Welcome to Canadian Punjabi Post
Follow us on

19

March 2024
 
ਨਜਰਰੀਆ

ਪੰਜਾਬੀਆਂ ਦਾ ਮਹਿਬੂਬ ਗਾਇਕ ਕੁਲਦੀਪ ਮਾਣਕ

December 12, 2018 09:32 AM

-ਹਰਦਿਆਲ ਸਿੰਘ ਥੂਹੀ

ਪੰਜਾਬੀ ਲੋਕ ਗਾਇਕੀ ਦੇ ਮਾਣ ਕੁਲਦੀਪ ਮਾਣਕ ਬਾਰੇ ਨਵੰਬਰ ਦਾ ਮਹੀਨਾ ਵੱਖਰੀ ਕਿਸਮ ਦਾ ਅਹਿਸਾਸ ਕਰਵਾ ਜਾਂਦਾ ਹੈ। ਖੁਸ਼ੀ ਦਾ ਵੀ ਤੇ ਗ਼ਮੀ ਦਾ ਵੀ। ਇਸੇ ਮਹੀਨੇ ਦੀ 15 ਤਰੀਕ ਨੂੰ 1962 ਨੂੰ ਉਸ ਨੇ ਪਹਿਲੀ ਕਿਲਕਾਰੀ ਮਾਰੀ ਤੇ ਇਸੇ ਮਹੀਨੇ ਦੀ ਤੀਹ ਤਰੀਕ ਨੂੰ 2011 ਨੂੰ ਉਹ ਸਦਾ ਲਈ ਚੁੱਪ ਹੋ ਗਿਆ। 2012 ਤੋਂ ਇਸ ਮਹੀਨੇ ਉਸ ਸੰਬੰਧੀ ਕੋਈ ਨਾ ਕੋਈ ਸ਼ਰਧਾਂਜਲੀ ਸਮਾਗਮ ਕਰਾਇਆ ਜਾਂਦਾ ਹੈ। ਪਿਛਲੇ ਸਾਲ ਭਾਸ਼ਾ ਵਿਭਾਗ ਪੰਜਾਬ ਵੱਲੋਂ ਉਸ ਦੀ ਯਾਦ ਨੂੰ ਸਮਰਪਿਤ ਜਨ ਸਾਹਿਤ ਦਾ ਵਿਸ਼ੇਸ਼ ਅੰਕ ਕੱਢਿਆ ਗਿਆ। ਉਸ ਮਾਣਮੱਤੇ ਗਾਇਕ ਲਈ ਸਭ ਤੋਂ ਵੱਡੀ ਅਤੇ ਸੱਚੀ ਸੁੱਚੀ ਸ਼ਰਧਾਂਜਲੀ ਤਾਂ ਇਹ ਹੋਵੇਗੀ ਕਿ ਨਵੇਂ ਗਾਇਕ, ਸੱਚਾ ਸੁੱਚਾ ਗਾਊਣ, ਗੀਤਕਾਰ ਸੱਚਾ ਸੁੱਚਾ ਲਿਖਣ ਅਤੇ ਸਰੋਤੇ ਸੱਚਾ ਸੁੱਚਾ ਸੁਣਨ।

ਕੁਲਦੀਪ ਮਾਣਕ ਦਾ ਜਨਮ ਜ਼ਿਲ੍ਹਾ ਬਠਿੰਡਾ ਦੇ ਰੇਤਲੇ ਟਿੱਬਿਆਂ ਵਿੱਚ ਵੱਸੇ ਪਿੰਡ ਜਲਾਲ ਵਿਖੇ ਹੋਇਆ। ਉਸ ਦੇ ਪਿਤਾ ਦਾ ਨਾਂ ਨਿੱਕਾ ਸਿੰਘ ਤੇ ਮਾਤਾ ਦਾ ਨਾਂ ਬਚਨ ਕੌਰ ਸੀ। ਮਾਣਕ ਦਾ ਅਸਲੀ ਨਾਂਅ ਮੁਹੰਮਦ ਲਤੀਫ ਹੈ। ਗਾਇਕੀ ਉਸ ਨੂੰ ਵਿਰਸੇ ਵਿੱਚੋਂ ਮਿਲੀ, ਕਿਉਂਕਿ ਤਾਇਆ ਸੂਬਾ ਸਿੰਘ ਪਿੰਡ ਦੇ ਗੁਰਦੁਆਰੇ ਹਜ਼ੂਰੀ ਰਾਗੀ ਸਨ, ਪਿਤਾ ਨਿੱਕਾ ਸਿੰਘ ਵੀ ਕੀਰਤਨ ਸਮੇਂ ਉਸ ਦਾ ਸਾਥ ਦਿੰਦੇ ਸਨ। ਬਚਪਨ ਤੋਂ ਉਨ੍ਹਾਂ ਨਾਲ ਹਰ ਪ੍ਰੋਗਰਾਮ ਭਾਵ ਕੀਰਤਨ, ਪਾਠ, ਆਨੰਦ ਕਾਰਜ ਵਿੱਚ ਕੁਲਦੀਪ ਮਾਣਕ ਵੀ ਹਿੱਸਾ ਲੈਣ ਲੱਗਾ। ਸਕੂਲ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਵੀ ਪਿੱਛੇ ਨਾ ਰਹਿੰਦਾ। ਮਾਸਟਰ ਕਸ਼ਮੀਰ ਸਿੰਘ ਵਲਟੋਹਾ ਨੇ ਵਧੀਆ ਆਵਾਜ਼ ਦੇਖ ਕੇ ਹੌਸਲਾ ਅਫਜਾਈ ਕੀਤੀ ਅਤੇ ਯਥਾਯੋਗ ਅਗਵਾਈ ਦਿੱਤੀ। ਜਿਉਂ ਜਿਉਂ ਜਮਾਤਾਂ ਚੜ੍ਹਦਾ ਗਿਆ, ਗਾਇਕੀ ਵਿੱਚ ਵੀ ਹੌਸਲੇ ਬੁਲੰਦ ਹੁੰਦੇ ਗਏ। ਗਾਇਕੀ ਵੱਲ ਰੁਝਾਨ ਜ਼ਿਆਦਾ ਹੋਣ ਕਾਰਨ ਪੜ੍ਹਾਈ ਵਿੱਚ ਪਛੜਦਾ ਗਿਆ ਅਤੇ ਬਹੁਤੀ ਪੜ੍ਹਾਈ ਨਾ ਕਰ ਸਕਿਆ।

ਆਪਣੀ ਕਲਾ ਨੂੰ ਪ੍ਰਪੱਕ ਕਰਨ ਲਈ ਉਸ ਨੂੰ ਕਿਸੇ ਕਾਮਲ ਮੁਰਸ਼ਦ ਦੀ ਜ਼ਰੂਰਤ ਮਹਿਸੂਸ ਹੋਈ। ਇਸ ਕਮੀ ਨੂੰ ਪੂਰਾ ਕਰਨ ਲਈ ਉਹ ਖੁਸ਼ੀ ਮੁਹੰਮਦ ਫਿਰੋਜ਼ਪੁਰ ਵਾਲਿਆਂ ਦੇ ਚਰਨੀਂ ਜਾ ਲੱਗਾ। ਉਨ੍ਹਾਂ ਕੋਲੋਂ ਸੰਗੀਤ ਦੀਆਂ ਬਰੀਕੀਆਂ ਬਾਰੇ ਜਾਣਿਆਂ। ਆਪਣੀ ਮਿਹਨਤ ਤੇ ਲਗਨ ਅਤੇ ਉਸਤਾਦ ਦੀਆਂ ਰਹਿਮਤਾਂ ਸਦਕਾ ਉਸ ਦੀ ਝੋਲੀ ਭਰ ਗਈ। ਹਾਲੇ ਉਹ ਸਕੂਲ ਵਿੱਚ ਪੜ੍ਹਦਾ ਸੀ ਕਿ ਇੱਕ ਵਾਰੀ ਪਿੰਡ ਦੇ ਖੇਡ ਮੇਲੇ 'ਤੇ ਪ੍ਰਤਾਪ ਸਿੰਘ ਕੈਰੋਂ (ਓਦੋਂ ਮੁੱਖ ਮੰਤਰੀ ਪੰਜਾਬ) ਆਏ। ਕੁਲਦੀਪ ਨੇ ਸਟੇਜ 'ਤੇ ਗੀਤ ਗਾਇਆ। ਕੈਰੋਂ ਸਾਹਿਬ ਬੜੇ ਖੁਸ਼ ਹੋਏ। ਚਾਲੀ ਰੁਪਏ ਇਨਾਮ ਦੇ ਕੇ ਪਿੱਠ ਥਾਪੜਦੇ ਹੋਏ ਸਟੇਜ ਤੋਂ ਕਿਹਾ ਕਿ ਇਹ ਤਾਂ ਪੰਜਾਬ ਦਾ ‘ਮਾਣਕ' ਹੈ। ਉਸ ਸਮੇਂ ਤੋਂ ਕੁਲਦੀਪ ਦੇ ਨਾਂਅ ਨਾਲ ਮਾਣਕ ਜੁੜ ਗਿਆ।

