Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਲਾਈਫ ਸਟਾਈਲ

ਰਸੋਈ : ਦਹੀਂ ਵਾਲੀ ਅਰਬੀ

June 09, 2021 02:13 AM

ਸਮੱਗਰੀ-500 ਗਰਾਮ ਅਰਬੀ, ਨਮਕ, ਲਾਲ ਮਿਰਚ ਸੁਆਦ ਅਨੁਸਾਰ, ਧਨੀਆ ਪਾਊਡਰ ਇੱਕ ਚਮਚ, ਅਜਵਾਇਣ ਅੱਧਾ ਚਮਚ, ਘਿਓ ਇੱਕ ਵੱਡਾ ਚਮਚ, ਪਿਆਜ਼ 100 ਗਰਾਮ, ਦਹੀਂ 200 ਗਰਾਮ, ਹਲਦੀ ਅੱਧਾ ਚਮਚ, ਹਿੰਙ ਚੂਰਾ ਥੋੜ੍ਹਾ ਜਿਹਾ, ਗਰਮ ਮਸਾਲਾ ਇੱਕ ਚਮਚ।
ਵਿਧੀ- ਅਰਬੀ ਨੂੰ ਸਾਫ ਪਾਣੀ ਵਿੱਚ ਧੋ ਕੇ ਉਬਾਲ ਲਓ। ਉਬਾਲਣ ਪਿੱਛੋਂ ਉਸ ਨੂੰ ਛਿੱਲ ਕੇ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਲਓ। ਫਿਰ ਇੱਕ ਪਤੀਲੇ ਵਿੱਚ ਘਿਓ ਪਾ ਕੇ ਉਸ ਵਿੱਚ ਅਜਵਾਇਣ ਅਤੇ ਪਿਆਜ਼ ਭੁੰਨ ਲਓ। ਜਦ ਦੋਵੇਂ ਭੁੰਨੇ ਜਾਣ ਤਾਂ ਉਸ ਵਿੱਚ ਹਲਦੀ, ਲਾਲ ਮਿਰਚ, ਨਮਕ, ਧਨੀਆ ਪਾ ਕੇ ਭੰੁਨੋ। ਬਾਕੀ ਸਾਰਾ ਮਿਸ਼ਰਣ ਇਸ ਵਿੱਚ ਪਾ ਦਿਓ। ਕੱਟੀ ਹੋਈ ਅਰਬੀ ਦੇ ਟੁਕੜੇ ਵੀ ਪੰਜ ਮਿੰਟ ਤੱਕ ਹਲਕੇ ਸੇਕ ਉੱਤੇ ਪਕਾਓ। ਜਦ ਇਹ ਪੱਕ ਜਾਏ ਤਾਂ ਉਪਰ ਤੋਂ ਚੁਟਕੀ ਭਰ ਮਸਾਲਾ, ਹਰੀ ਮਿਰਚ ਦੇ ਟੁਕੜੇ, ਹਰਾ ਧਨੀਆ ਕੱਟ ਕੇ ਪਾਓ। ਇਸ ਨਾਲ ਇਹ ਸੁਆਦੀ ਲੱਗੇਗੀ।

 
Have something to say? Post your comment