Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਟੋਰਾਂਟੋ/ਜੀਟੀਏ

ਰਾਇਲ ਕੈਨੇਡੀਅਨ ਫੈਮਿਲੀ ਸਰਕਸ ਪਹਿਲੀ ਤੋਂ 5 ਅਗਸਤ ਲਈ ਮਿਸੀਸਾਗਾ 'ਚ

July 30, 2019 12:03 PM

ਟੋਰਾਂਟੋ, 29 ਜੁਲਾਈ (ਪੋਸਟ ਬਿਊਰੋ) : ਨਵੀਂ ਰਾਇਲ ਕੈਨੇਡੀਅਨ ਫੈਮਿਲੀ ਸਰਕਸ ਸਪੈਕਟੈਕ 2019 ਇਸ ਲਾਂਗ ਵੀਕੈਂਡ ਉੱਤੇ ਪਹਿਲੀ ਤੋਂ 5 ਅਗਸਤ ਲਈ ਮਿਸੀਸਾਗਾ ਦੇ ਸ਼ੈਰੀਡਨ ਸੈਂਟਰ ਉੱਤੇ 12 ਸ਼ੋਅਜ਼ ਕਰਨ ਜਾ ਰਹੀ ਹੈ। ਫਿਰ ਇਹ ਸਰਕਸ 18 ਅਗਸਤ, 2019 ਤੱਕ ਬਰਲਿੰਗਟਨ ਤੇ ਮਿਲਟਨ ਵਿਖੇ 17 ਸ਼ੋਅ ਕਰੇਗੀ। 
ਇਸ ਮਸ਼ਹੂਰ ਸਰਕਸ ਦਾ ਮੁੱਖ ਆਕਰਸ਼ਣ ਫਲਾਈਂਗ ਟਰੈਪੀਜ਼, ਵ੍ਹੀਲ ਆਫ ਡੈਸਟਿਨੀ, ਐਕਸਟ੍ਰੀਮ ਚਾਈਨੀਜ਼ ਐਕਰੋਬੈਟਸ-ਜਿਨ੍ਹਾਂ ਵਿੱਚ ਕੁਰਸੀਆਂ ਨੂੰ ਸੰਤੁਲਿਤ ਕਰਨਾ, ਵਾਇਰ ਐਕਟਸ, ਡਿਐਬਲੋ, ਕੌਮੇਡੀ ਫੀਅਰਲੈੱਸ ਮੋਟਰਸਾਈਕਲ ਗਲੋਬ, ਰੂਸੀ ਜਗਲਿੰਗ, ਮੋਟੋਸਵਿੰਗ ਅਥਲੈਟੀਸਿਜ਼ਮ ਤੇ ਹੋਰ ਬਹੁਤ ਸਾਰੇ ਕਰਤਬ ਸ਼ਾਮਲ ਹੋਣਗੇ। (ਇਸ ਸਰਕਸ ਵਿੱਚ ਜਾਨਵਰਾਂ ਦਾ ਕੋਈ ਕਰਤਬ ਨਹੀਂ ਵਿਖਾਇਆ ਜਾਂਦਾ) ਆਪਣੇ ਪਰਿਵਾਰ ਨਾਲ ਇਹ ਸਰਕਸ ਵੇਖਣ ਲਈ ਇੱਕ ਦਿਨ ਜ਼ਰੂਰ ਕੱਢੋ। ਇੱਕ ਵਿਅਕਤੀ ਦੀ ਕੀਮਤ ਉੱਤੇ ਦੋ ਵਿਅਕਤੀ ਇਸ ਸ਼ੋਅ ਦਾ ਆਨੰਦ ਮਾਣ ਸਕਦੇ ਹਨ। ਵਧੇਰੇ ਜਾਣਕਾਰੀ ਲਈ www.royalcanadiancircus.ca  ਉੱਤੇ ਜਾਓ ਜਾਂ ਕੈਥੀ ਸਪਰਾਊਲ ਨਾਲ cathys@festivalxpress.com ਉੱਤੇ ਸੰਪਰਕ ਕਰੋ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਵਿੱਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ ਅਪਾਰਟਮੈਂਟ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਚਲਾਈ ਗੋਲੀ, 1 ਹਲਾਕ ਰਿਹਾਇਸ਼ੀ ਬਿਲਡਿੰਗ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