Welcome to Canadian Punjabi Post
Follow us on

14

March 2025
 
ਕੈਨੇਡਾ

28 ਜੂਨ ਤੋਂ ਮਨੋਰੰਜਨ ਕਰਨ ਆ ਰਹੀ ਹੈ ਰੌਇਲ ਕੈਨੇਡੀਅਨ ਇੰਟਰਨੈਸ਼ਨਲ ਸਰਕਸ

May 14, 2024 10:35 PM

2 ਸਤੰਬਰ ਤੱਕ ਈਟੋਬੀਕੋਕ, ਪਿਕਰਿੰਗ, ਸਕਾਰਬੋਰੋ, ਥੌਰਨਹਿਲ/ਵੌਘਨ ਅਤੇ ਬਰਲਿੰਗਟਨ ਵਿੱਚ ਹੋਣਗੇ ਸ਼ਾਨਦਾਰ ਸ਼ੋਅ


ਟੋਰਾਂਟੋ, 14 ਮਈ (ਪੋਸਟ ਬਿਊਰੋ): ਰੌਇਲ ਕੈਨੇਡੀਅਨ ਇੰਟਰਨੈਸ਼ਨਲ ਸਰਕਸ 2024 ਟੂਰ 28 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ। 28 ਜੂਨ ਤੋਂ 2 ਸਤੰਬਰ ਤੱਕ ਈਟੋਬੀਕੋਕ, ਪਿਕਰਿੰਗ, ਸਕਾਰਬੋਰੋ, ਥੌਰਨਹਿਲ/ਵੌਘਨ ਅਤੇ ਬਰਲਿੰਗਟਨ ਵਿੱਚ ਸ਼ਾਨਦਾਰ ਸ਼ੋਅ ਹੋਣਗੇ।
ਇਸ ਸਾਲ ਦੇ ਸਾਰੇ ਸ਼ੋਅ ਰਾਇਲ ਕੈਨੇਡੀਅਨ ਇੰਟਰਨੈਸ਼ਨਲ ਸਰਕਸ, ਵਿਸ਼ਾਲ ਬਿਗ ਟੌਪ ਦੇ ਅਧੀਨ, ਸ਼ਾਨਦਾਰ ਐਕਟਾਂ ਦੀ ਵਿਸ਼ੇਸ਼ਤਾ ਵਾਲੇ ਧਮਾਕੇਦਾਰ ਲਾਈਵ ਮਨੋਰੰਜਨ ਨਾਲ ਭਰਪੂਰ ਹੋਣਗੇ, ਜੋਕਿ ਸਭ ਨੂੰ ਹੈਰਾਨ ਕਰ ਦੇਣਗੇ।

ਇਸ ਦੌਰਾਨ ਵ੍ਹੀਲ ਆਫ ਡੈਸਟਿਨੀ `ਤੇ ਡੇਅਰਡੇਵਿਲ ਜੋਸੇਫ ਡੋਮਿਨਿਕ ਬਾਉਰ ਆਪਣੇ ਕਰਤਬ ਦਿਖਾਉਣਗੇ। ਇਸ ਦੌਰਾਨ ਦ ਗੁਆਰੇਰੋ ਹਾਈ ਵਾਇਰ, ਦ ਬਾਲੀਵੁੱਡ ਏਰੀਅਲਿਸਟ, ਦ ਗਲੋਬ ਆਫ ਡੈਥ ਜਿੱਥੇ 4 ਮੋਟਰਸਾਈਕਲ 80 ਦੀ ਰਫਤਾਰ ਨਾਲ ਸਟੀਲ ਦੇ ਪਿੰਜਰੇ ਦੇ ਦੁਆਲੇ ਘੁੰਮਣਗੇ। ਨਿਡਰ ਲੀਓ ਗਾਰਸੀਆ ਹਿਊਮਨ ਕੈਨਨਬਾਲ, ਅਤੇ ਕਵਿੱਕ ਚੇਂਜ ਤੋਂ ਰੋਮਾਂਚਕ ਜ਼ੇਮਨ ਰੋਲਰਸਕੇਟਿੰਗ ਜੋੜੀ ਵੀ ਆਪਣੇ ਕਰਤਵਾਂ ਦਾ ਮੁਜ਼ਾਹਰਾ ਕਰਨਗੇ। ਨਾਲ ਹੀ ਸਪੈਲਬਾਈਡਿੰਗ “ਸੀਐੱਚਯੂ” ਡਾਇਬਲੋ ਐਕਰੋਬੈਟਿਕਸ, ਇੱਕ ਕੈਨੇਡੀਅਨ ਸ਼ਰਧਾਂਜਲੀ, ਸਬੈਸਟੀਅਨ ਵਿਡੇਲਾ ਇੱਕ 20' ਯੂਨੀਸਾਈਕਲ 'ਤੇ, ਅਤੇ ਕਾਮੇਡੀ ਦੇ ਨਾਲ ਹੋਰ ਬਹੁਤ ਕੁਝ ਹੋਵੇਗਾ।
ਰਾਇਲ ਕੈਨੇਡੀਅਨ ਇੰਟਰਨੈਸ਼ਨਲ ਸਰਕਸ 2024 ਦਾ ਹਿੱਸਾ ਬਣੇ ਹੈਰਨੀਜਨਕ ਕਰਤਬਾਂ ਦਾ ਆਨੰਦ ਲਓ। ਹੋਰ ਵਧੀਆ ਜਾਣਕਾਰੀ ਲਈ www.royalcanadiancircus.ca `qy jfE.

