ਸੰਪਾਦਕੀ

ਪੰਜਾਬੀਆਂ ਦੀ ਸੇਵਾ ਵਿੱਚ ‘ਕਨੇਡੀਅਨ ਪੰਜਾਬੀ ਪੋਸਟ’

ਪੰਜਾਬੀਆਂ ਦੀ ਸੇਵਾ ਵਿੱਚ ‘ਕਨੇਡੀਅਨ ਪੰਜਾਬੀ ਪੋਸਟ’

July 12, 2013 at 10:36 pm

ਆਪਣੇ ਬਾਪ-ਦਾਦੇ ਦੇ ਦੇਸ਼ ਤੋਂ ਹਜ਼ਾਰਾਂ ਮੀਲ ਦੂਰ ਤੇ ਸੱਤ ਸਮੁੰਦਰ ਪਾਰ ਧਰਤੀ ਦੇ ਦੂਸਰੇ ਸਿਰੇ ਉੱਤੇ ਆ ਬੈਠੇ ਪੰਜਾਬੀਆਂ ਦੀ ਸੇਵਾ ਕਰਨ ਲਈ ਉਨ੍ਹਾਂ ਦੀ ਆਪਣੀ ਬੋਲੀ ਦੇ ਪਰਚੇ ਕੱਢਣ ਦਾ ਮੁੱਢ ਏਥੇ ਮਹਾਨ ਗਦਰ ਲਹਿਰ ਦੇ ਬੁਲਾਰੇ ‘ਗਦਰ ਦੀ ਗੂੰਜ’ ਦੇ ਨਾਲ ਬੱਝ ਗਿਆ ਸੀ। ਇਸ ਤੋਂ ਪਿੱਛੋਂ […]

Read more ›
ਧਿਆਨ ਮੰਗਦਾ ਹੈ ਡੈਵਿਡ ਸੂਜ਼ੂਕੀ ਦਾ ਬਿਆਨ

ਧਿਆਨ ਮੰਗਦਾ ਹੈ ਡੈਵਿਡ ਸੂਜ਼ੂਕੀ ਦਾ ਬਿਆਨ

July 12, 2013 at 10:34 pm

ਜਗਦੀਸ਼ ਗਰੇਵਾਲ ਕੈਨੇਡਾ ਦੇ ਇੱਕ ਨੰਬਰ ਦੇ ਵਾਤਾਰਵਣ ਪਰੇਮੀ ਅਤੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਇੱਕ ਨੰਬਰ ਦੇ ਵਿਰੋਧੀ ਡੈਵਿਡ ਸੂਜ਼ੂਕੀ ਨੇ ਕੈਨੇਡਾ ਡੇਅ ਵਾਲੇ ਦਿਨ ਕੈਨੇਡਾ ਦੀ ਪਰਵਾਸੀ ਨੀਤੀ ਦੀ ਆਲੋਚਨਾ ਕਰਕੇ ਆਪਣੇ ਇੱਕ ਨਵੀਂ ਬਹਿਸ ਨੂੰ ਜਨਮ ਦੇ ਦਿੱਤਾ ਹੈ। ਇੱਕ ਫਰੈਂਚ ਰਿਸਾਲੇ ਨੂੰ ਦਿੱਤੀ ਇੰਟਰਵਿਊ ਵਿੱਚ ਡੈਵਿਡ […]

