Welcome to Canadian Punjabi Post
Follow us on

15

July 2024
ਬ੍ਰੈਕਿੰਗ ਖ਼ਬਰਾਂ :
ਬੀ.ਐੱਸ.ਐੱਫ. ਨੇ ਫਾਜਿ਼ਲਕਾ 'ਚ ਪਾਕਿਸਤਾਨੀ ਡਰੋਨ ਡੇਗਿਆ, 3 ਪਿਸਤੌਲ ਤੇ 7 ਮੈਗਜ਼ੀਨ ਬਰਾਮਦਪ੍ਰਧਾਨ ਮੰਤਰੀ ਟਰੂਡੋ ਨੇ ਟਰੰਪ ਨਾਲ ਕੀਤੀ ਗੱਲਬਾਤ, ਰਾਜਨੀਤਕ ਹਿੰਸਾ ਦੀ ਕੀਤੀ ਨਿੰਦਾਓ-ਟਰੇਨ 15-28 ਜੁਲਾਈ ਤੱਕ ਰਹੇਗੀ ਬੰਦ ਸ਼ਹੀਦ ਕੈਪਟਨ ਅੰਸ਼ੁਮਨ ਦੇ ਮਾਤਾ-ਪਿਤਾ ਅਤੇ ਪਤਨੀ ਨੂੰ ਬੀਮਾ ਫੰਡ 'ਚੋਂ ਮਿਲੇ 50-50 ਲੱਖ ਰੁਪਏ, ਪਤਨੀ ਨੂੰ ਮਿਲੇਗੀ ਪੈਨਸ਼ਨ ਕੇ-ਡਰਾਮਾ ਦੇਖਣ `ਤੇ ਉੱਤਰੀ ਕੋਰੀਆ 'ਚ 30 ਵਿਦਿਆਰਥੀਆਂ ਨੂੰ ਸਾਰਿਆਂ ਦੇ ਸਾਹਮਣੇ ਮਾਰੀ ਗਈ ਗੋਲੀਟਰੰਪ 'ਤੇ ਹਮਲੇ ਦੀ ਤਸਵੀਰ ਵਾਲੀ ਟੀ-ਸ਼ਰਟ ਮਾਰਕੀਟ ਵਿਚ ਆਈ, ਕੀਮਤ 450 ਰੁਪਏਟਰੰਪ ਦੇ ਹਮਲਾਵਰ ਨੂੰ ਸਕੂਲ 'ਚ ਮਿਲਿਆ ਸੀ ਸਟਾਰ ਐਵਾਰਡ, ਉਸ ਦੇ ਸਕੂਲ ਦੇ ਸਾਥੀ ਉਸ ਨੂੰ ਚਿੜਾਉਂਦੇ ਰਹਿੰਦੇ ਸਨਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਿਲਜੀਤ ਦੋਸਾਂਝ ਨਾਲ ਕੀਤੀ ਸਰਪ੍ਰਾਈਜ਼ ਮੁਲਾਕਾਤ
 
