Welcome to Canadian Punjabi Post
Follow us on

21

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਬਾਲੋ ਮਾਹੀਆ ਕਿੱਸੇ ਦੀ ਸ਼ਹਿਜ਼ਾਦੀ

October 03, 2018 08:09 AM

-ਮਨਦੀਪ ਸਿੰਘ ਸਿੱਧੂ 

ਟਾਂਗੇ ਉਤੇ ਬਹਿ ਕੇ ਉਹ ਖੁਦ ਨੂੰ ਕਿਸੇ ਸ਼ਹਿਜ਼ਾਦੀ ਤੋਂ ਘੱਟ ਨਹੀਂ ਸਮਝਦੀ ਸੀ। ਇਕ ਦਿਨ ਟਾਂਗੇ ਵਾਲਾ ਨਹੀਂ ਆਇਆ ਤੇ ਉਸ ਨੇ ਆਪਣੇ ਪੁੱਤਰ ਨੂੰ ਭੇਜ ਦਿੱਤਾ। ਟਾਂਗੇ ਉਤੇ ਬਹਿਣ ਵੇਲੇ ਉਸ ਨੇ ਪੁੱਛਿਆ, ‘ਬਾਬਾ ਜੀ ਨਹੀਂ ਆਏ।' ਟਾਂਗੇ ਵਾਲੇ ਗੱਭਰੂ ਨੇ ਜਵਾਬ ਦਿੱਤਾ ‘ਅੱਜ ਕੱਲ੍ਹ ਉਨ੍ਹਾਂ ਕੋਲੋਂ ਕੰਮ ਨਹੀਂ ਹੁੰਦਾ ਤੇ ਅੱਜ ਤੋਂ ਮੈਂ ਹੀ ਤੁਹਾਨੂੰ ਸਕੂਲ ਛੱਡ ਕੇ ਆਇਆ ਕਰਾਂਗਾ।' ਉਸ ਮੁਟਿਆਰ ਨੂੰ ਕੀ ਪਤਾ ਸੀ ਕਿ ਟਾਂਗੇ 'ਤੇ ਬਿਠਾ ਕੇ ਉਸ ਨੂੰ ਰੋਜ਼ ਸਕੂਲ ਛੱਡਣ ਵਾਲਾ ਜਵਾਨ ਇਕ ਦਿਨ ਉਸ ਦਾ ਖਾਵੰਦ ਬਣੇਗਾ। ਇੰਜ ਕਰਦਿਆਂ ਕਈ ਮਹੀਨੇ ਲੰਘ ਗਏ। ਹੌਲੀ-ਹੌਲੀ ਇਸ਼ਕ ਨੇ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ। ਉਹ ਮੁਟਿਆਰ ਸਕੂਲ ਦੀ ਤਾਲੀਮ ਵਿਚੇ ਛੱਡ ਮੁਹੱਬਤ ਦਾ ਸਬਕ ਪੜ੍ਹਨ ਲੱਗੀ। ਇੰਜ ਦੋਵਾਂ ਦੇ ਇਸ਼ਕ ਦੀਆਂ ਬਾਤਾਂ ਘਰ-ਘਰ ਪੈਣ ਲੱਗੀਆਂ। ਇਸ ਲਈ ਘਰ ਵਾਲਿਆਂ ਨੇ ਉਸ ਦਾ ਸਕੂਲ ਛੁਡਾ ਦਿੱਤਾ।

ਇਸ ਖੂਬਸੂਰਤ ਪੰਜਾਬਾਣ ਦਾ ਨਾਂ ਸੀ ਇਕਬਾਲ ਬੇਗਮ ਉਰਫ ‘ਬਾਲੋ'। ਉਸ ਦਾ ਜਨਮ 1910 ਵਿੱਚ ਗੁਜਰਾਤ ਦੇ ਸਰਦੇ ਪੁੱਜਦੇ ਤੇ ਪੜ੍ਹੇ ਲਿਖੀ ਪੰਜਾਬੀ ਮੁਸਲਿਮ ਪਰਵਾਰ ਵਿੱਚ ਹੋਇਆ ਸੀ। ਘਰ ਵਾਲੇ ਇਸ ਨੂੰ ਪਿਆਰ ਨਾਲ ‘ਬਾਲੋ' ਕਹਿ ਕੇ ਬੁਲਾਉਂਦੇ ਸਨ। ਇਨ੍ਹਾਂ ਦੇ ਘਰ ਨੂੰ ਲੋਕ ‘ਵਕੀਲਾਂ ਦਾ ਘਰ' ਆਖਦੇ ਸਨ, ਕਿਉਂਕਿ ਉਸ ਦੇ ਪਿਓ ਦਾ ਇਲਾਕੇ ਵਿੱਚ ਬੜਾ ਰਸੂਖ ਸੀ। ਜਵਾਨ ਹੋਈ ਤਾਂ ਟਾਂਗੇ ਵਾਲੇ ਗੱਭਰੂ ਮੁਹੰਮਦ ਅਲੀ ਉਰਫ ‘ਮਾਹੀਆ' ਦੀ ਮੁਹੱਬਤ ਵਿੱਚ ਪੈ ਗਈ। ਦੋਵੇਂ ਚੰਗੀ ਤਰ੍ਹਾਂ ਜਾਣਦੇ ਸਨ ਕਿ ਉਨ੍ਹਾਂ ਦਾ ਪਿਆਰ ਐਨੀ ਆਸਾਨੀ ਨਾਲ ਤੋੜ ਚੜ੍ਹਨ ਵਾਲਾ ਨਹੀਂ। ਇਸ ਲਈ ਮੁਹੱਬਤ ਦਿਆਂ ਮਾਰਿਆਂ ਨੇ ਬਿਨਾਂ ਪਰਵਾਹ ਕੀਤਿਆਂ ਘਰੋਂ ਭੱਜਣ ਦਾ ਮਨ ਬਣਾ ਲਿਆ। ਇਕ ਦਿਨ ਘਰੋਂ ਪੈਸਾ ਧੈਲਾ ਲੈ ਕੇ ਉਹ ਟਾਂਗੇ ਵਾਲੇ ਮੁਹੰਮਦ ਅਲੀ ਨਾਲ ਨੱਸ ਗਈ। ਸ਼ਰਮ ਦੇ ਮਾਰੇ ਮਾਪਿਆਂ ਨੇ ਧੀ ਦਾ ਪਿੱਛਾ ਕਰਨਾ ਛੱਡ ਦਿੱਤਾ। 

