Welcome to Canadian Punjabi Post
Follow us on

26

February 2020
ਨਜਰਰੀਆ

ਚੋਣ ਪ੍ਰਚਾਰ ਵਿੱਚੋਂ ਅਸਲੀ ਮੁੱਦੇ ਗਾਇਬ

May 14, 2019 09:13 AM

-ਵਿਪਿਨ ਪੱਬੀ

ਅੱਜ ਜਦੋਂ ਅਸੀਂ ਲੋਕ ਸਭਾ ਚੋਣਾਂ ਲਈ ਪ੍ਰਚਾਰ ਮੁਹਿੰਮ ਦੇ ਆਖਰੀ ਪੜਾਵਾਂ ਤੱਕ ਪੁੱਜਣ ਵਾਲੇ ਹਾਂ, ਉਨ੍ਹਾਂ ਮੁੱਦਿਆਂ ਦਾ ਇੱਕ ਪਹਿਲੂ ਸਪੱਸ਼ਟ ਤੌਰ 'ਤੇ ਸਾਹਮਣੇ ਹੈ, ਜਿਨ੍ਹਾਂ ਬਾਰੇ ਵੋਟਰਾਂ ਨੂੰ ਪ੍ਰਭਾਵਤ ਕਰਨ ਦੀ ਗੱਲ ਕੀਤੀ ਜਾਂਦੀ ਹੈ। ਕੋਈ ਵੀ ਪ੍ਰਮੁੱਖ ਸਿਆਸੀ ਪਾਰਟੀ ਉਨ੍ਹਾਂ ਅਸਲੀ ਮੁੱਦਿਆਂ ਉੱਤੇ ਧਿਆਨ ਕੇਂਦਰਿਤ ਨਹੀਂ ਕਰ ਰਹੀ, ਜੋ ਸਿੱਧੇ ਆਮ ਆਦਮੀ ਨੂੰ ਪ੍ਰਭਾਵਤ ਕਰਦੇ ਹਨ। ਬਿਨਾਂ ਸ਼ੱਕ ਚੋਣਾਂ ਦਾ ਸ਼ਬਦ-ਅਡੰਬਰ ਸਭ ਤੋਂ ਵੱਧ ਹੇਠਲੇ ਸੰਭਾਵੀ ਪੱਧਰ 'ਤੇ ਪਹੁੰਚ ਗਿਆ ਅਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਸਭ ਤੋਂ ਵੱਧ ਕੌੜਾ ਪ੍ਰਚਾਰ ਬਣਦਾ ਜਾ ਰਿਹਾ ਹੈ। ਸ਼ਾਇਦ ਇਸ ਦੀ ਵਜ੍ਹਾ ਇਹ ਹੈ ਕਿ ਇਨ੍ਹਾਂ ਚੋਣਾਂ ਵਿੱਚ ਬੜੇ ਉਚੇ ਦਾਅ ਲੱਗੇ ਹੋਏ ਹਨ, ਪਰ ਜਿਹੋ ਜਿਹੀ ਭਾਸ਼ਾ ਵਰਤੀ ਜਾਂਦੀ ਹੈ, ਉਹ ਨਾ ਸਿਰਫ ਘਟੀਆ, ਸਗੋਂ ਅਸ਼ਲੀਲ ਵੀ ਹੈ। ਕੀ ਕੋਈ ਅਟਲ ਬਿਹਾਰੀ ਵਾਜਪਾਈ ਜਾਂ ਲਾਲ ਕ੍ਰਿਸ਼ਨ ਅਡਵਾਨੀ ਜਾਂ ਮਨਮੋਹਨ ਸਿੰਘ ਵੱਲੋਂ ਆਪਣੇ ਸਿਆਸੀ ਵਿਰੋਧੀਆਂ ਉੱਤੇ ਅਜਿਹੇ ਤਿੱਖੇ ਸ਼ਬਦਾਂ ਦੀ ਵਰਤੋਂ ਬਾਰੇ ਸੋਚ ਸਕਦਾ ਹੈ?

