ਖੇਡ ਸੰਸਾਰ

101 ਸਾਲ ਦੀ ਬੇਬੇ ਨੇ ਜਿੱਤਿਆ ਸੋਨੇ ਦਾ ਤਮਗਾ

101 ਸਾਲ ਦੀ ਬੇਬੇ ਨੇ ਜਿੱਤਿਆ ਸੋਨੇ ਦਾ ਤਮਗਾ

April 25, 2017 at 3:35 pm

ਨਿਊਜ਼ੀਲੈਂਡ ਵਿਚ 9ਵੀਂਆਂ ‘ਵਰਲਡ ਮਾਸਟਰਜ਼ ਗੇਮਜ਼’ 21 ਅਪ੍ਰੈਲ ਤੋਂ ਜਾਰੀ ਹਨ। ਸੋਮਵਾਰ ਸਵੇਰੇ 100 ਮੀਟਰ ਦੌੜ ਦੇ ਹੋਏ ਮੁਕਾਬਲਿਆਂ ਵਿਚ 100 ਸਾਲ ਉਮਰ ਦੇ ਵਰਗ ਵਿਚ ਚੰਡੀਗੜ੍ਹ ਤੋਂ ਪੁੱਜੀ ਬੇਬੇ ਮਾਨ ਕੌਰ ਨੇ ਸੋਨ ਤਮਗਾ ਜਿੱਤ ਕੇ ਜਿੱਥੇ ਖੇਡ ਮੈਦਾਨ ਦੇ ਲਾਲ ਰੰਗ ਦੇ ਰੇਸਿੰਗ ਟਰੈਕ ਵਿਚ ਤਿੰਨ ਰੰਗਾ ਭਾਰਤੀ […]

Read more ›
ਤੇਜ਼ ਗੇਂਦਬਾਜ਼ ਜ਼ਹੀਰ ਖਾਨ ਨਾਲ ਅਭਿਨੇਤਰੀ ਸਾਗਰਿਕਾ ਦੀ ਹੋਈ ਮੰਗਣੀ

ਤੇਜ਼ ਗੇਂਦਬਾਜ਼ ਜ਼ਹੀਰ ਖਾਨ ਨਾਲ ਅਭਿਨੇਤਰੀ ਸਾਗਰਿਕਾ ਦੀ ਹੋਈ ਮੰਗਣੀ

April 25, 2017 at 3:25 pm

ਨਵੀਂ ਦਿੱਲੀ, 25 ਅਪ੍ਰੈਲ (ਪੋਸਟ ਬਿਊਰੋ) ਭਾਰਤੀ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਨੇ ਬਾਲੀਵੁੱਡ ਅਭਿਨੇਤਰੀ ਸਾਗਰਿਕਾ ਘਟਗੇ ਦੇ ਨਾਲ ਮੰਗਣੀ ਕਰ ਲਈ ਹੈ। ਇਸ ਗੱਲ ਦੀ ਜਾਣਕਾਰੀ ਜ਼ਹੀਰ ਖਾਨ ਨੇ ਟਵੀਟ ਦੇ ਜ਼ਰੀਏ ਦਿੱਤੀ। ਇਸ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਵਧਾਈ ਦੇਣ ਦਾ ਸਿਲਸਿਲਾ ਸ਼ੁਰੂ […]

Read more ›
ਭਾਰਤ ਨੇ ਕ੍ਰਿਕਟ ਦੀ ਟੈਸਟ ਲੜੀ ਜਿੱਤ ਕੇ ਟੈਸਟ ਦਰਜਾਬੰਦੀ ਵਿੱਚ ਸਰਦਾਰੀ ਕਾਇਮ ਰੱਖੀ