ਦੋਵੇਂ ਰੱਜ ਕੇ ਸੋਹਣੇ ਤੇ ਮੁਹੱਬਤ ਪਾਰੋਂ ਸੱਚੇ ਤੇ ਸੁੱਚੇ ਆਸ਼ਕ ਸਨ ਅਤੇ ਦੋਵਾਂ ਦੀ ਮਿੱਠੜੀ ਆਵਾਜ਼ ਦਿਲਾਂ ਨੂੰ ਧੂਹ ਪਾਉਂਦੀ ਸੀ। ਇਸ ਤਰ੍ਹਾਂ ਦੋਵੇਂ ਘੁੰਮਦੇ ਫਿਰਦੇ ਪੇਂਡੂ ਮੇਲਿਆਂ ਦੇ ਮੰਚ 'ਤੇ ਪਹੁੰਚ ਕੇ ਗਾਉਣ ਲੱਗ ਪਏ। ਸੰਗੀਤ ਮੱਦਾਹਾਂ ਦੇ ਦਿਲਾਂ ਨੂੰ ਦੋਵਾਂ ਦੀ ਕਸ਼ਿਸ਼ ਭਰੀ ਆਵਾਜ਼ ਨੇ ਅਜਿਹਾ ਕੀਲਿਆ ਕਿ ਹਰ ਪਾਸੇ ਇਸ ਜੋੜੀ ਦੇ ਗੀਤਾਂ ਦੀ ਚਰਚਾ ਹੋਣ ਲੱਗੀ। ਵੇਖਦਿਆਂ-ਵੇਖਦਿਆਂ ਇਹ ਜੋੜੀ ‘ਬਾਲੋ ਮਹੀਏ' ਦੇ ਨਾਂ ਨਾਲ ਐਨੀ ਮਸ਼ਹੂਰ ਤੇ ਮਕਬੂਲ ਹੋ ਗਈ ਕਿ ਇਨ੍ਹਾਂ ਦੀ ਮੁਹੱਬਤੀ ਦਾਸਤਾਨ ਲੋਕ ਗੀਤਾਂ ਦਾ ਰੂਪ ਬਣ ਕੇ ਬੱਚੇ-ਬੱਚੇ ਦੀ ਜ਼ੁਬਾਨ 'ਤੇ ਚੜ੍ਹ ਗਈ

ਪਰ ਕਾਲੇ ਕਾਵਾਂ ਦੇ

ਟਾਂਗੇ ਉਤੇ ਚੜ੍ਹ ਬਾਲੋ, ਅਸੀਂ ਪੈਦਲ ਆਵਾਂਗੇ

ਪਈ ਸਿਖਰ ਦੋਪਹਿਰ ਦਿੱਸੇ

ਬਾਝੋਂ ਇੱਕ ਤੇਰੇ ਬਾਲੋ, ਸੁੰਝਾ ਸਾਰਾ ਸ਼ਹਿਰ ਦਿਸੇ।

ਇਨ੍ਹਾਂ ਦੋਵਾਂ ਦਾ ਇਸ਼ਕੀਆ ਅਫਸਾਨਾ ਐਨਾ ਮਸ਼ਹੂਰ ਤੇ ਮਕਬੂਰ ਹੋਇਆ ਕਿ ‘ਬਾਲੋ ਮਾਹੀਆ' ਦੇ ਨਾਂ ਉੱਤੇ ਕਹਾਣੀਆਂ ਬਣ ਕੇ ਕਿਤਾਬਾਂ ਛਪਣੀਆਂ ਸ਼ੁਰੂ ਹੋ ਗਈਆਂ। ਲੋਕ ਮੇਲਿਆਂ ਤੋਂ ਇਹ ਕਿਤਾਬਾਂ ਖਰੀਦ ਕੇ ਪੜ੍ਹਦੇ ਸਨ। ਇਨ੍ਹਾਂ ਦੀ ਮਸ਼ਹੂਰੀ ਦਾ ਲਾਭ ਉਠਾ ਕੇ ਗਰਾਮੋਫੋਨ ਕੰਪਨੀਆਂ ਨੇ ਇਨ੍ਹਾਂ ਦੀਆਂ ਆਵਾਜ਼ਾਂ ਦੇ ਤਵੇ ਭਰਨੇ ਸ਼ੁਰੂ ਕਰ ਦਿੱਤੇ। ਫਿਰ ਇਹ ਆਵਾਜ਼ਾਂ ਫਿਲਮਸਾਜ਼ਾਂ ਦੇ ਕੰਨੀਂ ਜਾ ਪਈਆਂ ਤੇ ਉਨ੍ਹਾਂ ਨੇ ਇਨ੍ਹਾਂ ਦੇ ਫਨ ਦੀ ਵਰਤੋਂ ਫਿਲਮਾਂ 'ਚ ਕਰ ਲਈ, ਕਿਉਂਕਿ ਉਸ ਜ਼ਮਾਨੇ ਵਿੱਚ ਉਹੀ ਫਨਕਾਰ ਕਾਮਯਾਬੀ ਦਾ ਬਾਇਸ ਮੰਨੇ ਜਾਂਦੇ ਸਨ, ਜੋ ਸ਼ਕਲ ਪਾਰੋ ਸੁਨੱਖੇ ਤੇ ਆਵਾਜ਼ ਪਾਰੋ ਛਾ ਜਾਣ ਦੀ ਸਮਰੱਥਾ ਰੱਖਦੇ ਸਨ। ਇਹ ਦੋਵੇਂ ਖੂਬੀਆਂ ਇਸ ਜੋੜੀ ਵਿੱਚ ਮੌਜੂਦ ਸਨ।

