Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਟੋਰਾਂਟੋ/ਜੀਟੀਏ

ਬਰੈਂਪਟਨ ਨੇ ਪ੍ਰੋਵਿੰਸ ਤੋਂ ਹੈਲਥਕੇਅਰ ਲਈ ਮੰਗੀ ਫੇਅਰ ਡੀਲ

June 19, 2019 08:52 AM

ਬਰੈਂਪਟਨ, 18 ਜੂਨ (ਪੋਸਟ ਬਿਊਰੋ) : ਬਰੈਂਪਟਨ ਵਿੱਚ ਹੈਲਥਕੇਅਰ ਲਈ ਬਹੁਤ ਘੱਟ ਫੰਡ ਉਪਲਬਧ ਹਨ। ਬਰੈਂਪਟਨ ਦੇ ਹਸਪਤਾਲਾਂ ਵਿੱਚ ਭੀੜ ਭੜੱਕਾ ਤੇ ਹਾਲਵੇਅ ਵਿੱਚ ਕੀਤਾ ਜਾਣ ਵਾਲਾ ਇਲਾਜ ਆਮ ਵੇਖਿਆ ਜਾ ਸਕਦਾ ਹੈ। ਹੁਣ ਸਿਟੀ ਆਫ ਬਰੈਂਪਟਨ ਵੱਲੋਂ ਓਨਟਾਰੀਓ ਪ੍ਰੋਵਿੰਸ ਤੋਂ ਹੈਲਥ ਕੇਅਰ ਲਈ ਫੌਰੀ ਤੌਰ ਉੱਤੇ ਫੰਡਾਂ ਦੀ ਮੰਗ ਕੀਤੀ ਜਾ ਰਹੀ ਹੈ। 

ਇਸ ਸਬੰਧ ਵਿੱਚ ਬੀਤੇ ਦਿਨੀਂ ਬਰੈਂਪਟਨ ਦੀ ਫਾਰਮਰਜ਼ ਮਾਰਕਿਟ ਤੋਂ “ਫੇਅਰਡੀਲਫੌਰਬਰੈਂਪਟਨ” ਨਾਂ ਤਹਿਤ ਰਸਮੀ ਤੌਰ ਉੱਤੇ ਹੈਲਥਕੇਅਰ ਕੈਂਪੇਂਨ ਲਾਂਚ ਕੀਤੀ ਗਈ। ਇਸ ਵਿੱਚ ਸ਼ਾਮਲ ਹੋਣ ਦੇ ਕਈ ਰਾਹ ਹਨ। ਬਰੈਂਪਟਨ ਵਾਸੀ ਸਾਡੀ ਕਮਿਊਨਿਟੀ ਵਿੱਚ ਹੈਲਥਕੇਅਰ ਲਈ ਰੱਖੇ ਗਏ ਘੱਟ ਫੰਡਾਂ ਦੇ ਸੇਕ ਨੂੰ ਮਹਿਸੂਸ ਕਰ ਰਹੇ ਹਨ। 

·ਪ੍ਰੋਵਿੰਸ ਦੇ ਮੁਕਾਬਲੇ ਹੈਲਥਕੇਅਰ ਫੰਡਿੰਗ ਦੇ ਨਾਂ ਉੱਤੇ ਬਰੈਂਪਟਨ ਨੂੰ ਪ੍ਰਤੀ ਵਿਅਕਤੀ 1000 ਡਾਲਰ ਘੱਟ ਹਾਸਲ ਹੁੰਦੇ ਹਨ। 

·ਓਨਟਾਰੀਓ ਦੇ ਹੋਰਨਾਂ ਸ਼ਹਿਰਾਂ ਦੇ ਮੁਕਾਬਲੇ ਬਰੈਂਪਟਨ ਦੇ ਹਸਪਤਾਲਾਂ ਵਿੱਚ 55 ਫੀ ਸਦੀ ਘੱਟ ਬੈੱਡ ਉਪਲਬਧ ਹਨ। 

