ਭਾਰਤ

ਸੁਪਰੀਮ ਕੋਰਟ ਦੀ ਹਦਾਇਤ : ਐਸਿਡ ਹਮਲਿਆਂ ਦੇ ਖਿਲਾਫ ਕੇਂਦਰ ਯੋਗ ਰਣਨੀਤੀ ਬਣਾਏ

ਸੁਪਰੀਮ ਕੋਰਟ ਦੀ ਹਦਾਇਤ : ਐਸਿਡ ਹਮਲਿਆਂ ਦੇ ਖਿਲਾਫ ਕੇਂਦਰ ਯੋਗ ਰਣਨੀਤੀ ਬਣਾਏ

February 7, 2013 at 12:45 pm

ਨਵੀਂ ਦਿੱਲੀ, 7 ਫਰਵਰੀ (ਪੋਸਟ ਬਿਊਰੋ)- ਐਸਿਡ ਹਮਲੇ ‘ਤੇ ਸੁਪਰੀਮ ਕੋਰਟ ਦਾ ਰੁਖ ਸਖਤ ਹੈ। ਸੁਪਰੀਮ ਕੋਰਟ ਨੇ ਇਸ ਨੂੰ ਰੋਕਣ ਅਤੇ ਪੀੜਤਾਵਾਂ ਦੇ ਪੁਨਰਵਾਸ ਲਈ ਕੀਤੇ ਜਾ ਰਹੇ ਯਤਨਾਂ ਤੋਂ ਅਸੰਤੁਸ਼ਟੀ ਪ੍ਰਗਟ ਕਰਦੇ ਹੋਏ ਕੇਂਦਰ ਸਰਕਾਰ ਨੂੰ ਰਾਜਾਂ ਨਾਲ ਗੱਲਬਾਤ ਕਰਕੇ ਉਚਿਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਕੋਰਟ […]

Read more ›
ਕਰਨਾਟਕ ਜਨਤਾ ਪਾਰਟੀ ਦੇ ਮੁਖੀ ਨੇ ਯੇਦੀਯੁਰੱਪਾ ਤੋਂ ਜਾਨ ਦਾ ਖਤਰਾ ਦੱਸਿਆ

ਕਰਨਾਟਕ ਜਨਤਾ ਪਾਰਟੀ ਦੇ ਮੁਖੀ ਨੇ ਯੇਦੀਯੁਰੱਪਾ ਤੋਂ ਜਾਨ ਦਾ ਖਤਰਾ ਦੱਸਿਆ

February 7, 2013 at 12:44 pm

ਚੇਨਈ, 7 ਫਰਵਰੀ (ਪੋਸਟ ਬਿਊਰੋ)- ਕਰਨਾਟਕ ਜਨਤਾ ਪਾਰਟੀ ਦੇ ਸੰਸਥਾਪਕ ਪਦਮਨਾਭ ਪ੍ਰਸੰਨਾ ਕੁਮਾਰ ਨੇ ਸਾਬਕਾ ਮੁੱਖ ਮੰਤਰੀ ਬੀ ਐਸ ਯੇਦੀਯੁਰੱਪਾ ਅਤੇ ਉਨ੍ਹਾਂ ਦੇ ਬੇਟੇ ਤੋਂ ਜਾਨ ਦਾ ਖਤਰਾ ਦੱਸਦੇ ਹੋਏ ਤਾਮਿਲ ਨਾਡੂ ਸਰਕਾਰ ਤੋਂ ਰਾਜਨੀਤਕ ਪਨਾਹ ਮੰਗੀ ਹੈ। ਪ੍ਰਸੰਨਾ ਮੁਤਾਬਕ ਯੇਦੀਯੁਰੱਪਾ ਨੂੰ ਕੇ ਜੇ ਪੀ ਦੀ ਸੂਬਾ ਇਕਾਈ ਦਾ ਪ੍ਰਧਾਨ […]

