ਭਾਰਤ

ਫਿਕਸਿੰਗ ਕਰਨ ਵਾਲੇ ਕ੍ਰਿਕਟਰਾਂ ਨੂੰ ਦਸ ਸਾਲ ਦੀ ਕੈਦ ਹੋਵੇਗੀ

ਫਿਕਸਿੰਗ ਕਰਨ ਵਾਲੇ ਕ੍ਰਿਕਟਰਾਂ ਨੂੰ ਦਸ ਸਾਲ ਦੀ ਕੈਦ ਹੋਵੇਗੀ

June 19, 2013 at 1:36 pm

ਨਵੀਂ ਦਿੱਲੀ, 19 ਜੂਨ (ਪੋਸਟ ਬਿਊਰੋ)- ਪਿਛਲੇ ਮਹੀਨੇ ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐਲ)-6 ‘ਚ ਹੋਈ ਸਪਾਟ ਫਿਕਸਿੰਗ ਦੇ ਸਨਸਨੀਖੇਜ਼ ਖੁਲਾਸੇ ਤੋਂ ਬਾਅਦ ਇਸ ‘ਤੇ ਰੋਕ ਲਗਾਉਣ ਲਈ ਖੇਡ ਮੰਤਰਾਲੇ ਵੱਡੇ ਕਦਮ ਚੁੱਕਣ ਜਾ ਰਿਹਾ ਹੈ। ਖੇਡ ਮੰਤਰਾਲੇ ਨੇ ਖੇਡ ‘ਚ ਬੇਈਮਾਨੀ ਕਰਨ ਵਾਲੇ ਖਿਡਾਰੀਆਂ ਲਈ ਤਿੰਨ ਤੋਂ ਦਸ ਸਾਲ […]

Read more ›
ਮੇਰੀ ਜਗ੍ਹਾ ਆ ਕੇ ਸੰਭਾਲ ਲੈਣ ਰਾਹੁਲ ਗਾਂਧੀ: ਮਨਮੋਹਨ ਸਿੰਘ

ਮੇਰੀ ਜਗ੍ਹਾ ਆ ਕੇ ਸੰਭਾਲ ਲੈਣ ਰਾਹੁਲ ਗਾਂਧੀ: ਮਨਮੋਹਨ ਸਿੰਘ

June 18, 2013 at 1:19 pm

ਨਵੀਂ ਦਿੱਲੀ, 18 ਜੂਨ (ਪੋਸਟ ਬਿਊਰੋ)- ਮਨਮੋਹਨ ਸਿੰਘ ਨੇ ਪਹਿਲੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਦਾਅਵੇਦਾਰੀ ਤੋਂ ਪਿੱਛੇ ਹੱਟਦੇ ਹੋਏ ਕਿਹਾ ਹੈ, ‘ਜਿੱਥੋਂ ਤੱਕ ਮੇਰਾ ਸਵਾਲ ਹੈ, ਜੇ ਰਾਹੁਲ ਮੇਰੀ ਥਾਂ ਲੈਂਦੇ ਹਨ ਤਾਂ ਮੈਨੂੰ ਬੇਹੱਦ ਖੁਸ਼ੀ ਹੋਵੇਗੀ। ਅਸੀਂ ਤੀਜੀ ਵਾਰ ਸ਼ਾਨਦਾਰ ਤਰੀਕੇ ਨਾਲ ਯੂ ਪੀ ਏ ਸਰਕਾਰ ਬਣਾਉਣ ਲਈ […]

