ਭਾਰਤ

ਇਕ ਸਾਲ ਦੀ ਗੋਲੀਬਾਰੀ ਨਾਲ 10 ਸਾਲਾਂ ਦੇ ਰਿਕਾਰਡ ਟੁੱਟ ਗਏ

ਇਕ ਸਾਲ ਦੀ ਗੋਲੀਬਾਰੀ ਨਾਲ 10 ਸਾਲਾਂ ਦੇ ਰਿਕਾਰਡ ਟੁੱਟ ਗਏ

August 19, 2013 at 11:13 pm

ਜੰਮੂ, 19 ਅਗਸਤ (ਪੋਸਟ ਬਿਊਰੋ)- ਭਾਰਤ ਤੇ ਪਾਕਿਸਤਾਨ ਵਿਚਕਾਰ ਇਸ ਸਾਲ ਨਵੰਬਰ ਵਿੱਚ ਯੁੱਧਬੰਦੀ ਹੋਏ ਨੂੰ 10 ਸਾਲ ਹੋ ਜਾਣਗੇ। ਇਸ ਬਾਰੇ ਭਾਰਤੀ ਫੌਜ ਦੀ ਉਤਰੀ ਕਮਾਨ ਦੇ ਬੁਲਾਰੇ ਨੇ ਕਿਹਾ ਹੈ ਕਿ ਪਿਛਲੇ ਇਕ ਮਹੀਨੇ ਤੋਂ ਹੋਈ ਦੋਵਾਂ ਮੁਲਕਾਂ ਵਿਚਕਾਰ ਗੋਲੀਬਾਰੀ ਪਿਛਲੇ 10 ਸਾਲਾਂ ਵਿੱਚ ਹੋਈ ਗੋਲੀਬਾਰੀ ਤੋਂ ਕਿਤੇ […]

Read more ›
ਪਣਡੁੱਬੀਆਂ ਵਿਚਲੇ ਜਲ ਸੈਨਿਕਾਂ ਦੀ ਜ਼ਿੰਦਗੀ ਹੈ ਮੁਸ਼ਕਲ

ਪਣਡੁੱਬੀਆਂ ਵਿਚਲੇ ਜਲ ਸੈਨਿਕਾਂ ਦੀ ਜ਼ਿੰਦਗੀ ਹੈ ਮੁਸ਼ਕਲ

August 19, 2013 at 11:10 pm

ਮੁੰਬਈ, 19 ਅਗਸਤ (ਪੋਸਟ ਬਿਊਰੋ)- 14 ਅਗਸਤ ਨੂੰ ਭਾਰਤੀ ਲੋਕਾਂ ਅਤੇ ਮੀਡੀਆ ਦਾ ਧਿਆਨ ਸਿੰਧੂ ਰਕਸ਼ਕ ਹਾਦਸੇ ਤੋਂ ਬਾਅਦ ਪਣਡੁੱਬੀਆਂ ਪ੍ਰਤੀ ਖਿੱਚਿਆ ਗਿਆ ਹੈ। ਲੋਕ ਜਾਨਣਾ ਚਾਹੁੰਦੇ ਹਨ ਕਿ ਪਣਡੁੱਬੀਆਂ ਵਿੱਚ ਦੁਸ਼ਮਣਾਂ ਦੀ ਹਰ ਕਾਰਵਾਈ ਉਪਰ ਧਿਆਨ ਰੱਖਣ ਵਾਲੇ ਜਲ ਸੈਨਿਕ ਕਿਹੋ ਜਿਹੀ ਜ਼ਿੰਦਗੀ ਜਿਉਂਦੇ ਹਨ। ਬੀ ਬੀ ਸੀ ਰਿਪੋਰਟਰ […]