ਭਾਰਤ ਨੇ ਕ੍ਰਿਕਟ ਦੀ ਟੈਸਟ ਲੜੀ ਜਿੱਤ ਕੇ ਟੈਸਟ ਦਰਜਾਬੰਦੀ ਵਿੱਚ ਸਰਦਾਰੀ ਕਾਇਮ ਰੱਖੀ

March 28, 2017 at 9:25 pm

ਧਰਮਸ਼ਾਲਾ, 28 ਮਾਰਚ, (ਪੋਸਟ ਬਿਊਰੋ)- ਭਾਰਤੀ ਕ੍ਰਿਕਟੇ ਟੀਮ ਨੇ ਅੱਜ ਏਥੇ ਆਸਟਰੇਲੀਆ ਨੂੰ ਫੈਸਲਾਕੁੰਨ ਤੇ ਚੌਥੇ ਟੈਸਟ ਮੈਚ ਵਿੱਚ ਅੱਠ ਵਿਕਟਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਬੌਰਡਰ-ਗਾਵਸਕਰ ਟਰਾਫ਼ੀ ਉੱਤੇ ਫਿਰ ਕਬਜ਼ਾ ਕਰ ਲਿਆ ਹੈ। ਪੂਰੀ ਸੀਰੀਜ਼ ਦੌਰਾਨ ਭਾਰਤੀ ਤੇ ਆਸਟਰੇਲੀਅਨ ਟੀਮਾਂ ਵਿੱਚ ਫ਼ਸਵੇਂ ਮੁਕਾਬਲੇ ਦੇਖਣ ਨੂੰ ਮਿਲੇ ਤੇ ਇਸ […]

Read more ›
ਭਾਰਤ ਨੇ ਦੂਸਰਾ ਵੰਨ ਡੇਅ ਜਿੱਤ ਕੇ ਇੰਗਲੈਂਡ ਵਿਰੁੱਧ ਕ੍ਰਿਕਟ ਲੜੀ ਜਿੱਤੀ

ਭਾਰਤ ਨੇ ਦੂਸਰਾ ਵੰਨ ਡੇਅ ਜਿੱਤ ਕੇ ਇੰਗਲੈਂਡ ਵਿਰੁੱਧ ਕ੍ਰਿਕਟ ਲੜੀ ਜਿੱਤੀ

January 19, 2017 at 11:25 pm

ਕਟਕ, 19 ਜਨਵਰੀ, (ਪੋਸਟ ਬਿਊਰੋ)- ਆਲਰਾਊਂਡਰ ਯੁਵਰਾਜ ਸਿੰਘ (150) ਅਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ (134) ਦੀਆਂ 256 ਦੌੜਾਂ ਦੀ ਸਾਂਝ ਦੇ ਪਿੱਛੋਂ ਸਟਾਰ ਆਫ ਸਪਿਨ ਰਵੀਚੰਦਰਨ (65 ਦੌੜਾਂ ਉੱਤੇ 3 ਵਿਕਟਾਂ) ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬਮਰਾਹ (81 ਦੌੜਾਂ ਉੱਤੇ 2 ਵਿਕਟਾਂ) ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਨੇ ਇੰਗਲੈਂਡ ਵਿਰੁੱਧ […]

Read more ›
ਭਾਰਤ ਨੇ ਅੰਗਰੇਜ਼ਾ ਦਾ 4-0 ਨਾਲ ਸਫਾਇਆ ਕਰਕੇ ਟੈਸਟ ਲੜੀ ਜਿੱਤੀ

ਭਾਰਤ ਨੇ ਅੰਗਰੇਜ਼ਾ ਦਾ 4-0 ਨਾਲ ਸਫਾਇਆ ਕਰਕੇ ਟੈਸਟ ਲੜੀ ਜਿੱਤੀ

December 20, 2016 at 6:08 am

ਚੇਨਈ, 20 ਦਸੰਬਰ (ਪੋਸਟ ਬਿਊਰੋ): ਸਪਿਨਰ ਰਵਿੰਦਰ ਜਡੇਜਾ (48 ਦੌੜਾਂ ‘ਤੇ 7 ਵਿਕਟਾਂ) ਦੇ ਕਰੀਅਰ ਦੇ ਸਰਵਸ਼੍ਰੇਸ਼ਠ ਪ੍ਰਦਰਸ਼ਨ ਨਾਲ ਭਾਰਤ ਨੇ ਇੰਗਲੈਂਡ ਨੂੰ 5ਵੇਂ ਅਤੇ ਆਖ਼ਰੀ ਕ੍ਰਿਕਟ ਟੈਸਟ ਮੈਚ ਦੇ ਅਖੀਰਲੇ ਦਿਨ ਮੰਗਲਵਾਰ ਨੂੰ ਪਾਰੀ ਅਤੇ 75 ਦੌੜਾਂ ਨਾਲ ਹਰਾ ਕੇ ਅੰਗਰੇਜ਼ਾਂ ਦਾ ਸੀਰੀਜ਼ ‘ਚ 4-0 ਨਾਲ ਸਫਾਇਆ ਕਰ ਦਿੱਤਾ […]