ਇਕਬਾਲ ਬੇਗਮ ਉਰਫ ਬਾਲੋ ਦੀ ਪਹਿਲੀ ਪੰਜਾਬੀ ਫਿਲਮ ਇੰਦਰਾ ਮੂਵੀਟੋਨ, ਕਲਕੱਤਾ ਦੀ ‘ਹੀਰ ਸਿਆਲ' (1938) ਸੀ, ਜੋ ਸਈਅਦ ਵਾਇਸ ਸ਼ਾਹ ਦੇ ਪੰਜਾਬ ਦੇ ਮਸ਼ਹੂਰ ਇਸ਼ਕੀਆ ਅਫਸਾਨੇ ‘ਹੀਰ ਰਾਂਝਾ' ਉਤੇ ਆਧਾਰਤ ਸੀ। ਕੇ ਡੀ ਮਹਿਰਾ ਦੀ ਫਿਲਮਸਾਜ਼ੀ ਤੇ ਨਿਰਦੇਸ਼ਨ 'ਚ ਨੁਮਾਇਸ਼ ਹੋਈ ਇਸ ਫਿਲਮ 'ਚ ਬਾਲੋ ਨੇ ‘ਹੀਰ' ਬਣੀ ਅਤੇ ਹੀਰੋ ਪੀ ਐਨ ਬਾਲੀ ‘ਰਾਂਝਾ' ਦਾ ਕਿਰਦਾਰ ਨਿਭਾ ਰਿਹਾ ਸੀ। ਬਾਲੋ ਅਤੇ ਪੀ ਐਨ ਬਾਲੀ 'ਤੇ ਫਿਲਮਾਏ ਗੀਤ ‘ਸੁੰਦਰ ਸੋਹਣਾ ਬਾਗ ਪਿਆਰਾ', ‘ਕਦੀ ਨਾ ਉਹਦਾ ਪੱਲਾ ਛੱਡਾ', ‘ਰਾਂਝਿਆ ਵੇ ਟੁੱਟ ਗਈਆਂ ਨੇ ਸਾਂਝਾ' (ਬਾਲੋ), ‘ਫੇਰ ਚੰਨ ਪਿਆ ਜਾਂਦਾ ਏ', ‘ਮੌਸਮ ਆਏ ਬਹਾਰਾਂ ਦੇ' (ਏ ਆਰ ਕਸ਼ਮੀਰੀ, ਬਾਲੋ), ‘ਪ੍ਰੇਮ ਹੈ ਜਗ ਦਾ ਮੋਲ ਪਿਆਰੇ' (ਪੀ ਐਨ ਬਾਲੀ, ਬਾਲੋ) ਆਦਿ ਗੀਤ ਹਿੱਟ ਹੋਏ। ਇਸ ਤੋਂ ਬਿਨਾ ‘ਜੀਵਾ' ਬਣੀ ਬੇਬੀ ਨੂਰਜਹਾਂ ਨੇ ਗਾਇਆ ਅਤੇ ਉਸ 'ਤੇ ਫਿਲਮਾਇਆ ‘ਸੋਹਣਿਆਂ ਦੇਸਾਂ ਅੰਦਰ ਦੇਸ ਪੰਜਾਬ ਨੀ ਸਈਓ' ਅਮਰ ਗੀਤ ਦਾ ਦਰਜਾ ਰੱਖਦਾ ਹੈ। ਇਹ ਫਿਲਮ ਦੋ ਦਸੰਬਰ 1938 ਨੂੰ ਪ੍ਰਭਾਤ ਸਿਨਮਾ, ਲਾਹੌਰ ਵਿਖੇ ਰਿਲੀਜ਼ ਹੋਈ ਤੇ ਕਾਮਯਾਬ ਰਹੀ। ਇਸ ਫਿਲਮ ਦੀ ਕਾਮਯਾਬੀ ਤੋਂ ਬਾਅਦ ਬਾਲੋ ਦੀ ਸ਼ੋਹਰਤ ਨੂੰ ਚਾਰ ਚੰਨ ਲੱਗ ਗਏ। 

ਇੰਦਰਾ ਮੂਵੀਟੋਨ, ਕਲਕੱਤਾ ਦੀ ਦਾਊਦ ਚਾਂਦ ਨਿਰਦੇਸ਼ਿਤ ਤੇ ਲੋਕ ਅਫਸਾਨੇ ਉਪਰ ਆਧਾਰਿਤ ਪੰਜਾਬੀ ਫਿਲਮ ‘ਸੱਸੀ ਪੁਨੂੰ' (1939) ਹੀਰੋਇਨ ਵਜੋਂ ਬਾਲੋ ਦੀ ਦੂਜੀ ਫਿਲਮ ਸੀ। ਇਸ 'ਚ ਬਾਲੋ ਨੇ ‘ਸੱਸੀ' ਦਾ ਕਿਰਦਾਰ ਨਿਭਾਇਆ, ਜਦ ਕਿ ‘ਪੁਨੂੰ' ਦਾ ਪਾਰਟ ਮਾਸਟਰ ਮੁਹੰਮਦ ਅਸਲਮ (ਮਸ਼ਹੂਰ ਗਰਾਮੋਫੋਨ ਸਿੰਗਰ) ਅਦਾ ਕਰ ਰਿਹਾ ਸੀ। ਇਹ ਫਿਲਮ 23 ਜੂਨ 1939 ਰੀਜੈਂਟ ਸਿਨਮਾ, ਲਾਹੌਰ ਵਿਖੇ ਨੁਮਾਇਸ਼ ਹੋਈ, ਪਰ ਬਹੁਤੀ ਕਮਾਈ ਨਾ ਕਰ ਸਕੀ।

ਬਾਲੋ ਦੀ ਤੀਜੀ ਅਤੇ ਆਖਰੀ ਪੰਜਾਬ ਫਿਲਮ ਅਬਦੁੱਲ ਰਸ਼ੀਦ ਕਾਰਦਾਰ ਦੀ ਫਿਲਮਸਾਜ਼ੀ ਅਤੇ ਜੈ ਕਿਸ਼ਨ ਨੰਦਾ ਦੀ ਹਿਦਾਇਤਕਾਰੀ 'ਚ ਰਿਲੀਜ਼ ਹੋਈ ਨਿਸ਼ਾਤ ਪ੍ਰੋਡਕਸ਼ਨ, ਬੰਬੇ ਦੀ ‘ਕੁੜਮਾਈ' (1942) ਸੀ। ਦਾਜ ਪ੍ਰਥਾ ਉੱਤੇ ਬਣੀ ਇਸ ਫਿਲਮ ਦੀ ਕਹਾਣੀ, ਸੰਵਾਦ ਅਤੇ ਗੀਤ ਪੰਡਿਤ ਦੀਨਾ ਨਾਥ ਮਦੋਕ ਨੇ ਤਹਿਰੀਰ ਕੀਤੇ ਸਨ। ਫਿਲਮ 'ਚ ਬਾਲੋ ਨੇ ਆਪਣੇ ਅਸਲੀ ਨਾਂ ਇਕਬਾਲ ਬੇਗਮ ਨਾਲ ਦੋ ਗੀਤ ਗਾਏ। ਪਹਿਲਾਂ ਗੀਤ ‘ਗੋਟੇ ਦਾ ਹਾਰ ਵੇ ਮੈਂ ਗਲ ਵਿੱਚ ਪਾਨੀ ਆਂ, ਆ ਮਿਲ ਢੋਲ ਜਾਨੀਆ' (ਨਾਲ ਰਾਜਕੁਮਾਰੀ, ਜੀ ਐਮ ਦੁਰਾਨੀ) ਅਤੇ ਦੂਸਰਾ ‘ਮਾਏਂ ਨੀਂ ਬੂਹਾ ਖੜਕੇ ਦਿਲ ਧੜਕੇ ਮੇਰਾ ਆ ਗਿਆ ਨੀਂ ਮੇਰਾ ਬਿਰਜਸ ਬਾਲਾ' (ਨਾਲ ਰਾਜਕੁਮਾਰੀ)। ਬਾਲੋ ਨੇ ਇਸ ਵਿੱਚ ਛੋਟਾ ਜਿਹਾ ਰੋਲ ਵੀ ਕੀਤਾ ਸੀ।

