ਫ਼ਤਿਹ ਭਿੰਡਰ ਨਾਮੀ ਇਹ ਪਿੰਡ ਤਹਿਸੀਲ ਥਾਣਾ ਡਸਕਾ, ਵਿੱਚ ਪਿੰਡ ਗੋਇੰਦਕੇ ਨੇੜੇ ਹੈ। ਇਸ ਪਿੰਡ ਵਿਚ ਦੁਖਣ ਵਾਲੇ ਪਾਸੇ ਸੱਤ ਗੁਰ ਨਾਨਕ ਦੇਵ ਜੀ ਦਾ ਛੋਟਾ ਜਿਹਾ ਗੁਰਦੁਆਰਾ ਗੁਰੂ ਸਾਹਿਬ ਸੰਗਤ ਦਾ ਪੇਮ ਵੇਖ ਕੇ ਇੱਥੇ ਆਏ ਜਿਸ ਥਾਂ ਆਪ ਵਿਰਾਜੇ, ਪ੍ਰੇਮੀਆਂ ਨੇ ਉਥੇ ਗੁਰੂ ਅਸਥਾਨ ਬਣਾ ਦਿੱਤਾ ਇਸ ਪਿੰਡ ਨੂੰ ਗਲੋਟੀਆਂ ਤੋਂ ਜਾਇਆ ਜਾ ਸਕਦਾ ਹੈ।