ਸਿਓਲ, 12 ਦਸੰਬਰ (ਪੋਸਟ ਬਿਊਰੋ): ਦੱਖਣੀ ਕੋਰੀਆ ਵਿੱਚ ਮਾਰਸ਼ਲ ਲਾਅ ਲਾਗੂ ਕਰਨ ਵਾਲੇ ਰਾਸ਼ਟਰਪਤੀ ਯੂਨ ਸੁਕ ਯੋਲ ਨੇ ਵੀਰਵਾਰ ਨੂੰ ਇੱਕ ਟੈਲੀਵਿਜ਼ਨ ਸੰਬੋਧਨ ਦਿੱਤਾ। ਰਾਈਟਰਜ਼ ਮੁਤਾਬਕ ਉਨ੍ਹਾਂ ਨੇ ਆਪਣੇ ਫੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਹ ਅਹੁਦੇ ਤੋਂ ਹਟਣਗੇ ਨਹੀਂ ਅਤੇ ਅੰਤ ਤੱਕ ਮਹਾਦੋਸ਼ ਖਿਲਾਫ ਲੜਾਈ ਜਾਰੀ ਰੱਖਣਗੇ।
ਯੂਨ ਨੇ ਕਿਹਾ ਕਿ ਸੰਸਦ 'ਚ ਫੌਜ ਭੇਜਣਾ ਬਗਾਵਤ