Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਨਜਰਰੀਆ

ਮਹਿਲ ਉਦਾਸ ਅਤੇ ਗਲੀਆਂ ਸੁੰਨੀਆਂ

March 26, 2020 08:37 AM

-ਦੇਵੀ ਚੇਰੀਅਨ

ਨਵੀਂ ਮਹਾਮਾਰੀ ਕੋਰੋਨਾ ਵਾਇਰਸ ਨੇ ਪੂਰੇ ਵਿਸ਼ਵ ਨੂੰ ਹਿਲਾ ਕੇ ਰੱਖ ਦਿੱਤਾ ਹੈ ਤੇ ਇਸ ਨੇ ਅਮੀਰਾਂ ਨੂੰ ਹੀ ਨਹੀਂ ਗਰੀਬਾਂ ਅਤੇ ਦਰਮਿਆਨੇ ਵਰਗ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ। ਅਮੀਰ ਅਤੇ ਪ੍ਰਭਾਵਸ਼ਾਲੀ ਲੋਕਾਂ ਦੇ ਬੱਚੇ ਵਿਦੇਸ਼ਾਂ ਵਿਚ ਰਹਿੰਦੇ ਹਨ ਅਤੇ ਇਹ ਲੋਕ ਲਗਾਤਾਰ ਯਾਤਰਾ ਕਰਦੇ ਹਨ, ਪਰ ਇਸ ਮਹਾਮਾਰੀ ਕਾਰਨ ਇਸ ਵਰਗ 'ਤੇ ਜ਼ਿਆਦਾ ਅਸਰ ਪਿਆ ਹੈ। ਸਾਰੇ ਮਹੱਲ ਉਦਾਸ ਅਤੇ ਗਲੀਆਂ ਸੁੰਨੀਆਂ ਪੈ ਗਈਆਂ ਹਨ।

ਇਹ ਮਹੱਤਵ ਪੂਰਨ ਹੈ ਕਿ ਇਹ ਵਾਇਰਸ ਸੈਲਾਨੀਆਂ ਰਾਹੀਂ ਆ ਰਿਹਾ ਹੈ। ਇਹ ਅਜਿਹੇ ਲੋਕਾਂ ਰਾਹੀਂ ਆ ਰਿਹਾ ਹੈ, ਜਿਨ੍ਹਾਂ ਨੇ ਵਿਦੇਸ਼ ਦੀ ਯਾਤਰਾ ਕੀਤੀ ਅਤੇ ਉਸ ਤੋਂ ਬਾਅਦ ਇਹ ਵਾਇਰਸ ਜੰਗਲ ਦੀ ਅੱਗ ਵਾਂਗ ਫੈਲ ਗਿਆ। ਇਸ ਦਾ ਅਜੇ ਤੱਕ ਕੋਈ ਇਲਾਜ ਨਹੀਂ, ਨਾ ਕੋਈ ਵੈਕਸੀਨ ਹੈ ਅਤੇ ਨਾ ਇਸ ਤੋਂ ਦੂਰ ਭੱਜਣ ਦਾ ਕੋਈ ਰਸਤਾ ਹੈ। ਕੋਈ ਵੀ ਵਿਅਕਤੀ ਭਰੋਸਾ ਨਹੀਂ ਕਰ ਸਕਦਾ ਕਿ ਉਹ ਇਸ ਵਾਇਰਸ ਤੋਂ ਬਚ ਜਾਵੇਗਾ। ਇਸ ਵਾਇਰਸ 'ਚ ਇਹ ਇਮਿਊਨਿਟੀ ਹੈ, ਜੋ ਮਹੱਤਵ ਪੂਰਨ ਹੈ। ਤੁਹਾਨੂੰ ਖੁਦ ਨੂੰ ਅਤੇ ਆਪਣੇ ਪਰਵਾਰਾਂ ਨੂੰ ਬਚਾਉਣ ਲਈ ਧਿਆਨ ਰੱਖਣਾ ਹੋਵੇਗਾ। ਮਾਰਕੀਟ ਵਿੱਚ ਸਭ ਤਰ੍ਹਾਂ ਦੇ ਲੋਕਾਂ, ਜਿਨ੍ਹਾਂ 'ਚ ਧਾਰਮਿਕ ਗੁਰੂਆਂ, ਜੋਤਸ਼ੀਆਂ, ਅੰਕ ਗਣਿਤ ਸ਼ਾਸਤਰੀਆਂ, ਸਿਆਸੀ ਆਗੂਆਂ ਦੇ ਵੀਡੀਓਜ਼ ਦੇਖਣ ਨੂੰ ਮਿਲਦੇ ਹਨ। ਇਨ੍ਹਾਂ 'ਚੋਂ ਕੁਝ ਵੀਡੀਓਜ਼ ਫੇਕ ਹਨ ਅਤੇ ਕੁਝ ਚੰਗੇ ਹਨ। ਤੁਹਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਕਿਸ 'ਤੇ ਭਰੋਸਾ ਕਰੀਏ ਅਤੇ ਕਿਸ 'ਤੇ ਨਾ।

