Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਸੰਪਾਦਕੀ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ

ਸੁਰਜੀਤ ਸਿੰਘ ਫਲੋਰਾ

ਤੁਹਾਡੇ ਕੋਲ ਆਪਣੇ ਬੱਚੇ ਦੀਆਂ ਖੂਬੀਆਂ ਅਤੇ ਕਮਜ਼ੋਰੀਆਂ ਨੂੰ ਸੱਚਮੁੱਚ ਸਮਝਣ ਦਾ ਮੌਕਾ ਹੁੰਦਾ ਹੈ। ਪਰ ਕੰਮ ਕਾਜ਼ ਦੀ ਦੌੜ ਵਿਚ ਅਸੀਂ ਕਦੇ ਇਹਨਾਂ ਗੱਲਾਂ ਵੱਲ ਧਿਆਨ ਹੀ ਨਹੀਂ ਦਿੰਦੇ । ਜਿਥੇ ਕਿ  ਬਿਨਾਂ ਕਿਸੇ ਨਿਰਣੇ ਦੇ ਹਰੇਕ ਖੇਤਰ ਵਿੱਚ ਉਹਨਾਂ ਦੇ ਵਿਕਾਸ ਲਈ ਬਰਾਬਰ ਸਹਾਇਤਾ ਪ੍ਰਦਾਨ ਕਰਦੇ ਹੋਏ,  ਉਨ੍ਹਾਂ ਲਈ ਤੁਹਾਡਾ ਪਿਆਰ ਅਟੁੱਟ ਅਤੇ ਬੇ ਸ਼ਰਤ ਹੋਣਾ ਚਾਹਿਮਦਾ ਹੈ। ਵਿਦਿਅਕਐਥਲੈਟਿਕਵਿਗਿਆਨਕਗਣਿਤਿਕਕਲਾਤਮਕਅਤੇ ਹੋਰ ਬਹੁਤ ਕੁਝ ਜਿਸ ਵਾਰੇ ਤੁਸੀਂ ਉਹਨਾਂ ਨਾਲ ਸਾਂਝ ਪਾ ਸ

ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ!

-ਜਤਿੰਦਰ ਪਨੂੰ
ਬਿਨਾਂ ਸੰਪੂਰਨ ਉਸਾਰੀ ਕੀਤੇ ਅਯੁੱਧਿਆ ਵਿੱਚ ਨਵੇਂ ਬਣਾਏ ਗਏ ਭਗਵਾਨ ਸ੍ਰੀ ਰਾਮ ਮੰਦਰ ਦੇ ਉਦਘਾਟਨ ਲਈ ‘ਪ੍ਰਾਣ ਪ੍ਰਤਿਸ਼ਠਾ’ ਸਮਾਗਮ ਮੌਕੇ ਹਰ ਪਾਸੇ ਰਾਮ-ਧੁਨ ਵਾਲੇ ਮਾਹੌਲ ਵਿੱਚ ਹੋਰ ਸਾਰੇ ਮੁੱਦੇ ਪਿੱਛੇ ਪਾ ਦਿੱਤੇ ਲੱਗਦੇ ਹਨ ਤੇ ਸਾਰੇ ਦੇਸ਼ ਲਈ ਇੱਕੋ ਮੁੱਦਾ ਬਚਿਆ ਲੱਗਦਾ ਹੈ। ਜਿਸ ਦੇਸ਼ ਵਿੱਚ ਅੱਸੀ ਫੀਸਦੀ ਦੇ ਨੇੜੇ ਹਿੰਦੂ ਧਰਮ ਦੇ ਪੈਰੋਕਾਰ ਹੋਣ, ਉਸ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣਾ ਸਕਣਾ ਕਿਸੇ ਵੀ ਰਾਜਸੀ ਧਿਰ ਲਈ ਔਖਾ ਨਹੀਂ ਹੋ ਸਕਦਾ ਤੇ ਸਾਹਮਣੇ ਜੇ ਪਾਰਲੀਮੈਂਟ ਚੋਣਾਂ ਆ ਰਹੀਆਂ ਹੋਣ ਤਾਂ ਇ

ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ

-ਜਤਿੰਦਰ ਪਨੂੰ
ਖਬਰਾਂ ਦੇ ਖਿਲਾਰੇ ਪੱਖੋਂ ਖੜੋਤ ਕਦੇ ਵੀ ਨਹੀਂ ਆਉਂਦੀ ਤੇ ਨਿੱਤ ਨਵੀਂਆਂ ਨਹੀਂ, ਸਗੋਂ ਹਰ ਪਲ ਨਵੀਂ ਤੋਂ ਨਵੀਂ ਖਬਰ ਮਿਲਣ ਤੇ ਉਸ ਖਬਰ ਦੇ ਵੇਰਵੇ ਫੋਲਣਤੱਕ ਨਵੀਂ ਖਬਰ ਮਿਲਣ ਦੇ ਅਸੀਂ ਪੱਤਰਕਾਰੀ ਖੇਤਰ ਦੇ ਲੋਕ ਆਦੀ ਹੋ ਜਾਂਦੇ ਹਾਂ। ਹਰ ਸਾਲ ਵਾਂਗ ਵੀਹ ਸੌ ਤੇਈ ਦਾ ਸਾਲ ਵੀ ਚੰਗੇ-ਮਾੜੇ ਹਾਲਾਤ ਦੀ ਭਰਮਾਰ ਦਾ ਸਾਲ ਰਿਹਾ ਹੈ, ਪਰ ਜਾਂਦਾ-ਜਾਂਦਾ ਇਹ ਪਾਣੀਆਂ ਦੇ ਮੁੱਦੇ ਉੱਤੇ ਉਹ ਵੱਡੀ ਖਬਰ ਦੇ ਗਿਆ ਹੈ, ਜਿਸ ਦਾ ਸੰਬੰਧਪੰਜਾਬ ਤੇ ਪੰਜਾਬੀਆਂ ਦੀ ਅਗਲੀ ਪੀੜ੍ਹੀ ਦੀ ਹੋਂਦ ਨਾਲ ਜੁੜਿਆ ਪਿਆ ਹੈ। ਮੁੱਦਾ 

ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ

-ਜਤਿੰਦਰ ਪਨੂੰ
ਦਸੰਬਰ ਚੜ੍ਹਦੇ ਸਾਰ ਨਿਕਲੇ ਪੰਜ ਰਾਜਾਂ ਦੇ ਚੋਣ ਨਤੀਜੇ ਵਿੱਚ ਤਿੰਨ ਰਾਜਾਂ ਵਿੱਚ ਭਾਰਤੀ ਜਨਤਾ ਪਾਰਟੀ ਜਿੱਤਣ ਵਿੱਚ ਕਾਮਯਾਬ ਰਹੀ ਹੈ, ਜਿਨ੍ਹਾਂ ਵਿੱਚੋਂ ਇੱਕ ਮੱਧ ਪ੍ਰਦੇਸ਼ ਉਸ ਕੋਲ ਪਹਿਲਾਂ ਸੀ ਅਤੇ ਛੱਤੀਸਗੜ੍ਹ ਅਤੇ ਰਾਜਸਥਾਨ ਉਸ ਨੇ ਕਾਂਗਰਸ ਪਾਰਟੀ ਤੋਂ ਹੋਰ ਖੋਹ ਲਏ ਹਨ। ਕਾਂਗਰਸ ਪਾਰਟੀ ਦੀ ਲੀਡਰਸਿ਼ਪ ਦੇ ਡਿੱਗਦੇ ਦਿਲ ਨੂੰ ਠੁੰਮ੍ਹਣਾ ਦੇਣ ਲਈ ਦੱਖਣੀ ਰਾਜ ਤੇਲੰਗਾਨਾ ਵਿੱਚ ਮਿਲੀ ਜਿੱਤ ਕਿੰਨੀ ਅਸਰਦਾਰ ਹੈ, ਪਤਾ ਨਹੀਂ, ਪਰ ਇਸ ਨਾਲ ਦੇਸ਼ ਵਿੱਚ ਜਿਹੜਾ ਮਾਹੌਲ ਅਗਲੀਆਂਪਾਰਲੀਮੈਂਟ ਚੋਣਾਂ

