ਬਿੰਨੂੰ ਢਿੱਲੋਂ ਤੇ ਸਰਗੁਨ ਮਹਿਤਾ ਦੀ ਨਵੀਂ ਆ ਰਹੀ ਫਿਲਮ ‘ਝੱਲੇ’ ਆਉਣ ਵਾਲੀ 15 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਇਕ ਰੋਮਾਂਟਿਕ/ਕਾਮੇਡੀ ਫਿਲਮ ਹੈ, ਜੋ ਕਿ ਬਿੰਨੂੰ ਢਿੱਲੋਂ ਦੀ ਹੋਮ ਪ੍ਰੋਡਕਸ਼ਨ ਹੈ। ਇਸ ਫਿਲਮ ਦੇ ਡਾਇਰੈਕਟਰ ਅਮਰਜੀਤ ਸਿੰਘ ਹਨ। ਝੱਲੇ ਫਿਲਮ ਦੇ ਗਾਣਿਆਂ ਨੂੰ ਲੋਕਾਂ ਵਲੋਂ ਕਾਫ਼ੀ ਪਿਆਰ ਦਿੱਤਾ ਜਾ ਰਿਹਾ ਹੈ।