Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਲਾਈਫ ਸਟਾਈਲ

ਰਸੋਈ: ਸੰਤਰਾ ਪੁੁਲਾਓ

June 23, 2021 02:58 AM

ਸਮੱਗਰੀ-ਦੋ ਕੱਪ ਬਾਸਮਤੀ ਚੌਲ ਸਾਫ ਕਰ ਕੇ ਪਾਣੀ ਵਿੱਚ ਭਿਉਂ ਦਿਓ। ਚਾਰੀ ਗਰਾਮ ਮੱਖਣ, ਦੋ ਵੱਡੇ ਚਮਚ ਕੱਦੂਕਸ ਕਰ ਕੇ ਤਲਿਆ ਹੋਇਆ ਪਿਆਜ਼, ਇੱਕ ਕੱਪ ਸੰਤਰੇ ਦਾ ਰਸ, ਨਮਕ ਸਵਾਦ ਅਨੁਸਾਰ, ਹਰਾ ਪੁਦੀਨਾ ਕੱਟਿਆ ਹੋਇਆ, ਪਾਣੀ ਛਿੜਕਣ ਲਈ ਅੰਦਾਜ਼ੇ ਮੁਤਾਬਕ।
ਵਿਧੀ-ਮੱਖਣ ਨੂੰ ਗਰਮ ਕਰ ਕੇ ਉਸ ਵਿੱਚ ਚੌਲਾਂ ਨੂੰ ਦੋ ਮਿੰਟ ਤੱਕ ਭੁੰਨ ਲਓ। ਪਿਆਜ਼, ਨਮਕ ਤੇ ਸੰਤਰੇ ਦਾ ਰਸ ਪਾਓ। ਅੰਦਾਜ਼ੇ ਮੁਤਾਬਕ ਪਾਣੀ ਪਾਓ ਤੇ ਮੱਧਮ ਸੇਕ ਉੱਤੇ ਰੱਖੋ। ਪਾਣੀ ਨੂੰ ਸੁੱਕ ਜਾਣ ਅਤੇ ਚੌਲ ਨਰਮ ਹੋਣ ਤੱਕ ਪਕਾਓ। ਫਿਰ ਕੱਟੇ ਹੋਏ ਪੁਦੀਨੇ ਨਾਲ ਗਾਰਨਿਸ਼ ਕਰ ਕੇ ਗਰਮਾ-ਗਰਮ ਪਰੋਸੋ।

 
Have something to say? Post your comment