ਸਭ ਤੋਂ ਪਹਿਲਾਂ ਉਪਾਅ ਤੁਸੀਂ ਇਹ ਕਰਨਾ ਹੈ ਕਿ ਆਪਣੇ ਹੱਥਾਂ ਨੂੰ ਧੋਵੋ, ਆਪਣਾ ਘਰ, ਫਰਸ਼, ਟੇਬਲ ਸਾਫ ਰੱਖੋ, ਪਰ ਤੁਸੀਂ ਕਿੱਥੋਂ ਤੱਕ ਇਹ ਕਰ ਸਕਦੇ ਹੋ। ਸਾਰੇ ਇੰਨੇ ਅਮੀਰ ਨਹੀਂ ਹਨ ਕਿ ਉਹ ਹੈਡ ਸੈਨੇਟਾਈਜ਼ਰ, ਡਿਟੋਲ ਜਾਂ ਫਿਰ ਸੈਵਲੋਨ ਖਰੀਦ ਸਕਣ। ਤੁਸੀਂ ਇਸ ਦੇ ਬਦਲ ਵਜੋਂ ਨਮਕ ਅਤੇ ਫਟਕੜੀ ਦੀ ਵਰਤੋਂ ਕਰ ਸਕਦੇ ਹੋ, ਜਿਵੇਂ ਕਿ ਸਾਡੀਆਂ ਨਾਨੀਆਂ-ਦਾਦੀਆਂ ਆਮ ਤੌਰ 'ਤੇ ਘਰ ਨੂੰ ਸੈਨੇਟਾਈਜ਼ ਕਰਨ ਲਈ ਇਨ੍ਹਾਂ ਦੀ ਵਰਤੋਂ ਕਰਦੀਆਂ ਰਹੀਆਂ ਹਨ। ਘਰ ਵਿੱਚ ਕਪੂਰ ਜਲਾਉਣੀ ਵੀ ਚੰਗੀ ਹੈ ਤੇ ਪਾਣੀ ਅਤੇ ਸਾਬਣ ਨਾਲ ਨਮਕ ਦੇ ਪਾਣੀ ਦੀ ਵਰਤੋਂ ਕਰੋ। ਇਸ ਮਹਾਮਾਰੀ ਦੇ ਸਾਡੇ ਦੇਸ਼ ਵਿੱਚ ਦਾਖਲ ਹੋਣ ਤੋਂ ਬਾਅਦ ਐਮਰਜੈਂਸੀ ਵਰਗੇ ਹਾਲਾਤ ਬਣ ਗਏ ਹਨ, ਪਰ ਸਭ ਤੋਂ ਖਤਰੇ ਵਾਲੀ ਗੱਲ ਇਹ ਹੈ ਕਿ ਜੇ ਕੋਈ ਬਸਤੀ ਇਸ ਨਾਲ ਪ੍ਰਭਾਵਤ ਹੋਈ ਤਾਂ ਫਿਰ ਸਾਡਾ ਕੀ ਹੋਵੇਗਾ। ਜੇ ਬਸਤੀ 'ਚ ਇੱਕ ਵੀ ਆਦਮੀ ਇਸ ਨਾਲ ਇਨਫੈਕਟਿਡ ਹੋ ਗਿਆ ਤਾਂ ਯਕੀਨੀ ਤੌਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਇਸ ਦਾ ਕੋਈ ਇਲਾਜ ਨਹੀਂ ਹੋਵੇਗਾ ਅਤੇ ਸਾਨੂੰ ਭੱਜਣ ਲਈ ਕੋਈ ਥਾਂ ਨਹੀਂ ਮਿਲੇਗੀ।

