Welcome to Canadian Punjabi Post
Follow us on

26

September 2024
 
ਮਨੋਰੰਜਨ

ਹਲਕਾ ਫੁਲਕਾ

January 05, 2022 02:00 AM

ਦੁਕਾਨਦਾਰ, ‘‘ਮੈਂ ਤੁਹਾਨੂੰ ਦੁਕਾਨ ਦੀ ਇੱਕ-ਇੱਕ ਚੱਪਲ ਦਿਖਾ ਦਿੱਤੀ ਹੈ, ਬਾਕੀ ਤਾਂ ਇੱਕ ਵੀ ਨਹੀਂ ਬਚੀ।''

ਔਰਤ, ‘‘ਉਹ ਸਾਹਮਣੇ ਵਾਲੇ ਡੱਬੇ ਵਿੱਚ ਕੀ ਹੈ, ਦਿਖਾਇਓ ਜ਼ਰਾ?''
ਦੁਕਾਨਦਾਰ,‘‘ਭੈਣ ਜੀ, ਰਹਿਮ ਕਰੋ, ਉਸ ਵਿੱਚ ਮੇਰਾ ਲੰਚ ਹੈ।''
*******
ਗਵਾਂਢੀ ਨੇ ਕਿਹਾ: ‘‘ਡਾਕਟਰ ਸਾਹਿਬ, ਤੁਹਾਡਾ ਇਹ ਮਰੀਜ਼ ਠੀਕ ਹੋ ਰਿਹਾ ਹੈ, ਤੁਸੀਂ ਪ੍ਰੇਸ਼ਾਨ ਕਿਉਂ ਹੋ?”
ਡਾਕਟਰ, ‘‘ਮੈਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਇਹ ਕਿਸ ਦਵਾਈ ਨਾਲ ਠੀਕ ਹੋਇਆ ਹੈ।”
*******
ਪਤੀ, ‘‘ਤੂੰ ਮੈਨੂੰ ਗੱਲ-ਗੱਲ ਉੱਤੇ ਮਾਂ ਦੇ ਕੋਲ ਜਾਣ ਦੀ ਧਮਕੀ ਦਿੰਦੀ ਏਂ, ਇਹ ਕੋਈ ਚੰਗੀ ਗੱਲ ਹੈ?”
ਪਤਨੀ, ‘‘ਠੀਕ ਹੈ, ਹੁਣ ਮੈਂ ਜਾਣ ਦਾ ਇਰਾਦਾ ਛੱਡ ਦਿੱਤਾ ਹੈ, ਮਾਂ ਨੂੰ ਇਥੇ ਬੁਲਾ ਲਵਾਂਗੀ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਦੀ ਫਿ਼ਲਮ 'ਪੰਜਾਬ 95' `ਤੇ ਸੈਂਸਰ ਬੋਰਡ ਵੱਲੋਂ 120 ਕੱਟ ਲਾਉਣ ਦਾ ਹੁਕਮ ਗੁਰਦਾਸ ਮਾਨ ਦੀ ਨਵੀਂ ਐਲਬਮ ਦਾ ਨਵਾਂ ਗੀਤ 'ਮੈਂ ਹੀ ਝੂਠੀ' 5 ਸਤੰਬਰ ਨੂੰ ਹੋਵੇਗਾ ਰਿਲੀਜ਼ ਜਸਟਿਨ ਬੀਬਰ ਬਣੇ ਪਿਤਾ, ਇੰਸਟਾਗਰਾਮ `ਤੇ ਜੋੜੇ ਨੇ ਜੈਕ ਬਲੂਜ ਬੀਬਰ ਦੇ ਜਨਮ ਦੀ ਪਾਈ ਪੋਸਟ ਸਿਨੇਮਾਘਰਾਂ 'ਚ ਧੂੰਮਾਂ ਪਾਉਣ ਤੋਂ ਬਾਅਦ ਹੁਣ OTT `ਤੇ 'ਮੁੰਜਿਆ' ਕਰੇਗੀ ਧਮਾਕਾ ਸ਼ਰਧਾ ਕਪੂਰ ਇੰਸਟਾਗ੍ਰਾਮ 'ਤੇ ਤੀਜੀ ਸਭ ਤੋਂ ਵੱਧ ਫਾਲੋ ਕੀਤੀ ਗਈ ਭਾਰਤੀ ਬਣੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਿਕਾਰਡ ਤੋੜਿਆ ਜਦੋਂ ਇੱਕ ਪ੍ਰਸੰਸਕ ਔਰਤ ਦਾ ਹੱਥ ਹੇਮਾ ਮਾਲਿਨੀ ਨੂੰ ਲੱਗਾ ਤਾਂ ਬੇਚੈਨ ਹੋਈ ਹੇਮਾ, ਚਿੜਕੇ ਕਿਹਾ-ਹੱਥ ਨਾ ਲਾਓ ਸ਼ਿਲੋਹ ਜੋਲੀ ਨੇ ਆਧਿਕਾਰਿਕ ਤੌਰ `ਤੇ ਪਿਤਾ ਬਰੈਡ ਪਿਟ ਦਾ ਉਪਨਾਮ ਹਟਾਇਆ ਪੈਰਿਸ ਓਲੰਪਿਕ ਦੇ ਸਮਾਪਤੀ ਸਮਾਰੋਹ ਮੌਕੇ ਟੌਮ ਕਰੂਜ਼ ਨੇ ਕੀਤੇ ਸ਼ਾਨਦਾਰ ਸਟੰਟ, ਦੇਖਕੇ ਹਰ ਕੋਈ ਹੈਰਾਨ ਅੱਤਵਾਦੀ ਹਮਲੇ ਦੇ ਸ਼ੱਕ ਕਾਰਨ ਟੇਲਰ ਸਵਿਫ਼ਟ ਦੇ ਵਿਏਨਾ ਸੰਗੀਤ ਪ੍ਰੋਗਰਾਮ ਰੱਦ ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