Read more ›
ਸੋਨੀਆ ਗਾਂਧੀ ਨੇ ਪਾਕਿ ਨਾਲ ਸੰਬੰਧਾਂ ‘ਤੇ ਮੁਖਰਜੀ ਤੋਂ ਟਿਪਸ ਮੰਗੇ

ਸੋਨੀਆ ਗਾਂਧੀ ਨੇ ਪਾਕਿ ਨਾਲ ਸੰਬੰਧਾਂ ‘ਤੇ ਮੁਖਰਜੀ ਤੋਂ ਟਿਪਸ ਮੰਗੇ

August 19, 2013 at 11:09 pm

ਨਵੀਂ ਦਿੱਲੀ, 19 ਅਗਸਤ (ਪੋਸਟ ਬਿਊਰੋ)- ਜੰਮੂ ਕਸ਼ਮੀਰ ਵਿੱਚ ਕੰਟਰੋਲ ਰੇਖਾ (ਐਲ ਓ ਸੀ) ‘ਤੇ ਕਤਲਾਂ ਵਿਰੁੱਧ ਵਿਰੋਧੀ ਦਲਾਂ ਦੇ ਹਮਲਿਆਂ ਤੋਂ ਚਿੰਤਤ ਯੂ ਪੀ ਏ ਚੇਅਰਪਰਸਨ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਧੀ ਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਲ ਮੁਲਾਕਾਤ ਕਰ ਕੇ ਭਾਰਤ ਤੇ ਪਾਕਿਸਤਾਨ ਦਰਮਿਆਨ ਜਾਰੀ ਤਣਾਅ ਨੂੰ ਖਤਮ ਕਰਨ ਲਈ […]

Read more ›
ਨੇਤਾਜੀ ਸੁਭਾਸ਼ ਦੇ ਪਰਵਾਰ ਨੇ ਸਰਕਾਰ ਤੋਂ ਗੁਪਤ ਜਾਣਕਾਰੀ ਮੰਗੀ

ਨੇਤਾਜੀ ਸੁਭਾਸ਼ ਦੇ ਪਰਵਾਰ ਨੇ ਸਰਕਾਰ ਤੋਂ ਗੁਪਤ ਜਾਣਕਾਰੀ ਮੰਗੀ

August 19, 2013 at 11:09 pm

ਕੋਲਕਾਤਾ, 19 ਅਗਸਤ (ਪੋਸਟ ਬਿਊਰੋ)- 18 ਅਗਸਤ ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਬਰਸੀ ‘ਤੇ ਉਨ੍ਹਾਂ ਦੇ ਪਰਵਾਰ ਦੇ ਮੈਂਬਰਾਂ ਨੇ ਨੇਤਾਜੀ ਨਾਲ ਸੰਬੰਧਤ ਦਸਤਾਵੇਜ਼ਾਂ ਨੂੰ ਜਨਤਕ ਕਰਨ ਦੀ ਮੰਗ ਕੀਤੀ ਹੈ। ਇਸ ਦੇ ਸਮਰਥਨ ਲਈ ਉਨ੍ਹਾਂ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਉੜੀਸਾ ਦੇ ਮੁੱਖ ਮੰਤਰੀ […]

Read more ›
ਦੋ ਸਾਲਾਂ ‘ਚ ਭਾਰਤ ਵਿੱਚ 279 ਖਿਡਾਰੀ ਡੋਪਿੰਗ ਦੇ ਦੋਸ਼ੀ ਨਿਕਲੇ

ਦੋ ਸਾਲਾਂ ‘ਚ ਭਾਰਤ ਵਿੱਚ 279 ਖਿਡਾਰੀ ਡੋਪਿੰਗ ਦੇ ਦੋਸ਼ੀ ਨਿਕਲੇ

August 16, 2013 at 10:10 pm

ਨਵੀਂ ਦਿੱਲੀ, 16 ਅਗਸਤ (ਪੋਸਟ ਬਿਊਰੋ)- ਕੇੇਂਦਰ ਸਰਕਾਰ ਨੇ ਮੰਨਿਆ ਹੈ ਕਿ ਖੇਡਾਂ ‘ਚ ਚੰਗਾ ਪ੍ਰਦਰਸ਼ਨ ਕਰਨ ਲਈ ਕੁਝ ਖਿਡਾਰੀ ਪਾਬੰਦੀ ਸ਼ੁਦਾ ਦਵਾਈਆਂ ਦਾ ਸਹਾਰਾ ਲੈ ਰਹੇ ਹਨ। ਪਿਛਲੇ ਦੋ ਸਾਲਾਂ ‘ਚ 279 ਖਿਡਾਰੀ ਕੌਮੀ ਡੋਪਿੰਗ ਵਿਰੋਧੀ ਏਜੰਸੀ (ਨਾਡਾ) ਦੇ ਡੋਪ ਟੈਸਟ ‘ਚ ਪਾਜ਼ੇਟਿਵ ਪਾਏ ਗਏ ਹਨ। ਖੇਡ ਮੰਤਰੀ ਜਤਿੰਦਰ […]