ਫਿਲਮ ‘ਸੱਸੀ ਪੁਨੂੰ' ਕਰਨ ਮਗਰੋਂ ਇਨ੍ਹਾਂ ਦੋਵਾਂ ਦਾ ਪਤਨ ਸ਼ੁਰੂ ਹੋ ਗਿਆ। ਮੁਹੰਮਦ ਅਲੀ ਮਾਹੀਆ ਸਹਿਲ ਪਸੰਦੀ ਅਤੇ ਸ਼ਰਾਬ ਵੱਲ ਟੁਰ ਗਿਆ। ਮਾਹੀਏ ਦੀ ਮੁਹੱਬਤ ਵਿੱਚ ਡੁੱਬੀ ਹੋਈ ਬਾਲੋ ਉਸ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਉਹ ਕੰਮ ਵੀ ਕਰਦੀ ਰਹੀ, ਜਿਸ ਨੂੰ ਕਰਨ ਲਈ ਉਸ ਦੀ ਜ਼ਮੀਰ ਤਿਆਰ ਨਹੀਂ ਸੀ। ਸਾਰੀ ਹਿਆਤੀ ਮਾਹੀਏ ਦੇ ਇਸ਼ਕ ਵਿੱਚ ਸੜਦੀ ਬਲਦੀ ਤੇ ਉਸ ਦੀ ਮਰਜ਼ੀ 'ਤੇ ਟੂਰਨ ਵਾਲੀ ਇਕਬਾਲ ਬੇਗਮ ਉਰਫ ਬਾਲੋ ਅਖੀਰ 1945 ਵਿੱਚ ਟੀ ਬੀ ਦੀ ਬਿਮਾਰੀ ਨਾਲ ਜੂਝਦੀ ਮਰ ਗਈ। ਉਸ ਦੀ ਜਿਉਂਦੇ ਜੀ ਕਦਰ ਨਾ ਕਰਨ ਵਾਲਾ ਮੁਹੰਮਦ ਅਲੀ ‘ਮਾਹੀਆ' ਰੂਹ ਤੱਕ ਟੁੱਟ ਗਿਆ ਅਤੇ ਵਿਛੋੜੇ ਦਾ ਝੰਭਿਆ ਗਲੀਆਂ ਵਿੱਚ ਕੁਰਲਾਉਂਦਾ ਤੇ ਗਾਉਂਦਾ ਫਿਰਦਾ:

ਪਿਆ ਜੀੜਾ ਤੁਲਦਾ ਏ

ਆਸ਼ਕ ਤੇਰਾ ਬਾਲੋ

ਵਿੱਚ ਗਲੀਆਂ ਦੇ ਰੁਲਦਾ ਏ

1947 ਵਿੱਚ ਕਾਹਨ ਆਰਟ ਪ੍ਰੋਡਕਸ਼ਨ, ਬੰਬੇ ਨੇ ‘ਬਾਲੋ ਮਾਹੀਆ' ਇਸ਼ਕ ਉਤੇ ਪੰਜਾਬੀ ਫਿਲਮ ‘ਮਾਹੀਆ' ਬਣਾਉਣ ਦਾ ਐਲਾਨ ਕੀਤਾ, ਜਿਸ ਦੇ ਫਿਲਮਸਾਜ਼ ਤੇ ਨਿਰਦੇਸ਼ਕ ਕੇ ਐਲ ਕਾਹਨ ਅਤੇ ਸੰਗੀਤਕਾਰ ਨਿਸਾਰ ਬਜਮੀ ਸਨ। ਬਾਲੋ ਦੇ ਕਿਰਦਾਰ ਲਈ ਰਾਜ ਰਾਣੀ ਅਤੇ ਮਾਹੀਏ ਲਈ ਗੁੱਜਰਾਂਵਾਲਾ ਦੇ ਗੱਭਰੂ ਕੁੰਦਨਲਾਲ ਰਾਜਪਾਲ ਨੂੰ ਲਿਆ ਗਿਆ, ਪਰ ਇਹ ਫਿਲਮ ਦੇਸ਼ ਵਿੱਚ ਫਿਰਕੂ ਫਸਾਦ ਹੋਣ ਕਾਰਨ ਮੁਕੰਮਲ ਨਹੀਂ ਹੋ ਸਕੀ। ਇਨ੍ਹਾਂ ਦੋਵਾਂ ਦੀ ਸੱਚੀ ਮੁਹੱਬਤ ਦੀ ਦਾਸਤਾਨ 'ਤੇ ਨਵ ਚਿੱਤਰਕਾਰ ਲਿਮਟਿਡ, ਬੰਬੇ ਨੇ ਜੇ ਐਲ ਪਰਾਸ਼ਰ ਦੀ ਫਿਲਮਸਾਜ਼ੀ ਤੇ ਕੁਲਦੀਪ ਦੀ ਨਿਰਦੇਸ਼ਨਾ ਵਿੱਚ ਪੰਜਾਬੀ ਫਿਲਮ ‘ਬਾਲੋ' (1951) ਬਣਾਈ, ਜਿਸ ਵਿੱਚ ਹੀਰੋਇਨ ਸ਼ਕੁੰਤਲਾ ਨੇ ‘ਬਾਲੋ' ਅਤੇ ਹੀਰੋ ਅਰਜੁਨ ਨੇ ‘ਮਾਹੀਏ' ਦਾ ਪਾਰਟ ਬਾਖੂਬੀ ਅਦਾ ਕੀਤਾ। ਇਸ ਫਿਲਮ ਵਿੱਚ ਪਹਿਲੀ ਵਾਰ ਸਾਹਿਰ ਲੁਧਿਆਣਵੀ ਨੇ ਪੰਜਾਬੀ ਗੀਤ ਲਿਖੇ ਸਨ। ਦੋ ਨਵੰਬਰ 1951 ਨੂੰ ਇਹ ਫਿਲਮ ਅੰਮ੍ਰਿਤ ਟਾਕੀਜ਼ ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ ਤੇ ਸੁਪਰਹਿੱਟ ਰਹੀ।

