Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਲਾਈਫ ਸਟਾਈਲ

ਰਸੋਈ ; ਆਲੂਬੁਖਾਰਾ ਚਟਣੀ

November 04, 2020 08:21 AM

ਸਮੱਗਰੀ- ਛੋ ਆਲੂਬੁਖਾਰੇ, ਇੱਕ ਹਰੀਆਂ ਮਿਰਚਾਂ ਦੋ ਬਰੀਕ ਕੱਟੀਆਂ ਹੋਈਆਂ, ਇੱਕ ਵੱਡਾ ਚਮਚ ਕੱਦੂਕਸ ਕੀਤਾ ਹੋਇਆ ਅਦਰਕ, 1/4 ਗੁੜ, ਇੱਕ ਕੁੱਟੀ ਹੋਈ ਲਾਲ ਮਿਰਚ, ਇੱਕ ਵੱਡਾ ਚਮਚ ਤੇਲ, ਇੱਕ ਛੋਟਾ ਚਮਚ ਜੀਰਾ, ਦੋ ਲੌਂਗ, ਬੀਜ ਕੱਢੇ ਹੋਏ ਕੱਟੇ ਹੋਏ ਖਜੂਰ ਦੋ ਵੱਡੇ ਚਮਚ, ਨਮਕ।
ਵਿਧੀ-ਆਲੂਬੁਖਾਰਿਆਂ ਦੀਆਂ ਗਿਟਕਾਂ ਕੱਢ ਕੇ ਗੁੱਦੇ ਨੂੰ ਬਰੀਕ ਕੱਟੋ। ਕੜਾਹੀ ਵਿੱਚ ਤੇਲ ਗਰਮ ਕਰ ਕੇ ਜੀਰਾ ਤੜਕਾਓ। ਲੌਂਗ, ਅਦਰਕ ਪਾ ਕੇ ਹਿਲਾਓ। ਫਿਰ ਬਰੀਕ ਕੱਟੀ ਹਰੀ ਮਿਰਚ ਅਤੇ ਆਲੂਬੁਖਾਰੇ ਪਾਓ। ਗੁੜ, ਕੁੱਟੀ ਹੋਈ ਲਾਲ ਮਿਰਚ ਤੇ ਲੋੜ ਅਨੁਸਾਰ ਪਾਣੀ ਪਾਓ। ਨਮਕ ਪਾਓ। ਮਿਲਾਓ ਅਤੇ ਢਕ ਕੇ ਪੰਜ-ਸੱਤ ਮਿੰਟ ਪਕਾਓ। ਆਲੂਬੁਖਾਰਾ ਨਰਮ ਹੋ ਜਾਏ ਤਾਂ ਚਮਚ ਦੀ ਮਦਦ ਨਾਲ ਮਸਲੋ। ਹੁਣ ਖਜੂਰ ਅਤੇ ਨਿੰਬੂ ਦਾ ਰਸ ਮਿਲਾਓ। ਚਟਣੀ ਤਿਆਰ ਹੈ।

 
Have something to say? Post your comment