Welcome to Canadian Punjabi Post
Follow us on

27

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਟੋਰਾਂਟੋ/ਜੀਟੀਏ

ਟੈਰਿਫਜ਼ ਹਟਾਉਣ ਨਾਲ ਨਵੀਂ ਨਾਫਟਾ ਡੀਲ ਸਿਰੇ ਚੜ੍ਹਨ ਦਾ ਰਾਹ ਹੋ ਸਕਦਾ ਹੈ ਪੱਧਰਾ : ਫਰੀਲੈਂਡ

April 04, 2019 09:28 AM

ਓਟਵਾ, 3 ਅਪਰੈਲ (ਪੋਸਟ ਬਿਊਰੋ) : ਅਮਰੀਕਾ ਵੱਲੋਂ ਨਵੀਂ ਨੌਰਥ ਅਮੈਰੀਕਨ ਫਰੀ ਟਰੇਡ ਡੀਲ ਦੀ ਪੁਸ਼ਟੀ ਕਰਵਾਉਣ ਲਈ ਕੈਨੇਡੀਅਨ ਤੇ ਮੈਕਸਿਕਨ ਸਟੀਲ ਉੱਤੇ ਲਾਏ ਗਏ ਟੈਰਿਫਜ਼ ਨੂੰ ਚੁੱਕੇ ਜਾਣ ਲਈ ਅਮਰੀਕਾ ਦੇ ਪ੍ਰਭਾਵਸ਼ਾਲੀ ਸਿਆਸਤਦਾਨਾਂ ਵੱਲੋਂ ਕੀਤੀ ਜਾ ਰਹੀ ਮੰਗ ਉੱਤੇ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਖੁਸ਼ੀ ਪ੍ਰਗਟਾਈ ਗਈ। 

ਬੁੱਧਵਾਰ ਨੂੰ ਫਰੀਲੈਂਡ ਨੇ ਆਖਿਆ ਕਿ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਅਮਰੀਕੀ ਕਾਨੂੰਨ ਦੇ ਵਿਵਾਦਗ੍ਰਸਤ ਨੈਸ਼ਨਲ ਸਕਿਊਰਿਟੀ ਪ੍ਰਬੰਧ ਦੇ ਨਾਂ ਉੱਤੇ ਕੈਨੇਡਾ ਤੇ ਮੈਕਸਿਕੋ ਉੱਤੇ ਮੜ੍ਹੇ ਗਏ ਇਹ ਟੈਰਿਫਜ਼ ਇਸ ਡੀਲ ਵਿੱਚ ਵੱਡਾ ਅੜਿੱਕਾ ਹਨ। ਉਨ੍ਹਾਂ ਆਖਿਆ ਕਿ ਇਹ ਟੈਰਿਫ ਹੀ ਇਸ ਡੀਲ ਦੀ ਪੁਸ਼ਟੀ ਵਿੱਚ ਵੱਡਾ ਅੜਿੱਕਾ ਬਣ ਰਹੇ ਹਨ। 

ਫਰੀਲੈਂਡ ਨੇ ਦੱਸਿਆ ਕਿ ਹੁਣ ਅਮਰੀਕੀ ਨੀਤੀਘਾੜਿਆਂ ਵੱਲੋਂ ਵੀ ਇਹ ਆਖਿਆ ਜਾ ਰਿਹਾ ਹੈ ਕਿ ਸੈਕਸ਼ਨ 232 ਟੈਰਿਫਜ਼ ਲਾਗੂ ਰਹਿਣ ਕਾਰਨ ਹੀ ਇਹ ਨਵੀਂ ਤਿਪੱਖੀ ਟਰੇਡ ਡੀਲ ਸਿਰੇ ਨਹੀਂ ਚੜ੍ਹ ਪਾ ਰਹੀ। ਫਰੀਲੈਂਡ ਨੇ ਆਖਿਆ ਕਿ ਇਸ ਦੀ ਉਨ੍ਹਾਂ ਨੂੰ ਕਾਫੀ ਖੁਸ਼ੀ ਹੋਈ ਹੈ। ਵਾਸਿ਼ੰਗਟਨ ਵਿੱਚ ਨਾਟੋ ਸਿਖਰ ਵਾਰਤਾ ਵਿੱਚ ਹਿੱਸਾ ਲੈਣ ਜਾਣ ਤੋਂ ਪਹਿਲਾਂ ਓਟਵਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਰੀਲੈਂਡ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਮਰੀਕਾ ਦੇ ਕਈ ਸੈਨੇਟਰਜ਼, ਕਾਂਗਰਸ ਮੈਂਬਰਜ਼ ਹੁਣ ਪ੍ਰਾਈਵੇਟ ਮੀਟਿੰਗਾਂ ਤੇ ਜਨਤਕ ਬਿਆਨਾਂ ਵਿੱਚ ਇਨ੍ਹਾਂ ਟੈਰਿਫਜ਼ ਨੂੰ ਹਟਾਉਣ ਦੀ ਕੈਨੇਡਾ ਦੀ ਮੰਗ ਦਾ ਸਮਰਥਨ ਕਰਨ ਲੱਗੇ ਹਨ। 