 
ਖੁਦ ਦੀ ਬਣਾਈ ਨਵੀਂ ਟੈਕਨੌਲਜ਼ੀ ਕਾਰਨ ਮਨੁਖ ਵਾਂਝਿਆ ਹੋ ਰਿਹਾ ਰੋਜ਼ਗਾਰਾਂ ਤੋਂ ‘ਰਿਉੜੀਆਂ’ ਦੇ ਰਿਵਾਜ ਵਿੱਚ ਫਸੇ ਭਾਰਤ ਦਾ ਭਵਿੱਖ ਸੋਚਣ ਦੇ ਲਈ ਕੋਈ ਤਿਆਰ ਹੀ ਨਹੀਂ ਮੀਡੀਆ ਨੂੰ ਆਜ਼ਾਦ ਅਤੇ ਸੁਤੰਤਰ ਹੋਣਾ ਚਾਹੀਦਾ ਹੈ ਹਿੰਦੁਸਤਾਨ ਦੇ ਸ਼ਬਦ ਨਾਲ ਖਿਲਵਾੜ ਹੋ ਸਕਦੈ, ਪਰ ਇਤਹਾਸ ਵਿੱਚ ਦਰਜ ਤੱਥਾਂ ਨਾਲ ਨਹੀਂ ਹੋਣਾ ਅਮਰੀਕਾ ਵਰਗਾ ਰਾਜ ਪ੍ਰਬੰਧ, ਦੋ ਪਾਰਟੀ ਸਿਸਟਮ ਅਤੇ ਵੋਟ ਜ਼ਰੂਰੀ ਦੇ ਸ਼ੋਸ਼ੇ ਕਿਉਂ ਛੱਡੇ ਜਾਣ ਲੱਗੇ ਹਨ! ਭਾਰਤ ਦੀ ਰਾਜਨੀਤੀ ਤੇ ਕੂਟਨੀਤੀ ਵਿੱਚ ਨਵੇਂ ਮੋੜ ਵਾਲੇ ਸੰਕੇਤ ਵਿਸ਼ਵ ਲੂਣ ਜਾਗਰੂਕਤਾ ਹਫ਼ਤਾ 2023: ਆਪਣੀ ਸਿਹਤ ਨੂੰ ਸੁਧਾਰੋ: ਨਮਕ ਦੀ ਆਦਤ ਨੂੰ ਛੁਡਾ ਕੇ! ਜੇਕਰ ਚੀਨ ਇੱਕ ਵੱਡੀ ਤਾਕਤ ਬਣ ਗਿਆ, ਤਾਂ ਫਿਰ ਕੀ? ਗੁਜਰਾਤ, ਹਿਮਾਚਲ ਅਤੇ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਤੋਂ ਬਾਅਦ ਸਰਕਾਰਾਂ ਬਦਲ ਜਾਂਦੀਆਂ, ਰਾਜਨੀਤੀ ਦਾ ਬੇਰਹਿਮ ਪੱਖ ਬਦਲਦਾ ਨਹੀਂ ਵੇਖਿਆ ਗਿਆ ਰਿਸ਼ੀ ਸੁਨਕ ਹਾਰ ਗਿਆ ਕਿਉਂਕਿ ਉਸ ਦੇ ਰੀਤੀ ਰਿਵਾਜ ਰੰਗ-ਰੂਪ ਬ੍ਰਿਟਿਸ਼ ਨਹੀਂ ਸਨ ਕੀ ਨਵਾਂ ਅਧਿਆਏ ਲਿਖੇਗੀ ਫੈਡਰਲ ਕੰਜ਼ਰਵੇਟਿਵ ਲੀਡਰਸਿ਼ੱਪ ਰੇਸ ਰਿਪੁਦਮਨ ਸਿੰਘ ਮਲਿਕ ਦੇ ਕਤਲ ਤੋਂ ਬਾਅਦ ਉੱਠਦੇ ਸੁਆਲ ਸਮੱਸਿਆ ਬਰੈਂਪਟਨ, ਪੈਟਰਿਕ ਬਰਾਊਨ ਜਾਂ ਕਿਤੇ ਹੋਰ ਪੀਲ ਖੇਤਰ ਨੂੰ ਉਂਟੇਰੀਓ ਵਜ਼ਾਰਤ ਵਿੱਚ ਬਣਦੀ ਨੁਮਾਇੰਦਗੀ ਸਹੀ ਕਦਮ Brampton needs a second voice in the Ontario cabinet ਬਰੈਂਪਟਨ ਈਸਟ - ਹਰੀ ਦੇ ਦੀਪ ਦਾ ਜਲੌਅ, ਹਰਦੀਪ ਗਰੇਵਾਲ ਦੀ ਸ਼ਾਨਦਾਰ ਜਿੱਤ ਡੱਗ ਫੋਰਡ ਦੇ ਪ੍ਰਭਾਵ ਦੇ ਪਰਤੱਖ ਕਾਰਣ