ਸ਼ਬਦਾਂ ਦੀ ਚੋਣ ਤੋਂ ਇਲਾਵਾ ਜੋ ਮੁੱਦੇ ਉਠਾਏ ਜਾ ਰਹੇ ਹਨ, ਉਹ ਚਿੰਤਾ ਦਾ ਕਾਰਨ ਹਨ। ਵਿਕਾਸ ਦੇ ਮੁੱਦਿਆਂ ਤੇ ਸਰਕਾਰ ਦੀਆਂ ਸਫਲਤਾਵਾਂ ਬਾਰੇ ਗੱਲ ਕਰਨ ਦੀ ਥਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ‘ਪਰਵਾਰ’ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਉਹ ਸਾਰਾ ਜ਼ੋਰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿੂਰ ਦੀਆਂ ਅਸਫਲਤਾਵਾਂ ਨੂੰ ਦੇਂਦੇ ਹਨ ਅਤੇ ਰਾਜੀਵ ਗਾਂਧੀ ਦੀ ਹੱਤਿਆ ਨੂੰ ਹਲਕੇ ਰੰਗ 'ਚ ਲੈ ਕੇ ਸਾਊਪੁਣੇ ਦੀਆਂ ਸਾਰੀਆਂ ਹੱਦਾਂ ਟੱਪ ਗਏ। ਉਨ੍ਹਾਂ ਦਾ ਕਤਲ ਸ੍ਰੀਲੰਕਾ ਦੇ ਤਮਿਲ ਅੱਤਵਾਦੀਆਂ ਨੇ ਬੰਬ ਹਮਲੇ ਨਾਲ ਕੀਤਾ ਸੀ। ਸਭ ਤੋਂ ਵਿਵਾਦ ਵਾਲਾ ਉਹ ਤਰੀਕਾ ਸੀ, ਜਿਸ ਨਾਲ ਟਿੱਪਣੀ ਕੀਤੀ ਗਈ ਕਿ ‘‘ਜਿਸ ਵਿਅਕਤੀ ਨੂੰ ਮਿ. ਕਲੀਨ ਵਜੋਂ ਜਾਣਿਆ ਜਾਂਦਾ ਸੀ, ਉਸ ਨੇ ਆਪਣਾ ਜੀਵਨ ਭਿ੍ਰਸ਼ਟਾਚਾਰੀ ਨੰਬਰ 1 ਵਜੋਂ ਖਤਮ ਕੀਤਾ।” 

ਸਪੱਸ਼ਟ ਮੁਕਾਬਲਾ ਭਾਜਪਾ ਤੇ ਕਾਂਗਰਸ ਵਿਚਾਲੇ ਬਣਾਉਣ ਦੀ ਥਾਂ ਮੋਦੀ ਅਤੇ ਨਹਿਰੂ ਗਾਂਧੀ ਪਰਵਾਰ ਦੇ ਵਿਚਾਲੇ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਇਸ ਗੱਲ ਦਾ ਸ਼ਾਇਦ ਹੀ ਹਵਾਲਾ ਦਿੱਤਾ ਹੋਵੇ ਕਿ ਜਿਸ ਨੂੰ ਉਹ ਨੋਟਬੰਦੀ ਵਜੋਂ ‘ਸਭ ਤੋਂ ਵੱਡਾ ਆਰਥਿਕ ਸੁਧਾਰ’ ਕਹਿੰਦੇ ਹਨ ਜਾਂ ਜੀ ਐੱਸ ਟੀ ਦੇ ਲਾਭ ਜਾਂ ਇਥੋਂ ਤੱਕ ਕਿ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਵਿਕਾਸਾਤਮਕ ਕੰਮ, ਪ੍ਰਸਤਾਵਿਤ ਬੁਲੇਟ ਟਰੇਨ ਜਾਂ ਗੰਗਾ ਸਫਾਈ ਯੋਜਨਾ ਜਾਂ ਹਾਈਵੇਜ਼ ਦੇ ਕੰਮ ਵਿੱਚ ਤੇਜ਼ੀ ਆਦਿ ਦਾ ਕੋਈ ਹਵਾਲਾ ਨਹੀਂ ਦਿੱਤਾ ਜਾਂਦਾ।