Read more ›
ਕਰੁਣ ਨਾਇਰ ਨੇ ਰਚਿਆ ਨਵਾਂ ਇਤਿਹਾਸ, ਇੰਗਲੈਂਡ ਵਿਰੁਧ ਠੋਕਿਆ ਤੀਹਰਾ ਸੈਂਕੜਾ

ਕਰੁਣ ਨਾਇਰ ਨੇ ਰਚਿਆ ਨਵਾਂ ਇਤਿਹਾਸ, ਇੰਗਲੈਂਡ ਵਿਰੁਧ ਠੋਕਿਆ ਤੀਹਰਾ ਸੈਂਕੜਾ

December 19, 2016 at 8:20 am

ਚੇਨਈ, 19 ਦਸੰਬਰ (ਪੋਸਟ ਬਿਊਰੋ): ਭਾਰਤ-ਇੰਗਲੈਂਡ ਵਿਚਕਾਰ ਖੇਡੀ ਜਾ ਰਹੀ ਪੰਜ ਟੈਸਟ ਮੈਚਾਂ ਦੀ ਲੜੀ ਦੇ ਆਖਰੀ ਮੈਚ ‘ਚ ਚੌਥੇ ਦਿਨ ਦੀ ਖੇਡ ਦੌਰਾਨ ਰਾਜਸਥਾਨ ਦੇ ਕਰੁਣ ਨਾਇਰ ਨੇ ਕ੍ਰਿਕਟ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ। ਕਰੁਣ ਨਾਇਰ ਨੇ ਟੈਸਟ ਕਰੀਅਰ ‘ਚ 248 ਦੌੜਾਂ ਦੇ ਸਚਿਨ ਤੇਂਦੁਲਕਰ […]

Read more ›
ਨਿਊ ਜ਼ੀਲੈਂਡ ਨਾਲ ਇੱਕ ਰੋਜ਼ਾ ਕ੍ਰਿਕਟ ਲੜੀ ਵਿੱਚ ਭਾਰਤ ਵੱਲੋਂ ਜੇਤੂ ਸ਼ੁਰੂਆਤ

ਨਿਊ ਜ਼ੀਲੈਂਡ ਨਾਲ ਇੱਕ ਰੋਜ਼ਾ ਕ੍ਰਿਕਟ ਲੜੀ ਵਿੱਚ ਭਾਰਤ ਵੱਲੋਂ ਜੇਤੂ ਸ਼ੁਰੂਆਤ

October 17, 2016 at 12:07 am

ਧਰਮਸ਼ਾਲਾ 16, ਅਕਤੂਬਰ, (ਪੋਸਟ ਬਿਊਰੋ)- ਭਾਰਤ ਦੇ ਗੇਂਦਬਾਜ਼ ਹਾਰਦਿਕ ਪੰਡਿਆ ਦੀ ਅਗਵਾਈ ਹੇਠ ਅੱਜ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਵਿਰਾਟ ਕੋਹਲੀ ਦੇ ਅਰਧ ਸੈਂਕੜੇ ਨਾਲ ਭਾਰਤ ਨੇ ਨਿਊਜ਼ੀਲੈਂਡ ਉੱਤੇ ਆਪਣਾ ਦਬਦਬਾ ਕਾੲਮਿ ਰੱਖਦੇ ਹੋਏ ਪਹਿਲੇ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਵਿੱਚ ਨਿਊਜ਼ੀਲੈਂਡ ਨੂੰ ਛੇ ਵਿਕਟਾਂ ਨਾਲ ਹਰਾ ਕੇ ਵੱਡੀ ਜਿੱਤ […]

