Welcome to Canadian Punjabi Post
Follow us on

18

March 2024
 
ਸੰਪਾਦਕੀ
ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ!

-ਜਤਿੰਦਰ ਪਨੂੰ
ਬਿਨਾਂ ਸੰਪੂਰਨ ਉਸਾਰੀ ਕੀਤੇ ਅਯੁੱਧਿਆ ਵਿੱਚ ਨਵੇਂ ਬਣਾਏ ਗਏ ਭਗਵਾਨ ਸ੍ਰੀ ਰਾਮ ਮੰਦਰ ਦੇ ਉਦਘਾਟਨ ਲਈ ‘ਪ੍ਰਾਣ ਪ੍ਰਤਿਸ਼ਠਾ’ ਸਮਾਗਮ ਮੌਕੇ ਹਰ ਪਾਸੇ ਰਾਮ-ਧੁਨ ਵਾਲੇ ਮਾਹੌਲ ਵਿੱਚ ਹੋਰ ਸਾਰੇ ਮੁੱਦੇ ਪਿੱਛੇ ਪਾ ਦਿੱਤੇ ਲੱਗਦੇ ਹਨ ਤੇ ਸਾਰੇ ਦੇਸ਼ ਲਈ ਇੱਕੋ ਮੁੱਦਾ ਬਚਿਆ ਲੱਗਦਾ ਹੈ। ਜਿਸ ਦੇਸ਼ ਵਿੱਚ ਅੱਸੀ ਫੀਸਦੀ ਦੇ ਨੇੜੇ ਹਿੰਦੂ ਧਰਮ ਦੇ ਪੈਰੋਕਾਰ ਹੋਣ, ਉਸ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣਾ ਸਕਣਾ ਕਿਸੇ ਵੀ ਰਾਜਸੀ ਧਿਰ ਲਈ ਔਖਾ ਨਹੀਂ ਹੋ ਸਕਦਾ ਤੇ ਸਾਹਮਣੇ ਜੇ ਪਾਰਲੀਮੈਂਟ ਚੋਣਾਂ ਆ ਰਹੀਆਂ ਹੋਣ ਤਾਂ ਇ

ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ

-ਜਤਿੰਦਰ ਪਨੂੰ
ਖਬਰਾਂ ਦੇ ਖਿਲਾਰੇ ਪੱਖੋਂ ਖੜੋਤ ਕਦੇ ਵੀ ਨਹੀਂ ਆਉਂਦੀ ਤੇ ਨਿੱਤ ਨਵੀਂਆਂ ਨਹੀਂ, ਸਗੋਂ ਹਰ ਪਲ ਨਵੀਂ ਤੋਂ ਨਵੀਂ ਖਬਰ ਮਿਲਣ ਤੇ ਉਸ ਖਬਰ ਦੇ ਵੇਰਵੇ ਫੋਲਣਤੱਕ ਨਵੀਂ ਖਬਰ ਮਿਲਣ ਦੇ ਅਸੀਂ ਪੱਤਰਕਾਰੀ ਖੇਤਰ ਦੇ ਲੋਕ ਆਦੀ ਹੋ ਜਾਂਦੇ ਹਾਂ। ਹਰ ਸਾਲ ਵਾਂਗ ਵੀਹ ਸੌ ਤੇਈ ਦਾ ਸਾਲ ਵੀ ਚੰਗੇ-ਮਾੜੇ ਹਾਲਾਤ ਦੀ ਭਰਮਾਰ ਦਾ ਸਾਲ ਰਿਹਾ ਹੈ, ਪਰ ਜਾਂਦਾ-ਜਾਂਦਾ ਇਹ ਪਾਣੀਆਂ ਦੇ ਮੁੱਦੇ ਉੱਤੇ ਉਹ ਵੱਡੀ ਖਬਰ ਦੇ ਗਿਆ ਹੈ, ਜਿਸ ਦਾ ਸੰਬੰਧਪੰਜਾਬ ਤੇ ਪੰਜਾਬੀਆਂ ਦੀ ਅਗਲੀ ਪੀੜ੍ਹੀ ਦੀ ਹੋਂਦ ਨਾਲ ਜੁੜਿਆ ਪਿਆ ਹੈ। ਮੁੱਦਾ 

ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ

-ਜਤਿੰਦਰ ਪਨੂੰ
ਦਸੰਬਰ ਚੜ੍ਹਦੇ ਸਾਰ ਨਿਕਲੇ ਪੰਜ ਰਾਜਾਂ ਦੇ ਚੋਣ ਨਤੀਜੇ ਵਿੱਚ ਤਿੰਨ ਰਾਜਾਂ ਵਿੱਚ ਭਾਰਤੀ ਜਨਤਾ ਪਾਰਟੀ ਜਿੱਤਣ ਵਿੱਚ ਕਾਮਯਾਬ ਰਹੀ ਹੈ, ਜਿਨ੍ਹਾਂ ਵਿੱਚੋਂ ਇੱਕ ਮੱਧ ਪ੍ਰਦੇਸ਼ ਉਸ ਕੋਲ ਪਹਿਲਾਂ ਸੀ ਅਤੇ ਛੱਤੀਸਗੜ੍ਹ ਅਤੇ ਰਾਜਸਥਾਨ ਉਸ ਨੇ ਕਾਂਗਰਸ ਪਾਰਟੀ ਤੋਂ ਹੋਰ ਖੋਹ ਲਏ ਹਨ। ਕਾਂਗਰਸ ਪਾਰਟੀ ਦੀ ਲੀਡਰਸਿ਼ਪ ਦੇ ਡਿੱਗਦੇ ਦਿਲ ਨੂੰ ਠੁੰਮ੍ਹਣਾ ਦੇਣ ਲਈ ਦੱਖਣੀ ਰਾਜ ਤੇਲੰਗਾਨਾ ਵਿੱਚ ਮਿਲੀ ਜਿੱਤ ਕਿੰਨੀ ਅਸਰਦਾਰ ਹੈ, ਪਤਾ ਨਹੀਂ, ਪਰ ਇਸ ਨਾਲ ਦੇਸ਼ ਵਿੱਚ ਜਿਹੜਾ ਮਾਹੌਲ ਅਗਲੀਆਂਪਾਰਲੀਮੈਂਟ ਚੋਣਾਂ

ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ

-ਜਤਿੰਦਰ ਪਨੂੰ
ਪਿਛਲੇ ਦਿਨੀਂ ਇੱਕ ਸਮਾਜੀ ਸਮਾਗਮ ਵਿੱਚ ਉਸ ਵੇਲੇ ਬੜੀ ਅਜੀਬ ਸਥਿਤੀ ਹੋ ਗਈ, ਜਦੋਂ ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀਆਂ ਵਿੱਚੋਂ ਇੱਕ ਜਣਾ ਦਿੱਸ ਪਿਆ, ਪਰ ਦੂਰ ਖੜਾ ਏਦਾਂ ਵੇਖੀ ਜਾਵੇ, ਜਿਵੇਂ ਮਿਲਣਾ ਚਾਹੁੰਦਾ ਸੀ, ਬੱਸ ਮੌਕਾ ਉਡੀਕਦਾ ਪਿਆ ਸੀ। ਸਾਡੇ ਨਾਲ ਕੁਝ ਇਹੋ ਜਿਹੇ ਲੋਕ ਖੜੇ ਸਨ, ਜਿਹੜੇ ਇਸ ਵਕਤ ਭਾਜਪਾ ਆਗੂ ਹਨ ਤੇ ਕਦੇ ਉਹ ਵੀ ਉਸ ਨਾਲ ਕਾਂਗਰਸ ਪਾਰਟੀ ਵਿੱਚ ਹੁੰ

