Welcome to Canadian Punjabi Post
Follow us on

27

July 2024
ਬ੍ਰੈਕਿੰਗ ਖ਼ਬਰਾਂ :
GT20: ਮਾਂਟਰੀਅਲ ਦੀ ਟੀਮ ਨੇ ਮਿਸੀਸਾਗਾ ਨੂੰ 33 ਦੌੜਾਂ ਨਾਲ ਹਰਾਇਆGT20 ਕ੍ਰਿਕਟ ਸੀਜ਼ਨ-4 ਦੀ ਸ਼ਾਨਦਾਰ ਸ਼ੁਰੂਆਤ, ਪਹਿਲੇ ਮੈਚ ਵਿੱਚ ਟੋਰਾਂਟੋ ਦੀ ਟੀਮ ਨੇ ਵੈਨਕੂਵਰ ਨੂੰ ਹਰਾਇਆਪ੍ਰੇਸਟਨ ਸਟਰੀਟ ਬ੍ਰਿਜ ਰੀਪਲੇਸਮੈਂਟ ਲਈ ਹਾਈਵੇ 417 ਸੋਮਵਾਰ ਤੱਕ ਰਹੇਗਾ ਬੰਦਵਾਸਾਗਾ ਬੀਚ 2 ਡਕੈਤੀਆਂ ਦੇ ਸਿਲਸਿਲੇ ਵਿੱਚ ਲੜਕੀ ਗ੍ਰਿਫ਼ਤਾਰਮੇਰੇ ਪਿਤਾ ਬੇਰਹਿਮ ਹਨ, ਉਹ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਰੱਖਣਾ ਚਾਹੁੰਦੀ : ਮਸਕ ਦੀ ਟਰਾਂਸਜੈਂਡਰ ਬੇਟੀ ਨੇ ਕਿਹਾਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਫਰਾਂਸ ਦੇ ਰੇਲਵੇ ਨੈੱਟਵਰਕ 'ਤੇ ਹੋਇਆ ਹਮਲਾ, 3 ਰੇਲਵੇ ਲਾਈਨਾਂ 'ਤੇ ਲਾਈ ਅੱਗ, 2.5 ਲੱਖ ਯਾਤਰੀ ਪ੍ਰਭਾਵਿਤਕਮਲਾ ਹੈਰਿਸ ਨੂੰ ਮਿਲਿਆ ਓਬਾਮਾ ਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਦਾ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਲਈ ਸਮਰਥਨਮਹਿਲਾ ਏਸ਼ੀਆ ਕੱਪ : ਭਾਰਤ ਨੌਵੀਂ ਵਾਰ ਫਾਈਨਲ ਵਿੱਚ ਪਹੁੰਚਿਆ, ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾਇਆ
 
