Welcome to Canadian Punjabi Post
Follow us on

14

August 2024
 
ਕੈਨੇਡਾ

ਓਰੋ-ਮੇਡੋਂਟੇ ਹਵਾਈ ਅੱਡੇ `ਤੇ ਛੋਟਾ ਜਹਾਜ਼ ਹੋਇਆ ਕਰੈਸ਼

August 13, 2024 02:15 PM

ਬੈਰੀ, 13 ਅਗਸਤ (ਪੋਸਟ ਬਿਊਰੋ): ਮੰਗਲਵਾਰ ਦੁਪਹਿਰ ਨੂੰ ਓਰੋ-ਮੇਡੋਂਟੇ ਹਵਾਈ ਅੱਡੇ `ਤੇ ਇੱਕ ਛੋਟਾ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ। ਖੁਸ਼ਕਿਸਮਤੀ ਨਾਲ ਇਸ ਵਿੱਚ ਸਵਾਰ ਤਿੰਨ ਲੋਕ ਬਚ ਗਏ ।
ਅਧਿਕਾਰੀਆਂ ਅਨੁਸਾਰ ਇਹ ਕਾਲ ਛੋਟੇ ਜੁੜਵਾਂ ਜਹਾਜ਼ ਦੇ ਕਾਕਪਿਟ ਵਿੱਚ ਧੂੰਆਂ ਉੱਠਣ ਕਾਰਨ ਆਈ, ਜੋ ਦੁਪਹਿਰ ਦੇ ਕੁੱਝ ਸਮੇਂ ਬਾਅਦ ਹਾਈਵੇ 11 ਕੋਲ ਲੇਕ ਸਿਮਕੋ ਖੇਤਰੀ ਹਵਾਈ ਅੱਡੇ `ਤੇ ਲੈਂਡਿੰਗ ਗੇਅਰ ਦੇ ਬਿਨ੍ਹਾਂ ਰੰਨਵੇਅ ਨਾਲ ਟਕਰਾਇਆ।
ਐਮਰਜੈਂਸੀ ਦਲ ਦੇ ਪਹੁੰਚਣ ਤੋਂ ਪਹਿਲਾਂ ਜਹਾਜ਼ ਵਿੱਚ ਸਵਾਰ ਸਾਰੇ ਲੋਕ ਸੁਰੱਖਿਅਤ ਜਹਾਜ਼ ਵਿਚੋਂ ਬਾਹਰ ਨਿਕਲ ਗਏ।
ਕਰਮਚਾਰੀ ਅੱਗ ਬੁਝਾਉਣ ਵਿੱਚ ਸਫਲ ਰਹੇ ਪਰ ਅਧਿਕਾਰੀਆਂ ਅਨੁਸਾਰ, ਜਹਾਜ਼ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਗਿਆ ਹੈ। ਟਰਾਂਸਪੋਰਟ ਕੈਨੇਡਾ ਵੱਲੋਂ ਜਾਂਚ ਜਾਰੀ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਗੈਸ ਸਟੇਸ਼ਨ ਤੋਂ ਖਰੀਦੇ ਗਏ 10 ਡਾਲਰ ਦੀ ਟਿਕਟ ਨੇ ਬਦਲੀ ਜੋੜੇ ਦੀ ਜਿ਼ੰਦਗੀ, 2 ਲੱਖ 50 ਹਜ਼ਾਰ ਡਾਲਰ ਦੀ ਨਿਕਲੀ ਲਾਟਰੀ ਪ੍ਰਿੰਸੀਪਲ ਸਰਵਣ ਸਿੰਘ ਨੇ ਆਪਣਾ 'ਖ਼ੇਡ ਰਤਨ ਪੁਰਸਕਾਰ’ ਵਿਨੇਸ਼ ਫ਼ੋਗਾਟ ਦੀ ਝੋਲੀ ਪਾਉਣ ਦਾ ਕੀਤਾ ਐਲਾਨ GT20: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਦੂਜੇ ਕੁਆਲੀਫਾਇਰ ਮੈਚ ਦਾ ਮਾਣਿਆ ਆਨੰਦ ਗਰੀਨਵਿਚ, ਐੱਨ.ਐੱਸ. ਦੇ ਘਰ ਵਿੱਚ ਲੱਗੀ ਅੱਗ, ਹੋਇਆ ਵੱਡਾ ਨੁਕਸਾਨ ਪਿਕਟੋ, ਐੱਨ.ਐੱਸ. ਵਿੱਚ ਤਿੰਨ ਲੋਕਾਂ `ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਚਾਰਜਿਜ਼ ਪੂਰਵੀ ਓਂਟਾਰੀਓ ਵਿੱਚ ਮੀਂਹ ਦੀ ਚਿਤਾਵਨੀ ਗੁੰਮਰਾਹਕੁੰਨ ਜਾਣਕਾਰੀ ਲਈ ਵੇਸਟਜੈੱਟ `ਤੇ ਮੁਕੱਦਮਾ ਦਰਜ ਕੈਨੇਡਾ ਵੱਲੋਂ ਜੰਗ ਦੇ ਵਿਸਥਾਰ ਦੇ ਸ਼ੱਕ ਦੇ ਚਲਦੇ ਆਪਣੇ ਡਿਪਲੋਮੈਟਸ ਦੇ ਬੱਚਿਆਂ ਨੂੰ ਇਜ਼ਰਾਈਲ ਵਿਚੋਂ ਕੱਢਣ ਦਾ ਫੈਸਲਾ ਵੈਨਕੂਵਰ ਦੇ ਡਨਬਰ-ਸਾਊਥਲੈਂਡਜ਼ ਇਲਾਕੇ ਵਿੱਚ ਲੱਗੀ ਭਿਆਨਕ ਅੱਗ, ਕੋਈ ਜਾਨੀ ਨੁਕਸਾਨ ਨਹੀਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜੈਸਪਰ ਵਾਈਲਡਫਾਇਰ ਕਮਾਂਡ ਸੈਂਟਰ ਦਾ ਕੀਤਾ ਦੌਰਾ