 
‘ਰਿਉੜੀਆਂ’ ਦੇ ਰਿਵਾਜ ਵਿੱਚ ਫਸੇ ਭਾਰਤ ਦਾ ਭਵਿੱਖ ਸੋਚਣ ਦੇ ਲਈ ਕੋਈ ਤਿਆਰ ਹੀ ਨਹੀਂ ਮੀਡੀਆ ਨੂੰ ਆਜ਼ਾਦ ਅਤੇ ਸੁਤੰਤਰ ਹੋਣਾ ਚਾਹੀਦਾ ਹੈ ਹਿੰਦੁਸਤਾਨ ਦੇ ਸ਼ਬਦ ਨਾਲ ਖਿਲਵਾੜ ਹੋ ਸਕਦੈ, ਪਰ ਇਤਹਾਸ ਵਿੱਚ ਦਰਜ ਤੱਥਾਂ ਨਾਲ ਨਹੀਂ ਹੋਣਾ ਅਮਰੀਕਾ ਵਰਗਾ ਰਾਜ ਪ੍ਰਬੰਧ, ਦੋ ਪਾਰਟੀ ਸਿਸਟਮ ਅਤੇ ਵੋਟ ਜ਼ਰੂਰੀ ਦੇ ਸ਼ੋਸ਼ੇ ਕਿਉਂ ਛੱਡੇ ਜਾਣ ਲੱਗੇ ਹਨ! ਭਾਰਤ ਦੀ ਰਾਜਨੀਤੀ ਤੇ ਕੂਟਨੀਤੀ ਵਿੱਚ ਨਵੇਂ ਮੋੜ ਵਾਲੇ ਸੰਕੇਤ ਵਿਸ਼ਵ ਲੂਣ ਜਾਗਰੂਕਤਾ ਹਫ਼ਤਾ 2023: ਆਪਣੀ ਸਿਹਤ ਨੂੰ ਸੁਧਾਰੋ: ਨਮਕ ਦੀ ਆਦਤ ਨੂੰ ਛੁਡਾ ਕੇ! ਜੇਕਰ ਚੀਨ ਇੱਕ ਵੱਡੀ ਤਾਕਤ ਬਣ ਗਿਆ, ਤਾਂ ਫਿਰ ਕੀ? ਗੁਜਰਾਤ, ਹਿਮਾਚਲ ਅਤੇ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਤੋਂ ਬਾਅਦ ਸਰਕਾਰਾਂ ਬਦਲ ਜਾਂਦੀਆਂ, ਰਾਜਨੀਤੀ ਦਾ ਬੇਰਹਿਮ ਪੱਖ ਬਦਲਦਾ ਨਹੀਂ ਵੇਖਿਆ ਗਿਆ ਰਿਸ਼ੀ ਸੁਨਕ ਹਾਰ ਗਿਆ ਕਿਉਂਕਿ ਉਸ ਦੇ ਰੀਤੀ ਰਿਵਾਜ ਰੰਗ-ਰੂਪ ਬ੍ਰਿਟਿਸ਼ ਨਹੀਂ ਸਨ ਕੀ ਨਵਾਂ ਅਧਿਆਏ ਲਿਖੇਗੀ ਫੈਡਰਲ ਕੰਜ਼ਰਵੇਟਿਵ ਲੀਡਰਸਿ਼ੱਪ ਰੇਸ ਰਿਪੁਦਮਨ ਸਿੰਘ ਮਲਿਕ ਦੇ ਕਤਲ ਤੋਂ ਬਾਅਦ ਉੱਠਦੇ ਸੁਆਲ ਸਮੱਸਿਆ ਬਰੈਂਪਟਨ, ਪੈਟਰਿਕ ਬਰਾਊਨ ਜਾਂ ਕਿਤੇ ਹੋਰ ਪੀਲ ਖੇਤਰ ਨੂੰ ਉਂਟੇਰੀਓ ਵਜ਼ਾਰਤ ਵਿੱਚ ਬਣਦੀ ਨੁਮਾਇੰਦਗੀ ਸਹੀ ਕਦਮ Brampton needs a second voice in the Ontario cabinet ਬਰੈਂਪਟਨ ਈਸਟ - ਹਰੀ ਦੇ ਦੀਪ ਦਾ ਜਲੌਅ, ਹਰਦੀਪ ਗਰੇਵਾਲ ਦੀ ਸ਼ਾਨਦਾਰ ਜਿੱਤ ਡੱਗ ਫੋਰਡ ਦੇ ਪ੍ਰਭਾਵ ਦੇ ਪਰਤੱਖ ਕਾਰਣ ਉਂਟੇਰੀਓ ਚੋਣਾਂ - ਨੀਲੇ ਰੰਗ ਦੀ ਚੜ੍ਹਤ ਬਰਕਰਾਰ