ਅਸੀਂ ਹਸਪਤਾਲ, ਆਪਣੇ ਸੈਨੀਟਾਈਜ਼ੇਸ਼ਨ ਤੇ ਆਪਣੇ ਆਈਸੋਲੇਸ਼ਨ ਵਾਰਡਜ਼ ਲਈ ਪੂਰੀ ਤਰ੍ਹਾਂ ਲੈਸ ਨਹੀਂ ਹਾਂ। ਸਾਨੂੰ ਆਪਣੀ ਕਿਸਮਤ 'ਤੇ ਭਰੋਸਾ ਕਰਨਾ ਪੈ ਰਿਹਾ ਹੈ। ਬੱਚਿਆਂ ਲਈ ਹੋਰ ਵੀ ਪ੍ਰੇਸ਼ਾਨੀ ਦੀ ਗੱਲ ਹੈ ਕਿ ਤੁਸੀਂ ਉਨ੍ਹਾਂ ਦਾ ਕਿੰਨਾ ਕੁ ਧਿਆਨ ਰੱਖ ਸਕਦੇ ਹੋ। ਸਕੂਲ ਬੰਦ ਤੇ ਇਹ ਲੰਬੇ ਸਮੇਂ ਲਈ ਬੰਦ ਰਹਿ ਸਕਦੇ ਹਨ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਚੌਕਸੀ ਵਰਤਦੇ ਹੋਏ ਉਸ ਰਾਜ ਨੂੰ ਸ਼ੱਟਡਾਊਨ ਕਰ ਦਿੱਤਾ ਅਤੇ ਇਹ ਪੂਰੇ ਵਿਸ਼ਵ ਤੋਂ ਕੱਟ ਦਿੱਤਾ ਗਿਆ ਹੈ, ਜੋ ਸਭ ਤੋਂ ਚੰਗੀ ਗੱਲ ਹੈ। ਮੈਂ ਪਿਛਲੇ ਦਿਨਾਂ ਵਿੱਚ ਦੇਖਿਆ ਹੈ ਕਿ ਹਿਮਾਚਲ ਵਰਗੇ ਸੂਬੇ ਕੋਰੋਨਾ ਤੋਂ ਪ੍ਰਭਾਵਤ ਨਹੀਂ ਹੋਏ ਅਤੇ ਇਸ ਸੂਬੇ ਦੇ ਲੋਕ ਚੰਗੀ ਸਥਿਤੀ ਵਿੱਚ ਹਨ। ਹਿਮਾਚਲ ਦੀ ਮਿਸਾਲ ਸਾਰੇ ਰਾਜਾਂ ਲਈ ਹੈ। ਉਨ੍ਹਾਂ ਰਾਜਾਂ ਨੂੰ ਆਪਣੀ ਸਰਹੱਦ ਬੰਦ ਕਰ ਲੈਣੀ ਚਾਹੀਦੀ ਹੈ। ਆਪਣੇ ਆਪ ਨੂੰ ਵੱਖਰਾ ਰੱਖਣ ਸਭ ਤੋਂ ਵੱਡਾ ਉਪਾਅ ਹੈ। ਕੁਝ ਲੋਕ ਆਸ ਤੋਂ ਵੱਧ ਆਸਵੰਦ ਹੁੰਦੇ ਹਨ। ਰਿਚ ਐਂਡ ਫੇਮਸ ਆਮ ਤੌਰ 'ਤੇ ਉਹ ਲੋਕ ਹਨ, ਜੋ ਨਿਯਮਾਂ ਨੂੰ ਟਿੱਚ ਜਾਣਦੇ ਹਨ। ਅਜਿਹੀ ਹੀ ਸਿੰਗਰ ਕਨਿਕਾ ਕਪੂਰ ਵੀ ਹੈ, ਜੋ ਕਿੰਨੇ ਵੀ ਵੀ ਆਈ ਪੀ ਲੋਕਾਂ ਦੇ ਸੰਪਰਕ ਵਿੱਚ ਆਈ। ਜੇ ਕੋਈ ਆਪਣੇ ਆਪ ਲਈ ਲਾਪਰਵਾਹ ਹੈ ਤਾਂ ਉਸ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਉਹ ਸਰਕਾਰ ਵੱਲੋਂ ਚੁੱਕੇ ਗਏ ਚੌਕਸੀ ਵਾਲੇ ਕਦਮਾਂ ਵੱਲ ਧਿਆਨ ਦੇਵੇ। ਇਸ ਤਰ੍ਹਾਂ ਕਈ ਲੋਕਾਂ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਇਆ ਜਾਂਦਾ ਹੈ। ਇਸ ਲਈ ਕਨਿਕਾ ਕਪੂਰ ਸਜ਼ਾ ਦੀ ਹੱਕਦਾਰ ਹੈ। ਸਰਕਾਰ ਨੂੰ ਵੀ ਅੱਗੇ ਵਧ ਕੇ ਲੋਕਾਂ 'ਚ ਜਾਗਰੂਕਤਾ ਫੈਲਾਉਣੀ ਹੋਵੇਗੀ। ਸਿਹਤ ਸਹੂਲਤਾਂ ਤੱਕ ਸਭ ਦੀ ਪਹੁੰਚ ਹੋਵੇ। ਮੈਨੂੰ ਆਸ ਹੈ ਕਿ ਭਾਵੇਂ ਕੁਝ ਚੌਕਸੀ ਦੇ ਕਦਮ ਚੁੱਕੇ ਗਏ ਹਨ ਅਤੇ ਵਿਦੇਸ਼ ਦੇ ਵਧੇਰੇ ਹੋਟਲ ਆਈਸੋਲੇਸ਼ਨ ਵਾਰਡਜ਼ ਵਿੱਚ ਬਦਲ ਦਿੱਤੇ ਗਏ ਹਨ ਕਿਉਂਕਿ ਸੈਰ ਸਪਾਟਾ ਪੂਰੀ ਤਰ੍ਹਾਂ ਬੰਦ ਹੈ। 

