Welcome to Canadian Punjabi Post
Follow us on

06

May 2024
ਬ੍ਰੈਕਿੰਗ ਖ਼ਬਰਾਂ :
ਕਜ਼ਾਕਿਸਤਾਨ ਦੇ ਸਾਬਕਾ ਮੰਤਰੀ ਨੇ ਆਪਣੀ ਪਤਨੀ ਦਾ ਕੀਤਾ ਕਤਲ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ: ਨਿੱਝਰ ਕਤਲ ਕੇਸ 'ਚ ਗ੍ਰਿਫ਼ਤਾਰੀ ਉਨ੍ਹਾਂ ਦਾ ਅੰਦਰੂਨੀ ਮਾਮਲਾਬ੍ਰਾਜ਼ੀਲ ਵਿਚ ਭਾਰੀ ਮੀਂਹ ਤੇ ਹੜ੍ਹ ਕਾਰਨ 58 ਮੌਤਾਂ, 70 ਹਜ਼ਾਰ ਲੋਕ ਬੇਘਰਸੋਨੇ ਦੀ ਤਸਕਰੀ ਮਾਮਲੇ `ਚ ਫੜ੍ਹੀ ਗਈ ਅਫ਼ਗਾਨ ਡਿਪਲੋਮੈਟ ਨੇ ਦਿੱਤਾ ਅਸਤੀਫਾ, ਕੱਪੜਿਆਂ ਵਿੱਚ ਲੁਕਾਇਆ ਸੀ 25 ਕਿਲੋ ਸੋਨਾਬ੍ਰਾਜ਼ੀਲ 'ਚ ਭਾਰੀ ਮੀਂਹ ਕਾਰਨ 29 ਲੋਕਾਂ ਦੀ ਮੌਤ, 60 ਤੋਂ ਵੱਧ ਲੋਕ ਲਾਪਤਾਬੋਇੰਗ ਜਹਾਜ਼ 'ਚ ਗੜਬੜੀ ਦਾ ਪਰਦਾਫਾਸ਼ ਕਰਨ ਵਾਲੇ ਵ੍ਹਿਸਲਬਲੋਅਰ ਦੀ ਹੋਈ ਮੌਤੀ ਮੋਟਾਪਾ ਘੱਟ ਕਰਨ ਲਈ ਪਿਤਾ 6 ਸਾਲ ਦੇ ਬੇਟੇ ਨੂੰ ਟਰੇਡ ਮਿੱਲ 'ਤੇ ਭਜਾਉਂਦਾ ਰਿਹਾ, ਬੇਟੇ ਦੀ ਹੋਈ ਮੌਤਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਹਮਾਸ ਨੂੰ ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕਰਨ ਲਈ ਕਿਹਾ
 