ਆਪਣੀ ਕਿਸਮਤ ਅਜ਼ਮਾਉਣ ਲਈ ਚੜ੍ਹਦੀ ਉਮਰ ਵਿੱਚ ਹੀ ਕੁਲਦੀਪ ਮਾਣਕ ਗਾਇਕਾਂ ਦੇ ਮੱਕੇ ਲੁਧਿਆਣੇ ਆ ਗਿਆ। ਏਥੇ ਉਸ ਸਮੇਂ ਦੇ ਚੋਟੀ ਦੇ ਗਾਇਕ ਹਰਚਰਨ ਗਰੇਵਾਲ ਦੇ ਗਰੁੱਪ ਵਿੱਚ ਬਤੌਰ ਢੋਲਕ ਮਾਸਟਰ ਸ਼ਾਮਲ ਹੋ ਗਿਆ। ਪੈਰ ਜਮਾਉਣ ਲਈ ਬਹੁਤ ਸੰਘਰਸ ਕੀਤਾ, ਭਾਂਡੇ ਮਾਂਜਣੇ ਪਏ, ਭੁੰਜੇ ਸੌਣਾ ਪਿਆ, ਫਾਕੇ ਕੱਟਣੇ ਪਏ ਤੇ ਨੀਂਦਾਂ ਝਾਗੜੀਆਂ ਪਈਆਂ। ਅਖੀਰ ਮਿਹਨਤ ਰੰਗ ਲਿਆਈ। ਹਰਚਰਨ ਗਰੇਵਾਲ ਤੇ ਸੀਮਾ ਦੀ ਰਿਕਾਰਡਿੰਗ ਸੀ। ਮਾਣਕ ਸਮੇਤ ਸਾਰਾ ਗਰੁੱਪ ਐਚ ਐਮ ਵੀ ਕੰਪਨੀ ਦੇ ਦਫਤਰ ਦਿੱਲੀ ਪਹੁੰਚਿਆ। ਲਾਅਨ ਵਿੱਚ ਆਪਣੀ ਧੁਨ ਵਿੱਚ ਮਸਤ ਮਾਣਕ ਕੋਈ ਗੀਤ ਗਾ ਰਿਹਾ ਸੀ, ਜਿਸ ਨੂੰ ਕੋਲੋਂ ਲੰਘਦੇ ਰਿਕਾਰਡਿੰਗ ਅਫਸਰ ਨੇ ਸੁਣ ਲਿਆ ਅਤੇ ਰਿਕਾਰਡਿੰਗ ਲਈ ਕਿਹਾ। ਇਸ ਤਰ੍ਹਾਂ ਮਾਣਕ ਦੀ ਪਹਿਲੀ ਰਿਕਾਰਡਿੰਗ ਸੁਰਿੰਦਰ ਸੀਮਾ ਨਾਲ ਕੰਲੋਬੀਆ ਲੇਬਲ ਹੇਠ ਰਿਲੀਜ਼ ਹੋਈ। ਗੀਤ ਦੇ ਬੋਲ ਸਨ ‘ਲੌਂਗ ਕਰਾ ਮਿੱਤਰਾ, ਮਛਲੀ ਪਾਉਣਗੇ ਮਾਪੇ’ ਅਤੇ ‘ਜੀਜਾ ਅੱਖੀਆਂ ਨਾ ਮਾਰ ਵੇ ਮੈਂ ਕੱਲ੍ਹ ਦੀ ਕੁੜੀ।’ ਇਹ 1968 ਦੀ ਗੱਲ ਹੈ। ਕੁਝ ਦੇਰ ਬਾਅਦ ਉਸ ਨੇ ਸਤਿੰਦਰ ਬੀਬਾ ਨਾਲ ਜੁੱਟ ਬਣਾ ਕੇ ਪ੍ਰੋਗਰਾਮ ਕਰਨੇ ਸ਼ੁਰੂ ਕਰ ਦਿੱਤੇ। ਦੋਵਾਂ ਦੀ ਆਵਾਜ਼ ਵਿੱਚ ਦੋਗਾਣਿਆਂ ਦੀ ਰਿਕਾਰਡਿੰਗ ਵੀ ਹੋਈ।

ਗੀਤਕਾਰ ਹਰਦੇਵ ਦਿਲਗੀਰ (ਦੇਵ ਥਰੀਕਿਆਂ ਵਾਲਾ) ਦਾ ਲੁਧਿਆਣੇ ਦੇ ‘ਗੌਣ ਬਾਜ਼ਾਰ’ ਵਿੱਚ ਆਮ ਹੀ ਆਉਣ ਜਾਣ ਸੀ। ਮਾਣਕ ਦੀ ਆਵਾਜ਼ ਸੁਣ ਕੇ ਉਸ ਨੇ ਮਹਿਸੂਸ ਕੀਤਾ ਕਿ ਇਹ ਆਵਾਜ਼ ਲੋਕ ਗਾਥਾਵਾਂ ਲਈ ਬੇਹੱਦ ਢੁੱਕਵੀਂ ਹੋ ਸਕਦੀ ਹੈ। ਉਸ ਨੇ ਮਾਣਕ ਨੰ ਇਹ ਮਸ਼ਵਰਾ ਦਿੱਤਾ, ਜਿਸ ਨੂੰ ਉਸ ਨੇ ਮੰਨ ਲਿਆ। ਦੇਵ ਦੀਆਂ ਲਿਖੀਆਂ ਲੋਕ ਗਾਥਾਵਾਂ ਨੂੰ ਮਾਣਕ ਨੇ ਰਿਹਰਸਲ ਕਰ ਕੇ ਗਾਉਣਾ ਸ਼ੁਰੂ ਕੀਤਾ। ਐੱਚ ਐੱਮ ਵੀ ਕੰਪਨੀ ਨੇ 1973 ਵਿੱਚ ਉਸ ਦੀਆਂ ਗਾਈਆਂ ਲੋਕ ਗਾਥਾਵਾਂ ਦਾ ਰਿਕਾਰਡ ਓਡੀਅਨ ਲੇਬਲ ਹੇਠ ਕੱਢਿਆ, ਜਿਸ ਵਿੱਚ ਦੁੱਲਾ, ਜੈਮਲ ਫੱਤਾ, ਪੂਰਨ ਤੇ ਰਸਾਲੂ ਦੀਆਂ ਗਾਥਾਵਾਂ ਸਨ। ‘ਦੁੱਲਿਆ ਵੇ ਟੋਕਰਾ ਚੁਕਾਈ ਆਣਕੇ’, ‘ਆਖੇ ਅਕਬਰ ਬਾਦਸ਼ਾਹ ਸੱਦ ਜੈਮਲ ਨੂੰ ਦਰਬਾਰ’ ਦੇ ਬੋਲ ਬੱਚੇ ਬੱਚੇ ਦੀ ਜ਼ੁਬਾਨ 'ਤੇ ਚੜ੍ਹ ਗਏ ਅਤੇ ਨਾਲ ਹੀ ਮਾਣਕ ਦਾ ਨਾਂਅ ਵੀ। ਅਗਲੇ ਵਰ੍ਹੇ ਹੀ ‘ਤੇਰੇ ਟਿੱਲੇ ਤੋਂ ਸੂਰਤ ਦੀਂਹਦੀ ਆ ਹੀਰ ਦੀ’ ਐੱਲ ਪੀ ਨੇ ਤਾਂ ਮਾਣਕ ਨੂੰ ਅਸਮਾਨੀ ਚੜ੍ਹਾ ਦਿੱਤਾ।

