ਖੇਡ ਸੰਸਾਰ

ਪੁਰਸ਼ਾਂ ਦੇ 200 ਮੀਟਰ ਮੁਕਾਬਲੇ ਵਿੱਚ ਬੋਲਟ ਨੇ ਸੋਨ ਤੇ ਗ੍ਰੈਸੇ ਨੇ ਚਾਂਦੀ ਦਾ ਤਮਗਾ ਚੁੰਮਿਆਂ

ਪੁਰਸ਼ਾਂ ਦੇ 200 ਮੀਟਰ ਮੁਕਾਬਲੇ ਵਿੱਚ ਬੋਲਟ ਨੇ ਸੋਨ ਤੇ ਗ੍ਰੈਸੇ ਨੇ ਚਾਂਦੀ ਦਾ ਤਮਗਾ ਚੁੰਮਿਆਂ

August 18, 2016 at 10:22 pm

ਰੀਓ ਡੀ ਜਨੇਰੀਓ, 18 ਅਗਸਤ (ਪੋਸਟ ਬਿਊਰੋ) : ਉਹ ਉਸੈਨ ਬੋਲਟ ਨੂੰ ਮਾਤ ਨਹੀਂ ਦੇ ਸਕਿਆ, ਕੋਈ ਅਜੇ ਤੱਕ ਦੇ ਵੀ ਨਹੀਂ ਸਕਿਆ। ਪਰ ਮਾਰਖਮ ਦੇ ਆਂਦਰੇ ਡੀ ਗ੍ਰੈਸੇ ਨੇ ਬੋਲਟ ਨੂੰ ਜ਼ਬਰਦਸਤ ਟੱਕਰ ਜ਼ਰੂਰ ਦਿੱਤੀ। ਪੁਰਸ਼ਾਂ ਦੇ 200 ਮੀਟਰ ਦੇ ਮੁਕਾਬਲੇ ਵਿੱਚ ਬੋਲਟ ਨੇ ਸੋਨ ਤਮਗਾ ਜਿੱਤਿਆ ਜਦਕਿ ਗ੍ਰੈਸੇ […]

Read more ›
200 ਮੀਟਰ ਸੈਮੀਫਾਈਨਲ ਮੁਕਾਬਲੇ ਵਿੱਚ ਬੋਲਟ ਨੇ ਸੋਨੇ ਤੇ ਗ੍ਰੈਸੇ ਨੇ ਚਾਂਦੀ ਦੇ ਤਮਗੇ ਉੱਤੇ ਕੀਤਾ ਕਬਜਾ

200 ਮੀਟਰ ਸੈਮੀਫਾਈਨਲ ਮੁਕਾਬਲੇ ਵਿੱਚ ਬੋਲਟ ਨੇ ਸੋਨੇ ਤੇ ਗ੍ਰੈਸੇ ਨੇ ਚਾਂਦੀ ਦੇ ਤਮਗੇ ਉੱਤੇ ਕੀਤਾ ਕਬਜਾ

August 17, 2016 at 10:44 pm

ਰੀਓ ਡੀ ਜਨੇਰੀਓ, 17 ਅਗਸਤ (ਪੋਸਟ ਬਿਊਰੋ) : ਪਿਛਲੀ ਵਾਰੀ ਪੁਰਸ਼ਾਂ ਦੇ 100 ਮੀਟਰ ਫਾਈਨਲ ਮੁਕਾਬਲੇ ਨੂੰ ਜਿੱਤਣ ਤੋਂ ਬਾਅਦ ਮੁੜ ਵਿਸ਼ਵ ਚੈਂਪੀਅਨ ਬਣੇ ਉਸੈਨ ਬੋਲਟ ਨੇ ਇੱਕ ਪੱਤਰਕਾਰ ਨੂੰ ਆਖਿਆ ਕਿ ਉਸ ਨੂੰ ਇਸ ਗੱਲ ਦਾ ਭੋਰਾ ਵੀ ਅੰਦਾਜ਼ਾ ਨਹੀਂ ਹੈ ਕਿ ਕਾਂਸੀ ਦਾ ਤਮਗਾ ਜਿੱਤਣ ਵਾਲਾ ਇਹ ਆਂਦਰੇ […]