Read more ›
ਕਿੱਥੇ  ਹਨ ਬਰੈਂਪਟਨ ਦੇ ਦਿਆਨਤਦਾਰੀ ਕਮਿਸ਼ਨਰ ਤੋਂ ਲਾਭ ਲੈਣ ਵਾਲੇ

ਕਿੱਥੇ ਹਨ ਬਰੈਂਪਟਨ ਦੇ ਦਿਆਨਤਦਾਰੀ ਕਮਿਸ਼ਨਰ ਤੋਂ ਲਾਭ ਲੈਣ ਵਾਲੇ

July 10, 2013 at 11:14 pm

ਜਗਦੀਸ਼ ਗਰੇਵਾਲ ਟੋਰਾਂਟੋ ਦੀ ਦਿਆਨਤਦਾਰੀ ਕਮਿਸ਼ਨਰ ਜੈਨੇਟ ਲੀਪਰ Integrity commissioner Janet Leiper ਨੇ ਹਾਲ ਵਿੱਚ ਹੀ ਇਸ ਗੱਲ ਦਾ ਨਿਰਣਾ ਕੀਤਾ ਹੈ ਕਿ ਸਿਟੀ ਦੇ ਦੋ ਕਾਉਂਸਲਰਾਂ ਨੇ ਅਪਰੈਲ ਮਹੀਨੇ ਵਿੱਚ ਸਿਟੀ ਮੈਨੇਜਰ ਵੱਲੋਂ ਜਾਰੀ ਕੈਸੀਨੋ ਬਣਾਉਣ ਸਬੰਧੀ ਰਿਪੋਰਟ ਨੂੰ ਲੈ ਕੇ ਜੋ ਟਿੱਪਣੀਆਂ ਕੀਤੀਆਂ ਗਈ, ਉਹ ਗਲਤ ਸਨ। ਦਿਆਨਤਦਾਰੀ ਕਮਿਸ਼ਨਰ […]

Read more ›
ਪੰਜਾਬ ਦੇ ਸਿਹਤ ਵਿਭਾਗ ਦੀ ਮਾੜੀ ਸਿਹਤ

ਪੰਜਾਬ ਦੇ ਸਿਹਤ ਵਿਭਾਗ ਦੀ ਮਾੜੀ ਸਿਹਤ

July 10, 2013 at 10:58 pm

ਸਦੀਆਂ ਦਾ ਸੱਭਿਅਤਾ ਦਾ ਇਤਹਾਸ ਸਮੇਟੀ ਬੈਠੇ ਭਾਰਤ ਵਿੱਚ ਇਲਾਜ ਦੇ ਪ੍ਰਬੰਧ ਵੀ ਆਦਿ ਕਾਲ ਤੋਂ ਰਹੇ ਸਨ ਤੇ ਦਵਾਖਾਨੇ ਵੀ ਯੁੱਗਾਂ ਤੋਂ ਇੱਕ ਪ੍ਰੰਪਰਾ ਦਾ ਹਿੱਸਾ ਰਹੇ ਹਨ। ਹਿੰਦੂ ਧਰਮ ਦੇ ਚਾਰ ਵੇਦਾਂ ਵਿੱਚੋਂ ਅਥਰਵ ਵੇਦ ਇਸ ਇਲਾਜ ਪ੍ਰਣਾਲੀ ਦੇ ਮੁੱਢ ਲਈ ਜਾਣਿਆ ਜਾਂਦਾ ਹੈ। ਕਈ ਇਲਾਜ ਵਿਧੀਆਂ ਭਾਰਤ […]

Read more ›
ਨਿਊਜ਼ੀਲੈਂਡ: 22-59 ਦਾ ਅਨੁਪਾਤ ਨਵੇਂ ਰੁਝਾਨ ਦਾ ਲਖਾਇਕ?

ਨਿਊਜ਼ੀਲੈਂਡ: 22-59 ਦਾ ਅਨੁਪਾਤ ਨਵੇਂ ਰੁਝਾਨ ਦਾ ਲਖਾਇਕ?

July 9, 2013 at 10:15 pm

ਪੰਜਾਬ ਦੇ ਜੰਮਪਲ 22 ਸਾਲਾ ਬਲਵਿੰਦਰ ਸਿੰਘ ਵੱਲੋਂ ਨਿਊਜ਼ੀਲੈਂਡ ਵਿੱਚ 59 ਸਾਲਾ ਗਲਿਨ ਕੈਸੇਲ ਨਾਲ ਵਿਆਹ ਕਰਵਾ ਲਏ ਜਾਣ ਦੀ ਖਬਰ ਨੇ ਵਿਸ਼ਵ ਭਰ ਵਿੱਚ ਪੰਜਾਬੀ ਕਮਿਉਨਿਟੀ ਵਿੱਚ ਚਰਚਾ ਛੇੜੀ ਹੋਈ ਹੈ। ਨਿਊਜ਼ੀਲੈਂਡ ਦੇ ਇੰਮੀਗਰੇਸ਼ਨ ਵਿਭਾਗ ਨੇ ਅੰਤਰਰਾਸ਼ਟਰੀ ਵਿੱਦਿਆਰਥੀ ਤੌਰ ਉੱਤੇ ਪੜਨ ਗਏ ਬਲਵਿੰਦਰ ਸਿੰਘ ਦੀ ‘ਵਰਕ ਪਰਮਿਟ’ ਦੀ ਅਰਜ਼ੀ […]