ਲੋਕ ਗਾਥਾਵਾਂ ਤੋਂ ਇਲਾਵਾ ਮਾਣਕ ਦੀ ਆਵਾਜ਼ ਵਿੱਚ ਅਨੇਕਾਂ ਦੂਸਰੇ ਸੋਲੋ ਗੀਤ ਵੀ ਰਿਕਾਰਡ ਹੋਏ। ਜਦੋਂ ਉਹ ਦੋ ਗਾਣਿਆਂ ਵੱਲ ਹੋਇਆ ਤਾਂ ਓਧਰ ਵੀ ਧੰਨ ਧੰਨ ਕਰਵਾ ਦਿੱਤੀ। ਸਤਿੰਦਰ ਬੀਬਾ ਨਾਲ ਈ ਪੀ ਤਵੇ ਵਿੱਚ ‘ਕਾਲੀ ਗਾਨੀ ਮਿੱਤਰਾਂ ਦੀ' ਮਾਣਕ ਦੀ ਗਾਇਕੀ ਦਾ ਸਿਖਰ ਹੋ ਨਿਬੜਿਆ। ਕੈਪਕੋ ਇੰਟਰਨੈਸ਼ਨਲ ਕੰਪਨੀ ਦਿੱਲੀ ਨੇ ਮਾਣਕ ਤੇ ਗੁਲਸ਼ਨ ਕੋਮਲ ਦੀ ਆਵਾਜ਼ ਵਿੱਚ ਰਿਕਾਰਡ ਕੀਤੀ, ਜਿਸ ਵਿਚਲੇ ਦੋਗਾਣੇ ‘ਘਰੇ ਚੱਲ ਕੱਢੂੰ ਰੜਕਾਂ', ‘ਜੱਟੀਏ ਜੇ ਹੋ ਗੀ ਸਾਧਣੀ’ ਨੇ ਸਾਰੇ ਰਿਕਾਰਡ ਤੋੜ ਦਿੱਤੇ। ਬਾਅਦ ਵਿੱਚ ਐਚ ਐਮ ਵੀ ਕੰਪਨੀ ਨੇ ਇਨ੍ਹਾਂ ਗੀਤਾਂ ਦਾ ਇੱਕ ਐੱਲ ਪੀ ਰਿਲੀਜ਼ ਕੀਤਾ। ਇਨ੍ਹਾਂ ਤੋਂ ਬਿਨਾਂ ਮਾਣਕ ਦੇ ਅਮਰਜੋਤ, ਪਰਮਿੰਦਰ ਸੰਧੂ, ਕੁਲਦੀਪ ਕੌਰ, ਪ੍ਰਕਾਸ਼ ਸਿੱਧੂ ਆਦਿ ਨਾਲ ਬਹੁਤ ਸਾਰੇ ਦੋਗਾਣੇ ਰਿਕਾਰਡ ਹੋਏ। ਰਿਕਾਰਡਿੰਗ ਤੋਂ ਇਲਾਵਾ ਮਾਣਕ ਨੇ ਗੁਲਸ਼ਨ ਕੋਮਲ, ਸਤਿੰਦਰ ਬੀਬਾ, ਸੁਚੇਤ ਬਾਲਾ, ਅਮਰਜੋਤ, ਕੁਲਦੀਪ ਕੌਰ, ਪਰਮਿੰਦਰ ਸੰਧੂ ਨਾਲ ਸਟੇਜਾਂ 'ਤੇ ਵੀ ਗਾਇਆ।

ਕੁਲਦੀਪ ਮਾਣਕ ਦੀ ਸਮੁੱਚੀ ਗਾਇਕੀ ਵਾਚਣ ਲਈ ਪੰਜ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ ਲੋਕ ਗਾਥਾਵਾਂ, ਸੋਲੋ ਗੀਤ, ਦੋਗਾਣੇ, ਧਾਰਮਿਕ ਅਤੇ ਫਿਲਮੀ ਗੀਤ। ਮਾਣਕ ਦੀਆਂ ਗਾਈਆਂ ਲੋਕ ਗਾਥਾਵਾਂ ਨਵਾਂ ਤਜਰਬਾ ਸੀ, ਜੋ ਸਫਲ ਰਿਹਾ। ਉਸ ਨੇ ਫਾਡੀਆਂ, ਗਵੰਤਰੀਆਂ ਦੁਆਰਾ ਗਾਈਆਂ ਜਾਂਦੀਆਂ ਲੋਕ ਗਾਥਾਵਾਂ ਨੂੰ ਪੁਨਰਸਜੀਵ ਕੀਤਾ। ਢੱਡ ਸਾਰੰਗੀ ਨਾਲ ਗਾਈਆਂ ਜਾਂਦੀਆਂ ਗਾਥਾਵਾਂ ਨੂੰ ਤੂੰਬੀ ਢੋਲਕੀ ਨਾਲ ਨਵੇਂ ਰੰਗ ਵਿੱਚ ਗਾਇਆ। ਕੁਲਦੀਪ ਮਾਮਕ ਪੰਜਾਬੀਆਂ ਦਾ ਚਹੇਤਾ ਗਾਇਕ ਬਣ ਗਿਆ। ਲੋਕ ਗਾਥਾਵਾਂ ਨੂੰ ਤਾਂ ਭਾਵੇਂ ਹੋਰ ਕਲਾਕਾਰਾਂ ਨੇ ਵੀ ਗਾਇਆ, ਪਰ ਜੋ ਝੰਡੇ ਮਾਣਕ ਨੇ ਗੱਡੇ ਹਨ, ਉਥੇ ਤੱਕ ਕੋਈ ਹੋਰ ਨਹੀਂ ਪਹੁੰਚ ਸਕਿਾ।

ਸੋਲੋ ਗੀਤਾਂ ਵਿੱਚ ਵੀ ਮਾਣਕ ਦਾ ਕੋਈ ਮੁਕਾਬਲਾ ਨਹੀਂ, ਜੋ ਪ੍ਰਪੱਕ ਗਾਇਕੀ ਦਾ ਰੰਗ ਕੁਝ ਗੀਤਾਂ ਵਿੱਚ ਉਸ ਨੇ ਦਿਖਾਇਆ ਹੈ, ਉਹ ਆਪਣੀ ਮਿਸਾਲ ਆਪ ਹੈ। ਇੱਕ ਤੋਂ ਬਾਅਦ ਇੱਕ ਗੀਤ ਲੋਕ ਗੀਤਾਂ ਵਾਂਗ ਲੋਕਾਂ ਦੀ ਜ਼ੁਬਾਨ 'ਤੇ ਚੜ੍ਹੇ। ਗੀਤ ਲੋਕ ਗੀਤਾਂ ਵਾਂਗ ਲੋਕਾਂ ਦੀ ਜ਼ੁਬਾਨ 'ਤੇ ਚੜ੍ਹੇ। ‘ਮੇਰੇ ਯਾਰ ਨੂੰ ਮੰਦਾ ਨਾ ਬੋਲੀਂ', ‘ਇਹ ਦੁਨੀਆ ਧੋਖੇਬਾਜ਼ਾਂ ਦੀ’ ਤੇ ‘ਤੇਰੀ ਆਂ ਮੈਂ ਤੇਰੀ ਰਾਂਝਾ’ ਆਦਿ ਗੀਤ, ਰਾਗ 'ਤੇ ਉਸ ਦੀ ਡੂੰਘੀ ਪਕੜ ਦਾ ਸਬੂਤ ਹਨ। ਉਸ ਦੇ ਗਾਏਕ ਸੈਂਕੜੇ ਗੀਤਾਂ ਵਿੱਚੋਂ ਕੁਝ ਦੇ ਮੁਖੜੇ ਹਨ :

* ਇੱਕ ਵੀਰ ਦੇਈਂ ਵੇ ਰੱਬਾ

* ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ

* ਹੋਇਆ ਕੀ ਜੇ ਧੀ ਜੰਮ ਪਈ

* ਗੋਲੀ ਮਾਰੋ ਏਹੋ ਜੇ ਬਣਾਉਟੀ ਯਾਰ ਦੇ

* ਅੱਖਾਂ 'ਚ ਨਾਜਾਇਜ਼ ਵਿਕਦੀ

* ਰੰਗਲੀ ਚਰਖੀ

* ਚੰਨਾ ਮੈਂ ਤੇਰੀ ਖੈਰ ਮੰਗਦੀ

* ਸੌਖਾ ਨਹੀਓਂ ਯਾਰ ਲੱਭਣਾ

* ਜਿੰਦੜੀਏ ਰੋਵੇਂਗੀ, ਕਰ ਕਰ ਵੇਲਾ ਯਾਦ

ਜਿੱਥੋਂ ਤੱਕ ਦੋਗਾਣਿਆਂ ਦੀ ਗੱਲ ਹੈ, ਇਸ ਵੰਨਗੀ ਵਿੱਚ ਮਾਣਕ ਚੋਟੀ ਦੇ ਗਾਇਕਾਂ ਦੇ ਬਰਾਬਰ ਪੁੱਜਿਆ ਹੈ, ਸਗੋਂ ਕਈਆਂ ਨਾਲੋਂ ਉਸ ਦਾ ਹੱਥ ਉਪਰ ਰਿਹਾ ਹੈ। ਸਤਿੰਦਰ ਬੀਬਾ ਤੇ ਗੁਲਸ਼ਨ ਕੋਮਲ ਨਾਲ ਗਾਏ ਉਸ ਦੇ ਦੋਗਾਣੇ ਗਾਇਕੀ ਦੇ ਇਤਿਹਾਸ ਵਿੱਚ ਮੀਲ ਪੱਥਰ ਹਨ। ਇਨ੍ਹਾਂ ਤੋਂ ਬਿਨਾਂ ਅਮਰਜੋਤ, ਪਰਮਿੰਦਰ ਸੰਧੂ, ਕੁਲਦੀਪ ਕੌਰ ਆਦਿ ਨਾਲ ਵੀ ਉਸ ਦੇ ਦੋਗਾਣਿਆ ਦੇ ਤਵੇ ਆਏ। ਇਨ੍ਹਾਂ ਵਿੱਚ ਕੁਝ ਮਸ਼ਹੂਰ ਗੀਤ ਹਨ :

