ਖੇਡ ਸੰਸਾਰ

ਮੈਸੀ ਪਿਤਾ ਬਣਿਆ

ਮੈਸੀ ਪਿਤਾ ਬਣਿਆ

November 4, 2012 at 11:32 am

ਬਾਰਸੀਲੋਨਾ, 4 ਨਵੰਬਰ (ਪੋਸਟ ਬਿਊਰੋ)- ਬਾਰਸੀਲੋਨਾ ਫੁੱਟਬਾਲ ਕਲੱਬ ਦੇ ਸੁਪਰ ਸਟਾਰ ਖਿਡਾਰੀ ਲੀਓਨਲ ਮੈਸੀ ਦੀ ਪਤਨੀ ਐਨਟੋਨੇਲਾ ਰੋਕੁਜੋ ਨੇ ਬੇਟੇ ਨੂੰ ਜਨਮ ਦਿੱਤਾ ਹੈ। ਹਾਲਾਂਕਿ ਕਲੱਬ ਮੁਤਾਬਕ ਮੈਸੀ ਕਲੱਬ ਦੇ ਲਈ ਸੇਲਟਾ ਡੀ ਵਿਗੋ ਦੇ ਖਿਲਾਫ ਮੈਚ ‘ਚ ਮੈਦਾਨ ‘ਤੇ ਉਤਰੇਗਾ । ਰੋਕੁਜੋ ਨੇ ਬਾਰਸੀਲੋਨਾ ਕਲੱਬ ਦੇ ਕੈਂਪ ਨੋਊ ਸਟੇਡੀਅਮ […]

Read more ›
ਤੇਂਦੁਲਕਰ ਦਾ ਫਾਰਮ ‘ਚ ਪਰਤਣਾ ਚੰਗਾ ਸੰਕੇਤ : ਗਾਵਸਕਰ

ਤੇਂਦੁਲਕਰ ਦਾ ਫਾਰਮ ‘ਚ ਪਰਤਣਾ ਚੰਗਾ ਸੰਕੇਤ : ਗਾਵਸਕਰ

November 4, 2012 at 11:24 am

ਮੁੰਬਈ, 4 ਨਵੰਬਰ (ਪੋਸਟ ਬਿਊਰੋ)- ਭਾਰਤ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਕਿਹਾ ਕਿ ਸਚਿਨ ਤੇਂਦੁਲਕਰ ਦਾ ਇੰਗਲੈਂਡ ਦੇ ਖਿਲਾਫ ਆਗਾਮੀ 4 ਟੈਸਟ ਮੈਚਾਂ ਦੀ ਲੜੀ ਤੋਂ ਪਹਿਲਾਂ ਰਣਜੀ ਟਰਾਫੀ ਮੈਚ ‘ਚ ਦੌੜਾਂ ਬਣਾਉਣਾ ਚੰਗਾ ਸੰਕੇਤ ਹੈ। ਗਾਵਸਕਰ ਉਨ੍ਹਾਂ ਖਿਡਾਰੀਆਂ ‘ਚੋਂ ਇਕ ਹਨ ਜਿਨ੍ਹਾਂ ਨੇ ਕਿਹਾ ਸੀ ਕਿ ਇਸ 29 […]

Read more ›
ਭੂਪਤੀ-ਬੋਪੰਨਾ ਦੀ ਜੋੜੀ ਪੈਰਿਸ ਮਾਸਟਰਜ਼ ਦੇ ਫਾਈਨਲ ‘ਚ

ਭੂਪਤੀ-ਬੋਪੰਨਾ ਦੀ ਜੋੜੀ ਪੈਰਿਸ ਮਾਸਟਰਜ਼ ਦੇ ਫਾਈਨਲ ‘ਚ

November 4, 2012 at 11:23 am

ਪੈਰਿਸ, 4 ਨਵੰਬਰ (ਪੋਸਟ ਬਿਊਰੋ)-ਮਹੇਸ਼ ਭੂਪਤੀ ਅਤੇ ਰੋਹਨ ਬੋਪੰਨਾ ਦੀ ਭਾਰਤੀ ਟੈਨਿਸ ਜੋੜੀ ਇੱਥੇ ਬੀ. ਐੱਨ. ਪੀ. ਪਰੀਬਸ ਮਾਸਟਰਜ਼ ਦੇ ਫਾਈਨਲ ‘ਚ ਪਹੁੰਚਣ ਤੋਂ ਬਾਅਦ ਇਸ ਸੈਸ਼ਨ ‘ਚ ਦੂਜਾ ਏ. ਟੀ. ਪੀ. ਪੁਰਸ਼ ਡਬਲਜ਼ ਖਿਤਾਬ ਜਿੱਤਣ ਤੋਂ ਸਿਰਫ ਇਕ ਜਿੱਤ ਦੂਰ ਹੈ। ਭੂਪਤੀ ਅਤੇ ਬੋਪੰਨਾ ਦੀ 5ਵਾਂ ਦਰਜਾ ਹਾਸਲ ਜੋੜੀ […]

Read more ›
ਭਾਰਤ ਦੇ ਸਪੂਤ ਹਨ ਗਾਵਸਕਰ : ਅਮਿਤਾਭ

ਭਾਰਤ ਦੇ ਸਪੂਤ ਹਨ ਗਾਵਸਕਰ : ਅਮਿਤਾਭ

November 4, 2012 at 11:22 am

ਨਵੀਂ ਦਿੱਲੀ, 4 ਨਵੰਬਰ (ਪੋਸਟ ਬਿਊਰੋ)- ਬਾਲੀਵੁੱਡ ਦੇ ਮਹਾਨ ਬਾਦਸ਼ਾਹ ਅਮਿਤਾਭ ਬੱਚਨ ਨੇ ਕਿਹਾ ਹੈ ਕਿ ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਇਕ ਮਹਾਨ ਖਿਡਾਰੀ ਹੋਣ ਦੇ ਨਾਲ ਦੇਸ਼ ਦੇ ਸਪੂਤ ਵੀ ਹਨ। ਅਮਿਤਾਭ ਨੇ ਟਵਿੱਟਰ ‘ਤੇ ਲਿਖਿਆ ‘ਮੈਨੂੰ ਆਪਣੇ ਦੋਸਤ ਅਤੇ ਖੇਡ ਜਗਤ ਦੀ ਮਹਾਨ ਹਸਤੀ ਗਾਵਸਕਰ ਨੂੰ ਸਨਮਾਨਿਤ ਕਰਕੇ ਬਹੁਤ […]

Read more ›