Read more ›
20 ਸਾਲਾਂ ਤੱਕ ਬ੍ਰਹਮੋਸ ਮਿਜ਼ਾਈਲ ਨੂੰ ਕੋਈ ਚੁਣੌਤੀ ਨਹੀਂ ਦੇ ਸਕੇਗਾ

20 ਸਾਲਾਂ ਤੱਕ ਬ੍ਰਹਮੋਸ ਮਿਜ਼ਾਈਲ ਨੂੰ ਕੋਈ ਚੁਣੌਤੀ ਨਹੀਂ ਦੇ ਸਕੇਗਾ

June 18, 2013 at 1:18 pm

ਨਵੀਂ ਦਿੱਲੀ, 18 ਜੂਨ (ਪੋਸਟ ਬਿਊਰੋ)- ਦੁਨੀਆ ਦੀ ਇਕੋ ਇਕ ਕਰੂਜ਼ ਮਿਜ਼ਾਈਲ ਤੇ ਭਾਰਤ ਦੇ ਸੈਨਿਕ ਮੁਹਾਰਤ ਦੀ ਪ੍ਰਤੀਕ ‘ਬ੍ਰਹਮੋਸ’ ਨੂੰ ਅਗਲੇ 20 ਸਾਲ ਤੱਕ ਕੋਈ ਚੁਣੌਤੀ ਨਹੀਂ ਹੈ। ਇਹ ਦਾਅਵਾ ਕਿਸੇ ਹੋਰ ਨੇ ਨਹੀਂ, ਬਲਕਿ ਖੁਦ ਬ੍ਰਹਮੋਸ ਦੇ ਉਤਪਾਦਕ ਡਾਇਰੈਕਟਰ ਪਿੱਲਈ ਨੇ ਕੀਤਾ ਹੈ। ਵਿਗਿਆਨਿਕ ਤੇ ਬ੍ਰਹਮੋਸ ਏਅਰਸਪੇਸ ਦੇ […]

Read more ›
ਸ਼ਰਦ ਯਾਦਵ ਦਾ ਨਵਾਂ ਖੁਲਾਸਾ: ਰੱਥ ਯਾਤਰਾ ਵੇਲੇ ਮੈਂ ਕਰਾਇਆ ਸੀ ਅਡਵਾਨੀ ਨੂੰ ਗ੍ਰਿਫਤਾਰ

ਸ਼ਰਦ ਯਾਦਵ ਦਾ ਨਵਾਂ ਖੁਲਾਸਾ: ਰੱਥ ਯਾਤਰਾ ਵੇਲੇ ਮੈਂ ਕਰਾਇਆ ਸੀ ਅਡਵਾਨੀ ਨੂੰ ਗ੍ਰਿਫਤਾਰ

June 18, 2013 at 1:18 pm

ਪਟਨਾ, 18 ਜੂਨ (ਪੋਸਟ ਬਿਊਰੋ)- ਰਾਸ਼ਟਰੀ ਜਨਤਾ ਦਲ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਜਦ ਛਾਤੀ ਠੋਕ ਕੇ ਇਹ ਦਾਅਵਾ ਕਰ ਰਹੇ ਹਨ ਕਿ 1990 ਵਿੱਚ ਬਿਹਾਰ ਵਿੱਚ ਲਾਲ ਕ੍ਰਿਸ਼ਨ ਅਡਵਾਨੀ ਦੀ ਰਥ ਯਾਤਰਾ ਰੋਕਣ ਤੇ ਅਡਵਾਨੀ ਨੂੰ ਗ੍ਰਿਫਤਾਰ ਕਰਨ ਦਾ ਸਾਹਸ ਉਨ੍ਹਾਂ ਕੀਤਾ ਸੀ, ਉਦੋਂ ਜਨਤਾ ਦਲ ਯੂ ਦੇ ਮੁਖੀ ਸ਼ਰਦ […]

Read more ›
ਭਾਰਤ ਵਿੱਚ 64 ਫੀਸਦੀ ਬੱਚਿਆਂ ਨੂੰ ਪੂਰੀ ਖੁਰਾਕ ਨਹੀਂ ਮਿਲਦੀ

ਭਾਰਤ ਵਿੱਚ 64 ਫੀਸਦੀ ਬੱਚਿਆਂ ਨੂੰ ਪੂਰੀ ਖੁਰਾਕ ਨਹੀਂ ਮਿਲਦੀ

June 18, 2013 at 1:17 pm

ਨਵੀਂ ਦਿੱਲੀ, 18 ਜੂਨ (ਪੋਸਟ ਬਿਊਰੋ)- ਭਾਰਤ ਵਿੱਚ ਜਾਗਰੂਕਤਾ ਦੀ ਕਮੀ ਵਿੱਚ ਲਗਭਗ 30 ਫੀਸਦੀ ਬੱਚਿਆਂ ਨੂੰ ਚਾਰ ਤੋਂ ਪੰਜ ਮਹੀਨੇ ਦੀ ਉਮਰ ਵਿੱਚ ਪੂਰੀ ਖੁਰਾਕ ਦਿੱਤੀ ਜਾਣ ਲੱਗਦੀ ਹੈ, ਜਿਸ ਦੇ ਕਾਰਨ ਉਨ੍ਹਾਂ ਵਿੱਚ ਮੋਟਾਪੇ, ਐਲਰਜੀ, ਸ਼ੁੂਗਰ ਅਤੇ ਸੀਲੀਏਕ ਰੋਗ ਹੋਣ ਦੇ ਖਤਰੇ ਵਧ ਜਾਂਦੇ ਹਨ। ਦੂਜੇ ਪਾਸੇ ਲਗਭਗ […]