ਬਾਲੋ ਤੇ ਮੁਹੰਮਦ ਅਲੀ ਦੀ ਆਖਰੀ ਨਿਸ਼ਾਨੀ ਇਨ੍ਹਾਂ ਦੀ ਧੀ ਮੁਖਤਾਰ ਬੇਗਮ 16 ਅਕਤੂਬਰ 1936 ਨੂੰ ਗੁਜਰਾਤ 'ਚ ਪੈਦਾ ਹੋਈ ਜੋ ਬਾਅਦ ਵਿੱਚ ਪਾਕਿਸਤਾਨੀ ਫਿਲਮਾਂ (ਪੰਜਾਬੀ ਉਰਦੂ) ਦੀ ਸਬੀਹਾ ਖਾਨਮ ਦੇ ਨਾਮ ਨਾਲ ਵੱਡੇ ਕੱਦ ਵਾਲੀ ਮਸ਼ਹੂਰ ਅਤੇ ਮਕਬੂਲ ਅਦਾਕਾਰਾ ਸਾਬਤ ਹੋਈ, ਜੋ ਨਿਰਦੇਸ਼ਕ ਐਮ ਐਸ ਡਾਰ ਦੀ ਸੁਪਰਹਿੱਟ ਪੰਜਾਬੀ ਫਿਲਮ ‘ਦੁੱਲਾ ਭੱਟੀ' (1956) ਵਿੱਚ ‘ਨੂਰਾ' ਦਾ ਕਿਰਦਾਰ ਨਿਭਾਉਂਦਿਆਂ ਸਫਲਤਾ ਦਾ ਆਲ੍ਹਾ ਮੁਕਾਮ ਉਤੇ ਜਾ ਬੈਠੀ ਸੀ। ਉਸ ਉਪਰ ਫਿਲਮਾਇਆ ਗੁਲੂਕਾਰਾ ਮੁਨੱਵਰ ਸੁਲਤਾਨਾ ਦਾ ਗੀਤ ‘ਵਾਸਤਾ ਈ ਰੱਬ ਦਾ ਤੂੰ ਜਾਵੀਂ ਵੇ ਕਬੂਤਰਾ, ਚਿੱਠੀ ਮੇਰੇ ਢੋਲ ਨੂੰ ਪੂਚਾਵੀਂ ਵੇ ਕਬੂਤਰਾ' ਅੱਜ ਵੀ ਦੋਵਾਂ ਪੰਜਾਬਾਂ ਦੇ ਸੰਗੀਤ ਮੱਦਾਹਾਂ ਦੀ ਪਹਿਲੀ ਪਸੰਦ ਹੈ। ਸਬੀਹਾ ਖਾਨਮ ਪਾਕਿਸਤਾਨੀ ਫਿਲਮਾਂ ਦੇ ਪ੍ਰਸਿੱਧ ਅਦਾਕਾਰ ਸੰਤੋਸ਼ ਕੁਮਾਰ ਉਰਫ ਸਈਯਦ ਮੂਸਾ ਆਬਾਸ ਰਜ਼ਾ ਦੀ ਸ਼ਰੀਕ-ਏ-ਹਿਆਤ' ਬਣੀ। ਅੱਜ ਕੱਲ੍ਹ ਬਾਲੋ ਦੀ ਧੀ ਸਬੀਹਾ ਖਾਨਮ ਆਪਣੇ ਬੱਚਿਆਂ ਨਾਲ ਯੂ ਐਸ ਏ ਵਿਖੇ ਕਿਆਮ ਫਰਮਾ ਰਹੀ ਹੈ। 

 

bflo mfhIaf ikwsy dI ÈihËfdI

-mndIp isµG iswDU

tFgy Auqy bih ky Auh Kud ƒ iksy ÈihËfdI qoN Gwt nhIN smJdI sI. iek idn tFgy vflf nhIN afieaf qy Aus ny afpxy puwqr ƒ Byj idwqf. tFgy Auqy bihx vyly Aus ny puwiCaf, ‘bfbf jI nhIN afey.' tFgy vfly gwBrU ny jvfb idwqf ‘awj kwlH AunHF koloN kµm nhIN huµdf qy awj qoN mYN hI quhfƒ skUl Cwz ky afieaf krFgf.' Aus muitafr ƒ kI pqf sI ik tFgy 'qy ibTf ky Aus ƒ roË skUl Cwzx vflf jvfn iek idn Aus df Kfvµd bxygf. ieµj kridaF keI mhIny lµG gey. hOlI-hOlI ieÈk ny rµg ivKfAuxf ÈurU kr idwqf. Auh muitafr skUl dI qflIm ivcy Cwz muhwbq df sbk pVHn lwgI. ieµj dovF dy ieÈk dIaF bfqF Gr-Gr pYx lwgIaF. ies leI Gr vfilaF ny Aus df skUl Cuzf idwqf.

ies KUbsUrq pµjfbfx df nF sI iekbfl bygm AurP ‘bflo'. Aus df jnm 1910 ivwc gujrfq dy srdy puwjdy qy pVHy ilKI pµjfbI musilm prvfr ivwc hoieaf sI. Gr vfly ies ƒ ipafr nfl ‘bflo' kih ky bulfAuNdy sn. ienHF dy Gr ƒ lok ‘vkIlF df Gr' afKdy sn, ikAuNik Aus dy ipE df ielfky ivwc bVf rsUK sI. jvfn hoeI qF tFgy vfly gwBrU muhµmd alI AurP ‘mfhIaf' dI muhwbq ivwc pY geI. dovyN cµgI qrHF jfxdy sn ik AunHF df ipafr aYnI afsfnI nfl qoV cVHn vflf nhIN. ies leI muhwbq idaF mfiraF ny ibnF prvfh kIiqaF GroN Bwjx df mn bxf ilaf. iek idn GroN pYsf DYlf lY ky Auh tFgy vfly muhµmd alI nfl nws geI. Èrm dy mfry mfipaF ny DI df ipwCf krnf Cwz idwqf.