* ਨਾਲੇ ਬਾਬਾ ਲੱਸੀ ਪੀ ਗਿਆ

* ਕਾਲੀ ਗਾਨੀ ਮਿੱਤਰਾਂ ਦੀ

ਰਾਤੀਂ ਟੁੱਟ ਗਈ ਨੀਂਦ ਨਾ ਆਈ

* ਕਿਸੇ ਦੇ ਨਾਲ ਨਹੀਂ ਤੋਰਨੀ

* ਚਿੱਤ ਕਰੇ ਹੋ ਜਾਂ ਸਾਧਣੀ

* ਬਣ ਠਣ ਕੇ ਤੂੰ ਕੱਤਣ ਬੈਠਗੀ

* ਮਛਲੀ ਦਾ ਪੱਤ ਬਣ ਕੇ

* ਤੁਰੇ ਮੋਰਨੀ ਦੀ ਤੋਰ ਜੱਟੀ ਮੋਰਨੀ

* ਮੱਖਣਾ ਮੱਖਣਾ ਕਰਦੀ ਦਾ ਮੇਰਾ ਮੂੰਹ ਵੇ ਸੁਕਦਾ ਰਹਿੰਦਾ

ਧਾਰਮਿਕ ਗੀਤਾਂ ਵਿੱਚ ਵੀ ਮਾਣਕ ਕਿਸੇ ਪੱਖੋਂ ਘੱਟ ਨਹੀਂ। ਮਾਣਕ ਦੀ ਗਾਈ ਬੰਦਾ ਬਹਾਦਰ ਦੀ ਵਾਰ ‘ਲੈ ਕੇ ਕਲਗੀਧਰ ਤੋਂ ਥਾਪੜਾ' ਸੁਣਨ ਵਾਲਿਆਂ ਦੇ ਲੂੰ ਕੰਢੇ ਖੜ੍ਹੇ ਕਰ ਦਿੰਦੀ ਹੈ। ਹਰ ਸਟੇਜ ਦਾ ਆਰੰਭ ਉਹ ਏਸੇ ਵਾਰ ਨਾਲ ਕਰਦਾ ਸੀ। ਇਸ ਤੋਂ ਬਿਨਾ ਉਸ ਦੇ ਹੋਰ ਵੀ ਧਾਰਮਿਕ ਗੀਤ ਪ੍ਰਸਿੱਧ ਹੋਏ। ਮਾਣਕ ਦੀ ਧਾਰਮਿਕ ਗਾਇਕੀ ਗਿਣਾਤਮਕ ਪੱਖੋਂ ਭਾਵੇਂ ਘੱਟ ਹੈ, ਪਰ ਗੁਣਾਤਮਕ ਪੱਖੋਂ ਪ੍ਰਭਾਵਸ਼ਾਲੀ ਹੈ। ਕੁਝ ਧਾਰਮਿਕ ਗੀਤਾਂ ਦੀਆਂ ਮੁੱਖ ਸੱਤਰਾਂ ਹਨ :

* ਵਾਹਿਗੁਰੂ ਨਾਮ ਜਹਾਜ਼ ਹੈ

* ਪਿਆ ਸੀਸ ਉੱਤੇ ਚਲਦਾ ਆਰਾ ਵੇਖਿਆ

* ਸਿੰਘ ਸੂਰਮਾ ਸੀਸ ਤਲੀ ਤੇ ਤੋਲੀ ਜਾਂਦਾ ਏ

* ਲੈ ਕੇ ਕਲਗੀਧਰ ਤੋਂ ਥਾਪੜਾ, ਦਿੱਤਾ ਚਰਨੀ ਸੀਸ ਨਿਵਾ

* ਛੇਤੀ ਕਰ ਸਰਵਣ ਬੱਚਾ, ਪਾਣੀ ਪਿਆ ਦੇ ਓਏ

ਇਸ ਤੋਂ ਬਿਨਾ ਉਸ ਨੇ ‘ਝੰਡੇ ਖਾਲਸਾ ਰਾਜ ਦੇ’ ਕੈਸੇਟ ਵੀ ਕਰਵਾਈ। ਕੁਲਦੀਪ ਮਾਣਕ ਨੇ ਕੁਝ ਪੰਜਾਬੀ ਫਿਲਮਾਂ ਵਿੱਚ ਪਿੱਠਵਰਤੀ ਗਾਇਕ ਵਜੋਂ ਗਾਇਆ। ਇਨ੍ਹਾਂ ਵਿੱਚ ‘ਲੰਬੜਦਾਰਨੀ’, ‘ਸੈਦਾ ਜੋਗਣਾ’, ‘ਬਲਬੀਰੋ ਭਾਬੀ’, ‘ਸੋਹਣੀ ਮਹੀਂਵਾਲ’, ‘ਲਾਜੋ’, ‘ਵਿਹੜਾ ਲੰਬੜਾਂ ਦਾ', ‘ਸੱਸੀ ਪੁਨੂੰ’, ‘ਜ਼ੋਰੋ ਜੱਟ ਦਾ’, ‘ਮਾਵਾਂ ਠੰਢੀਆਂ ਛਾਵਾਂ’, ‘ਰੂਪ ਸ਼ੁਕੀਨਣ ਦਾ’, ‘ਗੀਤਾਂ ਦਾ ਵਣਜਾਰਾ’,‘ਦੇਸੀ ਮੇਮ’ ਆਦਿ ਸ਼ਾਮਲ ਹਨ। ‘ਬਲਬੀਰੋ ਭਾਬੀ’ ਫਿਲਮ ਵਿੱਚ ਸੰਗੀਤ ਵੀ ਮਾਣਕ ਨੇ ਦਿੱਤਾ ਹੈ। ਇਨ੍ਹਾਂ ਵਿੱਚੋਂ ਕੁਝ ਫਿਲਮੀ ਗੀਤਾਂ ਦੇ ਮੁਖੜੇ ਹਨ :

* ਜੀ ਟੀ ਰੋਡ 'ਤੇ ਦੁਹਾਈਆਂ ਪਾਵੇ,

ਯਾਰਾਂ ਦਾ ਟਰੱਕ ਬੱਲੀਏ

* ਸੁੱਚਿਆ ਵੇ ਭਾਬੀ ਤੇਰੀ

* ਜਣਨੀ ਜਣੇ ਤਾਂ ਭਗਤ ਜਨ ਜਾਂ ਦਾਤਾ ਜਾਂ ਸੂਰ

* ਸੁੱਚੇ ਯਾਰ ਬਿਨਾਂ ਮੇਰਾ ਦਿਲ ਨਾ ਲੱਗਦਾ 'ਕੱਲੀ ਦਾ'

* ਵੇ ਤੂੰ ਸੱਦਿਆ ਦੁਪਹਿਰੇ ਆਈ ਵੇ...