 

ਇੱਕ ਦੀ ਕੀਮਤ ਉੱਤੇ ਦੋ ਸਰਕਸ ਵੇਖਣ ਆਓ ਤੇ ਇਸ ਲਈ www.royalcanadiancircus.ca ਉੱਤੇ ਜਾਓ `ਤੇ ਪ੍ਰੋਮੋਕੋਡ : ਪੰਜਾਬੀ ਪਾਓ।
ਵਧੇਰੇ ਜਾਣਕਾਰੀ ਲਈ ਕੈਥੀ ਸਪਰਾਊਲ ਨਾਲ (403)815-7499 ਉੱਤੇ ਸੰਪਰਕ ਕਰੋ ਜਾਂ cathys@festivalxpress.com`ਤੇ ਈਮੇਲ ਕਰੋ।

SCHEDULE 2024

ONT 

·         Etobicoke, Toronto, ON

Woodbine Mall & Fantasy Fair, 500 Rexdale Blvd

June 27-July 1 * 11 Shows

·         Pickering, ON,

Pickering Town Centre, 1355 Kinston Rd

July 4-14 * 20 Shows

·         Scarborough, Toronto, ON

Bridlewood Mall, 2900 Warden Avenue

July 18-28 * 19 Shows

·         Vaughan–Thornhill

           Promenade Shopping Centre,1 Promenade Circle, Thornhill, ON A

Aug 15 * 11 Shows

·         Mississauga, ON

Dixie Outlet Mall, 1250 South Service Road

Aug 9-18 * 17 Shows

·         Burlington, ON,

Burlington Centre, 777 Guelph Line, 

Aug 29-Sep 2 * 19 Shows

 

 

 

www.royalcanadiancircus.ca `qy jfE.

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਏਬਾਟਸਫੋਰਡ ਵਿੱਚ ਪਿਕਅਪ ਟਰੱਕ ਟੈਲੀਫੋਨ ਪੋਲ ਨਾਲ ਟਕਰਾਇਆ, 2 ਲੋਕਾਂ ਦੀ ਮੌਤ ਮੈਨੀਟੋਬਾ ਸਰਕਾਰ ਛੂਤ ਦੀਆਂ ਬੀਮਾਰੀਆਂ ਵਾਲੇ ਲੋਕਾਂ ਲਈ ਜੇਲ੍ਹਾਂ ਦੀ ਵਰਤੋਂ ਬੰਦ ਕਰਨ ਦੀ ਬਣਾ ਰਹੀ ਹੈ ਯੋਜਨਾ ਸੁਰੱਖਿਆ ਦੇ ਮੱਦੇਨਜ਼ਰ ਕੈਲਗਰੀ ਹਵਾਈ ਅੱਡੇ ਤੋਂ ਓਟਵਾ ਜਾਣ ਵਾਲੀ ਉਡਾਨ ਰੱਦ ਪੁਲਿਸ ਨੇ ਓਵਰਸਪੀਡ ਗੱਡੀ ਚਲਾਉਣ ਵਾਲੇ ਤਿੰਨ ਕੀਤੇ ਗ੍ਰਿਫ਼ਤਾਰ ਨਕਲੀ ਨੋਟਾਂ ਨਾਲ ਸ਼ਾਪਿੰਗ ਕਰਨ ਵਾਲੀ ਔਰਤ ਦੀ ਭਾਲ ਕਰ ਰਹੀ ਪੁਲਿਸ ਵੇਨਿਅਰ ਅਗਨੀਕਾਂਡ ਵਿੱਚ ਸ਼ੱਕੀ ਵਿਅਕਤੀ ਦੀ ਭਾਲ `ਚ ਲੱਗੀ ਓਟਵਾ ਪੁਲਿਸ ਮਾਰਕ ਕਾਰਨੀ ਭਲਕੇ ਪ੍ਰਧਾਨ ਮੰਤਰੀ ਅਹੁਦੇ ਦੀ ਚੁੱਕਣਗੇ ਸਹੁੰ ਹਾਈਵੇ 417 `ਤੇ ਓਵਰਪਾਸ ਨਾਲ ਟਕਰਾਇਆ ਟਰੱਕ, ਚਾਲਕ `ਤੇ ਮਾਮਲਾ ਦਰਜ ਬਾਇਵਾਰਡ ਮਾਰਕੀਟ ਵਿੱਚ ਡੰਸ ਫੇਮਸ ਡੇਲੀ 23 ਮਾਰਚ ਨੂੰ ਹੋ ਜਾਵੇਗਾ ਬੰਦ ਜਿੰਨਾ ਲੋਕ ਮੈਨੂੰ ਚਾਹੁੰਦੇ ਹਨ, ਉਸ ਤੋਂ ਜਿ਼ਆਦਾ ਕਰਕੇ ਦਿਖਾਵਾਂਗਾ : ਕਾਰਨੀ