Welcome to Canadian Punjabi Post
Follow us on

31

August 2024
ਬ੍ਰੈਕਿੰਗ ਖ਼ਬਰਾਂ :
 
ਖੇਡਾਂ

GT20 ਕ੍ਰਿਕਟ ਸੀਜ਼ਨ-4 ਦੀ ਸ਼ਾਨਦਾਰ ਸ਼ੁਰੂਆਤ, ਪਹਿਲੇ ਮੈਚ ਵਿੱਚ ਟੋਰਾਂਟੋ ਦੀ ਟੀਮ ਨੇ ਵੈਨਕੂਵਰ ਨੂੰ ਹਰਾਇਆ

July 26, 2024 10:49 PM

  

ਬਰੈਂਪਟਨ 25 ਜੁਲਾਈ (ਗੁਰਪ੍ਰੀਤ ਪੁਰਬਾ): ਵੀਰਵਾਰ, 25 ਜੁਲਾਈ ਨੂੰ ਬਰੈਂਪਟਨ ਦੇ ਸੀਏਏ ਸੈਂਟਰ ਵਿੱਚ GT20 ਕ੍ਰਿਕਟ ਸੀਜ਼ਨ-4 ਦੀ ਸ਼ਾਨਦਾਰ ਸ਼ੁਰੂਆਤ ਹੋਈ। ਪਿਛਲੇ ਸਾਲਾਂ ਨਾਲੋਂ ਵੱਧ ਦਰਸ਼ਕਾਂ ਦਾ ਇਕੱਠ ਵੇਖਣ ਨੂੰ ਮਿਲਿਆ। ਪਹਿਲੇ ਮੈਚ ਵਿੱਚ ਟੋਰਾਂਟੋ ਦੀ ਟੀਮ ਆਸਾਨੀ ਨਾਲ ਵੈਨਕੂਵਰ ਤੋਂ ਜੇਤੂ ਰਹੀ। ਜੂਨੇਦ ਸਦੀਕੀ ਪਲੇਅਰ ਆਫ ਦਾ ਮੈਚ ਬਣੇ। ਉਨ੍ਹਾਂ ਨੇ ਚਾਰ ਓਵਰਾਂ ਵਿਚ 25 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਬੱਲੇਬਾਜ਼ੀ ਵਿੱਚ ਕੌਲਿਨ ਮੁਨਰੋ ਤੇ ਬੈਂਡਰ ਡੂਸਰ ਨੇ ਵਧੀਆ ਪਾਰੀ ਖੇਡੀ। ਮੁਨਰੋ ਨੇ 44 ਅਤੇ ਵੈਂਡਰ ਡੂਸਰ ਨੇ 31 ਦੌੜਾ ਬਣਾਈਆਂ। ਸ਼ਨੀਵਾਰ ਅਤੇ ਐਤਵਾਰ ਨੂੰ ਦੋ-ਦੋ ਮੈਚ ਖੇਡੇ ਜਾਣਗੇ।

 

 
Have something to say? Post your comment
ਹੋਰ ਖੇਡਾਂ ਖ਼ਬਰਾਂ
ਵਰਲਡ T10 ਮਹਿਲਾ ਸੀਰੀਜ਼ ਅੱਜ ਤੋਂ, 2 ਸਤੰਬਰ ਤੱਕ ਚੱਲੇਗੀ ਸੀਰੀਜ਼ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਤੀਜੇ ਐਡੀਸ਼ਨ ਦੀ ਸੰਗਰੂਰ ਦੀ ਧਰਤੀ ਤੋਂ ਸ਼ਾਨਦਾਰ ਸ਼ੁਰੂਆਤ ਮਹਿਲਾ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ, ਹਰਮਨਪ੍ਰੀਤ ਕੌਰ ਹੋਣਗੇ ਕਪਤਾਨ ਬਰੈਂਪਟਨ ਦੇ ਦੂਜੇ ਹਸਪਤਾਲ ਦੇ ਨਿਰਮਾਣ ਲਈ Carangel Corporation ਨੇ 12 ਮਿਲੀਅਨ ਡਾਲਰ ਦਾ ਵੱਡਾ ਚੈੱਕ ਮੇਅਰ ਪੈਟ੍ਰਿਕ ਬ੍ਰਾਊਨ ਨੂੰ ਕੀਤਾ ਭੇਂਟ GT20 ਸੀਜ਼ਨ-4 ਦੇ ਫਾਈਨਲ ਵਿੱਚ ਟੋਰਾਂਟੋ ਨੈਸ਼ਨਲਜ਼ ਨੇ ਮਾਂਟਰੀਅਲ ਟਾਈਗਰਜ਼ ਨੂੰ ਪਛਾੜ ਕੇ ਆਪਣਾ ਪਹਿਲਾ ਖਿਤਾਬ ਜਿੱਤਿਆ ਪੈਰਿਸ ਓਲੰਪਿਕ: ਕੈਨੇਡਾ ਨੂੰ ਬ੍ਰੇਕਿੰਗ ਵਿੱਚ ਗੋਲਡ ਮੈਡਲ GT20: ਪਲੇ ਆਫ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਖਿਡਾਰੀਆਂ ਨੇ ਮੀਡੀਆ ਨਾਲ ਕੀਤੀ ਖਾਸ ਮੁਲਾਕਾਤ ਪੈਰਿਸ ਓਲੰਪਿਕ: ਨੀਰਜ ਚੋਪੜਾ ਨੇ ਚਾਂਦੀ ਦਾ ਤਗਮਾ ਜਿੱਤਿਆ, ਸੋਨੇ ਦਾ ਮੈਡਲ ਪਾਕਿਸਤਾਨ ਦੇ ਅਰਸ਼ਦ ਨਦੀਮ ਦੇ ਨਾਮ ਪੈਰਿਸ ਓਲੰਪਿਕ: ਭਾਰਤ ਨੂੰ ਮਿਲਿਆ ਚੌਥਾ ਤਮਗਾ, ਭਾਰਤੀ ਹਾਕੀ ਟੀਮ ਨੇ ਸਪੇਨ ਨੂੰ 2-1 ਨਾਲ ਹਰਾਇਆ, ਕਾਂਸੀ ਦੇ ਤਗਮੇ `ਤੇ ਕੀਤਾ ਕਬਜ਼ਾ ਪੈਰਿਸ ਓਲੰਪਿਕ: ਕੁਸ਼ਤੀ ਦੇ ਕੁਆਰਟਰ ਫਾਈਨਲ 'ਚ ਪਹੁੰਚੇ ਅਮਨ ਸਹਿਰਾਵਤ, ਨੀਰਜ ਚੋਪੜਾ ਦਾ ਜੈਵਲਿਨ ਥ੍ਰੋ ਫਾਈਨਲ ਅੱਜ