ਨਾਟੋ ਸਿਖਰ ਵਾਰਤਾ ਵਿੱਚ ਵੀ ਫਰੀਲੈਂਡ ਵੱਲੋਂ ਇਹ ਮੁੱਦਾ ਉਠਾਏ ਜਾਣ ਦੀ ਸੰਭਾਵਨਾ ਹੈ। ਫਰੀਲੈਂਡ ਨੇ ਆਖਿਆ ਕਿ ਇਸ ਡੀਲ ਨੂੰ ਸਿਰੇ ਚੜ੍ਹਾਉਣ ਲਈ ਟੈਰਿਫਜ਼ ਹਟਾਏ ਜਾਣੇ ਚਾਹੀਦੇ ਹਨ। ਜਿ਼ਕਰਯੋਗ ਹੈ ਕਿ ਇਸ ਹਫਤੇ ਲੋਵਾ ਤੋਂ ਇੱਕ ਪ੍ਰਭਾਵਸ਼ਾਲੀ ਰਿਪਬਲਿਕਨ ਸੈਨੇਟਰ ਨੇ ਟਵਿੱਟਰ ਉੱਤੇ ਪੋਸਟ ਕਰਕੇ ਇਨ੍ਹਾਂ ਪਾਬੰਦੀਆਂ ਨੂੰ ਹਟਾਏ ਜਾਣ ਦੀ ਮੰਗ ਕੀਤੀ ਸੀ। ਸੈਨੇਟ ਦੀ ਫਾਇਨਾਂਸ ਕਮੇਟੀ ਦੇ ਚੇਅਰ ਚੱਕ ਗ੍ਰੈਸਲੀ ਨੇ ਇਹ ਲਿਖਿਆ ਸੀ ਕਿ ਉਹ ਅਮਰੀਕੀ ਪ੍ਰਸ਼ਾਸਨ ਤੇ ਖਾਸ ਤੌਰ ਉੱਤੇ ਰਾਸ਼ਟਰਪਤੀ ਟਰੰਪ ਤੋਂ ਇਹ ਮੰਗ ਕਰਦੇ ਹਨ ਕਿ ਕੈਨੇਡਾ ਤੇ ਮੈਕਸਿਕੋ ਦੇ ਸਟੀਲ ਤੇ ਐਲੂਮੀਨੀਅਮ ਉੱਤੇ ਸੈਕਸ਼ਨ 232 ਤਹਿਤ ਲਾਏ ਗਏ ਟੈਰਿਫਜ਼ ਫੌਰੀ ਹਟਾਏ ਜਾਣ। ਇਸ ਨਾਲ ਹੀ ਯੂਐਸਐਮਸੀਏ ਸਮਝੌਤੇ ਦਾ ਰਾਹ ਪੱਧਰਾ ਹੋਵੇਗਾ। 

 

 

  

tYirPjLhtfAuxnflnvINnfPtfzIlisrycVHn

dfrfhhoskdfhYpwDrf:PrIlYNz

Etvf,3aprYl(postibAUro):amrIkfvwloNnvINnOrQamYrIknPrItryzzIldIpusLtIkrvfAuxleIkYnyzIanqymYkisknstIlAuWqylfeygeytYirPjLƒcuwkyjfxleIamrIkfdypRBfvsLflIisafsqdfnFvwloNkIqIjfrhImMgAuWqyivdysLmMqrIikRstIafPrIlYNzvwloNKusLIpRgtfeIgeI.

buwDvfr ƒPrIlYNznyafiKafikamrIkfdyrfsLtrpqIzOnlztrMpvwloNamrIkIkfƒndyivvfdgRsqnYsLnlsikAUirtIpRbMDdynFAuWqykYnyzfqymYkiskoAuWqymVHygeyiehtYirPjLieszIlivwcvwzfaiVwkfhn.AunHFafiKafikiehtYirPhIieszIldIpusLtIivwcvwzfaiVwkfbxrhyhn.

PrIlYNz nydwisafikhuxamrIkInIqIGfiVaFvwloNvIiehafiKafjfirhfhYiksYksLn232tYirPjLlfgUrihxkfrnhIiehnvINiqpwKItryzzIlisrynhINcVHpfrhI.PrIlYNznyafiKafikiesdIAunHFƒkfPIKusLIhoeIhY.vfisLMgtnivwcnftoisKrvfrqfivwcihwsflYxjfxqoNpihlFEtvfivwcpwqrkfrFnflgwlbfqkridaFPrIlYNznyafiKafikAunHFƒiesgwldIKusLIhYikamrIkfdykeIsYnytrjL,kFgrsmYNbrjLhuxpRfeIvytmIitMgFqyjnqkibafnFivwcienHFtYirPjLƒhtfAuxdIkYnyzfdImMgdfsmrQnkrnlwgyhn.

nfto isKrvfrqfivwcvIPrIlYNzvwloNiehmuwdfAuTfeyjfxdIsMBfvnfhY.PrIlYNznyafiKafikieszIlƒisrycVHfAuxleItYirPjLhtfeyjfxycfhIdyhn.ijLkrXoghYikieshPqylovfqoNiewkpRBfvsLflIirpbilknsYnytrnytivwtrAuWqypostkrkyienHFpfbMdIaFƒhtfeyjfxdImMgkIqIsI.sYnytdIPfienFskmytIdycyarcwkgRYslInyiehiliKafsIikAuhamrIkIpRsLfsnqyKfsqOrAuWqyrfsLtrpqItrMpqoNiehmMgkrdyhnikkYnyzfqymYkiskodystIlqyaYlUmInIamAuWqysYksLn232qihqlfeygeytYirPjLPOrIhtfeyjfx.iesnflhIXUaYsaYmsIeysmJOqydfrfhpwDrfhovygf.

 

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਵਿੱਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ ਅਪਾਰਟਮੈਂਟ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਚਲਾਈ ਗੋਲੀ, 1 ਹਲਾਕ ਰਿਹਾਇਸ਼ੀ ਬਿਲਡਿੰਗ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