Read more ›
ਦੁਸਹਿਰੇ ਦੇ ਦਿਨ ਭਾਰਤੀ ਕ੍ਰਿਕਟ ਟੀਮ ਨੇ ਮੈਚ ਵੀ ਜਿੱਤਿਆ, ਮੈਚਾਂ ਦੀ ਲੜੀ ਵੀ

ਦੁਸਹਿਰੇ ਦੇ ਦਿਨ ਭਾਰਤੀ ਕ੍ਰਿਕਟ ਟੀਮ ਨੇ ਮੈਚ ਵੀ ਜਿੱਤਿਆ, ਮੈਚਾਂ ਦੀ ਲੜੀ ਵੀ

October 11, 2016 at 1:17 pm

ਇੰਦੌਰ, 11 ਅਕਤੂਬਰ (ਪੋਸਟ ਬਿਊਰੋ)- ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਸਫਲ ਸਪਿਨਰ ਰਵੀਚੰਦਰਨ ਅਸ਼ਵਿਨ ਦੀ ਸ਼ਾਨਦਾਰ ਖੇਡ (59 ਦੌੜਾਂ ਉੱਤੇ ਸੱਤ ਵਿਕਟਾਂ) ਨਾਲ ਭਾਰਤ ਨੇ ਚੌਥੇ ਤੇ ਆਖਰੀ ਟੈਸਟ ਮੈਚ ਵਿੱਚ ਨਿਊਜ਼ੀਲੈਂਡ ਨੂੰ 321 ਦੌੜਾਂ ਨਾਲ ਹਰਾ ਕੇ ਸੀਰੀਜ਼ 3-0 ਨਾਲ ਕਲੀਨ ਸਵੀਪ ਕਰ ਲਈ। ਭਾਰਤ ਨੇ 3-0 ਨਾਲ […]

Read more ›
ਸ਼ਾਰਾਪੋਵਾ ਉੱਤੇ ਲੱਗੀ ਪਾਬੰਦੀ ਨੌਂ ਮਹੀਨੇ ਘੱਟ ਹੋਈ

ਸ਼ਾਰਾਪੋਵਾ ਉੱਤੇ ਲੱਗੀ ਪਾਬੰਦੀ ਨੌਂ ਮਹੀਨੇ ਘੱਟ ਹੋਈ

October 5, 2016 at 5:31 am

ਲੁਸਾਨੇ, 5 ਅਕਤੂਬਰ (ਪੋਸਟ ਬਿਊਰੋ)- ਮਾਰੀਆ ਸ਼ਾਰਾਪੋਵਾ ਦੀ ਡੋਪਿੰਗ ਪਾਬੰਦੀ ਕੱਲ੍ਹ ਦੋ ਸਾਲ ਤੋਂ ਘਟਾ ਕੇ ਹੁਣ 15 ਮਹੀਨੇ ਕਰ ਦਿੱਤੀ ਗਈ ਹੈ। ਇਸ ਨਾਲ ਰੂਸ ਦੀ ਇਹ ਸਟਾਰ ਟੈਨਿਸ ਖਿਡਾਰੀ ਅਗਲੇ ਸਾਲ ਅਪ੍ਰੈਲ ‘ਚ ਵਾਪਸੀ ਕਰ ਸਕਦੀ ਹੈ ਤੇ ਫਰੈਂਚ ਓਪਨ ਨਾਲ ਗਰੈਂਡ ਸਲੈਮ ਖੇਡ ਸਕਦੀ ਹੈ। ਖੇਡ ਟਿ੍ਰਬਿਊਨਲ […]

Read more ›
ਸਾਨੀਆ ਅਤੇ ਬਾਰਬੋਰਾ ਚੈਂਪੀਅਨ ਬਣ ਗਈਆਂ

ਸਾਨੀਆ ਅਤੇ ਬਾਰਬੋਰਾ ਚੈਂਪੀਅਨ ਬਣ ਗਈਆਂ

September 25, 2016 at 10:39 am

ਟੋਕੀਓ, 25 ਸਤੰਬਰ (ਪੋਸਟ ਬਿਊਰੋ)- ਭਾਰਤ ਦੀ ਸਾਨੀਆ ਮਿਰਜ਼ਾ ਅਤੇ ਚੈਕ ਗਣਰਾਜ ਦੀ ਉਨ੍ਹਾਂ ਦੀ ਜੋੋੜੀਦਾਰ ਬਾਰਬੋਰਾ ਸਟ੍ਰਾਈਕੋਵਾ ਨੇ ਬੀਤੇ ਦਿਨ ਪੈਨ ਪੈਸੇਫਿਕ ਓਪਨ ਟੈਨਿਸ ਟੂਰਨਾਮੈਂਟ ਵਿੱਚ ਡਬਲਜ਼ ਖਿਤਾਬ ਜਿੱਤਿਆ। ਸਾਨੀਆ-ਬਾਰਬੋਰਾ ਦੀ ਜੋੜੀ ਚੀਨ ਦੀ ਚੇਨ ਲਿਆਂਗ ਤੇ ਝਾਓਯੁਆਨ ਯਾਂਗ ਦੀ ਜੋੜੀ ਨੂੰ 6-1, 6-1 ਨਾਲ ਹਰਾ ਕੇ ਚੈਂਪੀਅਨ ਬਣੀ। […]

Read more ›