ਕਾਂਗਰਸ ਉੱਤੇ ਵੀ ‘ਚੌਕੀਦਾਰ ਚੋਰ ਹੈ' ਦੇ ਨਾਅਰੇ ਦਾ ਜਨੂੰਨ ਸਵਾਰ ਹੈ ਅਤੇ ਰੋਜ਼ ਇਸ ਦੀ ਵਰਤੋਂ ਕੀਤੀ ਕੀਤੀ ਜਾ ਰਹੀ ਹੈ। ਕੁਝ ਹੋਰ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਵੱਲੋਂ ਵਰਤੀ ਗਈ ਭਾਸ਼ਾ ਵੀ ਨਿੰਦਣ ਯੋਗ ਹੈ। ਅਣਪਛਾਤੇ ਕਾਰਨਾਂ ਕਰ ਕੇ ਇਹ ਪਾਰਟੀਆਂ ਸਰਕਾਰ ਦੀਆਂ ਵੱਖ-ਵੱਖ ਨਾਕਾਮੀਆਂ ਉਤੇ ਜ਼ੋਰ ਨਹੀਂ ਦੇਂਦੀਆਂ। ਉਹ ਲੱਖਾਂ ਨੌਕਰੀਆਂ ਖੁੱਸਣ, ਵਧਦੀ ਮਹਿੰਗਾਈ ਜਾਂ ਖੇਤੀ ਸੰਕਟ ਜਾਂ ਕਾਲਾ ਧਨ ਵਾਪਸ ਲਿਆਉਣ 'ਚ ਸਰਕਾਰ ਦੀ ਅਸਫਲਤਾ ਜਾਂ ਬੈਂਕਾਂ ਨੂੰ ਚੂਨਾ ਲਾ ਕੇ ਵਿਦੇਸ਼ ਭੱਜਣ ਵਾਲੇ ਦੋਸ਼ੀਆਂ 'ਤੇ ਧਿਆਨ ਕੇਂਦਰਿਤ ਨਹੀਂ ਕਰ ਸਕੀਆਂ।

ਕੌੜੇ ਪ੍ਰਚਾਰ ਨੇ ਚੋਣ ਮਾਹੌਲ ਨੂੰ ਦੂਸ਼ਿਤ ਬਣਾ ਦਿੱਤਾ ਅਤੇ ਬਦਕਿਸਮਤੀ ਨਾਲ ਚੋਣ ਕਮਿਸ਼ਨ ਬੇਅਸਰ ਸਿੱਧ ਹੋਇਆ ਹੈ, ਜਿਸ ਕੋਲ ਬਹੁਤ ਸਾਰੀਆਂ ਤਾਕਤਾਂ ਹਨ। ਇਸ ਨੇ ਮੋਦੀ ਸਮੇਤ ਕਈ ਨੇਤਾਵਾਂ ਨੂੰ ਬਿਨਾਂ ਕਾਰਵਾਈ ਦੇ ਛੱਡ ਦਿੱਤਾ, ਇਥੋਂ ਤੱਕ ਕਿ ਭੜਕਾਊ ਟਿੱਪਣੀਆਂ ਦੇ ਬਾਵਜੂਦ ਉਨ੍ਹਾਂ ਨੂੰ ਚਿਤਾਵਨੀ ਤੱਕ ਨਹੀਂ ਦਿੱਤੀ ਗਈ। ਸਭ ਨੂੰ ਪਤਾ ਹੈ ਕਿ ਦੋ ਚੋਣ ਕਮਿਸ਼ਨਰਾਂ ਵਿੱਚੋਂ ਇੱਕ ਅਸ਼ੋਕ ਲਵਾਸਾ ਨੇ ਕਮਿਸ਼ਨ ਵੱਲੋਂ ਦਿੱਤੇ ਫੈਸਲੇ 'ਤੇ ਆਪਣੀ ਨਾਰਾਜ਼ਗੀ ਪ੍ਰਗਟਾਈ ਹੈ, ਪਰ ਉਨ੍ਹਾਂ ਦੀ ਆਵਾਜ਼ ਦਾ ਕੋਈ ਅਰਥ ਨਹੀਂ, ਕਿਉਂਕਿ ਕਮਿਸ਼ਨ ਬਹੁ-ਮੱਤ ਦੇ ਨਿਯਮ ਉਤੇ ਕੰਮ ਕਰਦਾ ਹੈ।