ਕੁਲਦੀਪ ਮਾਣਕ ਨੇ ਵੱਧ ਗੀਤ ਦੇਵ ਥਰੀਕਿਆਂ ਵਾਲੇ ਦੇ ਲਿਖੇ ਹੋਏ ਗਾਏ ਹਨ। ਇਸ ਤੋਂ ਬਿਨਾ ਗੁਰਮੁਖ ਗਿੱਲ, ਬਾਬੂ ਸਿੰਘ ਮਾਨ, ਸਨਮੁੱਖ ਸਿੰਘ ਆਜ਼ਾਦ, ਰਾਮ ਸਿੰਘ ਢਿੱਲੋਂ, ਸੇਵਾ ਸਿੰਘ ਨੌਰਥ, ਚੰਨ ਗੁਰਾਇਆਂ ਵਾਲਾ, ਪਾਲੀ ਦੇਤਵਾਲੀਆ, ਬਲਬੀਰ ਲਹਿਰਾ, ਕੇਵਲ ਸਿੰਘ ਜਲਾਲ, ਜੀਤ ਗੋਲੇਵਾਲੀਆ, ਚਮਕੌਰ ਚਮਕ, ਅਲਬੇਲ ਬਰਾੜ, ਬਚਨ ਬੇਦਿਲ, ਦੇਬੀ ਮਖਸੂਸਪੁਰੀ, ਦਲੀਪ ਸਿੱਧੂ, ਜੱਗਾ ਗਿੱਲ, ਜਲੌਰ ਸਿੰਘ ਸਿੱਧੂ, ਮੇਵਾ ਸਿੰਘ ਨੌਰਥ, ਦਲੀਪ ਸਿੰਘ ਕਣਕਵਾਲ, ਸੀਤਾ ਸੇਲੇਵਾਲਾ ਆਦਿ ਗੀਤਕਾਰਾਂ ਦੇ ਲਿਖੇ ਗੀਤ ਵੀ ਉਸਨੇ ਰਿਕਾਰਡ ਕਰਵਾਏ ਹਨ। ਮਾਣਕ ਨੇ 1979 ਤੋਂ ਵਿਦੇਸ਼ੀ ਦੌਰੇ ਆਰੰਭ ਕੀਤੇ। ਪਰਵਾਸੀ ਪੰਜਾਬੀਆਂ ਨੇ ਮਾਨਾਂ ਸਨਮਾਨਾਂ ਦੇ ਨਾਲ ਉਸ ਨੂੰ ਪੌਂਡਾਂ ਤੇ ਡਾਲਰਾਂ ਨਾਲ ਵੀ ਨਿਹਾਲ ਕੀਤਾ। ਉਸ ਨੇ ਇੰਗਲੈਂਡ, ਅਮਰੀਕਾ, ਕੈਨੇਡਾ, ਬਹਿਰੀਨ, ਦੁਬਈ, ਮਸਕਟ, ਨਾਰਵੇ ਆਦਿ ਵਿੱਚ ਵੀ ਕਈ ਵਾਰ ਪ੍ਰੋਗਰਾਮ ਕੀਤੇ।

ਰੇਡੀਓ 'ਤੇ ਪਹਿਲੀ ਵਾਰ ਮਾਣਕ ਨੇ 1973 ਵਿੱਚ ਗਾਇਆ। ਦੂਰਦਰਸ਼ਨ ਜਲੰਧਰ ਵਾਲਿਆਂ ਨੇ 1981 ਵਿੱਚ ਪਹਿਲੀ ਵਾਰ ਆਪ ਬੁਲਾ ਕੇ ਉਸ ਨੂੰ ਦਰਸ਼ਕਾਂ ਦੇ ਨੇੜੇ ਕੀਤਾ। ਦੂਰਦਰਸ਼ਨ ਤੋਂ ਉਸਨੇ ਪਹਿਲਾਂ ਗੀਤ ‘ਗੱਡੀ ਵਿੱਚ ਜਾਣ ਵਾਲੀਏ, ਸਾਡੀ ਗੱਲ ਸੁਣ ਜਾ ਮੁਟਿਆਰੇ’ ਪੇਸ਼ ਕੀਤਾ।

ਦੇਵ ਥਰੀਕਿਆਂ ਵਾਲੇ ਨਾਲ ਮੇਲ ਜੋਲ ਵਧਣ 'ਤੇ ਮਾਣਕ ਨੇ ਆਪਣੀ ਰਿਹਾਇਸ਼ ਥਰੀਕੇ ਪਿੰਡ ਵਿੱਚ ਕਰ ਲਈ। ਇਥੇ ਹੀ 1975 ਵਿੱਚ ਉਸ ਦਾ ਵਿਆਹ ਹੋਇਆ। ਉਸ ਦੀ ਜੀਵਨਾ ਸਾਥਣ ਸਰਵਜੀਤ ਦੋਰਾਹੇ ਦੇ ਨੇੜਲੇ ਪਿੰਡ ਰਾਜਗੜ੍ਹ ਦੇ ਸੁਬੀਆ ਖਾਨ ਦੀ ਧੀ ਹੈ। ਉਸ ਦੇ ਬੱਚੇ ਇੱਕ ਪੁੱਤਰ ਤੇ ਇੱਕ ਧੀ ਹੈ। 1985 ਵਿੱਚ ਮਾਣਕ ਥਰੀਕਿਆਂ ਤੋਂ ਲੁਧਿਆਣੇ ਆ ਗਿਆ ਅਤੇ ਰਣਧੀਰ ਸਿੰਘ ਨਗਰ ਵਿੱਚ ਰਿਹਾਇਸ਼ ਕਰ ਲਈ।

ਮਾਣ ਸਨਮਾਨਾਂ ਦੇ ਮਾਮਲੇ ਵਿੱਚ ਵੀ ਕੁਲਦੀਪ ਮਾਣਕ ਕਿਸੇ ਗੱਲੋਂ ਪਿੱਛੇ ਨਹੀਂ। ਉਸ ਨੂੰ ਸੰਸਥਾਵਾਂ ਨੇ ਸਮੇਂ ਸਮੇਂ 'ਤੇ ਸਨਮਾਨਾਂ ਨਾਲ ਨਿਵਾਜਿਆ। ਉਸ ਦੇ ਲਈ ਸਭ ਤੋਂ ਵੱਡਾ ਸਨਮਾਨ ਪੰਜਾਬੀਆਂ ਦਾ ਪਿਆਰ ਸੀ। 18 ਸਤੰਬਰ 1993 ਨੂੰ ਪੰਜਾਬ ਦੀ ਬੇਅੰਤ ਸਿੰਘ ਸਰਕਾਰ ਵੱਲੋਂ ਉਸ ਦੇ ਆਪਣੇ ਪਿੰਡ ਜਲਾਲ ਵਿਖੇ ਇੱਕ ਕਾਰ ਅਤੇ ਨਗਦ ਰਾਸ਼ੀ ਦੇ ਕੇ ਸਨਮਾਨਿਆ ਗਿਆ। ਰਾਜਨੀਤੀ ਦੀ ਚਕਾਚੌਂਧ ਨੇ ਇੱਕ ਵਾਰੀ ਮਾਣਕ ਨੂੰ ਵੀ ਚੁੰਧਿਆਇਆ ਸੀ। ਉਹ ਐੱਮ ਪੀ ਬਣਨ ਦਾ ਸੁਫਨਾ ਦੇਖਣ ਲੱਗਾ। ਆਪਣੇ ਇਲਾਕੇ ਦੀ ਬਠਿੰਡਾ ਰਿਜ਼ਰਵ ਪਾਰਲੀਮੈਂਟ ਸੀਟ ਤੋਂ ਉਹ ਚੋਣ ਲੜਿਆ। ਆਪਣੀ ਪ੍ਰਚਾਰ ਮੁਹਿੰਮ ਦੌਰਾਨ ਜਦੋਂ ਉਹ ਲੋਕਾਂ ਤੋਂ ਵੋਟਾਂ ਮੰਗਦਾ ਤਾਂ ਲੋਕ ਉਸ ਨੂੰ ਕਲੀਆਂ ਸੁਣਾਉਣ ਲਈ ਕਹਿੰਦੇ। ਭਰ ਗਰਮੀ ਦੇ ਦਿਨਾਂ ਵਿੱਚ ਉਹ ਕਲੀਆਂ ਸੁਣਾ ਸੁਣਾ ਕੇ ਹੰਭ ਗਿਆ, ਪਰ ਵੋਟਾਂ ਵਾਲੀਆਂ ਸੰਦੂਕੜੀਆਂ ਖਾਲੀ ਹੀ ਰਹੀਆਂ। ਉਹ ਆਪਣੀ ਜ਼ਮਾਨਤ ਵੀ ਨਾ ਬਚਾ ਸਕਿਆ। ਗਰਮੀ ਕਾਰਨ ਅਜਿਹਾ ਬਿਮਾਰ ਪਿਆ ਕਿ ਕਾਫੀ ਸਮਾਂ ਤਾਬ ਨਾ ਆਇਆ। ਅੱਗੇ ਤੋਂ ਮਾਣਕ ਨੇ ਰਾਜਨੀਤੀ ਤੋਂ ਤੌਬਾ ਕਰ ਲਈ।