Read more ›

ਪੱਛਮੀ ਦਿੱਲੀ ਵਿੱਚ ਫਿਰਕੂ ਝੜਪ, 25 ਜ਼ਖ਼ਮੀ

August 16, 2013 at 1:00 pm

ਨਵੀਂ ਦਿੱਲੀ, 16 ਅਗਸਤ (ਪੋਸਟ ਬਿਊਰੋ) : ਪੱਛਮੀ ਦਿੱਲੀ ਦੇ ਤਿਲਕ ਵਿਹਾਰ ਇਲਾਕੇ ਵਿੱਚ ਵੀਰਵਾਰ ਨੂੰ ਸਿੱਖਾਂ ਤੇ ਵਾਲਮੀਕੀਆਂ ਵਿਚਾਲੇ ਹੋਈ ਫਿਰਕੂ ਝੜਪ ਵਿੱਚ ਘੱਟੋ ਘੱਟ 25 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਪੰਜ ਪੁਲਿਸ ਵਾਲੇ ਵੀ ਹਨ। ਤਿੰਨ ਵਿਅਕਤੀਆਂ ਦੇ ਗੋਲੀ ਲੱਗੀ ਦੱਸੀ ਜਾਂਦੀ ਹੈ ਪਰ ਪੁਲਿਸ ਨੇ ਗੋਲੀ […]

Read more ›
ਰਾਹੁਲ ਦੇ ਸਰੀਰ ਨੂੰ ਆਪੇ ਲੱਗ ਜਾਂਦੀ ਹੈ ਅੱਗ

ਰਾਹੁਲ ਦੇ ਸਰੀਰ ਨੂੰ ਆਪੇ ਲੱਗ ਜਾਂਦੀ ਹੈ ਅੱਗ

August 14, 2013 at 10:15 pm

ਚੇਨਈ, 14 ਅਗਸਤ (ਪੋਸਟ ਬਿਊਰੋ)- ਤਿੰਨ ਮਹੀਨਿਆਂ ਦੇ ਰਾਹੁਲ ਦੇ ਸਰੀਰ ‘ਚ ਆਪਣੇ ਆਪ ਲੱਗਣ ਵਾਲੀ ਅੱਗ ਦੀ ਬਿਮਾਰੀ ਨੇ ਮੈਡੀਕਲ ਜਗਤ ਨੂੰ ਵੀ ਹੈਰਾਨ ਕਰ ਦਿੱਤਾ ਹੈ। ਇੰਨੀ ਛੋਟੀ ਜਿਹੀ ਉਮਰ ‘ਚ ਇਹ ਬੱਚਾ ਇਸ ਬਿਮਾਰੀ ਕਾਰਨ ਹੁਣ ਤੱਕ ਚਾਰ ਵਾਰ ਸੜ ਚੁੱਕਾ ਹੈ। ਰਾਹੁਲ ਇਸ ਵੇਲੇ ਚੇਨਈ ਦੇ […]