dovyN rwj ky sohxy qy muhwbq pfroN swcy qy suwcy afÈk sn aqy dovF dI imwTVI afvfË idlF ƒ DUh pfAuNdI sI. ies qrHF dovyN Guµmdy iPrdy pyNzU myilaF dy mµc 'qy phuµc ky gfAux lwg pey. sµgIq mwdfhF dy idlF ƒ dovF dI kiÈÈ BrI afvfË ny aijhf kIilaf ik hr pfsy ies joVI dy gIqF dI crcf hox lwgI. vyKidaF-vyKidaF ieh joVI ‘bflo mhIey' dy nF nfl aYnI mÈhUr qy mkbUl ho geI ik ienHF dI muhwbqI dfsqfn lok gIqF df rUp bx ky bwcy-bwcy dI Ëubfn 'qy cVH geI

pr kfly kfvF dy

tFgy Auqy cVH bflo, asIN pYdl afvFgy

peI isKr dopihr idwsy

bfJoN iewk qyry bflo, suµJf sfrf Èihr idsy.

ienHF dovF df ieÈkIaf aPsfnf aYnf mÈhUr qy mkbUr hoieaf ik ‘bflo mfhIaf' dy nF AuWqy khfxIaF bx ky ikqfbF CpxIaF ÈurU ho geIaF. lok myilaF qoN ieh ikqfbF KrId ky pVHdy sn. ienHF dI mÈhUrI df lfB AuTf ky grfmoPon kµpnIaF ny ienHF dIaF afvfËF dy qvy Brny ÈurU kr idwqy. iPr ieh afvfËF iPlmsfËF dy kµnIN jf peIaF qy AunHF ny ienHF dy Pn dI vrqoN iPlmF 'c kr leI, ikAuNik Aus Ëmfny ivwc AuhI Pnkfr kfmXfbI df bfies mµny jFdy sn, jo Èkl pfro sunwKy qy afvfË pfro Cf jfx dI smrwQf rwKdy sn. ieh dovyN KUbIaF ies joVI ivwc mOjUd sn.

iekbfl bygm AurP bflo dI pihlI pµjfbI iPlm ieµdrf mUvIton, klkwqf dI ‘hIr isafl' (1938) sI, jo seIad vfies Èfh dy pµjfb dy mÈhUr ieÈkIaf aPsfny ‘hIr rFJf' Auqy afDfrq sI. ky zI mihrf dI iPlmsfËI qy inrdyÈn 'c numfieÈ hoeI ies iPlm 'c bflo ny ‘hIr' bxI aqy hIro pI aYn bflI ‘rFJf' df ikrdfr inBf irhf sI. bflo aqy pI aYn bflI 'qy iPlmfey gIq ‘suµdr sohxf bfg ipafrf', ‘kdI nf Auhdf pwlf Cwzf', ‘rFiJaf vy tuwt geIaF ny sFJf' (bflo), ‘Pyr cµn ipaf jFdf ey', ‘mOsm afey bhfrF dy' (ey afr kÈmIrI, bflo), ‘pRym hY jg df mol ipafry' (pI aYn bflI, bflo) afid gIq ihwt hoey. ies qoN ibnf ‘jIvf' bxI bybI nUrjhF ny gfieaf aqy Aus 'qy iPlmfieaf ‘sohixaF dysF aµdr dys pµjfb nI seIE' amr gIq df drjf rwKdf hY. ieh iPlm do dsµbr 1938 ƒ pRBfq isnmf, lfhOr ivKy irlIË hoeI qy kfmXfb rhI. ies iPlm dI kfmXfbI qoN bfad bflo dI Èohrq ƒ cfr cµn lwg gey.

ieµdrf mUvIton, klkwqf dI dfAUd cFd inrdyiÈq qy lok aPsfny Aupr afDfirq pµjfbI iPlm ‘swsI puƒ' (1939) hIroien vjoN bflo dI dUjI iPlm sI. ies 'c bflo ny ‘swsI' df ikrdfr inBfieaf, jd ik ‘puƒ' df pfrt mfstr muhµmd aslm (mÈhUr grfmoPon isµgr) adf kr irhf sI. ieh iPlm 23 jUn 1939 rIjYNt isnmf, lfhOr ivKy numfieÈ hoeI, pr bhuqI kmfeI nf kr skI.

bflo dI qIjI aqy afKrI pµjfb iPlm abduwl rÈId kfrdfr dI iPlmsfËI aqy jY ikÈn nµdf dI ihdfieqkfrI 'c irlIË hoeI inÈfq pRozkÈn, bµby dI ‘kuVmfeI' (1942) sI. dfj pRQf AuWqy bxI ies iPlm dI khfxI, sµvfd aqy gIq pµizq dInf nfQ mdok ny qihrIr kIqy sn. iPlm 'c bflo ny afpxy aslI nF iekbfl bygm nfl do gIq gfey. pihlF gIq ‘goty df hfr vy mYN gl ivwc pfnI aF, af iml Zol jfnIaf' (nfl rfjkumfrI, jI aYm durfnI) aqy dUsrf ‘mfeyN nIN bUhf KVky idl DVky myrf af igaf nIN myrf ibrjs bflf' (nfl rfjkumfrI). bflo ny ies ivwc Cotf ijhf rol vI kIqf sI.