ਬਦਕਿਸਮਤੀ ਨਾਲ ਚੋਣ ਚਿੱਕੜ ਦਾ ਰੁਖ਼ ਜ਼ਮੀਨੀ ਪੱਧਰ 'ਤੇ ਭਿ੍ਰਸ਼ਟਾਚਾਰ ਦੀ ਥਾਂ ਬੋਫਰਜ਼ ਬਨਾਮ ਰਾਫੇਲ ਸੌਦੇ ਵੱਲ ਮੋੜਿਆ ਜਾ ਰਿਹਾ ਹੈ। ਪਾਰਦਰਸ਼ਿਤਾ ਤੇ ਡਿਜੀਟਲੀਕਰਨ ਲਾਗੂ ਕਰਨ ਦੇ ਯਤਨਾਂ ਦੇ ਬਾਵਜੂਦ ਆਮ ਲੋਕ ਲਗਾਤਾਰ ਨਿੱਤ ਦੇ ਭਿ੍ਰਸ਼ਟਾਚਾਰ ਤੋਂ ਪੀੜਤ ਹਨ। ਦਲੀਲ ਇਹ ਹੈ ਕਿ ਇਸ ਦਾ ਬਹੁਤ ਘੱਟ ਪ੍ਰਭਾਵ ਹੈ। ਕੁਝ ਲੋਕ ਇਹ ਕਹਿਣਗੇ ਕਿ ਸਥਿਤੀ ਹੋਰ ਖਰਾਬ ਹੋ ਗਈ ਹੈ ਕਿਉਂਕਿ ‘ਉਚੇ ਜੋਖਮ' ਦੇ ਨਾਂਅ 'ਤੇ ਵੱਡੀਆਂ ਰਕਮਾਂ ਦੀ ਮੰਗ ਕੀਤੀ ਜਾ ਰਹੀ ਹੈ। ਵੱਡੇ-ਵੱਡੇ ਵਾਅਦਿਆਂ ਤੇ ਜ਼ਿੰਦਗੀ ਦੇ ਗੁਜ਼ਾਰੇ ਭੱਤੇ ਦਾ ਐਲਾਨ ਕਰਦੀਆਂ ਸਿਆਸੀ ਪਾਰਟੀਆਂ ਵੀ ਅਰਥ ਵਿਵਸਥਾ ਜਾਂ ਵਾਅਦਿਆਂ 'ਚ ਐਲਾਨੀਆਂ ਯੋਜਨਾਵਾਂ ਲਈ ਧਨ ਕਿਵੇਂ ਪੈਦਾ ਕਰਨਗੀਆਂ, ਇਸ ਬਾਰੇ ਉਹ ਗੱਲ ਨਹੀਂ ਕਰ ਰਹੀਆਂ। 