Read more ›
ਹਾਕੀ ਕਪਤਾਨ ਸ੍ਰੀਜੇਸ਼ ਨੇ ਨਮੋਸ਼ੀ ਜਨਕ ਹਾਰ ਲਈ ਮੁਆਫੀ ਮੰਗੀ

ਹਾਕੀ ਕਪਤਾਨ ਸ੍ਰੀਜੇਸ਼ ਨੇ ਨਮੋਸ਼ੀ ਜਨਕ ਹਾਰ ਲਈ ਮੁਆਫੀ ਮੰਗੀ

August 17, 2016 at 9:38 pm

ਰੀਓ ਡੀ ਜਨੇਰੋ, 17 ਅਗਸਤ (ਪੋਸਟ ਬਿਊਰੋ)- ਭਾਰਤੀ ਹਾਕੀ ਟੀਮ ਦੇ ਕਪਤਾਨ ਪੀ ਆਰ ਸ੍ਰੀਜੇਸ਼ ਨੇ ਰੀਓ ਡੀ ਜਨੇਰੋ ਦੇ ਓਲੰਪਿਕ ਦੇ ਕੁਆਰਟਰ ਫਾਈਨਲ ਵਿੱਚ ਬੈਲਜੀਅਮ ਹੱਥੋਂ ਮਿਲੀ ਨਮੋਸ਼ੀ ਜਨਕ ਹਾਰ ਪਿੱਛੋਂ ਦੇਸ਼ ਦੀਆਂ ਉਮੀਦਾਂ ਉੱਤੇ ਖਰਾ ਨਾ ਉਤਰਨ ਲਈ ਮੁਆਫੀ ਮੰਗੀ ਹੈ। ਮੈਚ ਤੋਂ ਬਾਅਦ ਕਪਤਾਨ ਨੇ ਕਿਹਾ, ‘ਬੇਸ਼ੱਕ […]

Read more ›
ਉਲੰਪਿਕ ਵਿੱਚ ਖਿਡਾਰਨ ਨੇ ਮੈਡਲ ਵੀ ਜਿੱਤਿਆ, ਪਤੀ ਵੀ

ਉਲੰਪਿਕ ਵਿੱਚ ਖਿਡਾਰਨ ਨੇ ਮੈਡਲ ਵੀ ਜਿੱਤਿਆ, ਪਤੀ ਵੀ

August 16, 2016 at 10:03 pm

ਰੀਓ ਡੀ ਜੇਨੇਰੀਓ, 15 ਅਗਸਤ (ਪੋਸਟ ਬਿਊਰੋ)- ਰੀਓ ਓਲੰਪਿਕ ਵਿੱਚ ਐਤਵਾਰ ਨੂੰ ਉਸ ਸਮੇਂ ਇੱਕ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ, ਜਦੋਂ ਚੀਨ ਦੇ ਇੱਕ ਗੋਤਾਖੋਰ ਕਿਨ ਕੇਈ ਨੇ ਆਪਣੀ ਸਾਥੀ ਖਿਡਾਰਨ ਅਤੇ ਪ੍ਰੇਮਿਕਾ ਹੀ ਜੀ ਦੇ ਸਾਹਮਣੇ ਮਹਿਲਾਵਾਂ ਦੇ ਗੋਤਾਖੋਰੀ ਮੁਕਾਬਲੇ ਦੇ ਤਮਗਾ ਵੰਡ ਸਮਾਰੋਹ ਦੇ ਬਾਅਦ ਪੋਡਿਅਮ ਉੱਤੇ […]

Read more ›
ਦੀਪਾ ਕਰਮਾਕਰ ਨੇ ਕਿਹਾ: ਇਸ ਵਾਰੀ ਨਾ ਸਹੀ, 2020 ਦਾ ਮੈਡਲ ਜਿੱਤਾਂਗੀ

ਦੀਪਾ ਕਰਮਾਕਰ ਨੇ ਕਿਹਾ: ਇਸ ਵਾਰੀ ਨਾ ਸਹੀ, 2020 ਦਾ ਮੈਡਲ ਜਿੱਤਾਂਗੀ

August 16, 2016 at 9:59 pm

ਰੀਓ ਡੀ ਜੇਨੇਰੀਓ, 15 ਅਗਸਤ (ਪੋਸਟ ਬਿਊਰੋ)- ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਜਿਮਨਾਸਟ ਹੋਣ ਦਾ ਮਾਣ ਹਾਸਲ ਕਰਨ ਵਾਲੀ ਦੀਪਾ ਕਰਮਾਕਰ ਰੀਓ ਵਿਚਲੇ ਮੁਕਾਬਲੇ ਵਿੱਚ ਤਮਗਾ ਹਾਸਲ ਕਰਨ ਤੋਂ ਖੁੰਝ ਗਈ, ਪਰ ਇਸ ਅਨੁਭਵ ਨੇ ਉਸ ਦੇ ਹੌਂਸਲੇ ਨੂੰ ਖੰਭ ਲਾ ਦਿੱਤੇ ਤੇ ਉਸ ਨੇ ਭਰੋਸਾ […]

Read more ›
ਭਾਰਤ ਦੀ ਜਿਮਨਾਸਟ ਕੁੜੀ ਦੀਪਾ ਕਰਮਾਕਰ ਨੇ ਇਤਿਹਾਸ ਬਣਾ ਦਿੱਤਾ

ਭਾਰਤ ਦੀ ਜਿਮਨਾਸਟ ਕੁੜੀ ਦੀਪਾ ਕਰਮਾਕਰ ਨੇ ਇਤਿਹਾਸ ਬਣਾ ਦਿੱਤਾ

August 9, 2016 at 12:10 am

* ਪਹਿਲੀ ਵਾਰ ਉਲੰਪਿਕ ਜਿਮਨਾਸਟ ਦੇ ਫਾਈਨਲ ਵਿੱਚ ਭਾਰਤ ਰੀਓ ਡੀ ਜਨੇਰੋ, 8 ਅਗਸਤ, (ਪੋਸਟ ਬਿਊਰੋ)- ਪਹਿਲੀ ਵਾਰ ਓਲੰਪਿਕ ਵਿੱਚ ਗਈ ਭਾਰਤ ਦੀ ਜਿਮਨਾਸਟ ਦੀਪਾ ਕਰਮਾਕਰ ਨੇ ਨਿੱਜੀ ਵਾਲਟ (ਛਾਲ) ਫਾਈਨਲ ਵਿੱਚ ਥਾਂ ਬਣਾ ਕੇ ਭਾਰਤੀ ਖੇਡਾਂ ਵਿੱਚ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਅੱਠਵੇਂ ਸਥਾਨ ਉੱਤੇ ਰਹਿ ਕੇ ਫਾਈਨਲ ਮੁਕਾਬਲੇ […]