·ਬਰੈਂਪਟਨ ਵਿੱਚ ਵਿਕਾਸ ਤੇਜ਼ੀ ਨਾਲ ਹੋ ਰਿਹਾ ਹੈ- ਹਰ ਸਾਲ ਬਰੈਂਪਟਨ ਵਿੱਚ 14000 ਲੋਕ ਆਉਂਦੇ ਹਨ ਤੇ ਸਾਨੂੰ ਆਪਣੀ ਆਬਾਦੀ ਦੇ ਸਮਰਥਨ ਲਈ ਹੋਰ ਹੈਲਥਕੇਅਰ ਸਰੋਤਾਂ ਦੀ ਲੋੜ ਹੈ। 

ਬਰੈਂਪਟਨ ਹੈਲਥਕੇਅਰ ਦੇ ਖੇਤਰ ਵਿੱਚ ਬਿਹਤਰੀਨ ਡੀਲ ਚਾਹੁੰਦਾ ਹੈ। ਸਾਡੀ ਪ੍ਰੋਵਿੰਸ ਤੋਂ ਮੰਗ ਹੈ ਕਿ ਸਾਨੂੰ ਲੋੜੀਂਦੀਆ ਹੈਲਥਕੇਅਰ ਸੇਵਾਵਾਂ ਤੇ ਸਾਡੇ ਸ਼ਹਿਰ ਲਈ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾਵੇ। 

·ਪੀਲ ਮੈਮੋਰੀਅਲ ਸੈਂਟਰ ਵਿਖੇ ਅਰਜੈਂਟ ਕੇਅਰ ਲਈ ਵੱਧ ਰਹੇ ਦੌਰਿਆਂ ਦੇ ਮੱਦੇਨਜ਼ਰ ਸਾਨੂੰ ਤੁਰੰਤ ਫੰਡ ਮੁਹੱਈਆ ਕਰਵਾਏ ਜਾਣ। 

·ਪੀਲ ਮੈਮੋਰੀਅਲ ਸੈਂਟਰ ਵਿਖੇ ਫੇਜ਼ 2 ਮੁਕੰਮਲ ਕਰਨ ਲਈ ਫੰਡ

·ਬਰੈਂਪਟਨ ਵਿੱਚ ਤੀਜੀ ਹੈਲਥਕੇਅਰ ਫੈਸਿਲਿਟੀ ਦਾ ਨਿਰਮਾਣ

ਇਸ ਮੰਗ ਨੂੰ ਪੂਰਾ ਕਰਵਾਉਣ ਲਈ ਅਸੀਂ ਸਾਰੇ ਰਲ ਕੇ ਪਟੀਸ਼ਨ ਉੱਤੇ ਦਸਤਖ਼ਤ ਕਰ ਸਕਦੇ ਹਾਂ। ਇਹ ਪਟੀਸ਼ਨ ਬਰੈਂਪਟਨ ਦੇ ਮਨੋਰੰਜਨ ਸੈਂਟਰਾਂ, ਲਾਇਬ੍ਰੇਰੀਜ਼ ਤੇ ਸਿਟੀ ਹਾਲ ਵਿੱਚ ਉਪਲਬਧ ਹੈ। ਹਰ ਸ਼ਨਿੱਚਰਵਾਰ ਨੂੰ ਇਹ ਪਟੀਸ਼ਨ ਬਰੈਂਪਟਨ ਦੀ ਫਾਰਮਰਜ਼ ਮਾਰਕਿਟ ਵਿੱਚ ਵੀ ਉਪਲਬਧ ਹੋਵੇਗੀ ਤੇ ਪਹਿਲੀ ਜੁਲਾਈ ਨੂੰ ਚਿੰਗੁਆਕਸੀ ਪਾਰਕ ਵਿੱਚ ਮਨਾਏ ਜਾਣ ਵਾਲੇ ਕੈਨੇਡਾ ਡੇਅ ਵਰਗੇ ਖਾਸ ਈਵੈਂਟਸ ਵਿੱਚ ਵੀ ਉਪਲਬਧ ਹੋਵੇਗੀ। ਇਸ ਤੋਂ ਇਲਾਵਾ ਇਸ ਸਾਲ ਦੇ ਅੰਤ ਵਿੱਚ ਅਸੀਂ ਬਰੈਂਪਟਨਵਾਸੀਆਂ ਦੇ ਵੱਡੇ ਗਰੁੱਪ ਨੂੰ ਕੁਈਨਜ਼ ਪਾਰਕ ਲਿਆਉਣ ਦਾ ਮਨ ਬਣਾ ਰਹੇ ਹਾਂ ਤਾਂ ਕਿ ਪ੍ਰੋਵਿੰਸ ਇਸ ਗੱਲ ਨੂੰ ਸਮਝ ਸਕੇ ਕਿ ਬਰੈਂਪਟਨ ਲਈ ਸਾਨੂੰ ਸਹੀ ਡੀਲ ਚਾਹੀਦੀ ਹੈ। 