ਮੈਨੂੰ ਨਹੀਂ ਪਤਾ ਕਿ ਕਦੋਂ ਅਤੇ ਕਿਵੇਂ ਕੋਰੋਨਾ ਵਾਇਰਸ ਲਈ ਵੈਕਸੀਨ ਅਤੇ ਮੈਡੀਸਨ ਮਿਲੇਗੀ, ਪਰ ਇਸ ਸਮੇਂ ਪੂਰੇ ਦੇਸ਼ ਵਿੱਚ ਇਸ ਦੀ ਉਡੀਕ ਹੈ। ਦੇਸ਼ ਵਿੱਚ ਕੁਝ ਡਿਪਰੈਸ਼ਨ ਤੇ ਮੰਦੀ ਦੇ ਕੇਸ ਜ਼ਰੂਰ ਹਨ। ਜੇ ਕੋਈ ਇਨਫੈਕਟਿਡ ਹੋ ਜਾਂਦਾ ਹੈ ਤਾਂ ਉਹ ਆਸ ਵੀ ਗੁਆ ਬੈਠਦਾ ਹੈ। ਇਸ ਸਮੇਂ ਸਾਨੂੰ ਇੱਕ ਦੂਜੇ ਦਾ ਹੱਥ ਫੜ ਕੇ ਮਦਦ ਕਰਨੀ ਚਾਹੀਦੀ ਹੈ। ਮੈਂ ਆਸ ਕਰਦੀ ਹਾਂ ਕਿ ਕੋਰੋਨਾ ਵਾਇਰਸ ਜਿੰਨੀ ਜਲਦੀ ਆਇਆ ਹੈ, ਓਨੀ ਜਲਦੀ ਗਾਇਬ ਵੀ ਹੋ ਜਾਵੇਗਾ।

 

  

mihl Audfs aqy glIaF suµnIaF

-dyvI cyrIan

nvIN mhfmfrI koronf vfiers ny pUry ivÈv ƒ ihlf ky rwK idwqf hY qy ies ny amIrF ƒ hI nhIN grIbF aqy drimafny vrg ƒ vI afpxI lpyt ivwc lY ilaf hY. amIr aqy pRBfvÈflI lokF dy bwcy ivdyÈF ivc rihµdy hn aqy ieh lok lgfqfr Xfqrf krdy hn, pr ies mhfmfrI kfrn ies vrg 'qy iËafdf asr ipaf hY. sfry mhwl Audfs aqy glIaF suµnIaF pY geIaF hn.

ieh mhwqv pUrn hY ik ieh vfiers sYlfnIaF rfhIN af irhf hY. ieh aijhy lokF rfhIN af irhf hY, ijnHF ny ivdyÈ dI Xfqrf kIqI aqy Aus qoN bfad ieh vfiers jµgl dI awg vFg PYl igaf. ies df ajy qwk koeI ielfj nhIN, nf koeI vYksIn hY aqy nf ies qoN dUr Bwjx df koeI rsqf hY. koeI vI ivakqI Brosf nhIN kr skdf ik Auh ies vfiers qoN bc jfvygf. ies vfiers 'c ieh ieimAUintI hY, jo mhwqv pUrn hY. quhfƒ Kud nMU aqy afpxy prvfrF ƒ bcfAux leI iDafn rwKxf hovygf. mfrkIt ivwc sB qrHF dy lokF, ijnHF 'c Dfrimk gurUaF, joqÈIaF, aµk gixq ÈfsqrIaF, isafsI afgUaF dy vIzIEË dyKx ƒ imldy hn. ienHF 'coN kuJ vIzIEË Pyk hn aqy kuJ cµgy hn. quhfƒ ieh nhIN pqf lwg irhf ik iks 'qy Brosf krIey aqy iks 'qy nf.

