Welcome to Canadian Punjabi Post
Follow us on

19

November 2024
 
ਕੈਨੇਡਾ

ਪੋਰਟ ਕੋਕਿਊਟਲੈਮ ਪੈਦਲ ਜਾ ਰਿਹਾ ਵਿਅਕਤੀ ਵਾਹਨ ਦੀ ਚਪੇਟ ਵਿਚ ਆਇਆ, ਹਸਪਤਾਲ ਦਾਖਲ

November 18, 2024 09:57 PM

ਵੈਨਕੂਵਰ, 18 ਨਵੰਬਰ (ਪੋਸਟ ਬਿਊਰੋ): ਐਤਵਾਰ ਨੂੰ ਪੋਰਟ ਕੋਕਿਊਟਲੈਮ ਵਿੱਚ ਇੱਕ ਵਾਹਨ ਦੀ ਚਪੇਟ ਵਿੱਚ ਆਉਣ ਕਾਰਨ ਇੱਕ ਵਿਅਕਤੀ ਨੂੰ ਹਸਪਤਾਲ ਵਿਚ ਦਾਖਲ ਕਰਵਇਆ ਗਿਆ।
ਮਾਊਂਟੀਜ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਕੋਕਵਿਟਲੈਮ ਆਰਸੀਐੱਮਪੀ ਨੇ 17 ਨਵੰਬਰ ਨੂੰ ਸ਼ਾਮ ਕਰੀਬ 5 ਵਜੇ ਲਾਘੀੜ ਹਾਈਵੇ ਅਤੇ ਹੇਸਟਿੰਗ ਸਟਰੀਟ ਦੇ ਚੁਰਾਸਤੇ `ਤੇ ਹੋਏ ਹਾਦਸੇ `ਤੇ ਕਾਰਵਾਈ ਕੀਤੀ।
ਦੱਸਿਆ ਗਿਆ ਹੈ ਕਿ ਹਸਪਤਾਲ ਲਿਜਾਏ ਗਏ ਇੱਕ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਅਨੁਸਾਰ ਕਾਰ ਦਾ ਚਾਲਕ ਪੁਲਿਸ ਨਾਲ ਗੱਲ ਕਰਨ ਲਈ ਘਟਨਾ ਸਥਾਨ `ਤੇ ਹੀ ਰਿਹਾ। ਅਜਿਹਾ ਨਹੀਂ ਮੰਨਿਆ ਜਾ ਰਿਹਾ ਹੈ ਕਿ ਇਸ ਘਟਨਾ ਵਿੱਚ ਸ਼ਰਾਬ ਅਤੇ ਡਰਗਜ਼ ਦਾ ਇਸਤੇਮਾਲ ਹੋਇਆ ਹੈ।
ਪੁਲਿਸ ਨੇ ਕਿਹਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਇਸ ਹਾਦਸੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਐਬਾਟਸਫੋਰਡ ਪਾਰਕਿੰਗ ਵਿੱਚ 85 ਸਾਲਾ ਔਰਤ ਦੀ ਮੰਗਣੀ ਦੀ ਅੰਗੂਠੀ ਲੁੱਟੀ ਮੇਲਾਨੀਆ ਜੋਲੀ ਨੇ ਕਿਹਾ- ਡੱਲਾ ਦੀ ਹਵਾਲਗੀ ਬਾਰੇ ਕੁਝ ਨਹੀਂ ਪਤਾ, ਮੈਂ ਭਾਰਤੀ ਡਿਪਲੋਮੈਟਾਂ ਨਾਲ ਕਰਾਂਗੀ ਗੱਲ ਪੁਲਿਸ ਨੇ ਨਾਰਥ ਵੈਂਕੂਵਰ ਵਿੱਚ 13 ਹਜ਼ਾਰ ਡਾਲਰ ਦੇ ਪਨੀਰ ਦੀ ਚੋਰੀ ਰੋਕੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ 'ਪ੍ਰੋਜੈਕਟ ਚੈਂਪੀਅਨ' ਤਹਿਤ 17 ਲੋਕ ਗ੍ਰਿਫ਼ਤਾਰ ਮੈਨੀਟੋਬਾ ਵਿੱਚ ਵੱਡੀ ਮਾਤਰਾ ਵਿੱਚ ਡਰਗਜ਼ ਭੇਜਣ ਵਾਲੇ ਆਪਰੇਸ਼ਨ ਦਾ ਪਰਦਾਫਾਸ਼, ਚਾਰ ਗ੍ਰਿਫ਼ਤਾਰ ਨਾਰਥ ਏਂਡ ਸਟਰੀਟ `ਤੇ 23 ਸਾਲਾ ਨੌਜਵਾਨ `ਤੇ ਜਾਨਲੇਵਾ ਹਮਲਾ, ਮੌਤ ਅੱਗ ਵਿਚੋਂ ਕੁੱਤਿਆਂ ਨੂੰ ਬਚਾਉਂਦੇ ਸਮੇਂ ਫਾਇਰ ਫਾਈਟਰ ਅਤੇ ਅਧਿਕਾਰੀ ਜ਼ਖ਼ਮੀ, ਇੱਕ ਵਿਅਕਤੀ ਹਸਪਤਾਲ ਦਾਖਲ ਇਨਿਸਫਿਲ ਵਿੱਚ ਬੱਚੇ ਦੀ ਮੌਤ ਦੀ ਪੁਲਿਸ ਕਰ ਰਹੀ ਜਾਂਚ ਏਂਬੇਸਡਰ ਬ੍ਰਿਜ `ਤੇ ਇੱਕ ਕਰਮਚਾਰੀ ਨੇ ਲਈ ਆਪਣੀ ਜਾਨ ਕੈਨੇਡਾ ਨੇ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਦੀ ਪ੍ਰੈੱਸ ਕਾਨਫਰੰਸ ਦਾ ਪ੍ਰਸਾਰਣ ਕਰਨ `ਤੇ ਆਸਟ੍ਰੇਲੀਅਨ ਚੈਨਲ ਨੂੰ ਕੀਤਾ ਬਲਾਕ