Read more ›
ਸਰੋਗੇਸੀ ਨਾਲ ਪਿਤਾ ਬਣਨ ਵਾਲੇ ਸ਼ਾਹਰੁਖ ਖਾਨ ਵਿਵਾਦ ਵਿੱਚ ਫਸੇ

ਸਰੋਗੇਸੀ ਨਾਲ ਪਿਤਾ ਬਣਨ ਵਾਲੇ ਸ਼ਾਹਰੁਖ ਖਾਨ ਵਿਵਾਦ ਵਿੱਚ ਫਸੇ

June 18, 2013 at 1:16 pm

ਮੁੰਬਈ, 18 ਜੂਨ (ਪੋਸਟ ਬਿਊਰੋ)- ਕਿਰਾਏ ਦੀ ਕੋਖ (ਸਰੋਗੇਸੀ) ਦੇ ਜ਼ਰੀਏ ਪਿਤਾ ਬਣਨ ਜਾ ਰਹੇ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਜਨਮ ਤੋਂ ਪਹਿਲਾਂ ਬੱਚੇ ਦਾ ਲਿੰਗ ਪਤਾ ਕਰਾਉਣ ਦੇ ਮਾਮਲੇ ਵਿੱਚ ਦੋਸ਼ੀ ਪਾਏ ਗਏ ਤਾਂ ਮੁਸੀਬਤ ਵਿੱਚ ਪੈ ਸਕਦੇ ਹਨ। ਮਹਿਲਾ ਸਮਾਜ ਸੇਵੀ ਵਰਸ਼ਾ ਦੇਸ਼ਪਾਂਡੇ ਦੀ ਸ਼ਿਕਾਇਤ ਦੇ ਬਾਅਦ ਮਹਾਰਾਸ਼ਟਰ ਦੇ […]

Read more ›
ਸੀ ਬੀ ਆਈ ਜਾਂਚ ‘ਚ ਸੂਬਾ ਸਰਕਾਰਾਂ ਮਦਦ ਨਹੀਂ ਕਰਦੀਆਂ

ਸੀ ਬੀ ਆਈ ਜਾਂਚ ‘ਚ ਸੂਬਾ ਸਰਕਾਰਾਂ ਮਦਦ ਨਹੀਂ ਕਰਦੀਆਂ

June 17, 2013 at 1:17 pm

ਨਵੀਂ ਦਿੱਲੀ, 17 ਜੂਨ (ਪੋਸਟ ਬਿਊਰੋ)- ਸਾਂਝੇ ਉਦਮ ਰਾਹੀਂ ਕੋਲਾ ਬਲਾਕਾਂ ਦੀ ਵੰਡ ਵਿੱਚ ਘੁਟਾਲੇ ਦੀ ਜਾਂਚ ਸ਼ੁਰੂ ਕਰਨ ਲਈ 20 ਵਿੱਚੋਂ 19 ਸੂਬਾ ਸਰਕਾਰਾਂ ਸੀ ਬੀ ਆਈ ਨੂੰ ਮਨਜ਼ੂਰੀ ਦੇਣ ਵਿੱਚ ਆਨਾਕਾਨੀ ਕਰ ਰਹੀਆਂ ਹਨ। ਸੀ ਬੀ ਆਈ ਸੂਤਰਾਂ ਨੇ ਦੱਸਿਆ ਕਿ ਇਕੋ ਝਾਰਖੰਡ ਸੂਬਾ ਹੈ, ਜਿਸ ਨੇ ਕੋਲਾ […]

