Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਟੋਰਾਂਟੋ/ਜੀਟੀਏ

ਓ ਕੇ ਡੀ ਫੀਲਡ ਹਾਕੀ ਕਲੱਬ ਨੇ ਜਿੱਤਿਆ ਗੋਲਡ ਮੈਡਲ

December 12, 2018 10:30 AM

ਦਸੰਬਰ 8-9 ਨੂੰ ਖੇਡੇ ਗਏ ਫੀਲਡ ਹਾਕੀ ਦੇ ਇਨਡੋਰ ਟੂਰਨਾਂਮੈਂਟ ਜੋ ਕਿ ਟਾਈਟਨ ਫੀਲਡ ਹਾਕੀ ਕਲੱਬ ਵਲੋ ਸਕਾਰਬੌਰ ਵਿਖੇ ਹਰ ਸਾਲ ਕਰਵਾਏ ਜਾਦੇ ਹਨ ਜੋ ਕਿ ਸੀਨੀਅਰ ਟੀਮਾਂ ਮੈਂਨਸ ਅਤੇ ਬੋਮੈਂਨਸ ਦੀਆਂ ਟੀਮਾਂ ਵਿਚਕਾਰ ਹੁੰਦੇ ਹਨ । ਇਸ ਟੂਰਨਾਂਮੈਂਟ ਵਿੱਚ ਓ ਕੇ ਡੀ ਜਾਣੀ ਉਨਟਾਰੀਓ ਖਾਲਸਾ ਦਰਵਾਰ ਡੈਕਸੀ ਗੁਰਦਵਾਰਾ ਸਾਹਿਬ ਦੀਆਂ ਟੀਮਾਂ ਨੇ ਜਿੰਨਾ ਵਿੱਚ ਲੜਕੇ ਅਤੇ ਲੜਕੀਆਂ ਦੀਆਂ ਸੀਨੀਅਰ ਟੀਮਾਂ ਨੇ ਹਰ ਸਾਲ ਦੀ ਤਰਾਂ ਹਿੱਸਾ ਲਿਆ ਦੋ ਦਿਨ ਤੱਕ ਟੂਰਨਾਂਮੈਂਟ ਚੱਲਿਆ ਅਤੇ ਓ ਕੇ ਡੀ ਦੀ ਲੜਕੀਆਂ ਦੀ ਟੀਮ ਤੀਜੇ ਨੰਬਰ ਰਹੀ ਅਤੇ ਮੁਡਿੰਆਂ ਦੀ ਟੀਮ ਨੇ ਸਾਰੇ ਮੈਚ ਜਿੱਤ ਕੇ ਗੋਲਡ ਮੈਡਲ ਜਿੱਤ ਕੇ ਬੱਲੇ ਬੱਲੇ ਕਰਾਦਿੱਤੀ । ਓ ਕੇ ਡੀ ਫੀਲਡ ਹਾਕੀ ਕਲੱਬ ਵਲੋ ਸਾਰੇ ਹੀ ਕਲੱਬਾ ਦਾ ਪਲੇਰਾਂ ਦਾ ਅਤੇ ਟਾਈਟਨ ਫੀਲਡ ਹਾਕੀ ਕਲੱਬ ਦਾ ਜੋ ਕਿ ਲੱਮੇ ਸਮੇਂ ਤੋ ਟੂਰਨਾਂਮੈਂਟ ਕਰਾਉਦੇ ਆ ਰਹੇ ਹਨ ਧੰਨਵਾਦ ਕਰਦੇ ਹਾਂ।
ਓ ਕੇ ਡੀ ਫੀਲਡ ਹਾਕੀ ਕਲੱਬ ਵਲੋ ਅਪਣੇ ਸਾਰੇ ਪਲੇਰਾਂ ਦਾ ਤੇ ਮਾਪਿਆਂ ਦਾ ਵੀ ਬਹੁਤ ਬਹੁਤ ਧੰਨਵਾਦ । ਓ ਕੇ ਡੀ ਫੀਲਡ ਕਲੱਬ ਵਲੋ ਅਪਣੇ ਜੋ ਸਪੋਸਰ ਵੀਰ ਹਨ ਤੇ ਉਨਟਾਰੀੳ ਖਾਲਸਾ ਦਰਵਾਰ ਗੁਰਦਵਾਰਾ ਸਾਹਿਬ ਦੀ ਕਮੇਟੀ ਦਾ ਵੀ ਦਿਲੋ ਧੰਨਵਾਦ ਕੀਤਾ ਜਾਂਦਾ ਹੈ ਅਤੇ ਓ ਕੇ ਡੀ ਫੀਲਡ ਹਾਕੀ ਕਲੱਬ ਵਲੋ ਵੀ ਇੰਨਡੋਰ ਟੂਰਨਾਂਮੈਂਟ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਛੇਤੀ ਹੀ ਸਾਲ 2019 ਵਿੱਚ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਆਪ ਨੂੰ ਵੀ ਸਭ ਨੂੰ ਬੇਨਤੀ ਹੈ ਕਿ ਜੇਕਰ ਆਪ ਨੇ ਵੀ ਆਪਣੇ ਬੱਚਿਆ ਨੂੰ ਹਾਕੀ ਖਡਾਉਣੀ ਹੈ ਤਾ ਸਾਡੇ ਨਾਲ ਸੰਮਪਰਕ ਕਰਨਾ । ਗੁਰਜਿੰਦਰ ਸਿੰਘ 416-731-1602 ਨੰਬਰ ਤੇ ਸੰਮਪਰਕ ਕਰ ਸਕਦੇ ਜੇਕਰ ਕਿਸੇ ਨੇ ਆਪ ਵੀ ਖੇਡਣੀ ਜਾਂ ਕੋਚਿੰਗ ਕਰਨੀ ਹੋਵੇ ਤਾਂ ਵੀ ਸੰਪਰਕ ਕਰ ਸਕਦੇ ਹਨ ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਵਿੱਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ ਅਪਾਰਟਮੈਂਟ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਚਲਾਈ ਗੋਲੀ, 1 ਹਲਾਕ ਰਿਹਾਇਸ਼ੀ ਬਿਲਡਿੰਗ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