ਭਾਰਤੀ ਵੋਟਰ ਇਸ ਸਭ 'ਤੇ ਨੇੜਲੀ ਨਜ਼ਰ ਰੱਖ ਰਹੇ ਹਨ। ਸਾਖਰਤਾ ਦਰ ਤੁਲਨਾਤਮਕ ਤੌਰ 'ਤੇ ਬੇਸ਼ੱਕ ਅਜੇ ਵੀ ਘੱਟ ਹੋਵੇ, ਪਰ ਵੋਟਰਾਂ ਨੇ ਬੀਤੇ ਸਮੇਂ ਵਿੱਚ ਆਪਣੀ ਸਿਆਸੀ ਸੂਝ-ਬੂਝ ਦਿਖਾਈ ਹੈ। ਵੋਟਰਾਂ ਨੇ ਬੀਤੇ 'ਚ ਕਾਂਗਰਸ ਨੂੰ 414 ਸੀਟਾਂ ਦਿੱਤੀਆਂ ਸਨ, ਪਰ ਇਸ ਨੂੰ 44 ਸੀਟਾਂ 'ਤੇ ਵੋਟਰ ਲਿਆਏ ਸਨ। ਇਸੇ ਤਰ੍ਹਾਂ ਕਿਸੇ ਸਮੇਂ ਵੋਟਰਾਂ ਨੇ ਭਾਜਪਾ ਨੂੰ ਸਿਰਫ ਦੋ ਸੀਟਾਂ ਦਿੱਤੀਆਂ ਸਨ ਤੇ ਪਿਛਲੀਆਂ ਚੋਣਾਂ ਵਿੱਚ ਇਸ ਦੀਆਂ ਸੀਟਾਂ ਦੀ ਗਿਣਤੀ ਵਧਾ ਕੇ 282 ਕਰ ਦਿੱਤੀ। ਵੋਟਰਾਂ ਦੇ ਦਿਲ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਲਈ ਕੀ ਹੈ, ਇਸ ਦਾ ਪਤਾ ਤਾਂ 23 ਮਈ ਨੂੰ ਹੀ ਲੱਗੇਗਾ।

 

  

cox pRcfr ivwcoN aslI muwdy gfieb

-ivipn pwbI

awj jdoN asIN lok sBf coxF leI pRcfr muihµm dy afKrI pVfvF qwk puwjx vfly hF, AunHF muwidaF df iewk pihlU spwÈt qOr 'qy sfhmxy hY, ijnHF bfry votrF ƒ pRBfvq krn dI gwl kIqI jFdI hY. koeI vI pRmuwK isafsI pfrtI AunHF aslI muwidaF AuWqy iDafn kyNdirq nhIN kr rhI, jo iswDy afm afdmI ƒ pRBfvq krdy hn. ibnF Èwk coxF df Èbd-azµbr sB qoN vwD hyTly sµBfvI pwDr 'qy phuµc igaf aqy dyÈ dI afËfdI qoN bfad ieh sB qoN vwD kOVf pRcfr bxdf jf irhf hY. Èfied ies dI vjHf ieh hY ik ienHF coxF ivwc bVy Aucy dfa lwgy hoey hn, pr ijho ijhI BfÈf vrqI jFdI hY, Auh nf isrP GtIaf, sgoN aÈlIl vI hY. kI koeI atl ibhfrI vfjpfeI jF lfl ikRÈn azvfnI jF mnmohn isµG vwloN afpxy isafsI ivroDIaF AuWqy aijhy iqwKy ÈbdF dI vrqoN bfry soc skdf hY?

ÈbdF dI cox qoN ielfvf jo muwdy AuTfey jf rhy hn, Auh icµqf df kfrn hn. ivkfs dy muwidaF qy srkfr dIaF sPlqfvF bfry gwl krn dI QF pRDfn mµqrI nirµdr modI aqy Bfjpf pRDfn aimq Èfh ‘prvfr’ ƒ afpxf inÈfnf bxf rhy hn. Auh sfrf Ëor dyÈ dy pihly pRDfn mµqrI pµizq jvfhr lfl nihUr dIaF asPlqfvF nMU dyNdy hn aqy rfjIv gFDI dI hwiqaf ƒ hlky rMg 'c lY ky sfAUpuxy dIaF sfrIaF hwdF twp gey. AunHF df kql sRIlµkf dy qiml awqvfdIaF ny bµb hmly nfl kIqf sI. sB qoN ivvfd vflf Auh qrIkf sI, ijs nfl itwpxI kIqI geI ik ‘‘ijs ivakqI ƒ im[ klIn vjoN jfixaf jFdf sI, Aus ny afpxf jIvn iB®ÈtfcfrI nµbr 1 vjoN Kqm kIqf.”