Read more ›
ਦੰਗਿਆਂ ਦੇ ਬਾਅਦ ਵੀ ਮੋਦੀ ਦੇ ਮੁਰੀਦ ਬਣੇ ਰਹੇ ਸਨ ਨਿਤੀਸ਼

ਦੰਗਿਆਂ ਦੇ ਬਾਅਦ ਵੀ ਮੋਦੀ ਦੇ ਮੁਰੀਦ ਬਣੇ ਰਹੇ ਸਨ ਨਿਤੀਸ਼

June 17, 2013 at 1:16 pm

ਨਵੀਂ ਦਿੱਲੀ, 17 ਜੂਨ (ਪੋਸਟ ਬਿਊਰੋ)- ਨਰਿੰਦਰ ਮੋਦੀ ਦੀ ਨਵੀਂ ਤਾਜਪੋਸ਼ੀ ਮਗਰੋਂ ਰਾਸ਼ਟਰੀ ਜਮਹੂਰੀ ਗਠਜੋੜ ਛੱਡਣ ਵਾਲੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਕਦੇ ਖੁਦ ਮੋਦੀ ਦੀ ਸ਼ਾਨ ਦੇ ਕਸੀਦੇ ਪੜ੍ਹ ਚੁੱਕੇ ਹਨ। ਧਰਮ ਨਿਰਪੱਖਤਾ ਦੇ ਨਾਮ ‘ਤੇ ਅਲੱਗ ਹੋਏ ਨਿਤੀਸ਼ ਨੇ ਰਾਸ਼ਟਰੀ ਜਮਹੂਰੀ ਗਠਜੋੜ ਸਰਕਾਰ ਵਿੱਚ ਬਤੌਰ ਰੇਲ ਮੰਤਰੀ […]

Read more ›
ਸ਼ਾਹਰੁਖ ਖਾਨ ਸਰਵ ਸ਼੍ਰੇਸ਼ਠ ਪਿਤਾ ਬਣੇ

ਸ਼ਾਹਰੁਖ ਖਾਨ ਸਰਵ ਸ਼੍ਰੇਸ਼ਠ ਪਿਤਾ ਬਣੇ

June 17, 2013 at 1:16 pm

ਮੁੰਬਈ, 17 ਜੂਨ (ਪੋਸਟ ਬਿਊਰੋ)- ਫਾਦਰਸ ਡੇ ਦੇ ਮੌਕੇ ‘ਤੇ ਇੱਕ ਵੈਬਸਾਈਟ ਵੱਲੋਂ ਕਰਾਏ ਸਰਵੇਖਣ ਵਿੱਚ ਬਾਲੀਵੁੱਡ ਵਿੱਚ ਸ਼ਾਹਰੁਖ ਖਾਨ ਨੂੰ ਸਰਵਸ਼੍ਰੇਸ਼ਟ ਪਿਤਾ ਮੰਨਿਆ ਗਿਆ ਹੈ। ਫਾਦਰਸ ਡੇ ਦੇ ਮੌਕੇ ‘ਤੇ ਇੱਕ ਮਸ਼ਹੂਰ ਵਿਆਹ-ਸ਼ਾਦੀ ਨਾਲ ਜੁੜੀ ਵੈਬਸਾਈਟ ਦੇ ਸਰਵੇ ਵਿੱਚ ਸ਼ਾਹਰੁਖ ਖਾਨ ਨੂੰ ਸਰਵਸ੍ਰੇਸ਼ਠ ਪਿਤਾ ਮੰਨਿਆ ਗਿਆ ਹੈ। ਇਸ ਸਰਵੇ […]

Read more ›
ਸੰਜੇ ਦੱਤ ਨੂੰ ਹੁਣ ਜੇਲ ਦੀ ਰੋਟੀ ‘ਤੇ ਨਿਰਭਰ ਰਹਿਣਾ ਪਵੇਗਾ

ਸੰਜੇ ਦੱਤ ਨੂੰ ਹੁਣ ਜੇਲ ਦੀ ਰੋਟੀ ‘ਤੇ ਨਿਰਭਰ ਰਹਿਣਾ ਪਵੇਗਾ

June 17, 2013 at 1:15 pm

ਪੁਣੇ, 17 ਜੂਨ (ਪੋਸਟ ਬਿਊਰੋ)- ਪੁਣੇ ਦੀ ਯਰਵਦਾ ਜੇਲ ਵਿੱਚ ਕੈਦ ਬਾਲੀਵੁੱਡ ਸਟਾਰ ਸੰਜੇ ਦੱਤ ਨੂੰ ਹੁਣ ਘਰ ਦਾ ਖਾਣਾ ਨਹੀਂ ਮਿਲੇਗਾ। ਉਨ੍ਹਾਂ ਨੂੰ ਨਾ ਹਵਾ ਲੈਣ ਲਈ ਪੱਖਾ ਅਤੇ ਨਾ ਸੌਣ ਲਈ ਗੱਦਾ ਮਿਲੇਗਾ। ਮਤਲਬ ਕਿ ਸੰਜੇ ਦੱਤ ਨੂੰ ਮਿਲਣ ਵਾਲੀਆਂ ਬਾਹਰਲੀਆਂ ਸਹੂਲਤਾਂ ਖਤਮ ਕਰ ਦਿੱਤੀਆਂ ਗਈਆਂ ਹਨ, ਹੁਣ […]

Read more ›