੀਚਵੁਡ ਗੋਲਫ ਐਂਡ ਸੋਸ਼ਲ ਹਾਊਸ ਵਿੱਚ ਚੋਰੀ ਦੀ ਸੂਚਨਾ ਮਿਲੀ ਸੀ।
ਜਾਂਚ ਦੌਰਾਨ ਪਤਾ ਚੱਲਿਆ ਕਿ 2 ਜੁਲਾਈ ਨੂੰ ਰਾਤ 10 ਵਜੇ, 3 ਜੁਲਾਈ ਨੂੰ ਸਵੇਰੇ 6 ਵਜੇ ਦੇ ਵਿਚਕਾਰ 25 ਗੋਲਫ ਕਾਰਟ ਚੋਰੀ ਹੋਏ ਹਨ।
ਪੁਲਿਸ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਗੋਲਫ ਕਾਰਟ ਨੂੰ ਕੋਰਸ ਦੇ ਪਾਰ ਬੀਚਵੁਡ ਵਿੱਚ ਕਿਤੇ ਲਿਜਾਇਆ ਗਿਆ ਅਤੇ ਇੱਕ ਵਾਹਨ ਵਿੱਚ ਲੋਡ ਕੀਤਾ ਗਿਆ।
ਇਹ ਸਪੱਸ਼ਟ ਨਹੀਂ ਹੈ ਕਿ ਇਸ ਘਟਨਾ ਵਿੱਚ ਕਿੰਨੇ ਲੋਕ ਸ਼ਾਮਿਲ ਸਨ ਅਤੇ ਕੋਈ ਹੋਰ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਵੰਡਰਲੈਂਡ ਵਿੱਚ ਝੂਲੇ ਤੋਂ ਡਿੱਗਿਆ ਇੱਕ ਵਿਅਕਤੀ, ਹਸਪਤਾਲ ਦਾਖਲ ਮੇਲੇ ਦਾ ਰੂਪ ਧਾਰਨ ਕਰ ਗਿਆ ਕਲੀਵਵਿਊਸੀਨੀਅਰਜ਼ ਕਲੱਬ ਦਾ ਕਨੇਡਾ ਦਿਵਸ ਪ੍ਰੋਗਰਾਮ ਡਰਾਈਵਿੰਗ ਇੰਸਟ੍ਰਕਟਰ `ਤੇ ਵਿਦਿਆਰਥਣ ਦੇ ਯੌਨ ਸ਼ੋਸ਼ਣ ਦਾ ਲੱਗਾ ਦੋਸ਼ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਨੇ ‘ਕੈਨੇਡਾ ਡੇਅ’ ਡਾਇਬਟੀਜ਼ ਸਬੰਧੀ ਸੈਮੀਨਾਰ ਕਰਵਾ ਕੇ ਮਨਾਇਆ ਨਾਰਥ ਯਾਰਕ ਵਿੱਚ ਚੱਲੀ ਗੋਲੀ, ਇੱਕ ਵਿਅਕਤੀ ਗੰਭੀਰ, 2 ਗ੍ਰਿਫ਼ਤਾਰ ਟੋਰਾਂਟੋ ਦੇ ਵਿਅਕਤੀ `ਤੇ ਜੀਟੀਏ ਵਿਚ ਜ਼ਬਰਨ ਵਸੂਲੀ ਦੀ ਜਾਂਚ ਦੇ ਚਲਦੇ ਲੱਗੇ ਚਾਰਜਿਜ਼ ਕੈਲੇਡਨ ਦੀ ਬੋਨੀਗਲੈੱਨ ਸੀਨੀਅਰਜ਼ ਕਲੱਬ ਨੇ ਮਾਨਸਿਕ ਸਿਹਤ ‘ਤੇ ਸੈਮੀਨਾਰ ਕਰਵਾਇਆ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਨੇ ਨਿਆਗਰਾ ਫ਼ਾਲਜ਼ ਦੇ ਲਹਿੰਦੇਪਾਸੇ ਪੈਂਦੇ ‘ਕੁਈਨਸਟਨਹਾਈਟਸ ਪਾਰਕ’ ‘ਚ ਮਨਾਈ ਪਿਕਨਿਕ ਸਕਾਰਬੋਰੋ ਵਿੱਚ ਗੈਸ ਸਟੇਸ਼ਨ `ਤੇ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਮਿਸੀਸਾਗਾ ਸਕੂਲ ਪਾਰਕਿੰਗ ਵਿੱਚ ਔਰਤ `ਤੇ ਚਾਕੂ ਨਾਲ ਹਮਲਾ, ਮੌਤ