ਮਨੋਰੰਜਨ

ਜਦੋਂ ਕੈਟਰੀਨਾ ਕੈਫ ਨੂੰ ਕਰਨਾ ਪਿਆ ਸੀ ਬੀ ਗ੍ਰੇਡ ਫਿਲਮਾਂ 'ਚ ਕੰਮ

February 16, 2023 04:19 PM

ਫਿਲਮ ਇੰਡਸਟਰੀ (ਬਾਲੀਵੁੱਡ) ਵਿਚ ਕਿਸੇ ਨੂੰ ਇੱਕ ਦਿਨ ਵਿੱਚ ਪ੍ਰਸਿੱਧੀ ਨਹੀਂ ਮਿਲਦੀ। ਕਈ ਵਾਰ ਤੁਹਾਨੂੰ ਆਪਣੇ ਇੱਕ ਖਾਸ ਬ੍ਰੇਕ ਲਈ ਸਾਲਾਂ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਕਈ ਵਾਰ ਕਿਸਮਤ ਹੀ ਤੁਹਾਨੂੰ ਸਫਲਤਾ ਵੱਲ ਲੈ ਜਾਂਦੀ ਹੈ। 1983 'ਚ ਹਾਂਗਕਾਂਗ 'ਚ ਜਨਮੀ ਕੈਟਰੀਨਾ ਕੈਫ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਭਾਰਤ ਵਰਗੇ ਦੇਸ਼ 'ਚ ਇੰਨੀ ਮਸ਼ਹੂਰ ਅਦਾਕਾਰਾ ਬਣ ਜਾਵੇਗੀ।
ਕੈਟਰੀਨਾ ਨੇ 14 ਸਾਲ ਦੀ ਉਮਰ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸਨੇ ਸਭ ਤੋਂ ਪਹਿਲਾਂ ਇੱਕ ਗਹਿਿਣਆਂ ਦੀ ਕੰਪਨੀ ਲਈ ਸ਼ੂਟ ਕੀਤਾ। ਉਸਦੇ ਮਾਡਲੰਿਗ ਕਰੀਅਰ ਨੇ ਇੱਕ ਮੋੜ ਲਿਆ ਜਦੋਂ ਇੱਕ ਫਿਲਮ ਨਿਰਮਾਤਾ ਕੈਜ਼ਾਦ ਗੁਸਤਾਦ ਨੇ ਲੰਡਨ ਵਿੱਚ ਉਸਦੀ ਸੁੰਦਰਤਾ ਨੂੰ ਦੇਖਿਆ। ਕੈਟਰੀਨਾ ਦੀ ਅਣਦੇਖੀ ਯਾਤਰਾ ਇੱਥੋਂ ਸ਼ੁਰੂ ਹੋਈ।
2003 ਵਿੱਚ, ਕੈਟਰੀਨਾ ਆਪਣੀ ਬੋਲਡ ਸਮੱਗਰੀ ਅਤੇ ਇੱਕ ਤੋਂ ਵੱਧ ਅਦਾਕਾਰਾਂ ਵਿਚਕਾਰ ਆਪਣੀ ਸੁੰਦਰਤਾ ਦਾ ਜਾਦੂ ਫੈਲਾਉਣ ਲਈ ਤਿਆਰ ਹੋ ਗਈ। ਫਿਲਮ ਦਾ ਨਾਂ ਸੀ 'ਬੂਮ'। ਫਿਲਮ 'ਚ ਅਮਿਤਾਭ ਬੱਚਨ, ਜੈਕੀ ਸ਼ਰਾਫ ਅਤੇ ਗੁਲਸ਼ਨ ਗਰੋਵਰ ਵੀ ਸਨ। ਕੈਟਰੀਨਾ ਨੇ ਫਿਲਮ 'ਚ ਕਾਫੀ ਬੋਲਡ ਸੀਨ ਦਿੱਤੇ ਅਤੇ ਆਪਣਾ ਹੌਟ ਅੰਦਾਜ਼ ਦਿਖਾਇਆ। ਫਿਲਮ ਦੇ ਬੋਲਡ ਕੰਟੈਂਟ ਦੇ ਬਾਵਜੂਦ ਫਿਲਮ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ। ਫਿਲਮ ਸਿਨੇਮਾਘਰਾਂ ਵਿੱਚ ਫਲਾਪ ਹੋ ਗਈ।
'ਬੂਮ' ਦੇ ਫਲਾਪ ਹੋਣ ਤੋਂ ਬਾਅਦ ਕੈਟਰੀਨਾ ਨੇ ਤੇਲਗੂ ਸਿਨੇਮਾ ਵੱਲ ਰੁਖ਼ ਕੀਤਾ। ਉਨ੍ਹਾਂ ਨੇ ਫਿਲਮ 'ਮੱਲੀਸਵਰੀ' 'ਚ ਕੰਮ ਕੀਤਾ ਸੀ। ਇਸ ਫਿਲਮ ਤੋਂ ਬਾਅਦ ਉਹ ਮੁੜ ਰਾਮ ਗੋਪਾਲ ਵਰਮਾ ਦੀ ਫਿਲਮ 'ਸਰਕਾਰ' 'ਚ ਨਜ਼ਰ ਆਈ। ਫਿਰ 2005 'ਚ ਉਨ੍ਹਾਂ ਦੇ ਕਰੀਅਰ 'ਚ ਵੱਡਾ ਬਦਲਾਅ ਆਇਆ। ਉਸ ਦੇ ਕਰੀਅਰ ਨੂੰ ਸਲਮਾਨ ਖਾਨ ਦੇ ਨਾਲ 'ਮੈਨੇਂ ਪਿਆਰ ਕਿਉ ਕਿਆ'ਨਾਲ ਅਸਲੀ ਸ਼ੁਰੂਆਤ ਮਿਲੀ। ਸੰਘਰਸ਼ ਦੇ ਦਿਨਾਂ ਵਿੱਚ ਭਾਵੇਂ ਉਨ੍ਹਾਂ ਨੂੰ ਕਿੰਨੀਆਂ ਵੀ ਫਿਲਮਾਂ ਵਿੱਚ ਕੰਮ ਕਰਨਾ ਪਿਆ ਪਰ ਅੱਜ ਉਹ 'ਰਾਜਨੀਤੀ', 'ਏਕ ਥਾ ਟਾਈਗਰ', 'ਨਮਸਤੇ ਲੰਡਨ' ਵਰਗੀਆਂ ਸਫਲ ਫਿਲਮਾਂ ਲਈ ਜਾਣਿਆ ਜਾਂਦਾ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