ਜਦੋਂ ਆਪਣੇ ਦੋਸਤ ਨਾਲ ਬਹਿਸ ਬਹੁਤ ਵਧ ਗਈ ਤਾਂ ਕਮਲ ਨੇ ਕਿਹਾ, ‘‘ਤੁਸੀਂ ਮੈਨੂੰ ਸਮਝਦੇ ਕੀ ਹੋ। ਮੈਂ ਦੋ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਕੀਤੀ ਹੈ।”
‘‘ਫੇਰ ਕੀ ਹੁੰਦਾ ਹੈ, ਦੋ ਗਾਵਾਂ ਦਾ ਦੁੱਧ ਪੀ ਕੇ ਵੀ ਵੱਛਾ ਬਲਦ ਹੀ ਬਣਦਾ ਹੈ।” ਕਮਲ ਦਾ ਦੋਸਤ ਬੋਲਿਆ।
********
ਪਤਨੀ ਆਪਣੀ ਪਤੀ ਦੇ ਨਾਲ ਪੇਕੇ ਜਾ ਰਿਹਾ ਸੀ।
ਪਤਨੀ, ‘ਦੇਖੋ ਜੀ, ਆਪਣਾ ਮੂਡ ਠੀਕ ਰੱਖਣਾ ਅਤੇ ਉਥੇ ਕੋਈ ਲੜਾਈ-ਝਗੜਾ ਨਹੀਂ ਕਰਨਾ ਮੇਰੇ ਨਾਲ।''
ਪਤੀ: “ਕਿਉਂ?''
ਪਤਨੀ, ‘‘ਉਹ ਮੇਰੇ ਪਾਪਾ ਦਾ ਘਰ ਹੈ।''
ਪਤੀ, ‘‘ਅੱਛਾ ਤਾਂ ਤੁਹਾਡੇ ਪਾਪਾ ਦਾ ਘਰ ਹੈ ਅਤੇ ਮੇਰੇ ਪਾਪਾ ਦਾ ਘਰ ਕੁਰੂਕਸ਼ੇਤਰ ਦਾ ਮੈਦਾਨ ਹੈ ਜੋ ਰੋਜ਼ ਬਿਨਾਂ ਗੱਲ ਦੇ ਮਹਾਭਾਰਤ ਕਰਦੀ ਐਂ।''
******
ਇੱਕ ਆਦਮੀ ਦੇ ਪੇਟ ਵਿੱਚ ਦਰਦ ਸ਼ੁਰੂ ਹੋਇਆ ਤਾਂ ਉਹ ਨੇੜੇ ਦੇ ਇੱਕ ਨੀਮ-ਹਕੀਮ ਤੋਂ ਇਲਾਜ ਕਰਵਾਉਣ ਪਹੁੰਚ ਗਿਆ, ‘‘ਡਾਕਟਰ ਸਾਹਿਬ, ਕੋਈ ਦਵਾਈ ਦਿਓ। ਪੇਟ ਵਿੱਚ ਬਹੁਤ ਤੇਜ਼ ਦਰਦ ਹੋ ਰਿਹਾ ਹੈ?”
ਨੀਮ ਹਕੀਮ, ‘‘ਇਹ ਦੱਸੋ ਸਵੇਰੇ ਅਤੇ ਦੁਪਹਿਰ ਨੂੰ ਕੀ ਖਾਧਾ ਸੀ?”
ਮਰੀਜ਼, ‘‘ਸਵੇਰ ਆਂਡਾ ਅਤੇ ਦੁਪਹਿਰ ਨੂੰ ਮੁਰਗੀ।”
ਨੀਮ ਹਕੀਮ, ‘‘ਓਏ ਉਹੀ ਮੁਰਗੀ ਜਾ ਕੇ ਆਂਡੇ ਉੱਤੇ ਬੈਠ ਗਈ ਹੋਵੇਗੀ। ਜਦੋਂ ਤੱਕ ਉਸ ਆਂਡੇ ਵਿੱਚੋਂ ਚੂਜ਼ਾ ਨਹੀਂ ਨਿਕਲੇਗਾ, ਦਰਦ ਹੁੰਦਾ ਰਹੇਗਾ।”