spwÈt mukfblf Bfjpf qy kFgrs ivcfly bxfAux dI QF modI aqy nihrU gFDI prvfr dy ivcfly bxfAux dI koiÈÈ ho rhI hY. ies gwl df Èfied hI hvflf idwqf hovy ik ijs ƒ Auh notbµdI vjoN ‘sB qoN vwzf afriQk suDfr’ kihµdy hn jF jI aYWs tI dy lfB jF ieQoN qwk ik srkfr vwloN ÈurU kIqy gey ivkfsfqmk kµm, pRsqfivq bulyt tryn jF gµgf sPfeI Xojnf jF hfeIvyjL dy kMm ivwc qyËI afid df koeI hvflf nhIN idwqf jFdf.

kFgrs AuWqy vI ‘cOkIdfr cor hY' dy nfary df jƒn svfr hY aqy roË ies dI vrqoN kIqI kIqI jf rhI hY. kuJ hor ivroDI pfrtIaF dy nyqfvF vwloN vrqI geI BfÈf vI inµdx Xog hY. axpCfqy kfrnF kr ky ieh pfrtIaF srkfr dIaF vwK-vwK nfkfmIaF Auqy Ëor nhIN dyNdIaF. Auh lwKF nOkrIaF Kuwsx, vDdI mihµgfeI jF KyqI sµkt jF kflf Dn vfps ilafAux 'c srkfr dI asPlqf jF bYNkF ƒ cUnf lf ky ivdyÈ Bwjx vfly doÈIaF 'qy iDafn kyNdirq nhIN kr skIaF.

kOVy pRcfr ny cox mfhOl ƒ dUiÈq bxf idwqf aqy bdiksmqI nfl cox kimÈn byasr iswD hoieaf hY, ijs kol bhuq sfrIaF qfkqF hn. ies ny modI smyq keI nyqfvF ƒ ibnF kfrvfeI dy Cwz idwqf, ieQoN qwk ik BVkfAU itwpxIaF dy bfvjUd AunHF ƒ icqfvnI qwk nhIN idwqI geI. sB ƒ pqf hY ik do cox kimÈnrF ivwcoN iewk aÈok lvfsf ny kimÈn vwloN idwqy PYsly 'qy afpxI nfrfËgI pRgtfeI hY, pr AunHF dI afvfË df koeI arQ nhIN, ikAuNik kimÈn bhu-mwq dy inXm Auqy kµm krdf hY.

bdiksmqI nfl cox icwkV df ruÉ ËmInI pwDr 'qy iB®Ètfcfr dI QF boPrË bnfm rfPyl sOdy vwl moiVaf jf irhf hY. pfrdriÈqf qy izjItlIkrn lfgU krn dy XqnF dy bfvjUd afm lok lgfqfr inwq dy iB®Ètfcfr qoN pIVq hn. dlIl ieh hY ik ies df bhuq Gwt pRBfv hY. kuJ lok ieh kihxgy ik siQqI hor Krfb ho geI hY ikAuNik ‘Aucy joKm' dy nFa 'qy vwzIaF rkmF dI mµg kIqI jf rhI hY. vwzy-vwzy vfaidaF qy i˵dgI dy guËfry Bwqy df aYlfn krdIaF isafsI pfrtIaF vI arQ ivvsQf jF vfaidaF 'c aYlfnIaF XojnfvF leI Dn ikvyN pYdf krngIaF, ies bfry Auh gwl nhIN kr rhIaF.

BfrqI votr ies sB 'qy nyVlI nËr rwK rhy hn. sfKrqf dr qulnfqmk qOr 'qy byÈwk ajy vI Gwt hovy, pr votrF ny bIqy smyN ivwc afpxI isafsI sUJ-bUJ idKfeI hY. votrF ny bIqy 'c kFgrs ƒ 414 sItF idwqIaF sn, pr ies ƒ 44 sItF 'qy votr ilafey sn. iesy qrHF iksy smyN votrF ny Bfjpf ƒ isrP do sItF idwqIaF sn qy ipClIaF coxF ivwc ies dIaF sItF dI igxqI vDf ky 282 kr idwqI. votrF dy idl ivwc vwK-vwK isafsI pfrtIaF leI kI hY, ies df pqf qF 23 meI ƒ hI lwgygf.

 

 

Have something to say? Post your comment