ਡਿੰਗਾ ਨਾਮੀ ਕਸਬਾ ਜਿ਼ਲਾ ਗੁਜਰਾਤ, ਤਹਿਸੀਲ ਖਾਰੀਆ ਦਾ ਮਸ਼ਹੂਰ ਕਸਬਾ ਹੈ, ਇਸ ਕਸਬੇ ਵਿੱਚ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ । ਇਹਦੀ ਆਬਾਦੀ ਤੋਂ ਬਾਹਰ ਮੰਡੀ ਬਹਾਉਦੀਨ ਨੂੰ ਜਾਣ ਵਾਲੀ ਸੜਕ ਨੇੜੇ ਨਾਨਕਸਰ ਨਾਮੀ ਅਸਥਾਨ ਬਣਿਆ ਹੋਇਆ ਹੈ, ਜੋ ਹੁਣ ਅਲੋਪ ਹੋ ਚੁੱਕਿਆ ਹੈ । ਇਸ ਥਾ ਹੁਣ ਲਾਰੀ ਅੱਡਾ ਹੈ । ਸੜਕ ਦੇ ਨਾਲ ਬਣੀ ਕੰਧ ਦੇ ਪਾਰ ਸਰੋਵਰ ਨੂੰ ਜਲ ਦੇਣ ਵਾਲਾ ਖੂਹ ਅਜੇ ਵੀ ਪੈਲੀਆ ਵਿੱਚ ਲੰਘੇ ਵੇਲੇ ਦੀ ਯਾਦ ਦੁਆਉਦਾ ਹੈ।
ਗੁਰੂ ਨਾਨਕ ਦੇਵ ਜੀ ਜਦ ਇੱਥੇ ਚਰਨ ਪਾਏ ਤਾ ਇੱਕ ਜੋਗੀ ਨੇ ਆਪਣਾ ਪਖੰਡ ਖਲਾਰਿਆ ਹੋਇਆ ਹੋਕਾ ਦਵਾਇਆ ਉਹ ਇਹ ਵੇਖ ਕੇ ਬੇਹੋਸ਼ ਹੋ ਗਿਆ ਕਿ ਕੋਈ ਉਹਨੂੰ ਵੇਖਣ ਵਾਸਤੇ ਨਹੀਂ ਆਇਆ । ਤਦ ਸਤਿਗੁਰੂ ਜੀ ਨੇ ਢੋਲੀ ਤੋ ਹੋਕਾ ਦਵਾਇਆ, ਲੋਕ ਕੱਠੇ ਹੋਏ ਤਾਂ ਆਪ ਨੇ ਫਰਮਾਇਆ ਕਿ ਇਹ ਜੋਗੀ ਝੂਠ ਬੋਲਦਾ ਹੈ ਕਿ ਇਸ ਨੇ ਬਿਨਾ ਖਾਧਿਆ ਚਾਲੀਸਾ ਕੱਟਿਆ ਹੈ । ਇਹ ਤਾ ਹਉਮੈ ਦੀ ਖੁਰਾਕ ਖਾਦਾ ਰਿਹਾ ਹੈ । ਹਉਮੈ ਨੂੰ ਮਾਰੇ ਬਿਨਾ ਤਾਂ ਕਦੇ ਕੋਈ ਜੋਗੀ, ਸੂਫੀ ਸੰਤ ਜਾ ਫਕੀਰ ਨਹੀਂ ਹੋ ਸਕਦਾ । ਸੀ । ਉਸ ਨੇ ਕਿ ਮੈ ਬਿਨਾ ਖਾਧੇ ਚਾਲੀਸਾ ਕੱਟਾਗਾ । ਗੁਰੂ ਜੀ ਨੇ ਹੋਕਾ ਬੰਦ ਕਰਵਾ ਦਿੱਤਾ । ਜਦ ਉਸ ਦਾ ਚਾਲੀਸਾ ਪੂਰਾ ਹੋਇਆ ਤਾਂ ਉਹ ਇਹ ਵੇਖ ਕੇ ਬੇਹੋਸ਼ ਹੋ ਗਿਆ ਕਿ ਕੋਈ ਉਸਨੂੰ ਵੇਖਣ ਵਾਸਤੇ ਨਹੀਂ ਆਇਆ। ਤਦ ਸਤਿਗੁਰੂ ਜੀ ਨੇ ਢੋਲੀ ਤੋਂ ਹੋਕਾ ਦਵਾਇਆ, ਲੋਕ ਕੱਠੇ ਹੋਏ ਤਾਂ ਆਪ ਨੇ ਫਰਮਾਇਆ ਕਿ ਇਹ ਜੋਗੀ ਝੂਠ ਬੋਲਦਾ ਹੈ ਕਿ ਇਸ ਨੇ ਬਿਨਾਂ ਖਾਧਿਆ ਚਾਲੀਸਾ ਕੱਟਿਆ ਹੈ। ਇਹ ਤਾਂ ਹਉਮੈ ਦੀ ਖੁਰਾਕ ਖਾਦਾ ਰਿਹਾ ਹੈ। ਹਉਮੈ ਨੂੰ ਮਾਰੇ ਬਿਨਾਂ ਤਾਂ ਕਦੇ ਕੋਈ ਜੋਗੀ, ਸੂਫੀ ਸੰਤ ਜਾਂ ਫਕੀਰ ਨਹੀਂ ਹੋ ਸਕਦਾ।