Welcome to Canadian Punjabi Post
Follow us on

21

January 2025
 
ਦੇਸ਼ ਦੁਨੀਆ

ਸਾਡੀ ਪਾਕਿਸਤਾਨ ਫੇਰੀ ਦਾ ਦੂਜਾ ਦਿਨ

February 14, 2020 07:22 AM

ਸਾਡੀ ਪਾਕਿਸਤਾਨ ਫੇਰੀ ਦਾ ਦੂਜਾ ਦਿਨ ਇਸਲਾਮਾਬਾਦ ਅਤੇ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਦੇ ਦਰਸ਼ਨ ਕਰਦਿਆਂ ਬੀਤਿਆ।ਉਪਰੋਕਤ ਯਾਦਗਾਰੀ ਤਸਵੀਰਾਂ ਗੁਰੂ ਘਰ ਦੇ ਬਾਹਰ ਦਰਸ਼ਨੀ ਡਿਊਢੀ ਦੀਆ ਹਨ, ਜਿਥੇ ਗੁਰੂ ਘਰ ਦੇ ਮੁੱਖ ਸੇਵਾਦਾਰ ਵਲੋਂ 770 ਏ.ਐਮ. ਦੀ ਟੀਮ ਜਗਦੀਸ਼ ਗਰੇਵਾਲ, ਰਣਧੀਰ ਸਿੱਧੂ, ਜੁਗਰਾਜ ਸਿੱਧੂ ਅਤੇ ਕੁਲਵਿੰਦਰ ਛੀਨਾ ਨੂੰ ਸਿਰਪਾਓ ਭੇਂਟ ਕੀਤਾ ਗਿਆ।ਇਸ ਫੇਰੀ ਦੇ ਦੂਜੇ ਦਿਨ ਦਾ ਵਿਸਥਾਰ ਸਹਿਤ ਆਰਟੀਕਲ ਅੱਜ ਸਮੇਂ ਦੀ ਘਾਟ ਕਾਰਨ ਪੂਰਾ ਨਹੀਂ ਕਰ ਸਕੇ, ਅਗਲੇ ਅੰਕ ਵਿਚ ਛਾਪਿਆ ਜਾਵੇਗਾ।

  

 
Have something to say? Post your comment