iPlm ‘swsI puƒ' krn mgroN ienHF dovF df pqn ÈurU ho igaf. muhµmd alI mfhIaf sihl psµdI aqy Èrfb vwl tur igaf. mfhIey dI muhwbq ivwc zuwbI hoeI bflo Aus dIaF ËrUrqF pUrIaF krn leI Auh kµm vI krdI rhI, ijs ƒ krn leI Aus dI ËmIr iqafr nhIN sI. sfrI ihafqI mfhIey dy ieÈk ivwc sVdI bldI qy Aus dI mrËI 'qy tUrn vflI iekbfl bygm AurP bflo aKIr 1945 ivwc tI bI dI ibmfrI nfl jUJdI mr geI. Aus dI ijAuNdy jI kdr nf krn vflf muhµmd alI ‘mfhIaf' rUh qwk tuwt igaf aqy ivCoVy df JµiBaf glIaF ivwc kurlfAuNdf qy gfAuNdf iPrdf:

ipaf jIVf quldf ey

afÈk qyrf bflo

ivwc glIaF dy ruldf ey

1947 ivwc kfhn afrt pRozkÈn, bµby ny ‘bflo mfhIaf' ieÈk Auqy pµjfbI iPlm ‘mfhIaf' bxfAux df aYlfn kIqf, ijs dy iPlmsfË qy inrdyÈk ky aYl kfhn aqy sµgIqkfr insfr bjmI sn. bflo dy ikrdfr leI rfj rfxI aqy mfhIey leI guwjrFvflf dy gwBrU kuµdnlfl rfjpfl ƒ ilaf igaf, pr ieh iPlm dysL ivwc iPrkU Psfd hox kfrn mukµml nhIN ho skI. ienHF dovF dI swcI muhwbq dI dfsqfn 'qy nv icwqrkfr ilmitz, bµby ny jy aYl prfÈr dI iPlmsfËI qy kuldIp dI inrdyÈnf ivwc pµjfbI iPlm ‘bflo' (1951) bxfeI, ijs ivwc hIroien Èkuµqlf ny ‘bflo' aqy hIro arjun ny ‘mfhIey' df pfrt bfKUbI adf kIqf. ies iPlm ivwc pihlI vfr sfihr luiDafxvI ny pµjfbI gIq ilKy sn. do nvµbr 1951 ƒ ieh iPlm aµimRq tfkIË aµimRqsr ivKy numfieÈ hoeI qy suprihwt rhI.

bflo qy muhµmd alI dI afKrI inÈfnI ienHF dI DI muKqfr bygm 16 akqUbr 1936 ƒ gujrfq 'c pYdf hoeI jo bfad ivwc pfiksqfnI iPlmF (pµjfbI AurdU) dI sbIhf Kfnm dy nfm nfl vwzy kwd vflI mÈhUr aqy mkbUl adfkfrf sfbq hoeI, jo inrdyÈk aYm aYs zfr dI suprihwt pµjfbI iPlm ‘duwlf BwtI' (1956) ivwc ‘nUrf' df ikrdfr inBfAuNidaF sPlqf df aflHf mukfm Auqy jf bYTI sI. Aus Aupr iPlmfieaf gulUkfrf munwvr sulqfnf df gIq ‘vfsqf eI rwb df qUµ jfvIN vy kbUqrf, icwTI myry Zol ƒ pUcfvIN vy kbUqrf' awj vI dovF pµjfbF dy sµgIq mwdfhF dI pihlI psµd hY. sbIhf Kfnm pfiksqfnI iPlmF dy pRiswD adfkfr sµqoÈ kumfr AurP seIXd mUsf afbfs rËf dI ÈrIk-ey-ihafq' bxI. awj kwlH bflo dI DI sbIhf Kfnm afpxy bwicaF nfl XU aYs ey ivKy ikafm Prmf rhI hY.

 

jwg ijAux ruwKF dIaF CfvF

-zf[hrnyk isµG klyr

mnuwK aqy ruwK df muwZ kdImI gihrf irÈqf irhf hY. mnuwK dy jIvn leI Aus df pihlf afsfrf ruwK hI bxy. afpxy jµglI jIvn smyN mnuwK dI Kurfk ruwKF dy Pl qy Puwl qy qn Zkx leI kwpVy dy rUp ivwc ruwKF dy pwqy hI sn. iehI nhIN AunHF df pihlf invfs sQfn vI ruwK sn. ies qrHF ies DrqI 'qy muwZlIaF mnuwKI nslF dy pflx poÈx leI ruwK jIvn dfqf sn. mnuwK leI ruwKF dI mhwqqf ƒ pCfx ky bfbf PrId ny rwb dI sfDnf krdy drvyÈ ƒ ruwKF ijhI sihxÈIlqf Dfrn krn df sµdyÈ idwqf hY:

PrIdf sfihb dI kr cfkrI

idl dI lfih BrFid]

drvysF no loVIaY

ruKF dI jIrFid]

ruwK jIvn df somf hn. mnuwK dI qµdrusqI df sfDn hn. isafxy bËurg afKdy sn ‘iek ruwK sO suwK' aqy ‘ruwK nhIN qF mnuwK nhIN.' ruwKF ƒ mfnvI jIvn df mhwqv pUrn aµg mµnidaF hI isafxy lokF ny ruwKF ƒ dyviqaF df drjf dy ky AunHF ƒ vwZx qoN mnfhI kIqI hY. ruwK mnuwKI jIvn dI muwZlI loV afksIjn dy Bµzfr hn. mnuwK hor Kurfk qoN bgYr kuJ smF ijAuNdf rih skdf hY, pr afksIjn ibnF pl Br vI jIvq nhIN rih skdf. ruwK, mnuwK leI sfh rUpI aµimRq df somf hn. ies leI gurU sfihb ny gurbfxI ivwc ruwKF vwloN vµzI jf rhI afksIjn dI vizafeI kridaF iliKaf hY:

pvxu gurU pfxI ipqf mfqf Drq mhqu]

gurU sfihbfn ny hvf ƒ ‘gurU pd' df siqkfr idµidaF pfxI ƒ ‘ipqf' qy DrqI ƒ ‘mF' df drjf idwqf hY. DrqI dI kuwK ivwc ruwK df bIj hvf, pfxI aqy pRkfÈ Bfv sUrj dI qpÈ dI pRikiraf nfl afpxf sµjIv ruwK rUp Dfr ky kudrqI inafmqF Puwl qy Pl vµzx dy Xog huµdf hY. ieh sfrIaF inafmqF mfnvI jIvn leI aµimRq hn. ies leI jdoN koeI mnuwK DrqI 'qy afAuNdf hY qF Aus df suafgq ruwKF dy pwiqaF rUpI hirafvl nfl kIqf jFdf hY. hr bfl dy jnm mOky Gr dy muwK drvfËy 'qy inµm, srINh qy aµb dy pwiqaF ƒ bµdnvfr dy rUp ivwc sjfieaf jFdf hY. BfvyN ieh swiBafcfrk rsm hY, pr inµm hvf ƒ ÈuwD krn vfly qy aOÈDI dy gux vfly ruwK dy qOr 'qy mµinaf jFdf hY. aijhf Gr ivwc jnm lYx vfly bfl dy cOigrdy dy vfqfvrn ƒ ÈuwD krn leI kIqf jFdf hY.