Read more ›
ਗੈਂਗਰੇਪ ਕੇਸ ਵਿੱਚ ਮ੍ਰਿਤਕ ਬਹਾਦਰ ਕੁੜੀ ਦੇ ਦੋਸਤ ਨੇ ਗਵਾਹੀ ਦਿੱਤੀ

ਗੈਂਗਰੇਪ ਕੇਸ ਵਿੱਚ ਮ੍ਰਿਤਕ ਬਹਾਦਰ ਕੁੜੀ ਦੇ ਦੋਸਤ ਨੇ ਗਵਾਹੀ ਦਿੱਤੀ

February 6, 2013 at 11:54 am

* ਕੇਸ ਦਾ ਇਕੋ-ਇਕ ਚਸ਼ਮਦੀਦ ਗਵਾਹ ਵੀਲ੍ਹ ਚੇਅਰ ‘ਤੇ ਪੁੱਜਿਆ ਨਵੀਂ ਦਿੱਲੀ, 6 ਫਰਵਰੀ (ਪੋਸਟ ਬਿਊਰੋ)- ਦਿੱਲੀ ਦੇ ਸਮੂਹਿਕ ਬਲਾਤਕਾਰ ਕਾਂਡ ਦੀ ਸ਼ਿਕਾਰ ਹੋਈ 23 ਸਾਲਾ ਪੈਰਾ ਮੈਡੀਕਲ ਵਿਦਿਆਰਥਣ ਦੇ 28 ਸਾਲਾ ਮਰਦ ਦੋਸਤ ਨੇ ਕੱਲ੍ਹ ਇਸ ਮਾਮਲੇ ਦੀ ਇਥੇ ਫਾਸਟ ਟਰੈਕ ਅਦਾਲਤ ਵਿੱਚ ਹੋ ਰਹੀ ਸੁਣਵਾਈ ਦੌਰਾਨ ਆਪਣੀ ਗਵਾਹੀ […]

Read more ›
ਤੇਲੰਗਾਨਾ ਬਾਰੇ ਸੋਨੀਆ ਗਾਂਧੀ ਦਾ 3 ਸੂਤਰੀ ਫਾਰਮੂਲਾ

ਤੇਲੰਗਾਨਾ ਬਾਰੇ ਸੋਨੀਆ ਗਾਂਧੀ ਦਾ 3 ਸੂਤਰੀ ਫਾਰਮੂਲਾ

February 6, 2013 at 11:53 am

ਨਵੀਂ ਦਿੱਲੀ, 6 ਫਰਵਰੀ (ਪੋਸਟ ਬਿਊਰੋ)- ਕਾਂਗਰਸ ਦੇ ਗਲੇ ਦੀ ਹੱਡੀ ਬਣੇ ਵੱਖਰੇ ਤੇਲੰਗਾਨਾ ਰਾਜ ਦੇ ਮੁੱਦੇ ਦਾ ਹੱਲ ਕੱਢ ਲਿਆ ਗਿਆ ਹੈ। ਸੋਨੀਆ ਨੇ ਇਸ ਨੂੰ ਲੈ ਕੇ ਇੱਕ ਫਾਰਮੂਲਾ ਤਿਆਰ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਸੋਨੀਆ ਵੱਲੋਂ ਜਲਦੀ ਹੀ ਇਸ 3 ਸੂਤਰੀ ਫਾਰਮੂਲੇ ਨੂੰ ਪੇਸ਼ ਕਰ […]

Read more ›
ਆਸਾ ਰਾਮ ਬਾਪੂ ਨੇ ਭਗਤ ਦੇ ਸਿਰ ‘ਤੇ ਲੱਤ ਕੱਢ ਮਾਰੀ

ਆਸਾ ਰਾਮ ਬਾਪੂ ਨੇ ਭਗਤ ਦੇ ਸਿਰ ‘ਤੇ ਲੱਤ ਕੱਢ ਮਾਰੀ

February 6, 2013 at 11:52 am

ਵਿਦਿਸ਼ਾ, 6 ਫਰਵਰੀ (ਪੋਸਟ ਬਿਊਰੋ)- ਧਰਮ ਗੁਰੂ ਆਸਾ ਰਾਮ ਬਾਪੂ ਇੱਕ ਵਾਰ ਫਿਰ ਆਪਣੇ ਸਲੂਕ ਤੇ ਬਿਆਨਾਂ ਕਾਰਨ ਵਿਵਾਦਾਂ ਵਿੱਚ ਹੈ। ਮੱਧ ਪ੍ਰਦੇਸ਼ ਦੇ ਵਿਦਿਸ਼ਾ ਦੀ ਮੈਦਾ ਮਿੱਲ ਵਿੱਚ ਕੱਲ੍ਹ ਹੋਏ ਇੱਕ ਸਤਿਸੰਗ ਪ੍ਰੋਗਰਾਮ ਵਿੱਚ ਆਸਾ ਰਾਮ ਨੇ ਭਗਤਾਂ ਨੂੰ ਸੰਬੋਧਨ ਕਰਦੇ ਹੋਏ ਯਮਦੂਤ ਲਈ ਇਤਰਾਜ਼ ਯੋਗ ਭਾਸ਼ਾ ਦੀ ਵਰਤੋਂ […]