ਮਾਣਕ ਦੇ ਪੁੱਤਰ ਯੁਦਵੀਰ ਮਾਣਕ ਨੇ ਆਪਣੇ ਪਿਓ ਵਾਲੀ ਲਾਈਨ ਫੜੀ। ਉਸ ਨੇ ਬਾਲ ਗਾਇਕੀ ਤੋਂ ਸ਼ੁਰੂ ਕਰ ਕੇ ਜਲਦੀ ਹੀ ਇਸ ਖੇਤਰ ਵਿੱਚ ਅੱਗੇ ਪੁਲਾਂਘਾਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ। ਆਪਣਾ ਗਰੁੱਪ ਬਣਾ ਕੇ ਪ੍ਰੋਗਰਾਮ ਕਰਨ ਲੱਗ ਪਿਆ। ਪੰਜਾਬੀ ਸਰੋਤਿਆਂ ਨੇ ਵੀ ਉਸ ਦੀ ਗਾਇਕੀ ਨੂੰ ਚੰਗਾ ਹੁੰਗਾਰਾ ਦਿੱਤਾ, ਪਰ ਕੁਝ ਸਮੇਂ ਬਾਅਦ ਹੀ ਉਹ ਇੱਕ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਗਿਆ ਅਤੇ ਦਿਮਾਗੀ ਪ੍ਰੇਸ਼ਾਨੀ ਵਿੱਚ ਆ ਗਿਆ। ਲੰਬੇ ਇਲਾਜ ਤੋਂ ਬਾਅਦ ਵੀ ਉਸ ਦੀ ਹਾਲਤ ਵਿੱਚ ਸੁਧਾਰ ਨਾ ਹੋ ਸਕਿਆ। ਇਸ ਸਦਮੇ ਕਾਰਨ ਮਾਣਕ ਪ੍ਰੇਸ਼ਾਨ ਰਹਿਣ ਲੱਗਾ। ਹੌਲੀ ਹੌਲੀ ਉਸ ਦੀ ਪ੍ਰੇਸ਼ਾਨੀ ਲਾ-ਇਲਾਜ ਬਿਮਾਰੀ ਬਣ ਗਈ। ਅਖੀਰ 30 ਨਵੰਬਰ 2011 ਨੂੰ ਪੰਜਾਬੀਆਂ ਦਾ ਮਹਿਬੂਬ ਗਾਇਕ ਜਹਾਨ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਪਤਨੀ ਸਰਬਜੀਤ 'ਤੇ ਦੁੱਖਾਂ ਦਾ ਪਹਾੜ ਡਿੱਗ ਪਿਆ। ਪੁੱਤਰ ਬਿਮਾਰ ਤੇ ਪਤੀ ਸਦਾ ਲਈ ਸਾਥ ਛੱਡ ਗਿਆ। ਉਸ ਨੇ ਜਿਵੇਂ ਕਿਵੇਂ ਕਰ ਕੇ ਪੁੱਤਰ ਲਈ ਆਪਣੇ ਆਪ ਨੂੰ ਸੰਭਾਲਿਆ। ਮਾਣਕ ਦੇ ਸੰਗੀਆਂ-ਸਾਥੀਆਂ ਦੀ ਮਦਦ ਨਾਲ ਪੁੱਤਰ ਦਾ ਇਲਾਜ ਜਾਰੀ ਰੱਖਿਆ। ਹੌਲੀ ਹੌਲੀ ਯੁੱਧਵੀਰ ਦੀ ਸਿਹਤ ਵਿੱਚ ਕੁਝ ਸੁਧਾਰ ਆ ਰਿਹਾ ਹੈ।

ਅਕਤੂਬਰ 1991 ਵਿੱਚ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਵੱਲੋਂ ਪੰਜਾਬੀ ਭਵਨ ਵਿਖੇ ਮਾਣਕ ਦਾ ਸਨਮਾਨ ਹੋਣਾ ਸੀ। ਉਸ ਸਮੇਂ ਪੰਜਾਬ ਦੇ ਗਵਰਨਰ ਸੁਰਿੰਦਰ ਨਾਥ ਸ਼ਰਮਾ ਮੁੱਖ ਮਹਿਮਾਨ ਸਨ। ਇਕੱਠ ਬਹੁਤ ਜ਼ਿਆਦਾ ਹੋ ਗਿਆ। ਪੰਜਾਬੀ ਭਵਨ ਦੇ ਓਪਨ ਏਅਰ ਥੀਏਟਰ ਵਿੱਚ ਹੋਰ ਸਮਰੱਥਾ ਨਾ ਹੋਣ ਕਾਰਨ ਓਪਨ ਹਾਲ ਦੇ ਸਾਰੇ ਗੇਟ ਬੰਦ ਕਰ ਦਿੱਤੇ ਗਏ। ਜਿੰਨੀ ਜਨਤਾ ਅੰਦਰ ਸੀ, ਉਸ ਤੋਂ ਦੁੱਗਣੀ ਬਾਹਰ ਸੀ। ਮਾਣਕ ਦੇ ਸਨਮਾਨ ਲੈਣ ਅੰਦਰ ਜਾਣਾ ਸੀ, ਪਰ ਆਪਣੇ ਕਦਰਦਾਨ ਅਤੇ ਚਾਹੁਣ ਵਾਲਿਆਂ ਦੇ ਵੱਡੇ ਇਕੱਠ ਨੂੰ ਬਾਹਰ ਦੇਖ ਕੇ ਉਥੇ ਹੀ ਰੁਕ ਗਿਆ। ਕੁਝ ਸਮੇਂ ਵਿੱਚ ਹੀ ਲੋਕਾਂ ਨੇ ਸਾਊਂਡ ਸਿਸਟਮ ਦਾ ਇੰਤਜ਼ਾਮ ਕਰ ਲਿਆ ਅਤੇ ਬਾਹਰ ਹੀ ਅਖਾੜਾ ਸ਼ੁਰੂ ਹੋ ਗਿਆ। ਇਥੇ ਹੀ ਮਾਣਕ ਦਾ ਇੱਕ ਹੋਰ ਸਨਮਾਨ ਕਰਨ ਲਈ ਗਿਆਰਾਂ ਹਜ਼ਾਰ ਰੁਪਏ ਰਾਸ਼ੀ ਇਕੱਠੀ ਹੋ ਗਈ। ਅੰਦਰਲਾ ਸਨਮਾਨ ਉਸ ਦੀ ਪਤਨੀ ਸਰਵਜੀਤ ਨੂੰ ਪ੍ਰਾਪਤ ਕਰਨਾ ਪਿਆ। ਇਹ ਹੈ ਮਾਣਕ ਪ੍ਰਤੀ ਲੋਕਾਂ ਦੇ ਪਿਆਰ ਦੀ ਛੋਟੀ ਜਿਹੀ ਉਦਾਹਰਨ।

  

pµjfbIaF df mihbUb gfiek kuldIp mfxk

-hridafl isµG QUhI

pµjfbI lok gfiekI dy mfx kuldIp mfxk bfry nvµbr df mhInf vwKrI iksm df aihsfs krvf jFdf hY. KuÈI df vI qy ÊmI df vI. iesy mhIny dI 15 qrIk ƒ 1962 ƒ Aus ny pihlI iklkfrI mfrI qy iesy mhIny dI qIh qrIk ƒ 2011 ƒ Auh sdf leI cuwp ho igaf. 2012 qoN ies mhIny Aus sµbµDI koeI nf koeI ÈrDFjlI smfgm krfieaf jFdf hY. ipCly sfl BfÈf ivBfg pµjfb vwloN Aus dI Xfd ƒ smripq jn sfihq df ivÈyÈ aµk kwiZaf igaf. Aus mfxmwqy gfiek leI sB qoN vwzI aqy swcI suwcI ÈrDFjlI qF ieh hovygI ik nvyN gfiek, swcf suwcf gfAUx, gIqkfr swcf suwcf ilKx aqy sroqy swcf suwcf suxn.

kuldIp mfxk df jnm iËlHf biTµzf dy ryqly itwibaF ivwc vwsy ipµz jlfl ivKy hoieaf. Aus dy ipqf df nF inwkf isµG qy mfqf df nF bcn kOr sI. mfxk df aslI nFa muhµmd lqIP hY. gfiekI Aus ƒ ivrsy ivwcoN imlI, ikAuNik qfieaf sUbf isµG ipµz dy gurduafry hËUrI rfgI sn, ipqf inwkf isµG vI kIrqn smyN Aus df sfQ idµdy sn. bcpn qoN AunHF nfl hr pRogrfm Bfv kIrqn, pfT, afnµd kfrj ivwc kuldIp mfxk vI ihwsf lYx lwgf. skUl ivwc hox vfly pRogrfmF ivwc vI ipwCy nf rihµdf. mfstr kÈmIr isµG vltohf ny vDIaf afvfË dyK ky hOslf aPjfeI kIqI aqy XQfXog agvfeI idwqI. ijAuN ijAuN jmfqF cVHdf igaf, gfiekI ivwc vI hOsly bulµd huµdy gey. gfiekI vwl ruJfn iËafdf hox kfrn pVHfeI ivwc pCVdf igaf aqy bhuqI pVHfeI nf kr sikaf.

