Welcome to Canadian Punjabi Post
Follow us on

30

June 2024
 
ਲਾਈਫ ਸਟਾਈਲ

ਫੇਸ ਫੈਟ ਫ੍ਰੀਜ਼ਰ ਨਾਲ ਚਿਹਰੇ ਨੂੰ ਸਲਿਮ-ਟਰਿਮ

December 29, 2021 01:59 AM

ਫੇਸ ਫੈਟ ਫਰੀਜ਼ਰ ਇੱਕ ਅਜਿਹੀ ਤਕਨੀਕ ਹੈ ਜਿਸ ਦੀ ਮਦਦ ਨਾਲ ਚਿਹਰੇ ਅਤੇ ਗਰਦਨ ਉੱਤੇ ਜੰਮੇ ਹੋਏ ਫੈਟ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਡਰਮੇਟੋਲਾਜਿਸਟ ਡਾਕਟਰ ਦੱਸਦੇ ਹਨ ਕਿ ਇਸ ਟੈਕਨਾਲੋਜੀ ਦਾ ਰੁਝਾਨ ਜ਼ੋਰਾਂ ਉੱਤੇ ਹੈ। ਸਰੀਰ ਦੇ ਉਹ ਹਿੱਸੇ ਜਿਨ੍ਹਾਂ ਤੋਂ ਫੈਟ ਘੱਟ ਕਰਨ ਦੇ ਲਈ ਮਸ਼ੱਕਤ ਕਰਨੀ ਪੈਂਦੀ ਹੈ, ਅਜਿਹੀ ਜਗ੍ਹਾ ਉੱਤੇ ਫੈਟ ਫਰੀਜ਼ਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਹਾਲਾਂਕਿ ਇਹ ਆਨਲਾਈਨ ਉਪਲਬਧ ਹੈ, ਪਰ ਬਿਨਾਂ ਡਾਕਟਰ ਦੇ ਸੁਪਰਵੀਜ਼ਨ ਦੇ ਇਸ ਦਾ ਇਸਤੇਮਾਲ ਕਰਨ ਤੋਂ ਬਚੋ। ਬਿਨਾਂ ਡਾਕਟਰ ਦੀ ਸਲਾਹ ਇਸ ਦਾ ਇਸਤੇਮਾਲ ਤੁਹਾਡੇ ਲਈ ਖਤਰਨਾਕ ਹੋ ਸਕਦਾ ਹੈ।

 
Have something to say? Post your comment