Read more ›
‘ਭੰਵਰੀ’ ਬਾਰੇ ਫਿਲਮ ਬਣਾਉਣ ਦੇ ਵਿਰੋਧ ‘ਚ ਆਈ ਕਾਂਗਰਸ

‘ਭੰਵਰੀ’ ਬਾਰੇ ਫਿਲਮ ਬਣਾਉਣ ਦੇ ਵਿਰੋਧ ‘ਚ ਆਈ ਕਾਂਗਰਸ

February 6, 2013 at 11:51 am

ਇੰਦੌਰ, 6 ਫਰਵਰੀ (ਪੋਸਟ ਬਿਊਰੋ)- ਭੰਵਰੀ ਦੇਵੀ ਦੇ ਅਗਵਾ ਅਤੇ ਕਤਲ ਦੀ ਕਹਾਣੀ ‘ਤੇ ਬਣ ਰਹੀ ਫਿਲਮ ਨੂੰ ਲੈ ਕੇ ਮੱਧ ਪ੍ਰਦੇਸ਼ ਕਾਂਗਰਸ ਨੇ ਵਿਰੋਧ ਦਾ ਮੋਰਚਾ ਖੋਲ੍ਹ ਦਿੱਤਾ ਹੈ। ਕਾਂਗਰਸ ਦਾ ਕਹਿਣਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਲਾਭ ਪਹੁੰਚਾਉਣ ਲਈ ਇਸ […]

Read more ›
ਲਾਪਤਾ ਬੱਚਿਆਂ ਬਾਰੇ ਸਰਕਾਰਾਂ ਦੀ ਢਿੱਲੀ ਪਹੁੰਚ ਤੋਂ ਸੁਪਰੀਮ ਕੋਰਟ ਖਿਝ ਗਈ

ਲਾਪਤਾ ਬੱਚਿਆਂ ਬਾਰੇ ਸਰਕਾਰਾਂ ਦੀ ਢਿੱਲੀ ਪਹੁੰਚ ਤੋਂ ਸੁਪਰੀਮ ਕੋਰਟ ਖਿਝ ਗਈ

February 6, 2013 at 11:50 am

* ਰਾਜਾਂ ਦੇ ਮੁੱਖ ਸਕੱਤਰਾਂ ਦੇ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਧਮਕੀ ਵੀ ਦੇ ਦਿੱਤੀ ਨਵੀਂ ਦਿੱਲੀ, 6 ਫਰਵਰੀ (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਕੱਲ੍ਹ ਕੇਂਦਰ ਤੇ ਰਾਜ ਸਰਕਾਰਾਂ ਦੀ ਹਜ਼ਾਰਾਂ ਬੱਚਿਆਂ ਦੇ ਲਾਪਤਾ ਹੋਣ ਅਤੇ ਸਾਲਾਂ ਬੱਧੀ ਉਨ੍ਹਾਂ ਦਾ ਥਹੁ-ਪਤਾ ਨਾ ਲਾਏ ਜਾਣ ਦੀ ਢਿੱਲੀ-ਮੱਠੀ ਪਹੁੰਚ ਲਈ ਜ਼ੋਰਦਾਰ […]