Read more ›
ਮੁਸਲਮਾਨਾਂ ਦੇ ਪਹਿਰੇ ਹੇਠ ਇੱਕ ਹਿੰਦੂ ਨੇ ਵਿਆਹ ਕਰਵਾਇਆ

ਮੁਸਲਮਾਨਾਂ ਦੇ ਪਹਿਰੇ ਹੇਠ ਇੱਕ ਹਿੰਦੂ ਨੇ ਵਿਆਹ ਕਰਵਾਇਆ

August 14, 2013 at 10:14 pm

ਸ੍ਰੀਨਗਰ, 14 ਅਗਸਤ (ਪੋਸਟ ਬਿਊਰੋ)- ਜਿਥੇ ਇਕ ਪਾਸੇ ਕਿਸ਼ਤਵਾੜ ਵਿੱਚ ਫਿਰਕੂ ਦੰਗਿਆਂ ਦੀ ਅੱਗ ਵਿੱਚ ਸਾਰਾ ਖੇਤਰ ਸੜ ਰਿਹਾ ਸੀ, ਉਥੇ ਇਕ ਪਾਸੇ ਹਿੰਦੂ ਨੌਜਵਾਨ ਆਸ਼ੀਸ਼ ਸ਼ਰਮਾ ਨੇ ਮੁਸਲਮਾਨਾਂ ਦੇ ਪਹਿਰੇ ਵਿੱਚ ਆਪਣਾ ਵਿਆਹ ਕਰਵਾਇਆ। ਸ਼ਹੀਦੀ ਮੁਹੱਲਾ ਵਿੱਚ 300 ਮੁਸਲਿਮ ਪਰਿਵਾਰਾਂ ਵਿੱਚ ਛੇ ਹਿੰਦੂ ਪਰਿਵਾਰਾਂ ਵਿੱਚੋਂ ਸੰਬੰਧ ਰੱਖਣ ਵਾਲੇ ਆਸ਼ੀਸ਼ […]

Read more ›
ਇਸ਼ਰਤ ਜਹਾਂ ਮੁਕਾਬਲਾ: ਗੁਜਰਾਤ ਪੁਲਸ ਮੁਖੀ ਦੇ ਏ ਡੀ ਜੀ ਪੀ ਵਲੋਂ ਆਤਮ ਸਮਰਪਣ

ਇਸ਼ਰਤ ਜਹਾਂ ਮੁਕਾਬਲਾ: ਗੁਜਰਾਤ ਪੁਲਸ ਮੁਖੀ ਦੇ ਏ ਡੀ ਜੀ ਪੀ ਵਲੋਂ ਆਤਮ ਸਮਰਪਣ

August 14, 2013 at 10:13 pm

ਅਹਿਮਦਾਬਾਦ, 14 ਅਗਸਤ (ਪੋਸਟ ਬਿਊਰੋ)- ਸੁਪਰੀਮ ਕੋਰਟ ਵਲੋਂ ਅਗਾਊਂ ਜ਼ਮਾਨਤ ਅਰਜ਼ੀ ਖਾਰਜ ਕੀਤੇ ਜਾਣ ਪਿੱਛੋਂ ਗੁਜਰਾਤ ਦੇ ਆਈ ਪੀ ਐਸ ਅਫਸਰ ਪੀ ਪੀ ਪਾਂਡੇ ਨੇ ਕੱਲ੍ਹ ਇਥੇ ਇਕ ਸੀ ਬੀ ਆਈ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਉਹ ਇਸ਼ਰਤ ਜਹਾਂ ਮੁਕਾਬਲੇ ਦੇ ਮੁਕੱਦਮੇ ਵਿੱਚ ਮੁਲਜ਼ਮ ਹੈ। 1982 ਬੈਚ ਦੇ ਆਈ […]

Read more ›
ਲਾਲੂ ਪ੍ਰਸਾਦ ਦੀ ਜੱਜ ਬਦਲਣ ਦੀ ਮੰਗ ਖਾਰਜ

ਲਾਲੂ ਪ੍ਰਸਾਦ ਦੀ ਜੱਜ ਬਦਲਣ ਦੀ ਮੰਗ ਖਾਰਜ

August 14, 2013 at 10:12 pm

ਨਵੀਂ ਦਿੱਲੀ, 14 ਅਗਸਤ (ਪੋਸਟ ਬਿਊਰੋ)- ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਜ਼ੋਰਦਾਰ ਝਟਕਾ ਦਿੰਦਿਆਂ ਸੁਪਰੀਮ ਕੋਰਟ ਨੇ ਕੱਲ੍ਹ ਚਾਰਾ ਘਪਲੇ ਨਾਲ ਸਬੰਧਤ ਮੁਕੱਦਮੇ ਦੀ ਸੁਣਵਾਈ ਕਰ ਰਹੀ ਸੀ ਬੀ ਆਈ ਅਦਾਲਤ ਦਾ ਜੱਜ ਬਦਲਣ ਤੋਂ ਇਨਕਾਰ ਕਰ ਦਿੱਤਾ। ਚੀਫ ਜਸਟਿਸ ਪੀ. ਸਦਾਸ਼ਿਵਮ ਦੀ ਅਗਵਾਈ ਵਾਲੇ ਬਾਂਚ […]

Read more ›