Welcome to Canadian Punjabi Post
Follow us on

21

January 2025
 
ਲਾਈਫ ਸਟਾਈਲ

ਬਿਊਟੀ ਟਿਪਸ : ਗੁੜ ਦਾ ਫੇਸਪੈਕ

January 25, 2022 09:32 PM

ਗੁੜ ਨੂੰ ਬਿਊਟੀ ਟ੍ਰੀਟਮੈਂਟ ਲਈ ਵਰਤਿਆ ਜਾ ਸਕਦਾ ਹੈ। ਇਸ ਦਾ ਬਣਿਆ ਫੇਸਪੈਕ ਕੰਪਲੈਕਸ਼ਨ ਨਿਖਾਰਦਾ ਹੈ। ਐਂਟੀ ਏਜਿੰਗ, ਰਿੰਕਲਸ ਅਤੇ ਐਕਨੇ ਦੀਆਂ ਪ੍ਰੇਸ਼ਾਨੀਆਂ ਤੋਂ ਦੂਰ ਕਰਦਾ ਹੈ।
ਇਸ ਫੇਸਪੈਕ ਨੂੰ ਬਣਾਉਣ ਲਈ ਇੱਕ ਵੱਡਾ ਚਮਚ ਗੁੜ ਦੀ ਸ਼ੱਕਰ, ਇੱਕ ਛੋਟਾ ਚਮਚ ਟਮਾਟਰ ਦਾ ਰਸ, ਇੱਕ ਛੋਟਾ ਚਮਚ ਇਮਲੀ ਦਾ ਪਾਣੀ ਅਤੇ ਇੱਕ ਚੁਟਕੀ ਹਲਦੀ ਪਾਊਡਰ ਮਿਲਾਓ। ਇਸ ਪੇਸਟ ਨੂੰ 15 ਮਿੰਟ ਤੱਕ ਚਿਹਰੇ ਉੱਤੇ ਲਗਾ ਕੇ ਰੱਖੋ ਅਤੇ ਫਿਰ ਠੰਢੇ ਪਾਣੀ ਨਾਲ ਚਿਹਰਾ ਧੋ ਲਓ। ਇਸ ਦੀ ਵਰਤੋਂ ਹਫਤੇ ਵਿੱਚ ਸਿਰਫ ਇੱਕ ਵਾਰ ਕਰੋ।

 
Have something to say? Post your comment