Read more ›
ਬੋਧ ਗਯਾ ਉੱਤੇ ਅੱਤਵਾਦੀ ਹਮਲਾ ਨਿੰਦਣ ਯੋਗ ਕਾਰਵਾਈ

ਬੋਧ ਗਯਾ ਉੱਤੇ ਅੱਤਵਾਦੀ ਹਮਲਾ ਨਿੰਦਣ ਯੋਗ ਕਾਰਵਾਈ

July 8, 2013 at 7:36 pm

ਬਿਹਾਰ ਦੇ ਬੋਧ ਗਯਾ ਵਿੱਚ ਉਸ ਅਸਥਾਨ ਉੱਤੇ ਇਸ ਐਤਵਾਰ ਦੇ ਦਿਨ ਬੰਬ ਚਲਾਏ ਗਏ, ਜਿੱਥੇ ਬਹੁਤ ਸਦੀਆਂ ਪਹਿਲਾਂ ਮਹਿਲਾਂ ਨੂੰ ਛੱਡ ਆਏ ਰਾਜਕੁਮਾਰ ਸਿਧਾਰਥ ਨੂੰ ਗਿਆਨ ਦੀ ਕਿਰਨ ਦਿੱਸੀ ਸੀ ਤੇ ਉਹ ਸਿਧਾਰਥ ਤੋਂ ਬੁੱਧ ਬਣਿਆ ਸੀ। ਜਿਸ ਰੁੱਖ ਦੇ ਹੇਠ ਬੈਠਿਆਂ ਉਸ ਨੂੰ ਅੰਤਮ ਸੱਚ ਦਾ ਗਿਆਨ ਹੋਇਆ […]

Read more ›
ਮੇਅਰ ਸੂਜ਼ਨ ਫੈਨੇਲ ਸਟੈਂਡ ਸਪੱਸ਼ਟ ਕਰਨ

ਮੇਅਰ ਸੂਜ਼ਨ ਫੈਨੇਲ ਸਟੈਂਡ ਸਪੱਸ਼ਟ ਕਰਨ

July 8, 2013 at 12:24 am

ਪਿਛਲੇ ਦਿਨੀਂ ਬਰੈਂਪਟਨ ਦੀ ਮੇਅਰ ਸੂਜਨ ਫੈਨੇਲ ਨੇ ਆਪਣਾ ਪਲੇਠਾ ਨਿਊਜ ਲੈਟਰ Mayor Susan Fennell’s eNewsletter ਕੱਢਿਆ ਜੋ ਈ ਮੇਲ ਰਾਹੀਂ ਸ਼ਹਿਰ ਦੇ ਵਾਸੀਆਂ ਨੂੰ ਵੱਡੀ ਗਿਣਤੀ ਵਿੱਚ ਭੇਜਿਆ ਗਿਆ। ਅਜਿਹੇ ਨਿਊਜ਼ ਲੈਟਰ ਕੱਢਣਾ ਸਿਆਸਤਦਾਨਾਂ ਵਿੱਚ ਲੰਬੇ ਸਮੇਂ ਤੋਂ ਪਿਰਤ ਰਹੀ ਹੈ। ਬਰੈਂਪਟਨ ਮੇਅਰ ਵੱਲੋਂ ਅਜਿਹੇ ਉੱਦਮ ਕੀਤੇ ਜਾਣ ਦਾ […]