ਅੰਤਰਰਾਸ਼ਟਰੀ

ਟਰੰਪ 'ਤੇ ਹਮਲੇ ਦੀ ਤਸਵੀਰ ਵਾਲੀ ਟੀ-ਸ਼ਰਟ ਮਾਰਕੀਟ ਵਿਚ ਆਈ, ਕੀਮਤ 450 ਰੁਪਏ

July 15, 2024 04:22 AM

ਵਾਸਿੰ਼ਗਟਨ, 15 ਜੁਲਾਈ (ਪੋਸਟ ਬਿਊਰੋ): ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਐਤਵਾਰ ਸਵੇਰੇ ਜਾਨਲੇਵਾ ਹਮਲਾ ਹੋਇਆ। ਪੈਨਸਿਲਵੇਨੀਆ ਵਿੱਚ ਇੱਕ ਚੋਣ ਰੈਲੀ ਵਿੱਚ ਹੋਈ ਗੋਲੀਬਾਰੀ ਵਿੱਚ ਇੱਕ ਗੋਲੀ ਉਨ੍ਹਾਂ ਦੇ ਕੰਨ ਨੂੰ ਛੂਹਕੇ ਨਿਕਲ ਗਈ। ਇਸ 'ਚ ਉਹ ਵਾਲ-ਵਾਲ ਬਚ ਗਏ। 15 ਮਿੰਟਾਂ ਬਾਅਦ, ਤਸਵੀਰ ਸਾਹਮਣੇ ਆਈ ਜਿਸ ਵਿੱਚ ਟਰੰਪ ਦੇ ਚਿਹਰੇ 'ਤੇ ਖੂਨ ਸੀ ਅਤੇ ਆਪਣੀ ਮੁੱਠੀ ਹਵਾ ਵਿੱਚ ਲਹਿਰਾ ਰਹੇ ਸਨ ਅਤੇ 'ਫਾਈਟ-ਫਾਈਟ' ਕਹਿ ਰਹੇ ਸਨ।
ਇਸ ਘਟਨਾ ਦੇ 2 ਘੰਟੇ ਬਾਅਦ ਹੀ ਚੀਨੀ ਈ-ਕਾਮਰਸ ਕੰਪਨੀ ਤਾਓਬਾਓ 'ਤੇ ਟਰੰਪ 'ਤੇ ਹਮਲੇ ਦੀ ਤਸਵੀਰ ਵਾਲੀ ਟੀ-ਸ਼ਰਟ ਵਿਕਣ ਲੱਗੀ। ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਚੀਨ ਤੋਂ ਇਲਾਵਾ ਅਮਰੀਕਾ ਤੋਂ ਵੀ ਇਨ੍ਹਾਂ ਟੀ-ਸ਼ਰਟਾਂ ਦੇ ਆਰਡਰ ਆ ਰਹੇ ਹਨ। ਇੱਕ ਟੀ-ਸ਼ਰਟ ਦੀ ਕੀਮਤ ਕਰੀਬ 450 ਰੁਪਏ ਹੈ।
ਲੋਕ ਵੱਖ-ਵੱਖ ਸਲੋਗਨ ਲਿਖ ਕੇ ਟਰੰਪ ਦੀ ਇਸ ਤਸਵੀਰ ਵਾਲੀ ਟੀ-ਸ਼ਰਟ ਡਿਜ਼ਾਈਨ ਕਰ ਰਹੇ ਹਨ। ਕੁਝ ਟੀ-ਸ਼ਰਟਾਂ 'ਤੇ 'ਸ਼ੂਟਿੰਗ ਮੇਕਸ ਮੀ ਸਟਰਾਂਗ', ਆਈ ਵਿਲ ਨੈਵਰ ਸਟਾਪ ਅਤੇ ਕਿਸੇ `ਤੇ ਫਾਈਟ ਨੈਵਰ ਸਰੇਂਡਰ, ਲਿਖਿਆ ਹੋਇਆ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਕੇ-ਡਰਾਮਾ ਦੇਖਣ `ਤੇ ਉੱਤਰੀ ਕੋਰੀਆ 'ਚ 30 ਵਿਦਿਆਰਥੀਆਂ ਨੂੰ ਸਾਰਿਆਂ ਦੇ ਸਾਹਮਣੇ ਮਾਰੀ ਗਈ ਗੋਲੀ ਟਰੰਪ ਦੇ ਹਮਲਾਵਰ ਨੂੰ ਸਕੂਲ 'ਚ ਮਿਲਿਆ ਸੀ ਸਟਾਰ ਐਵਾਰਡ, ਉਸ ਦੇ ਸਕੂਲ ਦੇ ਸਾਥੀ ਉਸ ਨੂੰ ਚਿੜਾਉਂਦੇ ਰਹਿੰਦੇ ਸਨ ਚੁਣੌਤੀ ਦਾ ਸਾਹਮਣਾ ਕਰਨਾ ਮੇਰੇ ਡੀਐੱਨਏ ਵਿਚ ਹੈ ਪ੍ਰਧਾਨ ਮੰਤਰੀ ਮੋਦੀ ਰੂਸ ਦਾ ਯੂਕਰੇਨ ਦੇ ਬੱਚਿਆਂ ਦੇ ਹਸਪਤਾਲ 'ਤੇ ਹਵਾਈ ਹਮਲਾ, 41 ਮੌਤਾਂ, 170 ਤੋਂ ਵੱਧ ਜ਼ਖਮੀ ਬਾਗੀ ਧੜੇ ਨੇ ਮਿਆਂਮਾਰ 'ਚ ਹਵਾਈ ਅੱਡੇ 'ਤੇ ਕੀਤਾ ਕਬਜ਼ਾ ਲੱਦਾਖ ਨੇੜੇ ਚੀਨੀ ਫੌਜ ਨੇ ਇਕੱਠੇ ਕੀਤੇ ਹਥਿਆਰ, ਸੈਟੇਲਾਈਟ ਤਸਵੀਰਾਂ ਵਿਚ ਹੋਇਆ ਖੁਲਾਸਾ ਗਾਜ਼ਾ ਸਕੂਲ 'ਤੇ ਇਜ਼ਰਾਈਲ ਦਾ ਹਵਾਈ ਹਮਲਾ, 16 ਦੀ ਮੌਤਾਂ, 100 ਦੇ ਲਗਭਗ ਜ਼ਖਮੀ ਇਮਰਾਨ ਨੇ ਪਾਕਿਸਤਾਨ 'ਚ ਦੁਬਾਰਾ ਚੋਣਾਂ ਕਰਵਾਉਣ ਲਈ ਕਿਹਾ, ਭੁੱਖ ਹੜਤਾਲ ਦੀ ਦਿੱਤੀ ਧਮਕੀ ਕੀਰ ਸਟਾਰਮਰ ਬ੍ਰਿਟੇਨ ਦੇ 58ਵੇਂ ਪ੍ਰਧਾਨ ਮੰਤਰੀ ਬਣੇ, ਰਿਸ਼ੀ ਸੁਨਕ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ ਆਸਟ੍ਰੇਲੀਆ ਵਿਚ ਪਾਰਲੀਮੈਂਟ ਵਿਚ ਪ੍ਰਦਰਸ਼ਨਕਾਰੀ ਅੰਦਰ ਹੋਏ ਦਾਖਲ, ਛੱਤ 'ਤੇ ਲਾਏ ਫ੍ਰੀ ਫਿਲਸਤੀਨ ਦੇ ਪੋਸਟਰ