Read more ›
ਓਲੰਪਿਕ ‘ਚ ਭਾਰਤੀ ਮਹਿਲਾ ਹਾਕੀ ਟੀਮ ਦੀ ਡ੍ਰਾਅ ਨਾਲ ਸ਼ੁਰੂਆਤ

ਓਲੰਪਿਕ ‘ਚ ਭਾਰਤੀ ਮਹਿਲਾ ਹਾਕੀ ਟੀਮ ਦੀ ਡ੍ਰਾਅ ਨਾਲ ਸ਼ੁਰੂਆਤ

August 7, 2016 at 12:30 pm

ਰੀਓ ਡੀ ਜੇਨੇਰੀਓ, 7 ਅਗਸਤ (ਪੋਸਟ ਬਿਊਰੋ)- ਓਲੰਪਿਕ ‘ਚ 36 ਸਾਲ ਬਾਅਦ ਖੇਡਣ ਉਤਰੀ ਭਾਰਤੀ ਮਹਿਲਾ ਹਾਕੀ ਟੀਮ ਨੇ ਐਤਵਾਰ ਨੂੰ ਦੋ ਗੋਲ ਨਾਲ ਪਿਛੜਨ ਦੇ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਜਪਾਨ ਦੇ ਨਾਲ 2-2 ਨਾਲ ਡ੍ਰਾਅ ਖੇਡਿਆ। ਭਾਰਤ ਵੱਲੋਂ ਰਾਣੀ ਰਾਮਪਾਲ ਅਤੇ ਲਲੀਮਾ ਮਿੰਜ ਨੇ ਦੂਜੇ ਹਾਫ ‘ਚ ਇੱਕ-ਇੱਕ […]

Read more ›
ਭਾਰਤੀ ਕੁੜੀਆਂ ਰੀਓ ਓਲੰਪਿਕ ਦੇ ਮਹਿਲਾ ਤੀਰਅੰਦਾਜ਼ੀ ਮੁਕਾਬਲੇ ਦੇ ਕੁਆਰਟਰ ਫਾਈਨਲ ‘ਚ

ਭਾਰਤੀ ਕੁੜੀਆਂ ਰੀਓ ਓਲੰਪਿਕ ਦੇ ਮਹਿਲਾ ਤੀਰਅੰਦਾਜ਼ੀ ਮੁਕਾਬਲੇ ਦੇ ਕੁਆਰਟਰ ਫਾਈਨਲ ‘ਚ

August 7, 2016 at 12:29 pm

ਰੀਓ ਡੀ ਜੇਨੇਰੀਓ, 7 ਅਗਸਤ (ਪੋਸਟ ਬਿਊਰੋ)- ਦੀਪਿਕਾ ਕੁਮਾਰੀ, ਬੋਮਬੀਆ ਦੇਵੀ ਅਤੇ ਲਕਸ਼ਮੀਰਾਣੀ ਮਾਝੀ ਦੀ ਤਿਕੜੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਐਤਵਾਰ ਨੂੰ ਰੀਓ ਓਲੰਪਿਕ ਦੇ ਮਹਿਲਾ ਤੀਰਅੰਦਾਜ਼ੀ ਮੁਕਾਬਲੇ ਦੇ ਕੁਆਰਟਰਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਭਾਰਤੀ ਟੀਮ ਨੇ ਕੋਲੰਬੀਆ ਨੂੰ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ‘ਚ 5-3 ਨਾਲ ਹਰਾ ਦਿੱਤਾ। ਭਾਰਤ […]

Read more ›
ਰੀਓ ਓਲੰਪਿਕ: ਹਾਕੀ ਵਿਚ ਭਾਰਤ ਦੀ ਜੇਤੂ ਸ਼ੁਰੂਆਤ।  ਆਰਿਲੈਂਡ ਨੂੰ 3-2 ਦੇ ਫਰਕ ਨਾਲ ਹਰਾਇਆ।

ਰੀਓ ਓਲੰਪਿਕ: ਹਾਕੀ ਵਿਚ ਭਾਰਤ ਦੀ ਜੇਤੂ ਸ਼ੁਰੂਆਤ। ਆਰਿਲੈਂਡ ਨੂੰ 3-2 ਦੇ ਫਰਕ ਨਾਲ ਹਰਾਇਆ।

August 6, 2016 at 10:15 am
Read more ›

August 6, 2016 at 9:09 am
Read more ›