ਕੈਨੇਡਾ

ਓਂਟਾਰੀਓ ਲਾਈਨ ਦਾ ਨਿਰਮਾਣ ਪੇਪ ਸਟੇਸ਼ਨ `ਤੇ ਸ਼ੁਰੂ

July 16, 2024 10:29 PM

ਓਂਟਾਰੀਓ, 16 ਜੁਲਾਈ (ਪੋਸਟ ਬਿਊਰੋ): ਓਂਟਾਰੀਓ ਲਾਈਨ ਨਿਰਮਾਣ ਦਲ ਨੇ ਸੂਬੇ ਦੀ ਬਹੁਮੰਤਵੀ ਕਰਾਸ-ਸਿਟੀ ਟਰਾਂਜਿਟ ਲਾਈਨ ਨਾਲ 15 ਸਟਾਪ ਵਿੱਚੋਂ ਇੱਕ ਪੇਪ ਸਟੇਸ਼ਨ `ਤੇ ਕੰਮ ਸ਼ੁਰੂ ਕਰ ਦਿੱਤਾ ਹੈ।
ਸੂਬਾ ਸਰਕਾਰ ਨੇ ਕਿਹਾ ਕਿ ਗਰੀਕਟਾਊਨ ਵਿੱਚ ਸ਼ਹਿਰ ਦੇ ਪੂਰਵੀ ਸਿਖਰ `ਤੇ ਸਥਿਤ ਸਟਾਪ ਟੀਟੀਸੀ ਦੀ ਬਲੋਰ-ਡੈਨਫੋਰਥ ਲਾਈਨ ਨਾਲ ਜੁੜੇਗਾ ਅਤੇ ਸਾਈਟ ਤੋਂ ਡਾਊਨਟਾਊਨ ਕੋਰ ਤੱਕ ਯਾਤਰਾ ਦਾ ਸਮਾਂ 25 ਮਿੰਟ ਤੋਂ ਘਟਾਕੇ 12 ਮਿੰਟ ਕਰ ਦੇਵੇਗਾ।
ਇੰਫ੍ਰਾਸਟਰਕਚਰ ਮੰਤਰੀ ਕਿੰਗਾ ਸੁਰਮਾ ਨੇ ਮੰਗਲਵਾਰ ਸਵੇਰੇ ਮੀਂਹ ਵਿੱਚਕਾਰ ਪੱਤਰਕਾਰਾਂ ਨੂੰ ਦੱਸਿਆ ਕਿ ਭਵਿੱਖ ਦਾ ਪੇਪ ਸਟੇਸ਼ਨ ਇੱਕ ਪ੍ਰਮੁੱਖ ਟਰਾਂਜਿਟ ਨੋਡ ਦੇ ਰੂਪ ਵਿੱਚ ਕੰਮ ਕਰੇਗਾ, ਜਿਸ ਵਿੱਚ 10 ਹਜ਼ਾਰ ਤੋਂ ਜਿ਼ਆਦਾ ਗਾਹਕ ਸਭਤੋਂ ਮਸ਼ਰੂਫ ਯਾਤਰਾ ਸਮੇਂ ਦੌਰਾਨ ਸਟੇਸ਼ਨ ਦੀ ਵਰਤੋ ਕਰਨਗੇ, ਜਿਸ ਨਾਲ ਮੁਸਾਫਰਾਂ ਲਈ ਸ਼ਹਿਰ ਭਰ ਵਿੱਚ ਯਾਤਰਾ ਕਰਨਾ ਤੇਜ਼ ਅਤੇ ਆਸਾਨ ਹੋ ਜਾਵੇਗਾ।
ਟਰਾਂਜਿਟ ਨੈੱਟਵਰਕ `ਤੇ ਨਿਰਮਾਣ 2021 ਦੇ ਅੰਤ ਵਿੱਚ ਸ਼ੁਰੂ ਹੋਇਆ ਅਤੇ 2031 ਤੱਕ ਪੂਰਾ ਹੋਣ ਦੀ ਉਮੀਦ ਹੈ, ਜਿਸਦੀ ਅਨੁਮਾਨਿਤ ਲਾਗਤ 19 ਬਿਲੀਅਨ ਡਾਲਰ ਹੈ। ਸ਼ੁਰੂਆਤ ਵਿੱਚ, ਜਦੋਂ ਪ੍ਰੀਮੀਅਰ ਡਗ ਫੋਰਡ ਨੇ 2019 ਵਿੱਚ 15.6-ਰਿਲੀਫ ਸਬਵੇਅ ਲਾਈਂ ਲਈ ਆਪਣੇ ਵਿਜਨ ਬਾਰੇ ਦੱਸਿਆ ਤਾਂ ਕੁਲ ਲਾਗਤ 10.9 ਬਿਲੀਅਨ ਡਾਲਰ ਆਂਕੀ ਗਈ ਸੀ ਅਤੇ ਇਸਦਾ ਪੂਰਾ ਹੋਣਾ 2027 ਤੱਕ ਨਿਰਧਾਰਤ ਕੀਤਾ ਗਿਆ ਸੀ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਪ੍ਰੇਸਟਨ ਸਟਰੀਟ ਬ੍ਰਿਜ ਰੀਪਲੇਸਮੈਂਟ ਲਈ ਹਾਈਵੇ 417 ਸੋਮਵਾਰ ਤੱਕ ਰਹੇਗਾ ਬੰਦ ਵਾਸਾਗਾ ਬੀਚ 2 ਡਕੈਤੀਆਂ ਦੇ ਸਿਲਸਿਲੇ ਵਿੱਚ ਲੜਕੀ ਗ੍ਰਿਫ਼ਤਾਰ ਭਾਰਤੀ ਮੂਲ ਦੇ ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਦਾ ਵੱਡਾ ਬਿਆਨ: ਕਿਹਾ- ਖਾਲਿਸਤਾਨੀਆਂ ਨੇ ਦੇਸ਼ ਨੂੰ ਕੀਤਾ ਪ੍ਰਦੂਸਿ਼ਤ ਬੈਂਕ ਆਫ ਕੈਨੇਡਾ ਨੇ ਵਿਆਜ ਦਰ ਵਿੱਚ ਕੀਤੀ ਕਟੌਤੀ ਕਨਾਟਾ `ਚ ਟ੍ਰੈਫਿਕ ਰੋਕਣ ਤੋਂ ਬਾਅਦ G1 ਚਾਲਕ `ਤੇ ਲੱਗੇ ਚਾਰਜਿਜ ਟਰੂਡੋ, ਫਰੀਲੈਂਡ ਅਤੇ ਜਗਮੀਤ ਸਿੰਘ ਨੂੰ ਜਾਨੋਂ ਮਾਰਨੇ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਦੋ ਵਿਅਕਤੀ ਦੋਸ਼ੀ ਪਾਏ ਗਏ਼ ਇੰਗਲਿਸ਼ ਬੇ ਵਿੱਚ ਇਕ ਹੋਰ ਔਰਤ ਮ੍ਰਿਤਕ ਮਿਲੀ 2024 ਵਿੱਚ ਹੁਣ ਤੱਕ ਓਟਵਾ ਵਿੱਚ 900 ਵਾਹਨ ਹੋਏ ਚੋਰੀ ਹੋਏ 23 ਸਾਲਾ ਡਰਾਈਵਰ `ਤੇ ਪੈਰੀ ਸਾਊਂਡ ਕੋਲ ਭਿਆਨਕ ਹਾਦਸੇ ਵਿੱਚ ਚਾਰਜਿਜ਼ ਲਗਾਏ, ਹਾਦਸੇ ਵਿਚ ਤਿੰਨ ਲੋਕਾਂ ਦੀ ਹੋ ਗਈ ਸੀ ਮੌਤ ਦੋ-ਤਿਹਾਈ ਕੈਨੇਡੀਅਨਜ਼ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਿਆਜ ਦਰਾਂ ਵਿੱਚ ਕਮੀ ਦੀ ਜ਼ਰੂਰਤ : ਸਰਵੇ