Read more ›
ਸੀ ਬੀ ਆਈ ਲਈ ਖੁਦ-ਮੁਖਤਾਰੀ ਦੇ ਦਾਅਵੇ ਫੋਕੇ

ਸੀ ਬੀ ਆਈ ਲਈ ਖੁਦ-ਮੁਖਤਾਰੀ ਦੇ ਦਾਅਵੇ ਫੋਕੇ

July 5, 2013 at 12:38 pm

ਭਾਰਤ ਦੀ ਸਰਕਾਰ ਨੇ ਪਿਛਲੇ ਦਿਨੀਂ ਤਿੰਨ ਮੰਤਰੀਆਂ ਦੀ ਇੱਕ ਕਮੇਟੀ ਬਣਾਈ ਸੀ, ਜਿਸ ਦੇ ਜਿ਼ੰਮੇ ਇਹ ਕੰਮ ਲਾਇਆ ਸੀ ਕਿ ਉਹ ਕੇਂਦਰ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀ ਬੀ ਆਈ ਲਈ ਇਹੋ ਜਿਹੇ ਕੁਝ ਉਪਾਅ ਦੱਸੇ ਕਿ ਉਸ ਨੂੰ ਹੁਣ ਤੋਂ ਵੱਧ ਖੁਦ-ਮੁਖਤਾਰ ਬਣਾਇਆ ਜਾ ਸਕੇ। ਇਸ ਖੇਚਲ […]

Read more ›
ਕੈਨੇਡੀਅਨ ਵਿੱਚ ਇਸਲਾਮਿਕ ਅਤਿਵਾਦ ਨੂੰ ਸਮਝਣ ਦੀ ਲੋੜ

ਕੈਨੇਡੀਅਨ ਵਿੱਚ ਇਸਲਾਮਿਕ ਅਤਿਵਾਦ ਨੂੰ ਸਮਝਣ ਦੀ ਲੋੜ

July 3, 2013 at 6:40 pm

ਜਗਦੀਸ਼ ਗਰੇਵਾਲ ਕੈਨੇਡਾ ਡੇਅ ਵਾਲੇ ਦਿਨ ਬ੍ਰਿਟਿਸ਼ ਕੋਲੰਬੀਆ ਦੇ ਪਾਰਲੀਮੈਂਟ ਨੂੰ ਦੇਸੀ ਬੰਬਾਂ ਨਾਲ ਉਡਾਉਣ ਦੀ ਸਾਜਿ਼ਸ ਦਾ ਪਰਦਾਫਾਸ਼ ਹੋਇਆ ਹੈ। ਆਖਿਆ ਜਾ ਰਿਹਾ ਹੈ ਕਿ ਇਸ ਸਾਜਿ਼ਸ਼ ਨੂੰ ਸਰਅੰਜ਼ਾਮ ਦੇਣ ਦੀ ਕੋਸਿ਼ਸ਼ ਕਰਨ ਵਾਲੇ ਪਤੀ ਪਤਨੀ ਨੇ ਹਾਲ ਵਿੱਚ ਹੀ ਇਸਲਾਮ ਧਰਮ ਧਾਰਨ ਕੀਤਾ ਸੀ। ਬੇਸ਼ੱਕ ਪੁਲੀਸ ਨੂੰ ਇਸ […]

Read more ›
ਵਿਚਾਰਾਂ ਦੀ ਆਜ਼ਾਦੀ ਅਤੇ ਬਦਤਮੀਜ਼ੀ

ਵਿਚਾਰਾਂ ਦੀ ਆਜ਼ਾਦੀ ਅਤੇ ਬਦਤਮੀਜ਼ੀ

July 3, 2013 at 2:45 pm

ਇਹ ਗੱਲ ਸਾਡੇ ਯੁੱਗ ਵਿੱਚ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕਿ ਵਿਚਾਰਾਂ ਦੀ ਆਜ਼ਾਦੀ ਵੀ ਮਨੁੱਖ ਲਈ ਕਈ ਹੋਰ ਅਧਿਕਾਰਾਂ ਵਰਗਾ ਇੱਕ ਅਧਿਕਾਰ ਹੈ। ਉਸ ਨੂੰ ਆਪਣੇ ਵਿਚਾਰ ਪੇਸ਼ ਕਰਨ ਦੀ ਇਹ ਖੁੱਲ੍ਹ ਸਮਾਜ ਨੇ ਦਿੱਤੀ ਹੈ ਤੇ ਇਸ ਦੀ ਕਦਰ ਸਾਰੇ ਸੰਸਾਰ ਵਿੱਚ ਹੁੰਦੀ ਹੈ। ਸਿਰਫ ਡਿਕਟੇਟਰਸਿ਼ਪ ਵਾਲੇ […]

Read more ›