Read more ›
ਕਿੰਗਫਿਸ਼ਰ ਏਅਰਲਾਈਨਜ਼ ਦੇ ਹੈਡ ਆਫਿਸ ‘ਤੇ ਤਾਲਾ ਲੱਗਾ

ਕਿੰਗਫਿਸ਼ਰ ਏਅਰਲਾਈਨਜ਼ ਦੇ ਹੈਡ ਆਫਿਸ ‘ਤੇ ਤਾਲਾ ਲੱਗਾ

February 6, 2013 at 11:49 am

* ਤੀਜੀ ਤਿਮਾਹੀ ਵਿੱਚ 755 ਕਰੋੜ ਰੁਪਏ ਘਾਟਾ ਪਿਆ * ਬਕਾਇਆ ਨਾ ਦੇਣ ਕਾਰਨ ਬਿਜਲੀ ਕੁਨੈਕਸ਼ਨ ਵੀ ਕੱਟਿਆ ਗਿਆ ਮੁੰਬਈ, 6 ਫਰਵਰੀ (ਪੋਸਟ ਬਿਊਰੋ)- ਕਰਜ਼ੇ ਵਿੱਚ ਡੁੱਬੀ ਕਿੰਗਫਿਸ਼ਰ ਏਅਰਲਾਈਨਜ਼ ਹੌਲੀ-ਹੌਲੀ ਆਪਣਾ ਕੰਮ ਸਮੇਟਣ ਲੱਗੀ ਹੈ। ਏਅਰਲਾਈਨਜ਼ ਨੇ ਆਪਣੇ ਮੁੰਬਈ ਸਥਿਤ ਹੈਡ ਆਫਿਸ ਵਿੱਚ ਤਾਲਾ ਲਗਾ ਦਿੱਤਾ ਹੈ। ਬਕਾਇਆ ਨਾ ਦੇਣ […]

Read more ›
ਬਿਜਲੀ ਵਿਭਾਗ ਦੇ ਕਲਰਕ ਤੋਂ 40 ਕਰੋੜ ਰੁਪਏ ਦੀ ਜਾਇਦਾਦ ਮਿਲੀ

ਬਿਜਲੀ ਵਿਭਾਗ ਦੇ ਕਲਰਕ ਤੋਂ 40 ਕਰੋੜ ਰੁਪਏ ਦੀ ਜਾਇਦਾਦ ਮਿਲੀ

February 6, 2013 at 11:48 am

ਭੋਪਾਲ, 6 ਫਰਵਰੀ (ਪੋਸਟ ਬਿਊਰੋ)- ਮੱਧ ਪ੍ਰਦੇਸ਼ ਵਿੱਚ ਸਰਕਾਰੀ ਅਧਿਕਾਰੀਆਂ ਕੋਲੋਂ ਆਮਦਨ ਤੋਂ ਵੱਧ ਜਾਇਦਾਦ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਲੋਕ ਆਯੁਕਤ ਪੁਲਸ ਵੱਲੋਂ ਬਿਜਲੀ ਵਿਭਾਗ ਦੇ ਇੱਕ ਬਾਬੂ ਦੇ ਟਿਕਾਣੇੇ ‘ਤੇ ਮਾਰੇ ਗਏ ਛਾਪਿਆਂ ਦੌਰਾਨ 40 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦਾ ਪਤਾ ਲੱਗਾ […]

Read more ›
80 ਹਜ਼ਾਰ ਕਰੋੜ ਰੁਪਏ ਨਾਲ 400 ਹਵਾਈ ਜਹਾਜ਼ ਖਰੀਦੇਗੀ ਭਾਰਤੀ ਹਵਾਈ ਫੌਜ

80 ਹਜ਼ਾਰ ਕਰੋੜ ਰੁਪਏ ਨਾਲ 400 ਹਵਾਈ ਜਹਾਜ਼ ਖਰੀਦੇਗੀ ਭਾਰਤੀ ਹਵਾਈ ਫੌਜ

February 6, 2013 at 11:47 am

* ਸਪਲਾਈ ‘ਚ ਦੇਰੀ ਲਈ ਡੀ ਆਰ ਡੀ ਓ ਨੂੰ ਲੰਬੇ ਹੱਥੀਂ ਲਿਆ ਐਂਟੋਨੀ ਨੇ ਬੰਗਲੌਰ, 6 ਫਰਵਰੀ (ਪੋਸਟ ਬਿਊਰੋ)- ਭਾਰਤੀ ਹਵਾਈ ਫੌਜ ਨੇ ਇੱਕ ਵੱਡੀ ਜੰਗੀ ਸ਼ਕਤੀ ਵਜੋਂ ਉਭਰਨ ਦਾ ਇਰਾਦਾ ਲੈ ਕੇ ਲਗਭਗ 80 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਲਗਭਗ 400 ਹਵਾਈ ਜਹਾਜ਼ ਅਤੇ ਹੈਲੀਕਾਪਟਰ ਖਰੀਦਣ ਦੀ […]

Read more ›