afpxI klf ƒ pRpwk krn leI Aus ƒ iksy kfml murÈd dI ËrUrq mihsUs hoeI. ies kmI ƒ pUrf krn leI Auh KuÈI muhµmd iProËpur vfilaF dy crnIN jf lwgf. AunHF koloN sµgIq dIaF brIkIaF bfry jfixaF. afpxI imhnq qy lgn aqy Ausqfd dIaF rihmqF sdkf Aus dI JolI Br geI. hfly Auh skUl ivwc pVHdf sI ik iewk vfrI ipµz dy Kyz myly 'qy pRqfp isµG kYroN (EdoN muwK mµqrI pµjfb) afey. kuldIp ny styj 'qy gIq gfieaf. kYroN sfihb bVy KuÈ hoey. cflI rupey ienfm dy ky ipwT QfpVdy hoey styj qoN ikhf ik ieh qF pµjfb df ‘mfxk' hY. Aus smyN qoN kuldIp dy nFa nfl mfxk juV igaf.

afpxI iksmq aËmfAux leI cVHdI Aumr ivwc hI kuldIp mfxk gfiekF dy mwky luiDafxy af igaf. eyQy Aus smyN dy cotI dy gfiek hrcrn gryvfl dy gruwp ivwc bqOr Zolk mfstr Èfml ho igaf. pYr jmfAux leI bhuq sµGrs kIqf, BFzy mFjxy pey, Buµjy sOxf ipaf, Pfky kwtxy pey qy nINdF JfgVIaF peIaF. aKIr imhnq rµg ilafeI. hrcrn gryvfl qy sImf dI irkfrizµg sI. mfxk smyq sfrf gruwp aYc aYm vI kµpnI dy dPqr idwlI phuµicaf. lfan ivwc afpxI Dun ivwc msq mfxk koeI gIq gf irhf sI, ijs ƒ koloN lµGdy irkfrizµg aPsr ny sux ilaf aqy irkfrizµg leI ikhf. ies qrHF mfxk dI pihlI irkfrizµg suirµdr sImf nfl kµlobIaf lybl hyT irlIË hoeI. gIq dy bol sn ‘lONg krf imwqrf, mClI pfAuxgy mfpy’ aqy ‘jIjf awKIaF nf mfr vy mYN kwlH dI kuVI.’ ieh 1968 dI gwl hY. kuJ dyr bfad Aus ny siqµdr bIbf nfl juwt bxf ky pRogrfm krny ÈurU kr idwqy. dovF dI afvfË ivwc dogfixaF dI irkfrizµg vI hoeI.

gIqkfr hrdyv idlgIr (dyv QrIikaF vflf) df luiDafxy dy ‘gOx bfËfr’ ivwc afm hI afAux jfx sI. mfxk dI afvfË sux ky Aus ny mihsUs kIqf ik ieh afvfË lok gfQfvF leI byhwd ZuwkvIN ho skdI hY. Aus ny mfxk nµ ieh mÈvrf idwqf, ijs ƒ Aus ny mµn ilaf. dyv dIaF ilKIaF lok gfQfvF ƒ mfxk ny irhrsl kr ky gfAuxf ÈurU kIqf. aYWc aYWm vI kµpnI ny 1973 ivwc Aus dIaF gfeIaF lok gfQfvF df irkfrz EzIan lybl hyT kwiZaf, ijs ivwc duwlf, jYml Pwqf, pUrn qy rsflU dIaF gfQfvF sn. ‘duwilaf vy tokrf cukfeI afxky’, ‘afKy akbr bfdÈfh swd jYml ƒ drbfr’ dy bol bwcy bwcy dI Ëubfn 'qy cVH gey aqy nfl hI mfxk df nFa vI. agly vrHy hI ‘qyry itwly qoN sUrq dINhdI af hIr dI’ aYWl pI ny qF mfxk ƒ asmfnI cVHf idwqf.

lok gfQfvF qoN ielfvf mfxk dI afvfË ivwc anykF dUsry solo gIq vI irkfrz hoey. jdoN Auh do gfixaF vwl hoieaf qF EDr vI Dµn Dµn krvf idwqI. siqµdr bIbf nfl eI pI qvy ivwc ‘kflI gfnI imwqrF dI' mfxk dI gfiekI df isKr ho inbiVaf. kYpko ieµtrnYÈnl kµpnI idwlI ny mfxk qy gulÈn koml dI afvfË ivwc irkfrz kIqI, ijs ivcly dogfxy ‘Gry cwl kwZUµ rVkF', ‘jwtIey jy ho gI sfDxI’ ny sfry irkfrz qoV idwqy. bfad ivwc aYc aYm vI kµpnI ny ienHF gIqF df iewk aYWl pI irlIË kIqf. ienHF qoN ibnF mfxk dy amrjoq, primµdr sµDU, kuldIp kOr, pRkfÈ iswDU afid nfl bhuq sfry dogfxy irkfrz hoey. irkfrizµg qoN ielfvf mfxk ny gulÈn koml, siqµdr bIbf, sucyq bflf, amrjoq, kuldIp kOr, primµdr sµDU nfl styjF 'qy vI gfieaf.

kuldIp mfxk dI smuwcI gfiekI vfcx leI pµj ihwisaF ivwc vµizaf jf skdf hY lok gfQfvF, solo gIq, dogfxy, Dfrimk aqy iPlmI gIq. mfxk dIaF gfeIaF lok gfQfvF nvF qjrbf sI, jo sPl irhf. Aus ny PfzIaF, gvµqrIaF duafrf gfeIaF jFdIaF lok gfQfvF ƒ punrsjIv kIqf. Zwz sfrµgI nfl gfeIaF jFdIaF gfQfvF ƒ qUµbI ZolkI nfl nvyN rµg ivwc gfieaf. kuldIp mfmk pµjfbIaF df chyqf gfiek bx igaf. lok gfQfvF ƒ qF BfvyN hor klfkfrF ny vI gfieaf, pr jo Jµzy mfxk ny gwzy hn, AuQy qwk koeI hor nhIN phuµc sikf.

solo gIqF ivwc vI mfxk df koeI mukfblf nhIN, jo pRpwk gfiekI df rµg kuJ gIqF ivwc Aus ny idKfieaf hY, Auh afpxI imsfl afp hY. iewk qoN bfad iewk gIq lok gIqF vFg lokF dI Ëubfn 'qy cVHy. gIq lok gIqF vFg lokF dI Ëubfn 'qy cVHy. ‘myry Xfr ƒ mµdf nf bolIN', ‘ieh dunIaf DoKybfËF dI’ qy ‘qyrI aF mYN qyrI rFJf’ afid gIq, rfg 'qy Aus dI zUµGI pkV df sbUq hn. Aus dy gfeyk sYNkVy gIqF ivwcoN kuJ dy muKVy hn :

* iewk vIr dyeIN vy rwbf

* mF huµdI ey mF E dunIaf vfilE

* hoieaf kI jy DI jµm peI

* golI mfro eyho jy bxfAutI Xfr dy

* awKF 'c nfjfieË ivkdI

* rµglI crKI

* cµnf mYN qyrI KYr mµgdI

* sOKf nhIEN Xfr lwBxf

* ijµdVIey rovyNgI, kr kr vylf Xfd

ijwQoN qwk dogfixaF dI gwl hY, ies vµngI ivwc mfxk cotI dy gfiekF dy brfbr puwijaf hY, sgoN keIaF nfloN Aus df hwQ Aupr irhf hY. siqµdr bIbf qy gulÈn koml nfl gfey Aus dy dogfxy gfiekI dy ieiqhfs ivwc mIl pwQr hn. ienHF qoN ibnF amrjoq, primµdr sµDU, kuldIp kOr afid nfl vI Aus dy dogfixaf dy qvy afey. ienHF ivwc kuJ mÈhUr gIq hn :