purfxy smyN ivwc ruwKF dI bhuqfq sI. afXurvYd anusfr Bfrq ivwc mnuwK ƒ rogF qoN bcfAux leI hr dvfeI ruwKF qoN leI jFdI sI. Gr prvfr qµdrusq qy nroaf rwKx leI dfdIaF, mfvF afpxy Gr, aFZ guaFZ qy KyqF ivwc Augfey ruwKF qoN Pl, Puwl, pwqy, iCwl, igtkF afid lY ky GrylU nusiKaF nfl dvfeIaF iqafr kr lYNdIaF sn, ijnHF ƒ awj ‘dfdI mF dy nusiKaF' dy nF nfl Xfd kIqf jFdf hY. aijhy guxkfrI ruwKF ivwc aFvlf, hrV, bhyVf, jfmx, suhfjxF, byl pwqf, asvgµDf, guwgl, alsPlI, inµm, imwTI inµm, ikwkr, brotf, ipwpl, sihqUq, KjUr, aKrot, arjn df iËkr afAuNdf hY. ies qoN ibnF anykF pRkfr dI hirafvl qy jVHI bUtIaF ƒ ishq vrDk pOdy vjoN Augfieaf jFdf sI. alsI, iql, sOP, ajvfiex, myQI, hldI, adrk, qulsI, dflcInI mnuwK ƒ qµdrusq rwKx ivwc shfeI hox vfly dvfeI rUpI pONdy hn. awj afDuinkqf qy ivkfs dI dOV ivwc asIN afpxy bËurgF dIaF ienHF cµgIaF rvfieqF ƒ Buwl gey hF. iksy smyN ieh sB dvfeIaF rUpI pOdy qy ruwK mnuwK dI qµdrusqI leI lfBdfiek sn, Gr dI bgIcI jF ipµz dy iksy KUh 'qy lwgy huµdy sn. awj asIN ienHF ƒ GrylU bgIcIaF ivwc bIjx qoN avysly ho gey hF. sfzy bËurgF dI cµgI ishq qy qµdrusq srIr df ieh hI rfj sI ik Auh kudrq nfl juVy hoey sn. asIN afDuinkqf dy rfh cwlidaF aÈODI Xukq ruwKF qy jVHI bUtIaF ƒ bIjx qoN ivsfr ky kudrq qoN dUr jf cuwky hF. lok isafapF dy rUp ivwc totkf pRcwilq hY:

sOP, ajvfiex, dflcInI

ƒ Buwl nf jfeIN.

aFvlf, hrV, bryVy ƒ qUµ

rgV ky KfeIN.

vYd ƒ iPr Aukf hI qUµ

mn 'coN BulfeIN.

ajokf Xuwg ivkfsmuKI hY. ipµz, ÈihrF df rUp Dfrn kr rhy hn. pgzµzIaF, rfh, rsqy, sVkF chuµ mfrgI ho rhy hn. iksfn aµndfqf aKvfAuNd hrI qy icwtI kRFqI krky jws Kwt irhf hY. Aus ny vDyry Aupj dy lflc ivwc KyqF aqy AunHF dy vt bµinaF 'qy lwgy ruwK puwt idwqy hn. aijhf ruJfn chuµ mfrgI sVkF bxfAux vyly vI dyKx ivwc afieaf hY. jy awj cOVIaF sVkF ibnF nhIN srdf qF mnuwKI jIvn ivwc ruwK qf ies qoNN iËafdf ËrUrI hn. sVkF ƒ mnuwK ny vrqxf hY. ies leI DrqI 'qy mnuwK dI hoNd ËrUrI hY, jo ik ruwKF nfl hI sµBv hY.

pµjfb aijhf rfj hY, ijQy jµglF hyT bhuq Gwt rkbf hY. jy asIN ies rkby ƒ vDf nhIN skdy qF ruwKF ƒ vwZx qoN pihlF lokF ƒ hor ruwK lfAux dI pRyrnf dy skdy hF. hr ipµz dy lokF ƒ afpxy Gr, swQF, sFJIaF QfvF qy KyqF dy bµinaF 'qy pOdy lgfAux leI pRyirq krnf cfhIdf hY. jy ruwK hoxgy qF pµCI qy hor jIv jµqU pYdf hoxgy. DrqI 'qy sB pRjfqIaF ƒ qµdrusq jIvn pRdfn krn leI ruwKF df hoxf ËrUrI hY. ruwK bwdlF ƒ vI bulf ilafAuxgy. ruwK DrqI dy qfpmfn ƒ vI smql rwKdy hn.

sfƒ afpxy afp ƒ aqy afAux vflIaF pIVHIaF ƒ qµdrusq rwKx leI pOdy lgfAuxy aiq ËrUrI hn. jy ruwK hoxgy qfËI hvf hovygI. afksIjn df Bµzfr hovygf, ijs nfl jIvn ivwc inrµqrqf bxI rhygI. ivkfs dIaF gqIivDIaF kfrn DRqI 'qy idno-idn pRdUÈx vD irhf hY. jIvn leI pRdUÈx dy hfnIkfrk qwqF ƒ ruwK afpxy afp ivwc jIrn dI smrwQf rwKdy hn. pµjfb ƒ ruwKF nfl hrf Brf krky hI asIN qµdrusq pµjfb dI qvwko kr skdy hF. ies leI pµjfbI lok gIq dI koeI rcyqf muitafr pOdy lfAux df sunyhf dy rhI hY:

ikqy qF lfAunI aF tfhlIaF.

pwqF vflIaF mYN loVdI CfvF.

CfvF ijhdy leI loVdI,

dy igaf BulfvF, nYxoN nIr vgfvF.

ikqy qF lfAunI af tfhlIaF[[

vx mhfAuqsv iek rsm nhIN cfhIdf, ies mOky hr mnuwK hr vrHy iek pOdf lfvy aqy Aus ƒ pflx qy sµBflx dI i˵myvfrI inBfvy qF lfhyvMdf hY. hr mnuwK ƒ dunIaf qoN ivdfiegI lYx mOky ruwKF dI loV pYNdI hY. ies swcfeI ƒ muwK rwKdy hoey hr mnuwK df ies ÈuB kfrj ivwc ihwsf pfAux df muwZlf PrË bxdf hY. hrf Biraf pµjfb hI qµdrusq pµjfb df mfx pRfpq kr skdf hY.

qµdrusq jIvn dI loV hY BfrI

DrqI mµgdI ey hrI PulkfrI.

 

Have something to say? Post your comment