Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਟੋਰਾਂਟੋ/ਜੀਟੀਏ

ਟੋਰਾਂਟੋ ਵਿੱਚ ਅੱਜ ਤੋਂ ਖੁੱਲ੍ਹਣਗੇ 18+ ਪੌਪ ਅੱਪ ਵੈਕਸੀਨੇਸ਼ਨ ਕਲੀਨਿਕ

May 06, 2021 06:13 PM

ਟੋਰਾਂਟੋ, 5 ਮਈ (ਪੋਸਟ ਬਿਊਰੋ) : ਵੱਖ ਵੱਖ ਹੌਟ ਸਪੌਟਸ ਵਿੱਚ ਰਹਿਣ ਜਾਂ ਕੰਮ ਕਰਨ ਵਾਲੇ 18 ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੀਰਵਾਰ ਤੋਂ ਕਈ ਪੌਪ ਅੱਪ ਵੈਕਸੀਨੇਸ਼ਨ ਕਲੀਨਿਕਸ ਵਿੱਚ ਸ਼ੌਟ ਲੱਗ ਜਾਵੇਗਾ।
ਇਸ ਹਫਤੇ ਪੰਜ ਕਲੀਨਿਕਸ ਨੌਰਥ ਯੌਰਕ ਵਿੱਚ ਆਪਰੇਟ ਕਰਨਗੇ, ਜਿਨ੍ਹਾਂ ਵਿੱਚੋਂ ਚਾਰ ਬੁੱਧਵਾਰ ਨੂੰ ਕੰਮ ਕਰਨਾ ਸੁ਼ਰੂ ਕਰਨਗੇ। ਇਹ ਸਾਰੇ ਹੀ ਕਲੀਨਿਕ ਡਰੌਪ ਇਨ ਹਨ ਤੇ ਪਤੇ ਦਾ ਸਬੂਤ ਚਾਹੀਦਾ ਹੋਵੇਗਾ।ਐਮ3ਜੇ, ਐਮ3ਕੇ, ਐਮ3ਐਲ, ਐਮ3ਐਨ, ਐਮ6ਬੀ, ਐਮ6ਐਲ, ਐਮ6ਐਮ, ਐਮ9ਐਲ, ਐਮ9ਐਮ, ਐਮ9ਪੀ, ਐਮ9ਵੀ, ਐਮ9ਡਬਲਿਊ 7 ਤੋਂ 9 ਮਈ ਤੱਕ ਸਵੇਰੇ 9:00 ਵਜੇ ਤੋਂ ਆਪਰੇਟ ਕੀਤੇ ਜਾਣਗੇ।
ਜਾਰਜ ਹਾਰਵੇ ਸੀਆਈ (1700 ਕੀਲ ਸਟਰੀਟ)
·    ਐਮ6ਐਮ, ਐਮ9ਐਨ ਵਿੱਚ ਰੈਜ਼ੀਡੈਂਟਸ ਜਾਂ ਵਰਕਰਜ਼ ਨੂੰ ਸਵੇਰੇ 10:00 ਤੋਂ ਸ਼ਾਮੀਂ 7:00 ਵਜੇ ਤੱਕ ਟੀਕੇ ਲਾਏ ਜਾਣਗੇ

ਹੈਬੀਟੈਂਟ ਅਰੇਨਾ (3383 ਵੈਸਟਨ ਰੋਡ)
·    ਐਮ3ਐਚ, ਐਮ3ਜੇ, ਐਮ3ਐਲ, ਐਮ3ਐਮ, ਐਮ3ਐਨ, ਐਮ6ਏ, ਐਮ6ਕੇ, ਐਮ6ਐਲ, ਐਮ9ਐਲ, ਐਮ9ਐਮ, ਐਮ9ਐਨ ਵਿੱਚ ਸਵੇਰੇ 11:00 ਤੋਂ ਰਾਤੀਂ 8:00 ਵਜੇ ਤੱਕ ਟੀਕੇ ਲੱਗਣਗੇ
ਵੁੱਡਬਾਈਨ ਰੇਸਟਰੈਕ ਉੱਤੇ ਇੱਕ ਸਾਈਟ ਸਵੇਰੇ 10:00 ਵਜੇ ਤੋਂ ਖੋਲ੍ਹੀ ਜਾਵੇਗੀ ਤੇ ਇਹ ਟੋਰਾਂਟੋ ਦੇ ਸਾਰੇ ਹੌਟ ਸਪੌਟਸ ਪੋਸਟਲ ਕੋਡਜ਼ ਲਈ ਖੋਲ੍ਹੀ ਜਾਵੇਗੀ। ਇਹ ਐਮ9ਆਰ, ਐਮ9ਵੀ ਜਾਂ ਐਮ9ਡਬਲਿਊ ਹੌਟ ਸਪੌਟਸ ਵਿੱਚ ਕੰਮ ਕਰਨ ਵਾਲਿਆਂ ਲਈ ਵੀ ਖੁੱਲ੍ਹੇ ਰਹਿਣਗੇ। ਇਹ ਕਲੀਨਿਕ ਸਵੇਰੇ 10:00 ਵਜੇ ਤੋਂ ਰਾਤੀਂ 8:00 ਵਜੇ ਤੱਕ ਖੋਲ੍ਹੇ ਜਾਣਗੇ ਤੇ ਇਨ੍ਹਾਂ ਨੂੰ ਸ਼ੁੱਕਰਵਾਰ ਨੂੰ ਵੀ ਖੋਲ੍ਹਿਆ ਜਾਵੇਗਾ।
ਇਨ੍ਹਾਂ ਤੋਨ ਇਲਾਵਾ ਵੁੱਡਬਾਈਨ ਰੇਸਟ੍ਰੈਕ, ਤੇ ਸਕਾਰਬੋਰੋ ਵਿੱਚ ਵੀ ਵੀਰਵਾਰ ਨੂੰ ਕਲੀਨਿਕ ਖੋਲ੍ਹੇ ਜਾਣਗੇ।ਐਮ9ਵੀ ਪੋਸਟਲ ਕੋਡ ਵਿੱਚ ਰੈਕਸਡੇਲ ਕਮਿਊਨਿਟੀ ਹੱਬ ਲਈ ਵੀ ਨੌਰਥ ਇਟੋਬੀਕੋ ਵਿੱਚ ਪੌਪ ਕਲੀਨਿਕ ਖੋਲ੍ਹਿਆ ਜਾਵੇਗਾ।  

   

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਵਿੱਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ ਅਪਾਰਟਮੈਂਟ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਚਲਾਈ ਗੋਲੀ, 1 ਹਲਾਕ ਰਿਹਾਇਸ਼ੀ ਬਿਲਡਿੰਗ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