 

 

  

brYNptnnypRoivMsqoNhYlQkyarleImMgIPyarzIl

brYNptn,18jUn(postibAUro):brYNptnivwchYlQkyarleIbhuqGwtPMzAuplbDhn.brYNptndyhspqflFivwcBIVBVwkfqyhflvyaivwckIqfjfxvflfielfj afm vyiKafjfskdfhY.huxistIafPbrYNptnvwloNEntfrIEpRoivMsqoNhYlQkyarleIPOrIqOrAuWqyPMzFdImMgkIqIjfrhIhY.

ies sbMDivwcbIqyidnINbrYNptndIPfrmrjLmfriktqoNPyarzIlPOrbrYNptn”nFqihqrsmIqOrAuWqyhYlQkyarkYNpyNnlFckIqIgeI.iesivwcsLfmlhoxdykeIrfhhn.brYNptnvfsIsfzIkimAUintIivwchYlQkyarleIrwKygeyGwtPMzFdysykƒmihsUskrrhyhn.

·        pRoivMs dymukfblyhYlQkyarPMizMgdynFAuWqybrYNptnƒpRqIivakqI1000zflrGwthfslhuMdyhn.

·        EntfrIE dyhornFsLihrFdymukfblybrYNptndyhspqflFivwc55PIsdIGwtbYWzAuplbDhn.

·        brYNptn ivwcivkfsqyjLInflhoirhfhY-hrsflbrYNptnivwc14000lokafAuNdyhnqysfƒafpxIafbfdIdysmrQnleIhorhYlQkyarsroqFdIloVhY.

brYNptn hYlQkyardyKyqrivwcibhqrInzIlcfhuMdfhY.sfzIpRoivMsqoNmMghYiksfƒloVINdIafhYlQkyarsyvfvFqysfzysLihrleIbuinafdIZFcfmuhweIafkrvfieafjfvy.

·        pIl mYmorIalsYNtrivKyarjYNtkyarleIvwDrhydOiraFdymwdynjLrsfƒqurMqPMzmuhweIafkrvfeyjfx.

·        pIl mYmorIalsYNtrivKyPyjL2mukMmlkrnleIPMz

·        brYNptnivwcqIjIhYlQkyarPYisiltIdfinrmfx

iesmMgƒpUrfkrvfAuxleIasINsfryrlkyptIsLnAuWqydsqKLqkrskdyhF.iehptIsLnbrYNptndymnorMjnsYNtrF,lfiebRyrIjLqyistIhflivwcAuplbDhY.hrsLinwcrvfrƒiehptIsLnbrYNptndIPfrmrjLmfriktivwcvIAuplbDhovygIqypihlIjulfeIƒicMguafksIpfrkivwcmnfeyjfxvflykYnyzfzyavrgyKfseIvYNtsivwcvIAuplbDhovygI.iesqoNielfvfiessfldyaMqivwcasINbrYNptnvfsIaFdyvwzygruwpƒkueInjLpfrkilafAuxdfmnbxfrhyhFqFikpRoivMsiesgwlƒsmJskyikbrYNptnleIsfƒshIzIlcfhIdIhY.

 

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਵਿੱਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ ਅਪਾਰਟਮੈਂਟ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਚਲਾਈ ਗੋਲੀ, 1 ਹਲਾਕ ਰਿਹਾਇਸ਼ੀ ਬਿਲਡਿੰਗ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