* nfly bfbf lwsI pI igaf

* kflI gfnI imwqrF dI

rfqIN tuwt geI nINd nf afeI

* iksy dy nfl nhIN qornI

* icwq kry ho jF sfDxI

* bx Tx ky qUµ kwqx bYTgI

* mClI df pwq bx ky

* qury mornI dI qor jwtI mornI

* mwKxf mwKxf krdI df myrf mUµh vy sukdf rihµdf

Dfrimk gIqF ivwc vI mfxk iksy pwKoN Gwt nhIN. mfxk dI gfeI bµdf bhfdr dI vfr ‘lY ky klgIDr qoN QfpVf' suxn vfilaF dy lUµ kµZy KVHy kr idµdI hY. hr styj df afrµB Auh eysy vfr nfl krdf sI. ies qoN ibnf Aus dy hor vI Dfrimk gIq pRiswD hoey. mfxk dI Dfrimk gfiekI igxfqmk pwKoN BfvyN Gwt hY, pr guxfqmk pwKoN pRBfvÈflI hY. kuJ Dfrimk gIqF dIaF muwK swqrF hn :

* vfihgurU nfm jhfË hY

* ipaf sIs AuWqy cldf afrf vyiKaf

* isµG sUrmf sIs qlI qy qolI jFdf ey

* lY ky klgIDr qoN QfpVf, idwqf crnI sIs invf

* CyqI kr srvx bwcf, pfxI ipaf dy Eey

ies qoN ibnf Aus ny ‘Jµzy Kflsf rfj dy’ kYsyt vI krvfeI. kuldIp mfxk ny kuJ pµjfbI iPlmF ivwc ipwTvrqI gfiek vjoN gfieaf. ienHF ivwc ‘lµbVdfrnI’, ‘sYdf jogxf’, ‘blbIro BfbI’, ‘sohxI mhINvfl’, ‘lfjo’, ‘ivhVf lµbVF df', ‘swsI puƒ’, ‘Ëoro jwt df’, ‘mfvF TµZIaF CfvF’, ‘rUp ÈukInx df’, ‘gIqF df vxjfrf’,‘dysI mym’ afid Èfml hn. ‘blbIro BfbI’ iPlm ivwc sµgIq vI mfxk ny idwqf hY. ienHF ivwcoN kuJ iPlmI gIqF dy muKVy hn :

* jI tI roz 'qy duhfeIaF pfvy,

XfrF df trwk bwlIey

* suwicaf vy BfbI qyrI

* jxnI jxy qF Bgq jn jF dfqf jF sUr

* suwcy Xfr ibnF myrf idl nf lwgdf 'kwlI df'

* vy qUµ swidaf dupihry afeI vy[[[

kuldIp mfxk ny vwD gIq dyv QrIikaF vfly dy ilKy hoey gfey hn. ies qoN ibnf gurmuK igwl, bfbU isµG mfn, snmuwK isµG afËfd, rfm isµG iZwloN, syvf isµG nOrQ, cµn gurfieaF vflf, pflI dyqvflIaf, blbIr lihrf, kyvl isµG jlfl, jIq golyvflIaf, cmkOr cmk, albyl brfV, bcn byidl, dybI mKsUspurI, dlIp iswDU, jwgf igwl, jlOr isµG iswDU, myvf isµG nOrQ, dlIp isµG kxkvfl, sIqf sylyvflf afid gIqkfrF dy ilKy gIq vI Ausny irkfrz krvfey hn. mfxk ny 1979 qoN ivdyÈI dOry afrµB kIqy. prvfsI pµjfbIaF ny mfnF snmfnF dy nfl Aus ƒ pONzF qy zflrF nfl vI inhfl kIqf. Aus ny ieµglYNz, amrIkf, kYnyzf, bihrIn, dubeI, mskt, nfrvy afid ivwc vI keI vfr pRogrfm kIqy.

ryzIE 'qy pihlI vfr mfxk ny 1973 ivwc gfieaf. dUrdrÈn jlµDr vfilaF ny 1981 ivwc pihlI vfr afp bulf ky Aus ƒ drÈkF dy nyVy kIqf. dUrdrÈn qoN Ausny pihlF gIq ‘gwzI ivwc jfx vflIey, sfzI gwl sux jf muitafry’ pyÈ kIqf.

dyv QrIikaF vfly nfl myl jol vDx 'qy mfxk ny afpxI irhfieÈ QrIky ipµz ivwc kr leI. ieQy hI 1975 ivwc Aus df ivafh hoieaf. Aus dI jIvnf sfQx srvjIq dorfhy dy nyVly ipµz rfjgVH dy subIaf Kfn dI DI hY. Aus dy bwcy iewk puwqr qy iewk DI hY. 1985 ivwc mfxk QrIikaF qoN luiDafxy af igaf aqy rxDIr isµG ngr ivwc irhfieÈ kr leI.

mfx snmfnF dy mfmly ivwc vI kuldIp mfxk iksy gwloN ipwCy nhIN. Aus ƒ sµsQfvF ny smyN smyN 'qy snmfnF nfl invfijaf. Aus dy leI sB qoN vwzf snmfn pµjfbIaF df ipafr sI. 18 sqµbr 1993 ƒ pµjfb dI byaµq isµG srkfr vwloN Aus dy afpxy ipµz jlfl ivKy iewk kfr aqy ngd rfÈI dy ky snmfinaf igaf. rfjnIqI dI ckfcOND ny iewk vfrI mfxk ƒ vI cuµiDafieaf sI. Auh aYWm pI bxn df suPnf dyKx lwgf. afpxy ielfky dI biTµzf irËrv pfrlImYNt sIt qoN Auh cox liVaf. afpxI pRcfr muihµm dOrfn jdoN Auh lokF qoN votF mµgdf qF lok Aus ƒ klIaF suxfAux leI kihµdy. Br grmI dy idnF ivwc Auh klIaF suxf suxf ky hµB igaf, pr votF vflIaF sµdUkVIaF KflI hI rhIaF. Auh afpxI Ëmfnq vI nf bcf sikaf. grmI kfrn aijhf ibmfr ipaf ik kfPI smF qfb nf afieaf. awgy qoN mfxk ny rfjnIqI qoN qObf kr leI.

mfxk dy puwqr XudvIr mfxk ny afpxy ipE vflI lfeIn PVI. Aus ny bfl gfiekI qoN ÈurU kr ky jldI hI ies Kyqr ivwc awgy pulFGF puwtxIaF ÈurU kr idwqIaF. afpxf gruwp bxf ky pRogrfm krn lwg ipaf. pµjfbI sroiqaF ny vI Aus dI gfiekI ƒ cµgf huµgfrf idwqf, pr kuJ smyN bfad hI Auh iewk nfmurfd ibmfrI df iÈkfr ho igaf aqy idmfgI pRyÈfnI ivwc af igaf. lµby ielfj qoN bfad vI Aus dI hflq ivwc suDfr nf ho sikaf. ies sdmy kfrn mfxk pRyÈfn rihx lwgf. hOlI hOlI Aus dI pRyÈfnI lf-ielfj ibmfrI bx geI. aKIr 30 nvµbr 2011 ƒ pµjfbIaF df mihbUb gfiek jhfn ƒ sdf leI alivdf kih igaf. pqnI srbjIq 'qy duwKF df phfV izwg ipaf. puwqr ibmfr qy pqI sdf leI sfQ Cwz igaf. Aus ny ijvyN ikvyN kr ky puwqr leI afpxy afp ƒ sµBfilaf. mfxk dy sµgIaF-sfQIaF dI mdd nfl puwqr df ielfj jfrI rwiKaf. hOlI hOlI XuwDvIr dI ishq ivwc kuJ suDfr af irhf hY.

akqUbr 1991 ivwc pRoPYsr mohn isµG PfAUNzyÈn vwloN pµjfbI Bvn ivKy mfxk df snmfn hoxf sI. Aus smyN pµjfb dy gvrnr suirµdr nfQ Èrmf muwK mihmfn sn. iekwT bhuq iËafdf ho igaf. pµjfbI Bvn dy Epn eyar QIeytr ivwc hor smrwQf nf hox kfrn Epn hfl dy sfry gyt bµd kr idwqy gey. ijµnI jnqf aµdr sI, Aus qoN duwgxI bfhr sI. mfxk dy snmfn lYx aµdr jfxf sI, pr afpxy kdrdfn aqy cfhux vfilaF dy vwzy iekwT ƒ bfhr dyK ky AuQy hI ruk igaf. kuJ smyN ivwc hI lokF ny sfAUNz isstm df ieµqËfm kr ilaf aqy bfhr hI aKfVf ÈurU ho igaf. ieQy hI mfxk df iewk hor snmfn krn leI igafrF hËfr rupey rfÈI iekwTI ho geI. aµdrlf snmfn Aus dI pqnI srvjIq ƒ pRfpq krnf ipaf. ieh hY mfxk pRqI lokF dy ipafr dI CotI ijhI Audfhrn.

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