sB qoN pihlF Aupfa qusIN ieh krnf hY ik afpxy hwQF ƒ Dovo, afpxf Gr, PrÈ, tybl sfP rwKo, pr qusIN ikwQoN qwk ieh kr skdy ho. sfry ieµny amIr nhIN hn ik Auh hYz sYnytfeIËr, iztol jF iPr sYvlon KrId skx. qusIN ies dy bdl vjoN nmk aqy PtkVI dI vrqoN kr skdy ho, ijvyN ik sfzIaF nfnIaF-dfdIaF afm qOr 'qy Gr ƒ sYnytfeIË krn leI ienHF dI vrqoN krdIaF rhIaF hn. Gr ivwc kpUr jlfAuxI vI cMgI hY qy pfxI aqy sfbx nfl nmk dy pfxI dI vrqoN kro. ies mhfmfrI dy sfzy dyÈ ivwc dfKl hox qoN bfad aYmrjYNsI vrgy hflfq bx gey hn, pr sB qoN Kqry vflI gwl ieh hY ik jy koeI bsqI ies nfl pRBfvq hoeI qF iPr sfzf kI hovygf. jy bsqI 'c iewk vI afdmI ies nfl ienPYkitz ho igaf qF XkInI qOr 'qy asIN kih skdy hF ik ies df koeI ielfj nhIN hovygf aqy sfƒ Bwjx leI koeI QF nhIN imlygI.

asIN hspqfl, afpxy sYnItfeIËyÈn qy afpxy afeIsolyÈn vfrzË leI pUrI qrHF lYs nhIN hF. sfƒ afpxI iksmq 'qy Brosf krnf pY irhf hY. bwicaF leI hor vI pRyÈfnI dI gwl hY ik qusIN AunHF df ikµnf ku iDafn rwK skdy ho. skUl bµd qy ieh lµby smyN leI bµd rih skdy hn. ihmfcl pRdyÈ dy muwK mµqrI ny cOksI vrqdy hoey Aus rfj ƒ ÈwtzfAUn kr idwqf aqy ieh pUry ivÈv qoN kwt idwqf igaf hY, jo sB qoN cµgI gwl hY. mYN ipCly idnF ivwc dyiKaf hY ik ihmfcl vrgy sUby koronf qoN pRBfvq nhIN hoey aqy ies sUby dy lok cµgI siQqI ivwc hn. ihmfcl dI imsfl sfry rfjF leI hY. AunHF rfjF ƒ afpxI srhwd bµd kr lYxI cfhIdI hY. afpxy afp ƒ vwKrf rwKx sB qoN vwzf Aupfa hY. kuJ lok afs qoN vwD afsvµd huµdy hn. irc aYNz Pyms afm qOr 'qy Auh lok hn, jo inXmF ƒ itwc jfxdy hn. aijhI hI isµgr kinkf kpUr vI hY, jo ikµny vI vI afeI pI lokF dy sµprk ivwc afeI. jy koeI afpxy afp leI lfprvfh hY qF Aus ƒ ieh gwl smJxI cfhIdI hY ik Auh srkfr vwloN cuwky gey cOksI vfly kdmF vwl iDafn dyvy. ies qrHF keI lokF dI i˵dgI ƒ Kqry ivwc pfieaf jFdf hY. ies leI kinkf kpUr sËf dI hwkdfr hY. srkfr ƒ vI awgy vD ky lokF 'c jfgrUkqf PYlfAuxI hovygI. ishq shUlqF qwk sB dI phuµc hovy. mYƒ afs hY ik BfvyN kuJ cOksI dy kdm cuwky gey hn aqy ivdyÈ dy vDyry hotl afeIsolyÈn vfrzË ivwc bdl idwqy gey hn ikAuNik sYr spftf pUrI qrHF bµd hY.

mYƒ nhIN pqf ik kdoN aqy ikvyN koronf vfiers leI vYksIn aqy mYzIsn imlygI, pr ies smyN pUry dysL ivwc ies dI AuzIk hY. dyÈ ivwc kuJ izprYÈn qy mµdI dy kys ËrUr hn. jy koeI ienPYkitz ho jFdf hY qF Auh afs vI guaf bYTdf hY. ies smyN sfƒ iewk dUjy df hwQ PV ky mdd krnI cfhIdI hY. mYN afs krdI hF ik koronf vfiers ijµnI jldI afieaf hY, EnI jldI gfieb vI ho jfvygf.

 

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’